ANG 996, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਮਾਰੂ ਮਹਲਾ ੪ ਘਰੁ ੩

मारू महला ४ घरु ३

Maaroo mahalaa 4 gharu 3

ਰਾਗ ਮਾਰੂ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ।

मारू महला ४ घरु ३

Maaroo, Fourth Mehl, Third House:

Guru Ramdas ji / Raag Maru / / Guru Granth Sahib ji - Ang 996

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि॥

One Universal Creator God. By The Grace Of The True Guru:

Guru Ramdas ji / Raag Maru / / Guru Granth Sahib ji - Ang 996

ਹਰਿ ਹਰਿ ਨਾਮੁ ਨਿਧਾਨੁ ਲੈ ਗੁਰਮਤਿ ਹਰਿ ਪਤਿ ਪਾਇ ॥

हरि हरि नामु निधानु लै गुरमति हरि पति पाइ ॥

Hari hari naamu nidhaanu lai guramati hari pati paai ||

ਪਰਮਾਤਮਾ ਦਾ ਨਾਮ (ਹੀ ਅਸਲ) ਖ਼ਜ਼ਾਨਾ ਹੈ; ਗੁਰੂ ਦੀ ਸਿੱਖਿਆ ਤੇ ਤੁਰ ਕੇ (ਇਹ ਖ਼ਜ਼ਾਨਾ) ਹਾਸਲ ਕਰ, (ਜਿਸ ਦੇ ਪਾਸ ਇਹ ਖ਼ਜ਼ਾਨਾ ਹੁੰਦਾ ਹੈ, ਉਹ) ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਪਾਂਦਾ ਹੈ ।

गुरु के उपदेशानुसार जिसने हरि-नाम रूपी निधि प्राप्त की है, उसने ही यश हासिल किया है।

Take the treasure of the Name of the Lord Har Har. Follow the Guru's Teachings, and the Lord shall bless you with honor.

Guru Ramdas ji / Raag Maru / / Guru Granth Sahib ji - Ang 996

ਹਲਤਿ ਪਲਤਿ ਨਾਲਿ ਚਲਦਾ ਹਰਿ ਅੰਤੇ ਲਏ ਛਡਾਇ ॥

हलति पलति नालि चलदा हरि अंते लए छडाइ ॥

Halati palati naali chaladaa hari antte lae chhadaai ||

(ਇਹ ਖ਼ਜ਼ਾਨਾ) ਇਸ ਲੋਕ ਵਿਚ ਤੇ ਪਰਲੋਕ ਵਿਚ ਸਾਥ ਨਿਬਾਹੁੰਦਾ ਹੈ, ਤੇ ਅਖ਼ੀਰ ਵੇਲੇ ਭੀ ਪਰਮਾਤਮਾ (ਦੁੱਖਾਂ ਤੋਂ) ਬਚਾ ਲੈਂਦਾ ਹੈ ।

लोक-परलोक में वही जीव का मददगार बनता है और अन्त में छुटकारा दिलवाता है।

Here and hereafter, the Lord goes with you; in the end, He shall deliver you.

Guru Ramdas ji / Raag Maru / / Guru Granth Sahib ji - Ang 996

ਜਿਥੈ ਅਵਘਟ ਗਲੀਆ ਭੀੜੀਆ ਤਿਥੈ ਹਰਿ ਹਰਿ ਮੁਕਤਿ ਕਰਾਇ ॥੧॥

जिथै अवघट गलीआ भीड़ीआ तिथै हरि हरि मुकति कराइ ॥१॥

Jithai avaghat galeeaa bhee(rr)eeaa tithai hari hari mukati karaai ||1||

ਜੀਵਨ ਦੇ ਜਿਸ ਇਸ ਰਸਤੇ ਵਿਚ ਪੱਤਣ ਤੋਂ ਲਾਂਭ ਦੇ ਬਿਖੜੇ ਰਸਤੇ ਹਨ, ਬੜੀਆਂ ਭੀੜੀਆਂ ਗਲੀਆਂ ਹਨ (ਜਿਨ੍ਹਾਂ ਵਿਚ ਆਤਮਕ ਜੀਵਨ ਦਾ ਸਾਹ ਘੁੱਟਿਆ ਜਾਂਦਾ ਹੈ) ਉਥੇ ਪਰਮਾਤਮਾ ਹੀ ਖ਼ਲਾਸੀ ਦਿਵਾਂਦਾ ਹੈ ॥੧॥

जहाँ संकीर्ण एवं कठिन गली-मार्ग है, वहाँ परमात्मा मुक्त करवाता है॥ १॥

Where the path is difficult and the street is narrow, there the Lord shall liberate you. ||1||

Guru Ramdas ji / Raag Maru / / Guru Granth Sahib ji - Ang 996


ਮੇਰੇ ਸਤਿਗੁਰਾ ਮੈ ਹਰਿ ਹਰਿ ਨਾਮੁ ਦ੍ਰਿੜਾਇ ॥

मेरे सतिगुरा मै हरि हरि नामु द्रिड़ाइ ॥

Mere satiguraa mai hari hari naamu dri(rr)aai ||

ਹੇ ਮੇਰੇ ਸਤਿਗੁਰੂ! ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦੇਹ ।

हे मेरे सतगुरु ! मुझे हरि-नाम दृढ़ करवा दो।

O my True Guru, implant within me the Name of the Lord, Har, Har.

Guru Ramdas ji / Raag Maru / / Guru Granth Sahib ji - Ang 996

ਮੇਰਾ ਮਾਤ ਪਿਤਾ ਸੁਤ ਬੰਧਪੋ ਮੈ ਹਰਿ ਬਿਨੁ ਅਵਰੁ ਨ ਮਾਇ ॥੧॥ ਰਹਾਉ ॥

मेरा मात पिता सुत बंधपो मै हरि बिनु अवरु न माइ ॥१॥ रहाउ ॥

Meraa maat pitaa sut banddhapo mai hari binu avaru na maai ||1|| rahaau ||

ਹੇ ਮੇਰੀ ਮਾਂ! ਹਰੀ ਹੀ ਮੇਰੀ ਮਾਂ ਹੈ, ਹਰੀ ਹੀ ਮੇਰਾ ਪਿਉ ਹੈ, ਹਰੀ ਹੀ ਮੇਰੇ ਪੁੱਤਰ ਹਨ, ਹਰੀ ਹੀ ਮੇਰਾ ਸਨਬੰਧੀ ਹੈ । ਹੇ ਮਾਂ! ਹਰੀ ਤੋਂ ਬਿਨਾ ਹੋਰ ਕੋਈ ਮੇਰਾ (ਪੱਕਾ ਸਾਕ) ਨਹੀਂ ॥੧॥ ਰਹਾਉ ॥

हे माँ! हरि के बिना अन्य कोई भी मेरा माता-पिता, पुत्र एवं बंधु नहीं है॥ १॥ रहाउ॥

The Lord is my mother, father, child and relative; I have none other than the Lord, O my mother. ||1|| Pause ||

Guru Ramdas ji / Raag Maru / / Guru Granth Sahib ji - Ang 996


ਮੈ ਹਰਿ ਬਿਰਹੀ ਹਰਿ ਨਾਮੁ ਹੈ ਕੋਈ ਆਣਿ ਮਿਲਾਵੈ ਮਾਇ ॥

मै हरि बिरही हरि नामु है कोई आणि मिलावै माइ ॥

Mai hari birahee hari naamu hai koee aa(nn)i milaavai maai ||

ਪਰਮਾਤਮਾ ਦਾ ਨਾਮ ਹੀ ਮੇਰਾ (ਅਸਲ) ਪਿਆਰਾ (ਮਿੱਤਰ) ਹੈ । ਹੇ ਮਾਂ! ਜੇ ਕੋਈ (ਉਸ ਮਿੱਤਰ ਨੂੰ) ਲਿਆ ਕੇ (ਮੇਰੇ ਨਾਲ) ਮਿਲਾਪ ਕਰਾ ਸਕਦਾ ਹੋਵੇ,

हे माँ ! मैं ईश्वर का प्रेमी हूँ, कोई आकर मुझे उससे मिला दे।

I feel the pains of love and yearning for the Lord, and the Name of the Lord. If only someone would come and unite me with Him, O my mother.

Guru Ramdas ji / Raag Maru / / Guru Granth Sahib ji - Ang 996

ਤਿਸੁ ਆਗੈ ਮੈ ਜੋਦੜੀ ਮੇਰਾ ਪ੍ਰੀਤਮੁ ਦੇਇ ਮਿਲਾਇ ॥

तिसु आगै मै जोदड़ी मेरा प्रीतमु देइ मिलाइ ॥

Tisu aagai mai joda(rr)ee meraa preetamu dei milaai ||

ਮੈਂ ਉਸ ਅੱਗੇ ਨਿੱਤ ਅਰਜ਼ੋਈ ਕਰਦਾ ਰਹਾਂ, ਭਲਾ ਜਿ ਕਿਤੇ ਮੇਰਾ ਪ੍ਰੀਤਮ ਮੈਨੂੰ ਮਿਲਾ ਦੇਵੇ ।

मैं उसके समक्ष प्रार्थना करता हूँ कि मुझे मेरे प्रियतम से मिला दे।

I bow in humble devotion to one who inspires me to meet with my Beloved.

Guru Ramdas ji / Raag Maru / / Guru Granth Sahib ji - Ang 996

ਸਤਿਗੁਰੁ ਪੁਰਖੁ ਦਇਆਲ ਪ੍ਰਭੁ ਹਰਿ ਮੇਲੇ ਢਿਲ ਨ ਪਾਇ ॥੨॥

सतिगुरु पुरखु दइआल प्रभु हरि मेले ढिल न पाइ ॥२॥

Satiguru purakhu daiaal prbhu hari mele dhil na paai ||2||

ਹੇ ਮਾਂ! ਗੁਰੂ ਹੀ ਦਇਆਵਾਨ ਪੁਰਖ ਹੈ ਜੋ ਹਰੀ ਪ੍ਰਭੂ ਨਾਲ ਮਿਲਾ ਦੇਂਦਾ ਹੈ ਤੇ ਰਤਾ ਢਿੱਲ ਨਹੀਂ ਪੈਂਦੀ ॥੨॥

महापुरुष सतगुरु बड़ा दयालु है, जो ईश्वर से मिलाप करवाने में कोई देरी नहीं करता॥ २॥

The almighty and merciful True Guru unites me with the Lord God instantaneously. ||2||

Guru Ramdas ji / Raag Maru / / Guru Granth Sahib ji - Ang 996


ਜਿਨ ਹਰਿ ਹਰਿ ਨਾਮੁ ਨ ਚੇਤਿਓ ਸੇ ਭਾਗਹੀਣ ਮਰਿ ਜਾਇ ॥

जिन हरि हरि नामु न चेतिओ से भागहीण मरि जाइ ॥

Jin hari hari naamu na chetio se bhaagahee(nn) mari jaai ||

ਜਿਨ੍ਹਾਂ ਮਨੁੱਖਾਂ ਨੇ ਕਦੇ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ, ਉਹ ਬਦ-ਕਿਸਮਤ ਹਨ । (ਨਾਮ-ਹੀਣ ਮਨੁੱਖ) ਆਤਮਕ ਮੌਤੇ ਮਰਿਆ ਰਹਿੰਦਾ ਹੈ ।

जिन्होंने ईश्वर को याद नहीं किया, ऐसे भाग्यहीन मृत्यु का शिकार हो जाते हैं।

Those who do not remember the Name of the Lord, Har, Har, are most unfortunate, and are slaughtered.

Guru Ramdas ji / Raag Maru / / Guru Granth Sahib ji - Ang 996

ਓਇ ਫਿਰਿ ਫਿਰਿ ਜੋਨਿ ਭਵਾਈਅਹਿ ਮਰਿ ਜੰਮਹਿ ਆਵੈ ਜਾਇ ॥

ओइ फिरि फिरि जोनि भवाईअहि मरि जमहि आवै जाइ ॥

Oi phiri phiri joni bhavaaeeahi mari jammahi aavai jaai ||

ਉਹ (ਨਾਮ ਤੋਂ ਸੱਖਣੇ) ਬੰਦੇ ਮੁੜ ਮੁੜ ਜੂਨਾਂ ਵਿਚ ਭਵਾਏ ਜਾਂਦੇ ਹਨ, ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ । ਨਾਮ-ਹੀਣ ਮਨੁੱਖ ਜੰਮਦਾ ਮਰਦਾ ਰਹਿੰਦਾ ਹੈ ।

वे बार-बार अनेक योनियों में भटकते हैं और आवागमन में पड़े रहते हैं।

They wander in reincarnation, again and again; they die, and are re-born, and continue coming and going.

Guru Ramdas ji / Raag Maru / / Guru Granth Sahib ji - Ang 996

ਓਇ ਜਮ ਦਰਿ ਬਧੇ ਮਾਰੀਅਹਿ ਹਰਿ ਦਰਗਹ ਮਿਲੈ ਸਜਾਇ ॥੩॥

ओइ जम दरि बधे मारीअहि हरि दरगह मिलै सजाइ ॥३॥

Oi jam dari badhe maareeahi hari daragah milai sajaai ||3||

ਉਹ (ਨਾਮ ਤੋਂ ਵਾਂਜੇ ਹੋਏ) ਬੰਦੇ ਜਮਰਾਜ ਦੇ ਦਰ ਤੇ ਬੱਝੇ ਮਾਰੀ-ਕੁੱਟੀਦੇ ਹਨ । ਪ੍ਰਭੂ ਦੀ ਦਰਗਾਹ ਵਿਚ ਉਹਨਾਂ ਨੂੰ (ਇਹ) ਸਜ਼ਾ ਮਿਲਦੀ ਹੈ ॥੩॥

वे यम के द्वार पर कष्ट सहते हैं और प्रभु-दरबार में कठोर दण्ड भोगते हैं।॥ ३॥

Bound and gagged at Death's Door, they are cruelly beaten, and punished in the Court of the Lord. ||3||

Guru Ramdas ji / Raag Maru / / Guru Granth Sahib ji - Ang 996


ਤੂ ਪ੍ਰਭੁ ਹਮ ਸਰਣਾਗਤੀ ਮੋ ਕਉ ਮੇਲਿ ਲੈਹੁ ਹਰਿ ਰਾਇ ॥

तू प्रभु हम सरणागती मो कउ मेलि लैहु हरि राइ ॥

Too prbhu ham sara(nn)aagatee mo kau meli laihu hari raai ||

ਹੇ ਪਾਤਿਸ਼ਾਹ! ਤੂੰ ਸਾਡਾ ਮਾਲਕ ਹੈਂ, ਅਸੀਂ ਜੀਵ ਤੇਰੀ ਸਰਣ ਹਾਂ । ਹੇ ਪਾਤਿਸ਼ਾਹ! ਮੈਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖ ।

हे ईश्वर ! तू मेरा प्रभु है, मैं तेरी शरण में आया हूँ, मुझे अपने साथ मिला लो।

O God, I seek Your Sanctuary; O my Sovereign Lord King, please unite me with Yourself.

Guru Ramdas ji / Raag Maru / / Guru Granth Sahib ji - Ang 996

ਹਰਿ ਧਾਰਿ ਕ੍ਰਿਪਾ ਜਗਜੀਵਨਾ ਗੁਰ ਸਤਿਗੁਰ ਕੀ ਸਰਣਾਇ ॥

हरि धारि क्रिपा जगजीवना गुर सतिगुर की सरणाइ ॥

Hari dhaari kripaa jagajeevanaa gur satigur kee sara(nn)aai ||

ਹੇ ਹਰੀ! ਹੇ ਜਗਤ ਦੇ ਜੀਵਨ ਹਰੀ! (ਮੇਰੇ ਉਤੇ) ਮਿਹਰ ਕਰ, ਮੈਨੂੰ ਗੁਰੂ ਦੀ ਸਰਨ ਸਤਿਗੁਰੂ ਦੀ ਸਰਨ ਵਿਚ (ਸਦਾ ਰੱਖ) ।

हे जग के जीवन ! कृपा करके गुरु की शरण में रखो ।

O Lord, Life of the World, please shower me with Your Mercy; grant me the Sanctuary of the Guru, the True Guru.

Guru Ramdas ji / Raag Maru / / Guru Granth Sahib ji - Ang 996

ਹਰਿ ਜੀਉ ਆਪਿ ਦਇਆਲੁ ਹੋਇ ਜਨ ਨਾਨਕ ਹਰਿ ਮੇਲਾਇ ॥੪॥੧॥੩॥

हरि जीउ आपि दइआलु होइ जन नानक हरि मेलाइ ॥४॥१॥३॥

Hari jeeu aapi daiaalu hoi jan naanak hari melaai ||4||1||3||

ਹੇ ਦਾਸ ਨਾਨਕ! ਜਿਸ ਮਨੁੱਖ ਉਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ, ਉਸ ਨੂੰ (ਗੁਰੂ ਦੀ ਸਰਨ ਵਿਚ ਰੱਖ ਕੇ) ਆਪਣੇ ਨਾਲ ਮਿਲਾ ਲੈਂਦਾ ਹੈ ॥੪॥੧॥੩॥

हे नानक ! परमात्मा ने स्वयं ही दयालु होकर उसे अपने साथ मिला लिया है॥ ४॥ १॥ ३॥

The Dear Lord, becoming merciful, has blended servant Nanak with Himself. ||4||1||3||

Guru Ramdas ji / Raag Maru / / Guru Granth Sahib ji - Ang 996


ਮਾਰੂ ਮਹਲਾ ੪ ॥

मारू महला ४ ॥

Maaroo mahalaa 4 ||

मारू महला ४॥

Maaroo, Fourth Mehl:

Guru Ramdas ji / Raag Maru / / Guru Granth Sahib ji - Ang 996

ਹਉ ਪੂੰਜੀ ਨਾਮੁ ਦਸਾਇਦਾ ਕੋ ਦਸੇ ਹਰਿ ਧਨੁ ਰਾਸਿ ॥

हउ पूंजी नामु दसाइदा को दसे हरि धनु रासि ॥

Hau poonjjee naamu dasaaidaa ko dase hari dhanu raasi ||

ਮੈਂ ਹਰਿ-ਨਾਮ ਸਰਮਾਏ ਦੀ ਭਾਲ ਕਰਦਾ ਫਿਰਦਾ ਹਾਂ । ਜੇ ਕੋਈ ਮੈਨੂੰ ਉਸ ਨਾਮ-ਧਨ ਨਾਮ-ਸਰਮਾਏ ਦੀ ਦੱਸ ਪਾ ਦੇਵੇ,

मैं हरि-नाम रूपी पूंजी के बारे में पूछता रहता हूँ, कोई मुझे बता दे कि यह धन राशि कहाँ से मिलती है।

I inquire about the commodity of the Naam, the Name of the Lord. Is there anyone who can show me the wealth, the capital of the Lord?

Guru Ramdas ji / Raag Maru / / Guru Granth Sahib ji - Ang 996

ਹਉ ਤਿਸੁ ਵਿਟਹੁ ਖਨ ਖੰਨੀਐ ਮੈ ਮੇਲੇ ਹਰਿ ਪ੍ਰਭ ਪਾਸਿ ॥

हउ तिसु विटहु खन खंनीऐ मै मेले हरि प्रभ पासि ॥

Hau tisu vitahu khan khanneeai mai mele hari prbh paasi ||

ਤੇ, ਮੈਨੂੰ ਹਰੀ-ਪ੍ਰਭੂ ਦੇ ਨਾਲ ਜੋੜ ਦੇਵੇ ਤਾਂ ਮੈਂ ਉਸ ਤੋਂ ਸਦਕੇ ਜਾਵਾਂ, ਕੁਰਬਾਨ ਜਾਵਾਂ ।

जो मुझे परमेश्वर से मिला दे, मैं उस पर कुर्बान जाता हूँ।

I cut myself into pieces, and make myself a sacrifice to that one who leads me to meet my Lord God.

Guru Ramdas ji / Raag Maru / / Guru Granth Sahib ji - Ang 996

ਮੈ ਅੰਤਰਿ ਪ੍ਰੇਮੁ ਪਿਰੰਮ ਕਾ ਕਿਉ ਸਜਣੁ ਮਿਲੈ ਮਿਲਾਸਿ ॥੧॥

मै अंतरि प्रेमु पिरम का किउ सजणु मिलै मिलासि ॥१॥

Mai anttari premu piramm kaa kiu saja(nn)u milai milaasi ||1||

ਮੇਰੇ ਹਿਰਦੇ ਵਿਚ ਪਿਆਰੇ ਪ੍ਰਭੂ ਦਾ ਪ੍ਰੇਮ ਵੱਸ ਰਿਹਾ ਹੈ । ਉਹ ਸੱਜਣ ਮੈਨੂੰ ਕਿਵੇਂ ਮਿਲੇ? ਮੈਂ ਉਸ ਨੂੰ ਕਿਵੇਂ ਮਿਲਾਂ? ॥੧॥

मेरे अन्तर्मन में प्रियतम का बड़ा प्रेम है, मेरा सज्जन मुझे कैसे मिलेगा, जिससे मैं उसमें विलीन हो जाऊँ॥ १॥

I am filled with the Love of my Beloved; how can I meet my Friend, and merge with Him? ||1||

Guru Ramdas ji / Raag Maru / / Guru Granth Sahib ji - Ang 996


ਮਨ ਪਿਆਰਿਆ ਮਿਤ੍ਰਾ ਮੈ ਹਰਿ ਹਰਿ ਨਾਮੁ ਧਨੁ ਰਾਸਿ ॥

मन पिआरिआ मित्रा मै हरि हरि नामु धनु रासि ॥

Man piaariaa mitraa mai hari hari naamu dhanu raasi ||

ਹੇ ਮੇਰੇ ਮਨ! ਹੇ ਪਿਆਰੇ ਮਿੱਤਰ! ਪਰਮਾਤਮਾ ਦਾ ਨਾਮ ਹੀ ਮੈਨੂੰ (ਅਸਲ) ਧਨ (ਅਸਲ) ਸਰਮਾਇਆ (ਜਾਪਦਾ ਹੈ) ।

हे प्यारे मित्र मन ! हरि नाम ही मेरी धन-राशि है।

O my beloved friend, my mind, I take the wealth, the capital of the Name of the Lord, Har, Har.

Guru Ramdas ji / Raag Maru / / Guru Granth Sahib ji - Ang 996

ਗੁਰਿ ਪੂਰੈ ਨਾਮੁ ਦ੍ਰਿੜਾਇਆ ਹਰਿ ਧੀਰਕ ਹਰਿ ਸਾਬਾਸਿ ॥੧॥ ਰਹਾਉ ॥

गुरि पूरै नामु द्रिड़ाइआ हरि धीरक हरि साबासि ॥१॥ रहाउ ॥

Guri poorai naamu dri(rr)aaiaa hari dheerak hari saabaasi ||1|| rahaau ||

ਜਿਸ ਮਨੁੱਖ ਦੇ ਹਿਰਦੇ ਵਿਚ ਪੂਰੇ ਗੁਰੂ ਨੇ ਪ੍ਰਭੂ ਦਾ ਨਾਮ ਪੱਕਾ ਕਰ ਦਿੱਤਾ, ਉਸ ਨੂੰ ਪਰਮਾਤਮਾ ਧੀਰਜ ਦੇਂਦਾ ਹੈ ਉਸ ਨੂੰ ਸ਼ਾਬਾਸ਼ ਦੇਂਦਾ ਹੈ ॥੧॥ ਰਹਾਉ ॥

पूर्ण गुरु ने मन में हरि-नाम दृढ़ करवाया है, उससे ही धीरज प्राप्त हुआ है और उसे ही हमारा नमन है॥ १॥ रहाउ॥

The Perfect Guru has implanted the Naam within me; the Lord is my support - I celebrate the Lord. ||1|| Pause ||

Guru Ramdas ji / Raag Maru / / Guru Granth Sahib ji - Ang 996


ਹਰਿ ਹਰਿ ਆਪਿ ਮਿਲਾਇ ਗੁਰੁ ਮੈ ਦਸੇ ਹਰਿ ਧਨੁ ਰਾਸਿ ॥

हरि हरि आपि मिलाइ गुरु मै दसे हरि धनु रासि ॥

Hari hari aapi milaai guru mai dase hari dhanu raasi ||

ਹੇ ਹਰੀ! ਤੂੰ ਆਪ ਹੀ ਮੈਨੂੰ ਗੁਰੂ ਮਿਲਾ ਦੇਹ, ਤਾ ਕਿ ਗੁਰੂ ਮੈਨੂੰ ਤੇਰਾ ਨਾਮ-ਧਨ ਸਰਮਾਇਆ ਵਿਖਾ ਦੇਵੇ ।

हरि स्वयं ही गुरु से मिलाप करवाता है और वही घन-राशि का मार्गदर्शन करता है।

O my Guru, please unite me with the Lord, Har, Har; show me the wealth, the capital of the Lord.

Guru Ramdas ji / Raag Maru / / Guru Granth Sahib ji - Ang 996

ਬਿਨੁ ਗੁਰ ਪ੍ਰੇਮੁ ਨ ਲਭਈ ਜਨ ਵੇਖਹੁ ਮਨਿ ਨਿਰਜਾਸਿ ॥

बिनु गुर प्रेमु न लभई जन वेखहु मनि निरजासि ॥

Binu gur premu na labhaee jan vekhahu mani nirajaasi ||

ਹੇ ਸੱਜਣੋ! ਆਪਣੇ ਮਨ ਵਿਚ ਨਿਰਣਾ ਕਰ ਕੇ ਵੇਖ ਲਵੋ, ਗੁਰੂ ਤੋਂ ਬਿਨਾ ਪ੍ਰਭੂ ਦਾ ਪਿਆਰ ਹਾਸਲ ਨਹੀਂ ਹੁੰਦਾ ।

हे भक्तजनो ! अपने मन में निर्णय करके देख लो, गुरु के बिना प्रभु प्रेम नहीं मिलता।

Without the Guru, love does not well up; see this, and know it in your mind.

Guru Ramdas ji / Raag Maru / / Guru Granth Sahib ji - Ang 996

ਹਰਿ ਗੁਰ ਵਿਚਿ ਆਪੁ ਰਖਿਆ ਹਰਿ ਮੇਲੇ ਗੁਰ ਸਾਬਾਸਿ ॥੨॥

हरि गुर विचि आपु रखिआ हरि मेले गुर साबासि ॥२॥

Hari gur vichi aapu rakhiaa hari mele gur saabaasi ||2||

ਪਰਮਾਤਮਾ ਨੇ ਗੁਰੂ ਵਿਚ ਆਪਣੇ ਆਪ ਨੂੰ ਰੱਖਿਆ ਹੋਇਆ ਹੈ, ਗੁਰੂ ਹੀ ਉਸ ਨਾਲ ਮਿਲਾਂਦਾ ਹੈ । ਗੁਰੂ ਦੀ ਵਡਿਆਈ ਕਰੋ ॥੨॥

हरि गुरु के मन में स्वयं निवास करता है, परमात्मा से मिलाप करवाने वाले उस गुरु को शाबाश है॥ २॥

The Lord has installed Himself within the Guru; so praise the Guru, who unites us with the Lord. ||2||

Guru Ramdas ji / Raag Maru / / Guru Granth Sahib ji - Ang 996


ਸਾਗਰ ਭਗਤਿ ਭੰਡਾਰ ਹਰਿ ਪੂਰੇ ਸਤਿਗੁਰ ਪਾਸਿ ॥

सागर भगति भंडार हरि पूरे सतिगुर पासि ॥

Saagar bhagati bhanddaar hari poore satigur paasi ||

ਪੂਰੇ ਗੁਰੂ ਦੇ ਕੋਲ ਪਰਮਾਤਮਾ ਦੀ ਭਗਤੀ ਦੇ ਸਮੁੰਦਰ ਭਗਤੀ ਦੇ ਖ਼ਜ਼ਾਨੇ ਮੌਜੂਦ ਹਨ ।

पूर्ण सतगुरु के पास भगवान् की भक्ति का गहन सागर सरीखा भण्डार है।

The ocean, the treasure of devotional worship of the Lord, rests with the Perfect True Guru.

Guru Ramdas ji / Raag Maru / / Guru Granth Sahib ji - Ang 996

ਸਤਿਗੁਰੁ ਤੁਠਾ ਖੋਲਿ ਦੇਇ ਮੁਖਿ ਗੁਰਮੁਖਿ ਹਰਿ ਪਰਗਾਸਿ ॥

सतिगुरु तुठा खोलि देइ मुखि गुरमुखि हरि परगासि ॥

Satiguru tuthaa kholi dei mukhi guramukhi hari paragaasi ||

ਜਿਸ ਗੁਰਮੁਖ ਮਨੁੱਖ ਉਤੇ ਗੁਰੂ ਮਿਹਰਵਾਨ ਹੁੰਦਾ ਹੈ (ਇਹ ਖ਼ਜ਼ਾਨੇ) ਖੋਲ੍ਹ ਕੇ (ਉਸ ਨੂੰ) ਦੇ ਦੇਂਦਾ ਹੈ, ਮੂੰਹੋਂ ਉਸ ਨੂੰ ਉਪਦੇਸ਼ ਕਰਦਾ ਹੈ ਜਿਸ ਕਰਕੇ ਉਸ ਦੇ ਅੰਦਰ ਰੱਬੀ ਨੂਰ ਪਰਗਟ ਹੋ ਜਾਂਦਾ ਹੈ ।

सतगुरु प्रसन्न होकर भण्डार को खोलकर अपने शिष्यों को देता है और गुरुमुखों के हृदय में आलोक हो जाता है।

When it pleases the True Guru, He opens the treasure, and the Gurmukhs are illuminated by the Lord's Light.

Guru Ramdas ji / Raag Maru / / Guru Granth Sahib ji - Ang 996

ਮਨਮੁਖਿ ਭਾਗ ਵਿਹੂਣਿਆ ਤਿਖ ਮੁਈਆ ਕੰਧੀ ਪਾਸਿ ॥੩॥

मनमुखि भाग विहूणिआ तिख मुईआ कंधी पासि ॥३॥

Manamukhi bhaag vihoo(nn)iaa tikh mueeaa kanddhee paasi ||3||

ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਬਦ-ਕਿਸਮਤ ਹੁੰਦੀ ਹੈ, ਉਹ ਗੁਰੂ ਦੇ ਨੇੜੇ ਹੁੰਦਿਆਂ ਭੀ ਉਵੇਂ ਆਤਮਕ ਮੌਤੇ ਮਰੀ ਰਹਿੰਦੀ ਹੈ ਜਿਵੇਂ ਕੋਈ ਮਨੁੱਖ ਸਰੋਵਰ ਦੇ ਕੰਢੇ ਕੋਲ ਹੁੰਦਾ ਭੀ ਤਿਹਾਇਆ ਮਰ ਜਾਂਦਾ ਹੈ ॥੩॥

स्वेच्छाचारी जीव कितने दुर्भाग्यशाली हैं जो नामामृत के सरोवर के पास रहकर प्यासे ही रह जाते हैं।॥ ३॥

The unfortunate self-willed manmukhs die of thirst, on the very bank of the river. ||3||

Guru Ramdas ji / Raag Maru / / Guru Granth Sahib ji - Ang 996


ਗੁਰੁ ਦਾਤਾ ਦਾਤਾਰੁ ਹੈ ਹਉ ਮਾਗਉ ਦਾਨੁ ਗੁਰ ਪਾਸਿ ॥

गुरु दाता दातारु है हउ मागउ दानु गुर पासि ॥

Guru daataa daataaru hai hau maagau daanu gur paasi ||

ਗੁਰੂ ਸਭ ਦਾਤਾਂ ਦੇਣ ਦੇ ਸਮਰੱਥ ਹੈ । ਮੈਂ ਗੁਰੂ ਪਾਸੋਂ ਇਹ ਖ਼ੈਰ ਮੰਗਦਾ ਹਾਂ,

गुरु ही सबसे बड़ा दाता है, मैं उससे यही दान माँगता हूँ

The Guru is the Great Giver; I beg for this gift from the Guru,

Guru Ramdas ji / Raag Maru / / Guru Granth Sahib ji - Ang 996

ਚਿਰੀ ਵਿਛੁੰਨਾ ਮੇਲਿ ਪ੍ਰਭ ਮੈ ਮਨਿ ਤਨਿ ਵਡੜੀ ਆਸ ॥

चिरी विछुंना मेलि प्रभ मै मनि तनि वडड़ी आस ॥

Chiree vichhunnaa meli prbh mai mani tani vada(rr)ee aas ||

ਕਿ ਮੈਨੂੰ ਚਿਰ ਤੋਂ ਵਿਛੁੜੇ ਹੋਏ ਨੂੰ ਪ੍ਰਭੂ ਮਿਲਾ ਦੇਵੇ, ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਇਹ ਬੜੀ ਤਾਂਘ ਹੈ ।

मुझ जैसे चिरकाल से बिछुड़े हुए को परमात्मा से मिला दो, मेरे मन-तन में एक यही अभिलाषा है।

That He may unite me with God, from whom I was separated for so long! This is the great hope of my mind and body.

Guru Ramdas ji / Raag Maru / / Guru Granth Sahib ji - Ang 996

ਗੁਰ ਭਾਵੈ ਸੁਣਿ ਬੇਨਤੀ ਜਨ ਨਾਨਕ ਕੀ ਅਰਦਾਸਿ ॥੪॥੨॥੪॥

गुर भावै सुणि बेनती जन नानक की अरदासि ॥४॥२॥४॥

Gur bhaavai su(nn)i benatee jan naanak kee aradaasi ||4||2||4||

ਹੇ ਗੁਰੂ! ਜੇ ਤੈਨੂੰ ਭਾਵੇ ਤਾਂ ਦਾਸ ਨਾਨਕ ਦੀ ਇਹ ਬੇਨਤੀ ਸੁਣ, ਅਰਦਾਸ ਸੁਣ ॥੪॥੨॥੪॥

नानक विनती करते हैं कि यदि गुरु को मंजूर हो तो वह मेरी प्रार्थना सुन लेगा॥ ४॥ २॥ ४॥

If it pleases You, O my Guru, please listen to my prayer; this is servant Nanak's prayer. ||4||2||4||

Guru Ramdas ji / Raag Maru / / Guru Granth Sahib ji - Ang 996


ਮਾਰੂ ਮਹਲਾ ੪ ॥

मारू महला ४ ॥

Maaroo mahalaa 4 ||

मारू महला ४॥

Maaroo, Fourth Mehl:

Guru Ramdas ji / Raag Maru / / Guru Granth Sahib ji - Ang 996

ਹਰਿ ਹਰਿ ਕਥਾ ਸੁਣਾਇ ਪ੍ਰਭ ਗੁਰਮਤਿ ਹਰਿ ਰਿਦੈ ਸਮਾਣੀ ॥

हरि हरि कथा सुणाइ प्रभ गुरमति हरि रिदै समाणी ॥

Hari hari kathaa su(nn)aai prbh guramati hari ridai samaa(nn)ee ||

ਹੇ ਮਨ! ਸਦਾ ਹਰੀ-ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਦਾ ਰਹੁ । ਗੁਰੂ ਦੀ ਮੱਤ ਉਤੇ ਤੁਰਿਆਂ ਹੀ ਇਹ ਹਰਿ-ਕਥਾ ਹਿਰਦੇ ਵਿਚ ਟਿਕ ਸਕਦੀ ਹੈ ।

गुरु ने हरि की कथा सुनाई है, गुरु के उपदेशानुसार हृदय में समा गई है।

O Lord God please preach Your sermon to me. Through the Guru's Teachings the Lord is merged into my heart.

Guru Ramdas ji / Raag Maru / / Guru Granth Sahib ji - Ang 996

ਜਪਿ ਹਰਿ ਹਰਿ ਕਥਾ ਵਡਭਾਗੀਆ ਹਰਿ ਉਤਮ ਪਦੁ ਨਿਰਬਾਣੀ ॥

जपि हरि हरि कथा वडभागीआ हरि उतम पदु निरबाणी ॥

Japi hari hari kathaa vadabhaageeaa hari utam padu nirabaa(nn)ee ||

ਹੇ ਵਡਭਾਗੀ ਮਨ! (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਚੇਤੇ ਕਰਦਾ ਰਹੁ, (ਇਸ ਤਰ੍ਹਾਂ) ਉੱਤਮ ਅਤੇ ਵਾਸਨਾ-ਰਹਿਤ ਆਤਮਕ ਦਰਜਾ ਮਿਲ ਜਾਂਦਾ ਹੈ ।

जिस खुशकिस्मत ने हरि-कथा का जाप किया है, उसे ही उत्तम निर्वाण-पद प्राप्त हुआ है।

Meditate on the sermon of the Lord, Har, Har, O very fortunate ones; the Lord shall bless you with the most sublime status of Nirvaanaa.

Guru Ramdas ji / Raag Maru / / Guru Granth Sahib ji - Ang 996


Download SGGS PDF Daily Updates ADVERTISE HERE