ANG 832, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਬਿਲਾਵਲੁ ਮਹਲਾ ੧ ॥

बिलावलु महला १ ॥

Bilaavalu mahalaa 1 ||

बिलावलु महला १ ॥

Bilaaval, First Mehl:

Guru Nanak Dev ji / Raag Bilaval / Ashtpadiyan / Guru Granth Sahib ji - Ang 832

ਮਨ ਕਾ ਕਹਿਆ ਮਨਸਾ ਕਰੈ ॥

मन का कहिआ मनसा करै ॥

Man kaa kahiaa manasaa karai ||

(ਪ੍ਰਭੂ-ਨਾਮ ਤੋਂ ਖੁੰਝੇ ਹੋਏ ਮਨੁੱਖ ਦੀ) ਬੁੱਧੀ (ਭੀ) ਮਨ ਦੇ ਕਹੇ ਵਿਚ ਤੁਰਦੀ ਹੈ,

जो मन कहता है, वही संकल्प करता है।

The human acts according to the wishes of the mind.

Guru Nanak Dev ji / Raag Bilaval / Ashtpadiyan / Guru Granth Sahib ji - Ang 832

ਇਹੁ ਮਨੁ ਪੁੰਨੁ ਪਾਪੁ ਉਚਰੈ ॥

इहु मनु पुंनु पापु उचरै ॥

Ihu manu punnu paapu ucharai ||

ਤੇ, ਇਹ ਮਨ ਨਿਰੀਆਂ ਇਹੀ ਗੱਲਾਂ ਸੋਚਦਾ ਹੈ ਕਿ (ਸ਼ਾਸਤ੍ਰਾਂ ਦੀ ਮਰਯਾਦਾ ਅਨੁਸਾਰ) ਪੁੰਨ ਕੀਹ ਹੈ ਤੇ ਪਾਪ ਕੀਹ ਹੈ ।

यह मन ही पाप-पुण्य की बात कहता है।

This mind feeds on virtue and vice.

Guru Nanak Dev ji / Raag Bilaval / Ashtpadiyan / Guru Granth Sahib ji - Ang 832

ਮਾਇਆ ਮਦਿ ਮਾਤੇ ਤ੍ਰਿਪਤਿ ਨ ਆਵੈ ॥

माइआ मदि माते त्रिपति न आवै ॥

Maaiaa madi maate tripati na aavai ||

ਮਾਇਆ ਦੇ ਨਸ਼ੇ ਵਿਚ ਮਸਤ ਹੋਏ ਮਨੁੱਖ ਨੂੰ (ਮਾਇਆ ਵਲੋਂ) ਰਜੇਵਾਂ ਨਹੀਂ ਹੁੰਦਾ ।

माया के नशे में मस्त होकर भी इसकी तृप्ति नहीं होती।

Intoxicated with the wine of Maya, satisfaction never comes.

Guru Nanak Dev ji / Raag Bilaval / Ashtpadiyan / Guru Granth Sahib ji - Ang 832

ਤ੍ਰਿਪਤਿ ਮੁਕਤਿ ਮਨਿ ਸਾਚਾ ਭਾਵੈ ॥੧॥

त्रिपति मुकति मनि साचा भावै ॥१॥

Tripati mukati mani saachaa bhaavai ||1||

ਮਾਇਆ ਵਲੋਂ ਰਜੇਵਾਂ ਤੇ ਮਾਇਆ ਦੇ ਮੋਹ ਤੋਂ ਖ਼ਲਾਸੀ ਤਦੋਂ ਹੀ ਹੁੰਦੀ ਹੈ ਜਦੋਂ ਮਨੁੱਖ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਨ ਵਿਚ ਪਿਆਰਾ ਲੱਗਣ ਲੱਗ ਪਏ ॥੧॥

यदि मन को सत्य भा जाए तो तृप्ति एवं मुक्ति हो जाती है॥ १॥

Satisfaction and liberation come, only to one whose mind is pleasing to the True Lord. ||1||

Guru Nanak Dev ji / Raag Bilaval / Ashtpadiyan / Guru Granth Sahib ji - Ang 832

ਤਨੁ ਧਨੁ ਕਲਤੁ ਸਭੁ ਦੇਖੁ ਅਭਿਮਾਨਾ ॥

तनु धनु कलतु सभु देखु अभिमाना ॥

Tanu dhanu kalatu sabhu dekhu abhimaanaa ||

ਹੇ ਅਭਿਮਾਨੀ ਜੀਵ! ਵੇਖ, ਇਹ ਸਰੀਰ, ਇਹ ਧਨ, ਇਹ ਇਸਤ੍ਰੀ-ਇਹ ਸਭ (ਸਦਾ ਨਾਲ ਨਿਭਣ ਵਾਲੇ ਨਹੀਂ ਹਨ) ।

हे जीव ! देख ले, यह तन, धन एवं सुन्दर नारी सब अभिमान ही हैं और

Gazing upon his body, wealth, wife and all his possessions, he is proud.

Guru Nanak Dev ji / Raag Bilaval / Ashtpadiyan / Guru Granth Sahib ji - Ang 832

ਬਿਨੁ ਨਾਵੈ ਕਿਛੁ ਸੰਗਿ ਨ ਜਾਨਾ ॥੧॥ ਰਹਾਉ ॥

बिनु नावै किछु संगि न जाना ॥१॥ रहाउ ॥

Binu naavai kichhu sanggi na jaanaa ||1|| rahaau ||

ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਚੀਜ਼ (ਜੀਵ ਦੇ) ਨਾਲ ਨਹੀਂ ਜਾਂਦੀ ॥੧॥ ਰਹਾਉ ॥

प्रभु नाम के बिना कुछ भी तेरे साथ नहीं जाना॥ १॥ रहाउ॥

But without the Name of the Lord, nothing shall go along with him. ||1|| Pause ||

Guru Nanak Dev ji / Raag Bilaval / Ashtpadiyan / Guru Granth Sahib ji - Ang 832

ਕੀਚਹਿ ਰਸ ਭੋਗ ਖੁਸੀਆ ਮਨ ਕੇਰੀ ॥

कीचहि रस भोग खुसीआ मन केरी ॥

Keechahi ras bhog khuseeaa man keree ||

ਮਾਇਕ ਰਸਾਂ ਦੇ ਭੋਗ ਕਰੀਦੇ ਹਨ, ਮਨ ਦੀਆਂ ਮੌਜਾਂ ਮਾਣੀਦੀਆਂ ਹਨ,

मन की खुशी के लिए जीव कितने ही रसों का भोग करता है।

He enjoys tastes, pleasures and joys in his mind.

Guru Nanak Dev ji / Raag Bilaval / Ashtpadiyan / Guru Granth Sahib ji - Ang 832

ਧਨੁ ਲੋਕਾਂ ਤਨੁ ਭਸਮੈ ਢੇਰੀ ॥

धनु लोकां तनु भसमै ढेरी ॥

Dhanu lokaan tanu bhasamai dheree ||

(ਪਰ ਮੌਤ ਆਉਣ ਤੇ) ਧਨ (ਹੋਰ) ਲੋਕਾਂ ਦਾ ਬਣ ਜਾਂਦਾ ਹੈ ਤੇ ਇਹ ਸਰੀਰ ਮਿੱਟੀ ਦੀ ਢੇਰੀ ਹੋ ਜਾਂਦਾ ਹੈ ।

लेकिन मरणोपरांत जीव का धन अन्य लोगों का हो जाता है और तन जलकर भस्म की ढेरी बन जाता है।

But his wealth will pass on to other people, and his body will be reduced to ashes.

Guru Nanak Dev ji / Raag Bilaval / Ashtpadiyan / Guru Granth Sahib ji - Ang 832

ਖਾਕੂ ਖਾਕੁ ਰਲੈ ਸਭੁ ਫੈਲੁ ॥

खाकू खाकु रलै सभु फैलु ॥

Khaakoo khaaku ralai sabhu phailu ||

ਇਹ ਸਾਰਾ ਹੀ ਪਸਾਰਾ (ਅੰਤ) ਖ਼ਾਕ ਵਿਚ ਹੀ ਰਲ ਜਾਂਦਾ ਹੈ ।

मिट्टी का यह सारा प्रसार मिट्टी में ही मिल जाता है।

The entire expanse, like dust, shall mix with dust.

Guru Nanak Dev ji / Raag Bilaval / Ashtpadiyan / Guru Granth Sahib ji - Ang 832

ਬਿਨੁ ਸਬਦੈ ਨਹੀ ਉਤਰੈ ਮੈਲੁ ॥੨॥

बिनु सबदै नही उतरै मैलु ॥२॥

Binu sabadai nahee utarai mailu ||2||

(ਮਨ ਉਤੇ ਵਿਸ਼ੇ ਵਿਕਾਰਾਂ ਦੀ ਮੈਲ ਇਕੱਠੀ ਹੁੰਦੀ ਜਾਂਦੀ ਹੈ, ਉਹ) ਮੈਲ ਗੁਰੂ ਦੇ ਸ਼ਬਦ ਤੋਂ ਬਿਨਾ ਨਹੀਂ ਲਹਿੰਦੀ ॥੨॥

शब्द के बेिना मन की मैल कभी नहीं उतरती ॥ २॥

Without the Word of the Shabad, his filth is not removed. ||2||

Guru Nanak Dev ji / Raag Bilaval / Ashtpadiyan / Guru Granth Sahib ji - Ang 832

ਗੀਤ ਰਾਗ ਘਨ ਤਾਲ ਸਿ ਕੂਰੇ ॥

गीत राग घन ताल सि कूरे ॥

Geet raag ghan taal si koore ||

(ਪ੍ਰਭੂ-ਨਾਮ ਤੋਂ ਖੁੰਝ ਕੇ) ਮਨੁੱਖ ਅਨੇਕਾਂ ਕਿਸਮਾਂ ਦੇ ਗੀਤ ਰਾਗ ਤੇ ਤਾਲ ਆਦਿਕਾਂ ਵਿਚ ਮਨ ਪਰਚਾਂਦਾ ਹੈ ਪਰ ਇਹ ਸਭ ਝੂਠੇ ਉੱਦਮ ਹਨ,

अनेक प्रकार के गीत, राग एवं ताल इत्यादि सब झूठे हैं।

The various songs, tunes and rhythms are false.

Guru Nanak Dev ji / Raag Bilaval / Ashtpadiyan / Guru Granth Sahib ji - Ang 832

ਤ੍ਰਿਹੁ ਗੁਣ ਉਪਜੈ ਬਿਨਸੈ ਦੂਰੇ ॥

त्रिहु गुण उपजै बिनसै दूरे ॥

Trihu gu(nn) upajai binasai doore ||

(ਕਿਉਂਕਿ ਨਾਮ ਤੋਂ ਬਿਨਾ ਜੀਵ) ਤਿੰਨਾਂ ਗੁਣਾਂ ਦੇ ਅਸਰ ਹੇਠ ਜੰਮਦਾ ਮਰਦਾ ਰਹਿੰਦਾ ਹੈ ਤੇ (ਪ੍ਰਭੂ-ਚਰਨਾਂ ਤੋਂ) ਵਿਛੁੜਿਆ ਰਹਿੰਦਾ ਹੈ ।

त्रिगुणात्मक जीव उत्पन्न होते हैं और नाश होते रहते हैं तथा यह प्रभु मिलाप से दूर ही रहते हैं।

Trapped by the three qualities, people come and go, far from the Lord.

Guru Nanak Dev ji / Raag Bilaval / Ashtpadiyan / Guru Granth Sahib ji - Ang 832

ਦੂਜੀ ਦੁਰਮਤਿ ਦਰਦੁ ਨ ਜਾਇ ॥

दूजी दुरमति दरदु न जाइ ॥

Doojee duramati daradu na jaai ||

(ਇਹਨਾਂ ਗੀਤਾਂ ਰਾਗਾਂ ਦੀ ਸਹਾਇਤਾ ਨਾਲ ਜੀਵ ਦੀ) ਹੋਰ ਝਾਕ ਤੇ ਭੈੜੀ ਮਤਿ ਦੂਰ ਨਹੀਂ ਹੁੰਦੀ, ਆਤਮਕ ਰੋਗ ਨਹੀਂ ਜਾਂਦਾ ।

द्वैतभाव में मनुष्य की दुर्मति एवं दर्द दूर नहीं होता।

In duality, the pain of their evil-mindedness does not leave them.

Guru Nanak Dev ji / Raag Bilaval / Ashtpadiyan / Guru Granth Sahib ji - Ang 832

ਛੂਟੈ ਗੁਰਮੁਖਿ ਦਾਰੂ ਗੁਣ ਗਾਇ ॥੩॥

छूटै गुरमुखि दारू गुण गाइ ॥३॥

Chhootai guramukhi daaroo gu(nn) gaai ||3||

(ਇਸ ਦੂਜੀ ਝਾਕ ਤੋਂ, ਦੁਰਮਤਿ ਤੋਂ, ਆਤਮਕ ਰੋਗ ਤੋਂ ਉਹ ਮਨੁੱਖ) ਖ਼ਲਾਸੀ ਪਾਂਦਾ ਹੈ ਜੋ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ (ਇਹ ਸਿਫ਼ਤਿ-ਸਾਲਾਹ ਹੀ ਇਹਨਾਂ ਰੋਗਾਂ ਦਾ) ਦਾਰੂ ਹੈ ॥੩॥

प्रभु का गुणगान रूपी औषधि से गुरुमुख छूट जाता है॥ ३॥

But the Gurmukh is emancipated by taking the medicine, and singing the Glorious Praises of the Lord. ||3||

Guru Nanak Dev ji / Raag Bilaval / Ashtpadiyan / Guru Granth Sahib ji - Ang 832

ਧੋਤੀ ਊਜਲ ਤਿਲਕੁ ਗਲਿ ਮਾਲਾ ॥

धोती ऊजल तिलकु गलि माला ॥

Dhotee ujal tilaku gali maalaa ||

ਜੇਹੜੇ ਮਨੁੱਖ ਚਿੱਟੀ ਧੋਤੀ ਪਹਿਨਦੇ ਹਨ (ਮੱਥੇ ਉਤੇ) ਤਿਲਕ ਲਾਂਦੇ ਹਨ, ਗਲ ਵਿਚ ਮਾਲਾ ਪਾਂਦੇ ਹਨ,

जो व्यक्ति उज्ज्वल धोती पहनता है, माथे पर तिलक लगाता है और गले में माला पहनता है,

He may wear a clean loin-cloth, apply the ceremonial mark to his forehead, and wear a mala around his neck;

Guru Nanak Dev ji / Raag Bilaval / Ashtpadiyan / Guru Granth Sahib ji - Ang 832

ਅੰਤਰਿ ਕ੍ਰੋਧੁ ਪੜਹਿ ਨਾਟ ਸਾਲਾ ॥

अंतरि क्रोधु पड़हि नाट साला ॥

Anttari krodhu pa(rr)ahi naat saalaa ||

ਤੇ (ਵੇਦ ਆਦਿਕਾਂ ਦੇ ਮੰਤ੍ਰ) ਪੜ੍ਹਦੇ ਹਨ ਪਰ ਉਹਨਾਂ ਦੇ ਅੰਦਰ ਕ੍ਰੋਧ ਪ੍ਰਬਲ ਹੈ ਉਹਨਾਂ ਦਾ ਉੱਦਮ ਇਉਂ ਹੀ ਹੈ ਜਿਵੇਂ ਕਿਸੇ ਨਾਟ-ਘਰ ਵਿਚ (ਨਾਟ-ਵਿੱਦਿਆ ਦੀ ਸਿਖਲਾਈ ਕਰ ਕਰਾ ਰਹੇ ਹਨ) ।

यदि उसके मन में क्रोध है तो समझो, वह नाट्यशाला में संवाद पढ़ रहा है।

But if there is anger within him, he is merely reading his part, like an actor in a play.

Guru Nanak Dev ji / Raag Bilaval / Ashtpadiyan / Guru Granth Sahib ji - Ang 832

ਨਾਮੁ ਵਿਸਾਰਿ ਮਾਇਆ ਮਦੁ ਪੀਆ ॥

नामु विसारि माइआ मदु पीआ ॥

Naamu visaari maaiaa madu peeaa ||

ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਭੁਲਾ ਕੇ ਮਾਇਆ (ਦੇ ਮੋਹ) ਦੀ ਸ਼ਰਾਬ ਪੀਤੀ ਹੋਈ ਹੋਵੇ, (ਉਹਨਾਂ ਨੂੰ ਸੁਖ ਨਹੀਂ ਹੋ ਸਕਦਾ) ।

जिस ने नाम को भुलाकर माया रूपी मदिरा का पान किया है,

Forgetting the Naam, the Name of the Lord, he drinks in the wine of Maya.

Guru Nanak Dev ji / Raag Bilaval / Ashtpadiyan / Guru Granth Sahib ji - Ang 832

ਬਿਨੁ ਗੁਰ ਭਗਤਿ ਨਾਹੀ ਸੁਖੁ ਥੀਆ ॥੪॥

बिनु गुर भगति नाही सुखु थीआ ॥४॥

Binu gur bhagati naahee sukhu theeaa ||4||

ਗੁਰੂ ਤੋਂ ਬਿਨਾ ਪ੍ਰਭੂ ਦੀ ਭਗਤੀ ਨਹੀਂ ਹੋ ਸਕਦੀ, ਤੇ ਭਗਤੀ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲਦਾ ॥੪॥

उसे गुरु-भक्ति के बिना सुख उपलव्ध नहीं हुआ ॥ ४॥

Without devotional worship to the Guru, there is no peace. ||4||

Guru Nanak Dev ji / Raag Bilaval / Ashtpadiyan / Guru Granth Sahib ji - Ang 832

ਸੂਕਰ ਸੁਆਨ ਗਰਧਭ ਮੰਜਾਰਾ ॥

सूकर सुआन गरधभ मंजारा ॥

Sookar suaan garadhabh manjjaaraa ||

ਉਹਨਾਂ ਮਨੁੱਖਾਂ ਨੂੰ ਸੂਰ, ਕੁੱਤੇ, ਖੋਤੇ, ਬਿੱਲੇ-

वे सूअर, कुत्ते, गधे, बिल्ली,

The human is a pig, a dog, a donkey, a cat,

Guru Nanak Dev ji / Raag Bilaval / Ashtpadiyan / Guru Granth Sahib ji - Ang 832

ਪਸੂ ਮਲੇਛ ਨੀਚ ਚੰਡਾਲਾ ॥

पसू मलेछ नीच चंडाला ॥

Pasoo malechh neech chanddaalaa ||

ਪਸ਼ੂ, ਮਲੇਛ, ਨੀਚ, ਚੰਡਾਲ ਆਦਿਕਾਂ ਦੀਆਂ ਜੂਨਾਂ ਵਿਚ ਭਵਾਇਆ ਜਾਂਦਾ ਹੈ,

पशु, मलेच्छ एवं नीच चाण्डालों की योनियों में भटकते रहते हैं

A beast, a filthy, lowly wretch, an outcast,

Guru Nanak Dev ji / Raag Bilaval / Ashtpadiyan / Guru Granth Sahib ji - Ang 832

ਗੁਰ ਤੇ ਮੁਹੁ ਫੇਰੇ ਤਿਨੑ ਜੋਨਿ ਭਵਾਈਐ ॥

गुर ते मुहु फेरे तिन्ह जोनि भवाईऐ ॥

Gur te muhu phere tinh joni bhavaaeeai ||

ਜਿਨ੍ਹਾਂ ਬੰਦਿਆਂ ਨੇ ਆਪਣਾ ਮੂੰਹ ਗੁਰੂ ਵਲੋਂ ਮੋੜਿਆ ਹੋਇਆ ਹੈ ।

जो व्यक्ति गुरु से मुँह फेर लेते हैं,

If he turns his face away from the Guru. He shall wander in reincarnation.

Guru Nanak Dev ji / Raag Bilaval / Ashtpadiyan / Guru Granth Sahib ji - Ang 832

ਬੰਧਨਿ ਬਾਧਿਆ ਆਈਐ ਜਾਈਐ ॥੫॥

बंधनि बाधिआ आईऐ जाईऐ ॥५॥

Banddhani baadhiaa aaeeai jaaeeai ||5||

ਮਾਇਆ ਦੇ ਮੋਹ ਦੇ ਬੰਧਨ ਵਿਚ ਬੱਝਾ ਹੋਇਆ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੫॥

और बन्धनों में फँसकर जन्मते मरते रहते हैं।॥ ५॥

Bound in bondage, he comes and goes. ||5||

Guru Nanak Dev ji / Raag Bilaval / Ashtpadiyan / Guru Granth Sahib ji - Ang 832

ਗੁਰ ਸੇਵਾ ਤੇ ਲਹੈ ਪਦਾਰਥੁ ॥

गुर सेवा ते लहै पदारथु ॥

Gur sevaa te lahai padaarathu ||

ਗੁਰੂ ਦੀ ਦੱਸੀ ਸੇਵਾ ਦੀ ਰਾਹੀਂ ਹੀ ਮਨੁੱਖ ਨਾਮ-ਸਰਮਾਇਆ ਪ੍ਰਾਪਤ ਕਰਦਾ ਹੈ ।

गुरु की सेवा करने से ही जीव को नाम-पदार्थ मिलता है और

Serving the Guru, the treasure is found.

Guru Nanak Dev ji / Raag Bilaval / Ashtpadiyan / Guru Granth Sahib ji - Ang 832

ਹਿਰਦੈ ਨਾਮੁ ਸਦਾ ਕਿਰਤਾਰਥੁ ॥

हिरदै नामु सदा किरतारथु ॥

Hiradai naamu sadaa kirataarathu ||

ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਵੱਸਦਾ ਹੈ ਉਹ (ਜੀਵਨ-ਜਾਤ੍ਰਾ ਵਿਚ) ਸਫਲ ਹੋ ਗਿਆ ਹੈ ।

हृदय में नाम स्थित होने से वह सदा के लिए कृतार्थ हो जाता है।

With the Naam in the heart, one always prospers.

Guru Nanak Dev ji / Raag Bilaval / Ashtpadiyan / Guru Granth Sahib ji - Ang 832

ਸਾਚੀ ਦਰਗਹ ਪੂਛ ਨ ਹੋਇ ॥

साची दरगह पूछ न होइ ॥

Saachee daragah poochh na hoi ||

ਪਰਮਾਤਮਾ ਦੀ ਦਰਗਾਹ ਵਿਚ ਉਸ ਪਾਸੋਂ ਲੇਖਾ ਨਹੀਂ ਮੰਗਿਆ ਜਾਂਦਾ (ਕਿਉਂਕਿ ਉਸ ਦੇ ਜ਼ਿੰਮੇ ਕੋਈ ਬਾਕੀ ਨਹੀਂ ਨਿਕਲਦੀ) ।

इस तरह सत्य के दरबार में उसके कर्मो की पूछताछ नहीं होती।

And in the Court of the True Lord, you shall not called to account.

Guru Nanak Dev ji / Raag Bilaval / Ashtpadiyan / Guru Granth Sahib ji - Ang 832

ਮਾਨੇ ਹੁਕਮੁ ਸੀਝੈ ਦਰਿ ਸੋਇ ॥੬॥

माने हुकमु सीझै दरि सोइ ॥६॥

Maane hukamu seejhai dari soi ||6||

ਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ (ਸਿਰ ਮੱਥੇ) ਮੰਨਦਾ ਹੈ ਉਹ ਪਰਮਾਤਮਾ ਦੇ ਦਰ ਤੇ ਕਾਮਯਾਬ ਹੋ ਜਾਂਦਾ ਹੈ ॥੬॥

जो व्यक्ति भगवान के हुक्म को मानता है, वही उसके दरबार में मंजूर हो जाता है।॥ ६॥

One who obeys the Hukam of the Lord's Command, is approved at the Lord's Door. ||6||

Guru Nanak Dev ji / Raag Bilaval / Ashtpadiyan / Guru Granth Sahib ji - Ang 832

ਸਤਿਗੁਰੁ ਮਿਲੈ ਤ ਤਿਸ ਕਉ ਜਾਣੈ ॥

सतिगुरु मिलै त तिस कउ जाणै ॥

Satiguru milai ta tis kau jaa(nn)ai ||

ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਾਂ ਇਹ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ,

यदि मनुष्य को सतगुरु मिल जाए तो वह प्रभु को जान लेता है।

Meeting the True Guru, one knows the Lord.

Guru Nanak Dev ji / Raag Bilaval / Ashtpadiyan / Guru Granth Sahib ji - Ang 832

ਰਹੈ ਰਜਾਈ ਹੁਕਮੁ ਪਛਾਣੈ ॥

रहै रजाई हुकमु पछाणै ॥

Rahai rajaaee hukamu pachhaa(nn)ai ||

ਪਰਮਾਤਮਾ ਦੀ ਰਜ਼ਾ ਨੂੰ ਸਮਝਦਾ ਹੈ ਤੇ ਰਜ਼ਾ ਵਿਚ (ਰਾਜ਼ੀ) ਰਹਿੰਦਾ ਹੈ ।

जो उसकी रज़ा में रहता है, वही उसके हुक्म को पहचान लेता है,

Understanding the Hukam of His Command, one acts according to His Will.

Guru Nanak Dev ji / Raag Bilaval / Ashtpadiyan / Guru Granth Sahib ji - Ang 832

ਹੁਕਮੁ ਪਛਾਣਿ ਸਚੈ ਦਰਿ ਵਾਸੁ ॥

हुकमु पछाणि सचै दरि वासु ॥

Hukamu pachhaa(nn)i sachai dari vaasu ||

ਸਦਾ-ਥਿਰ ਪ੍ਰਭੂ ਦੀ ਰਜ਼ਾ ਨੂੰ ਸਮਝ ਕੇ ਉਸ ਦੇ ਦਰ ਤੇ ਥਾਂ ਪ੍ਰਾਪਤ ਕਰ ਲੈਂਦਾ ਹੈ ।

वह उसके हुक्म को पहचान कर सत्य के द्वार में निवास पा लेता है,

Understanding the Hukam of His Command, he dwells in the Court of the True Lord.

Guru Nanak Dev ji / Raag Bilaval / Ashtpadiyan / Guru Granth Sahib ji - Ang 832

ਕਾਲ ਬਿਕਾਲ ਸਬਦਿ ਭਏ ਨਾਸੁ ॥੭॥

काल बिकाल सबदि भए नासु ॥७॥

Kaal bikaal sabadi bhae naasu ||7||

ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੇ ਜਨਮ ਮਰਨ (ਦੇ ਗੇੜ) ਮੁੱਕ ਜਾਂਦੇ ਹਨ ॥੭॥

शब्द द्वारा जन्म-मरण का नाश हो जाता है॥ ७ ॥

Through the Shabad, death and birth are ended. ||7||

Guru Nanak Dev ji / Raag Bilaval / Ashtpadiyan / Guru Granth Sahib ji - Ang 832

ਰਹੈ ਅਤੀਤੁ ਜਾਣੈ ਸਭੁ ਤਿਸ ਕਾ ॥

रहै अतीतु जाणै सभु तिस का ॥

Rahai ateetu jaa(nn)ai sabhu tis kaa ||

(ਸਿਮਰਨ ਦੀ ਬਰਕਤਿ ਨਾਲ) ਜੇਹੜਾ ਮਨੁੱਖ (ਅੰਤਰ ਆਤਮੇ ਮਾਇਆ ਦੇ ਮੋਹ ਵਲੋਂ) ਉਪਰਾਮ ਰਹਿੰਦਾ ਹੈ ਉਹ ਹਰੇਕ ਚੀਜ਼ ਨੂੰ ਪਰਮਾਤਮਾ ਦੀ (ਦਿੱਤੀ ਹੋਈ) ਹੀ ਸਮਝਦਾ ਹੈ ।

जो जगत् से निर्लिप्त रहता है, वह सबकुछ प्रभु का ही समझता है।

He remains detached, knowing that everything belongs to God.

Guru Nanak Dev ji / Raag Bilaval / Ashtpadiyan / Guru Granth Sahib ji - Ang 832

ਤਨੁ ਮਨੁ ਅਰਪੈ ਹੈ ਇਹੁ ਜਿਸ ਕਾ ॥

तनु मनु अरपै है इहु जिस का ॥

Tanu manu arapai hai ihu jis kaa ||

ਜਿਸ ਪਰਮਾਤਮਾ ਨੇ ਇਹ ਸਰੀਰ ਤੇ ਮਨ ਦਿੱਤਾ ਹੈ ਉਸ ਦੇ ਹਵਾਲੇ ਕਰਦਾ ਹੈ ।

वह अपना तन-मन उसे अर्पण कर देता है, जिसने उसे बनाया है

He dedicates his body and mind unto the One who owns them.

Guru Nanak Dev ji / Raag Bilaval / Ashtpadiyan / Guru Granth Sahib ji - Ang 832

ਨਾ ਓਹੁ ਆਵੈ ਨਾ ਓਹੁ ਜਾਇ ॥

ना ओहु आवै ना ओहु जाइ ॥

Naa ohu aavai naa ohu jaai ||

ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚੋਂ ਬਚ ਜਾਂਦਾ ਹੈ ।

हे नानक ! ऐसा व्यक्ति जन्म-मरण के चक्र से छूटकर

He does not come, and he does not go.

Guru Nanak Dev ji / Raag Bilaval / Ashtpadiyan / Guru Granth Sahib ji - Ang 832

ਨਾਨਕ ਸਾਚੇ ਸਾਚਿ ਸਮਾਇ ॥੮॥੨॥

नानक साचे साचि समाइ ॥८॥२॥

Naanak saache saachi samaai ||8||2||

ਹੇ ਨਾਨਕ! ਉਹ ਸਦਾ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੮॥੨॥

परम सत्य में ही समा जाता है॥ ८ ॥ २॥

O Nanak, absorbed in Truth, he merges in the True Lord. ||8||2||

Guru Nanak Dev ji / Raag Bilaval / Ashtpadiyan / Guru Granth Sahib ji - Ang 832

ਬਿਲਾਵਲੁ ਮਹਲਾ ੩ ਅਸਟਪਦੀ ਘਰੁ ੧੦

बिलावलु महला ३ असटपदी घरु १०

Bilaavalu mahalaa 3 asatapadee gharu 10

ਰਾਗ ਬਿਲਾਵਲੁ, ਘਰ ੧੦ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ ।

बिलावलु महला ३ असटपदी घरु १०

Bilaaval, Third Mehl, Ashtapadees, Tenth House:

Guru Amardas ji / Raag Bilaval / Ashtpadiyan / Guru Granth Sahib ji - Ang 832

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Amardas ji / Raag Bilaval / Ashtpadiyan / Guru Granth Sahib ji - Ang 832

ਜਗੁ ਕਊਆ ਮੁਖਿ ਚੁੰਚ ਗਿਆਨੁ ॥

जगु कऊआ मुखि चुंच गिआनु ॥

Jagu kauaa mukhi chuncch giaanu ||

ਹੇ ਭਾਈ! ਮਾਇਆ-ਵੇੜ੍ਹਿਆ ਮਨੁੱਖ ਕਾਂ (ਵਾਂਗ ਲੌਂ ਲੌਂ ਕਰਨ ਵਾਲਾ) ਹੈ, (ਨਿਰਾ) ਮੂੰਹੋਂ (ਹੀ) ਜ਼ਬਾਨੀ ਜ਼ਬਾਨੀ ਆਤਮਕ ਜੀਵਨ ਦੀ ਸੂਝ (ਦੱਸਦਾ ਰਹਿੰਦਾ ਹੈ, ਜਿਵੇਂ ਕਾਂ ਆਪਣੀ ਚੁੰਝ ਨਾਲ 'ਕਾਂ ਕਾਂ' ਕਰਦਾ ਹੈ) ।

यह जगत् कौआ है, जो मुंह रूपी चोंच से थोड़ी ज्ञान की बात तो करता है।

The world is like a crow; with its beak, it croaks spiritual wisdom.

Guru Amardas ji / Raag Bilaval / Ashtpadiyan / Guru Granth Sahib ji - Ang 832

ਅੰਤਰਿ ਲੋਭੁ ਝੂਠੁ ਅਭਿਮਾਨੁ ॥

अंतरि लोभु झूठु अभिमानु ॥

Anttari lobhu jhoothu abhimaanu ||

(ਪਰ ਉਸ ਚੁੰਚ-ਗਿਆਨੀ ਦੇ) ਮਨ ਵਿਚ ਲੋਭ (ਟਿਕਿਆ ਰਹਿੰਦਾ) ਹੈ, ਝੂਠ (ਟਿਕਿਆ ਰਹਿੰਦਾ) ਹੈ, ਅਹੰਕਾਰ (ਟਿਕਿਆ ਰਹਿੰਦਾ) ਹੈ ।

किन्तु इसके अन्तर्मन में लोभ, झूठ एवं अभिमान ही भरा हुआ है।

But deep within there is greed, falsehood and pride.

Guru Amardas ji / Raag Bilaval / Ashtpadiyan / Guru Granth Sahib ji - Ang 832

ਬਿਨੁ ਨਾਵੈ ਪਾਜੁ ਲਹਗੁ ਨਿਦਾਨਿ ॥੧॥

बिनु नावै पाजु लहगु निदानि ॥१॥

Binu naavai paaju lahagu nidaani ||1||

ਹੇ ਭਾਈ! ਨਾਮ ਤੋਂ ਵਾਂਜੇ ਰਹਿ ਕੇ ਇਹ ਧਾਰਮਿਕ ਵਿਖਾਵਾ ਆਖ਼ਰ ਉੱਘੜ ਹੀ ਜਾਂਦਾ ਹੈ ॥੧॥

नाम के बिना इसका अंत में पाखण्ड प्रगट हो जाएगा।॥ १॥

Without the Name of the Lord, your thin outer covering shall wear off, you fool. ||1||

Guru Amardas ji / Raag Bilaval / Ashtpadiyan / Guru Granth Sahib ji - Ang 832

ਸਤਿਗੁਰ ਸੇਵਿ ਨਾਮੁ ਵਸੈ ਮਨਿ ਚੀਤਿ ॥

सतिगुर सेवि नामु वसै मनि चीति ॥

Satigur sevi naamu vasai mani cheeti ||

ਹੇ ਭਾਈ! ਗੁਰੂ ਦੀ ਸਰਨ ਪਿਆਂ (ਪਰਮਾਤਮਾ ਦਾ) ਨਾਮ (ਮਨੁੱਖ ਦੇ) ਮਨ ਵਿਚ ਚਿੱਤ ਵਿਚ ਆ ਵੱਸਦਾ ਹੈ ।

सतगुरु की सेवा करने से परमात्मा का नाम मन एवं चित्त में आ बसता है।

Serving the True Guru, the Naam shall dwell in your conscious mind.

Guru Amardas ji / Raag Bilaval / Ashtpadiyan / Guru Granth Sahib ji - Ang 832

ਗੁਰੁ ਭੇਟੇ ਹਰਿ ਨਾਮੁ ਚੇਤਾਵੈ ਬਿਨੁ ਨਾਵੈ ਹੋਰ ਝੂਠੁ ਪਰੀਤਿ ॥੧॥ ਰਹਾਉ ॥

गुरु भेटे हरि नामु चेतावै बिनु नावै होर झूठु परीति ॥१॥ रहाउ ॥

Guru bhete hari naamu chetaavai binu naavai hor jhoothu pareeti ||1|| rahaau ||

(ਜਿਸ ਮਨੁੱਖ ਨੂੰ) ਗੁਰੂ ਮਿਲ ਪੈਂਦਾ ਹੈ, ਉਸ ਨੂੰ (ਗੁਰੂ ਪਰਮਾਤਮਾ ਦਾ) ਨਾਮ ਜਪਾਂਦਾ ਹੈ । ਹੇ ਭਾਈ! (ਪਰਮਾਤਮਾ ਦੇ) ਨਾਮ (ਦੇ ਪਿਆਰ) ਤੋਂ ਬਿਨਾ ਹੋਰ ਪਿਆਰ ਝੂਠਾ ਹੈ ॥੧॥ ਰਹਾਉ ॥

जिसे गुरु मिल जाता है, वह उसे हरि नाम ही याद करवाता है। नाम के बिना अन्य सब प्रेम झूठे हैं।॥ १॥ रहाउ॥

Meeting with the Guru, the Name of the Lord comes to mind. Without the Name, other loves are false. ||1|| Pause ||

Guru Amardas ji / Raag Bilaval / Ashtpadiyan / Guru Granth Sahib ji - Ang 832

ਗੁਰਿ ਕਹਿਆ ਸਾ ਕਾਰ ਕਮਾਵਹੁ ॥

गुरि कहिआ सा कार कमावहु ॥

Guri kahiaa saa kaar kamaavahu ||

ਹੇ ਭਾਈ! ਉਹ ਕਾਰ ਕਰਿਆ ਕਰੋ ਜਿਹੜੀ ਗੁਰ ਨੇ ਦੱਸੀ ਹੈ (ਉਹ ਕਾਰ ਹੈ ਨਾਮ ਦਾ ਸਿਮਰਨ) ।

गुरु के निर्देशानुसार ही कार्य करो।

So do that work, which the Guru tells you to do.

Guru Amardas ji / Raag Bilaval / Ashtpadiyan / Guru Granth Sahib ji - Ang 832

ਸਬਦੁ ਚੀਨੑਿ ਸਹਜ ਘਰਿ ਆਵਹੁ ॥

सबदु चीन्हि सहज घरि आवहु ॥

Sabadu cheenhi sahaj ghari aavahu ||

ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨਾਲ ਡੂੰਘੀ ਸਾਂਝ ਪਾ ਕੇ ਆਤਮਕ ਅਡੋਲਤਾ ਦੇ ਘਰ ਵਿਚ ਟਿਕਿਆ ਕਰੋ ।

शब्द को पहचान कर सहजावस्था में आ जाओ और

Contemplating the Word of the Shabad, you shall come to the home of celestial bliss.

Guru Amardas ji / Raag Bilaval / Ashtpadiyan / Guru Granth Sahib ji - Ang 832

ਸਾਚੈ ਨਾਇ ਵਡਾਈ ਪਾਵਹੁ ॥੨॥

साचै नाइ वडाई पावहु ॥२॥

Saachai naai vadaaee paavahu ||2||

ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜ ਕੇ (ਲੋਕ ਪਰਲੋਕ ਦੀ) ਵਡਿਆਈ ਹਾਸਲ ਕਰੋਗੇ ॥੨॥

सत्य नाम द्वारा बड़ाई प्राप्त करो ॥ २ ॥

Through the True Name, you shall obtain glorious greatness. ||2||

Guru Amardas ji / Raag Bilaval / Ashtpadiyan / Guru Granth Sahib ji - Ang 832

ਆਪਿ ਨ ਬੂਝੈ ਲੋਕ ਬੁਝਾਵੈ ॥

आपि न बूझै लोक बुझावै ॥

Aapi na boojhai lok bujhaavai ||

ਹੇ ਭਾਈ! (ਜਿਹੜਾ ਮਨੁੱਖ ਆਤਮਕ ਜੀਵਨ ਬਾਰੇ) ਆਪ (ਤਾਂ ਕੁਝ) ਸਮਝਦਾ ਨਹੀਂ, ਪਰ ਲੋਕਾਂ ਨੂੰ ਸਮਝਾਂਦਾ ਰਹਿੰਦਾ ਹੈ,

जो व्यक्ति स्वयं तो कुछ समझता नहीं किन्तु लोगों को समझाता रहता है,

One who does not understand his own self, but still tries to instruct others,

Guru Amardas ji / Raag Bilaval / Ashtpadiyan / Guru Granth Sahib ji - Ang 832

ਮਨ ਕਾ ਅੰਧਾ ਅੰਧੁ ਕਮਾਵੈ ॥

मन का अंधा अंधु कमावै ॥

Man kaa anddhaa anddhu kamaavai ||

ਉਸ ਦਾ ਆਪਣਾ ਆਪਾ (ਆਤਮਕ ਜੀਵਨ ਵਲੋਂ) ਬਿਲਕੁਲ ਕੋਰਾ ਹੈ (ਅੰਨ੍ਹਾ ਹੈ, ਇਸ ਵਾਸਤੇ ਆਤਮਕ ਜੀਵਨ ਦੇ ਰਸਤੇ ਵਿਚ ਉਹ ਅੰਨ੍ਹਿਆਂ ਵਾਂਗ ਠੇਡੇ ਖਾਂਦਾ ਰਹਿੰਦਾ ਹੈ) ਅੰਨ੍ਹਿਆਂ ਵਾਲਾ ਕੰਮ ਕਰਦਾ ਰਹਿੰਦਾ ਹੈ ।

वह मन का अन्धा है और अन्धे काम ही करता है।

Is mentally blind, and acts in blindness.

Guru Amardas ji / Raag Bilaval / Ashtpadiyan / Guru Granth Sahib ji - Ang 832

ਦਰੁ ਘਰੁ ਮਹਲੁ ਠਉਰੁ ਕੈਸੇ ਪਾਵੈ ॥੩॥

दरु घरु महलु ठउरु कैसे पावै ॥३॥

Daru gharu mahalu thauru kaise paavai ||3||

ਹੇ ਭਾਈ! ਅਜਿਹਾ ਮਨੁੱਖ ਪਰਮਾਤਮਾ ਦਾ ਦਰ ਘਰ, ਪਰਮਾਤਮਾ ਦਾ ਮਹਲ, ਪਰਮਾਤਮਾ ਦਾ ਟਿਕਾਣਾ ਬਿਲਕੁਲ ਨਹੀਂ ਲੱਭ ਸਕਦਾ ॥੩॥

फिर ऐसा व्यक्ति प्रभु के दरबार में कैसे स्थान प्राप्त कर सकता है॥ ३॥

How can he ever find a home and a place of rest, in the Mansion of the Lord's Presence? ||3||

Guru Amardas ji / Raag Bilaval / Ashtpadiyan / Guru Granth Sahib ji - Ang 832

ਹਰਿ ਜੀਉ ਸੇਵੀਐ ਅੰਤਰਜਾਮੀ ॥

हरि जीउ सेवीऐ अंतरजामी ॥

Hari jeeu seveeai anttarajaamee ||

ਹੇ ਭਾਈ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਨੀ ਚਾਹੀਦੀ ਹੈ,

अन्तर्यामी परमात्मा की उपासना करनी चाहिए,

Serve the Dear Lord, the Inner-knower, the Searcher of hearts;

Guru Amardas ji / Raag Bilaval / Ashtpadiyan / Guru Granth Sahib ji - Ang 832

ਘਟ ਘਟ ਅੰਤਰਿ ਜਿਸ ਕੀ ਜੋਤਿ ਸਮਾਨੀ ॥

घट घट अंतरि जिस की जोति समानी ॥

Ghat ghat anttari jis kee joti samaanee ||

ਜਿਸ ਪਰਮਾਤਮਾ ਦੀ ਜੋਤਿ ਹਰੇਕ ਸਰੀਰ ਵਿਚ ਮੌਜੂਦ ਹੈ, ਜੋ ਸਭ ਦੇ ਦਿਲ ਦੀ ਜਾਣਨ ਵਾਲਾ ਹੈ ।

जिसकी ज्योति घट-घट में समा रही है।

Deep within each and every heart, His Light is shining forth.

Guru Amardas ji / Raag Bilaval / Ashtpadiyan / Guru Granth Sahib ji - Ang 832

ਤਿਸੁ ਨਾਲਿ ਕਿਆ ਚਲੈ ਪਹਨਾਮੀ ॥੪॥

तिसु नालि किआ चलै पहनामी ॥४॥

Tisu naali kiaa chalai pahanaamee ||4||

ਉਸ ਨਾਲ ਕੋਈ ਲੁਕਾ-ਛਿਪਾ ਨਹੀਂ ਚੱਲ ਸਕਦਾ ॥੪॥

उससे कुछ भी छिपाया नहीं जा सकता ॥ ४॥

How can anyone hide anything from Him? ||4||

Guru Amardas ji / Raag Bilaval / Ashtpadiyan / Guru Granth Sahib ji - Ang 832Download SGGS PDF Daily Updates ADVERTISE HERE