ANG 83, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ईश्वर एक है, जिसे सतगुरु की कृपा से पाया जा सकता है।

One Universal Creator God. By The Grace Of The True Guru:

Guru Ramdas ji / Raag Sriraag / SriRaag ki vaar (M: 4) / Guru Granth Sahib ji - Ang 83

ਸਿਰੀਰਾਗ ਕੀ ਵਾਰ ਮਹਲਾ ੪ ਸਲੋਕਾ ਨਾਲਿ ॥

सिरीराग की वार महला ४ सलोका नालि ॥

Sireeraag kee vaar mahalaa 4 salokaa naali ||

ਰਾਗ ਸਿਰੀਰਾਗ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਵਾਰ' ਜਿਸ ਵਿੱਚ 'ਸਲੋਕ' ਵੀ ਹਨ ।

सिरीराग की वार महला ४ श्लोकों साथ ॥

Vaar Of Siree Raag, Fourth Mehl, With Shaloks:

Guru Ramdas ji / Raag Sriraag / SriRaag ki vaar (M: 4) / Guru Granth Sahib ji - Ang 83

ਸਲੋਕ ਮਃ ੩ ॥

सलोक मः ३ ॥

Salok M: 3 ||

श्लोक महला ३ ॥

Shalok, Third Mehl:

Guru Amardas ji / Raag Sriraag / SriRaag ki vaar (M: 4) / Guru Granth Sahib ji - Ang 83

ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ ॥

रागा विचि स्रीरागु है जे सचि धरे पिआरु ॥

Raagaa vichi sreeraagu hai je sachi dhare piaaru ||

(ਸਭ) ਰਾਗਾਂ ਵਿਚੋਂ ਸ੍ਰੀ ਰਾਗ (ਤਦ ਹੀ ਸ੍ਰੇਸ਼ਟ) ਹੈ, ਜੇ (ਇਸ ਦੀ ਰਾਹੀਂ ਜੀਵ) ਸਦਾ-ਥਿਰ ਨਾਮ ਵਿਚ ਪਿਆਰ (ਲਿਵ) ਜੋੜੇ ।

रागों में श्री राग तभी सर्वोत्तम राग है, यदि इसके द्वारा प्राणी का सत्य-परमेश्वर से प्रेम हो जाए।

Among the ragas, Siree Raag is the best, if it inspires you to enshrine love for the True Lord.

Guru Amardas ji / Raag Sriraag / SriRaag ki vaar (M: 4) / Guru Granth Sahib ji - Ang 83

ਸਦਾ ਹਰਿ ਸਚੁ ਮਨਿ ਵਸੈ ਨਿਹਚਲ ਮਤਿ ਅਪਾਰੁ ॥

सदा हरि सचु मनि वसै निहचल मति अपारु ॥

Sadaa hari sachu mani vasai nihachal mati apaaru ||

ਹਰੀ ਸਦਾ ਮਨ ਵਿਚ ਵੱਸੇ ਤੇ ਅਪਾਰ ਪ੍ਰਭੂ (ਨੂੰ ਯਾਦ ਕਰਨ ਵਾਲੀ) ਬੁੱਧੀ ਅਚੱਲ ਹੋ ਜਾਏ ।

फिर मन में हमेशा ही सत्य प्रभु निवास करता है और प्राणी की बुद्धि अपार प्रभु में स्थिर होती है।

The True Lord comes to abide forever in the mind, and your understanding becomes steady and unequalled.

Guru Amardas ji / Raag Sriraag / SriRaag ki vaar (M: 4) / Guru Granth Sahib ji - Ang 83

ਰਤਨੁ ਅਮੋਲਕੁ ਪਾਇਆ ਗੁਰ ਕਾ ਸਬਦੁ ਬੀਚਾਰੁ ॥

रतनु अमोलकु पाइआ गुर का सबदु बीचारु ॥

Ratanu amolaku paaiaa gur kaa sabadu beechaaru ||

(ਇਸ ਦਾ ਸਿੱਟਾ ਇਹ ਹੁੰਦਾ ਹੈ ਕਿ) ਗੁਰਬਾਣੀ ਦੀ ਵਿਚਾਰ ਰੂਪੀ ਅਮੋਲਕ ਰਤਨ ਪ੍ਰਾਪਤ ਹੁੰਦਾ ਹੈ ।

गुरु के शब्द का चिंतन करने से प्राणी नाम रूपी अमूल्य रत्न को प्राप्त कर लेता है।

The priceless jewel is obtained, by contemplating the Word of the Guru's Shabad.

Guru Amardas ji / Raag Sriraag / SriRaag ki vaar (M: 4) / Guru Granth Sahib ji - Ang 83

ਜਿਹਵਾ ਸਚੀ ਮਨੁ ਸਚਾ ਸਚਾ ਸਰੀਰ ਅਕਾਰੁ ॥

जिहवा सची मनु सचा सचा सरीर अकारु ॥

Jihavaa sachee manu sachaa sachaa sareer akaaru ||

ਜੀਭ ਸੱਚੀ, ਮਨ ਸੱਚਾ ਤੇ ਮਨੁੱਖਾ ਜਨਮ ਹੀ ਸਫਲ ਹੋ ਜਾਂਦਾ ਹੈ ।

नाम-सिमरन करने से मनुष्य की जिव्हा एवं मन सत्य हो जाते हैं और उसका शरीर एवं आकार भी सत्य हो जाता है।

The tongue becomes true, the mind becomes true, and the body becomes true as well.

Guru Amardas ji / Raag Sriraag / SriRaag ki vaar (M: 4) / Guru Granth Sahib ji - Ang 83

ਨਾਨਕ ਸਚੈ ਸਤਿਗੁਰਿ ਸੇਵਿਐ ਸਦਾ ਸਚੁ ਵਾਪਾਰੁ ॥੧॥

नानक सचै सतिगुरि सेविऐ सदा सचु वापारु ॥१॥

Naanak sachai satiguri seviai sadaa sachu vaapaaru ||1||

ਪਰ, ਹੇ ਨਾਨਕ! ਇਹ ਸੱਚਾ ਵਪਾਰ ਤਾਂ ਹੀ ਕੀਤਾ ਜਾ ਸਕਦਾ ਹੈ ਜੇ ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਦੇ ਹੁਕਮ ਵਿਚ ਤੁਰੀਏ ॥੧॥

हे नानक ! नाम का सत्य व्यापार हमेशा सत्य के पुंज सतिगुरु की सेवा करने से ही होता है ॥१॥

O Nanak, forever true are the dealings of those who serve the True Guru. ||1||

Guru Amardas ji / Raag Sriraag / SriRaag ki vaar (M: 4) / Guru Granth Sahib ji - Ang 83

ਮਃ ੩ ॥

मः ३ ॥

M:h 3 ||

महला ३ ॥

Third Mehl:

Guru Amardas ji / Raag Sriraag / SriRaag ki vaar (M: 4) / Guru Granth Sahib ji - Ang 83

ਹੋਰੁ ਬਿਰਹਾ ਸਭ ਧਾਤੁ ਹੈ ਜਬ ਲਗੁ ਸਾਹਿਬ ਪ੍ਰੀਤਿ ਨ ਹੋਇ ॥

होरु बिरहा सभ धातु है जब लगु साहिब प्रीति न होइ ॥

Horu birahaa sabh dhaatu hai jab lagu saahib preeti na hoi ||

ਜਦ ਤਾਈਂ ਮਾਲਕ ਨਾਲ ਪ੍ਰੀਤਿ (ਉਤਪੰਨ) ਨਹੀਂ ਹੁੰਦੀ, ਹੋਰ ਪਿਆਰ ਸਭ ਮਾਇਆ (ਦਾ ਪਿਆਰ) ਹੈ ।

जब तक प्रभु से सच्चा प्यार नहीं होता, मनुष्य की शेष प्रीति निरर्थक है।

All other loves are transitory, as long as people do not love their Lord and Master.

Guru Amardas ji / Raag Sriraag / SriRaag ki vaar (M: 4) / Guru Granth Sahib ji - Ang 83

ਇਹੁ ਮਨੁ ਮਾਇਆ ਮੋਹਿਆ ਵੇਖਣੁ ਸੁਨਣੁ ਨ ਹੋਇ ॥

इहु मनु माइआ मोहिआ वेखणु सुनणु न होइ ॥

Ihu manu maaiaa mohiaa vekha(nn)u suna(nn)u na hoi ||

ਤੇ ਮਾਇਆ ਵਿਚ ਮੋਹਿਆ ਇਹ ਮਨ (ਪ੍ਰਭੂ ਨੂੰ) ਵੇਖ ਤੇ ਸੁਣ ਨਹੀਂ ਸਕਦਾ ।

मन को माया ने मोहित कर रखा है, इसलिए वह प्रभु को देखता-सुनता ही नहीं।

This mind is enticed by Maya-it cannot see or hear.

Guru Amardas ji / Raag Sriraag / SriRaag ki vaar (M: 4) / Guru Granth Sahib ji - Ang 83

ਸਹ ਦੇਖੇ ਬਿਨੁ ਪ੍ਰੀਤਿ ਨ ਊਪਜੈ ਅੰਧਾ ਕਿਆ ਕਰੇਇ ॥

सह देखे बिनु प्रीति न ऊपजै अंधा किआ करेइ ॥

Sah dekhe binu preeti na upajai anddhaa kiaa karei ||

ਅੰਨ੍ਹਾ (ਮਨ) ਕਰੇ ਭੀ ਕੀਹ? (ਪ੍ਰਭੂ) ਪਤੀ ਨੂੰ ਵੇਖਣ ਤੋਂ ਬਿਨਾ ਪ੍ਰੀਤਿ ਪੈਦਾ ਹੀ ਨਹੀਂ ਹੋ ਸਕਦੀ ।

पति-परमेश्वर के दर्शन के बिना प्रेम उत्पन्न नहीं होता। अंधा अर्थात ज्ञानहीन आदमी क्या कर सकता है?

Without seeing her Husband Lord, love does not well up; what can the blind person do?

Guru Amardas ji / Raag Sriraag / SriRaag ki vaar (M: 4) / Guru Granth Sahib ji - Ang 83

ਨਾਨਕ ਜਿਨਿ ਅਖੀ ਲੀਤੀਆ ਸੋਈ ਸਚਾ ਦੇਇ ॥੨॥

नानक जिनि अखी लीतीआ सोई सचा देइ ॥२॥

Naanak jini akhee leeteeaa soee sachaa dei ||2||

ਹੇ ਨਾਨਕ! (ਮਾਇਆ ਵਿਚ ਫਸਾ ਕੇ) ਜਿਸ ਪ੍ਰਭੂ ਨੇ ਅੰਨ੍ਹਾ ਕੀਤਾ ਹੈ, ਉਹੀ ਸਦਾ-ਥਿਰ ਪ੍ਰਭੂ ਮੁੜ ਅੱਖਾਂ ਦੇਂਦਾ ਹੈ ॥੨॥

हे नानक ! जिस प्रभु ने मनुष्य को नेत्रहीन (ज्ञानहीन) किया है, वही उसे ज्ञान रूपी नेत्र दे भी सकता है ॥२॥

O Nanak, the True One who takes away the eyes of spiritual wisdom-He alone can restore them. ||2||

Guru Amardas ji / Raag Sriraag / SriRaag ki vaar (M: 4) / Guru Granth Sahib ji - Ang 83

ਪਉੜੀ ॥

पउड़ी ॥

Pau(rr)ee ||

पउड़ी ॥

Pauree:

Guru Ramdas ji / Raag Sriraag / SriRaag ki vaar (M: 4) / Guru Granth Sahib ji - Ang 83

ਹਰਿ ਇਕੋ ਕਰਤਾ ਇਕੁ ਇਕੋ ਦੀਬਾਣੁ ਹਰਿ ॥

हरि इको करता इकु इको दीबाणु हरि ॥

Hari iko karataa iku iko deebaa(nn)u hari ||

ਹੇ ਭਾਈ! ਇਕੋ ਪ੍ਰਭੂ (ਸਭ ਦਾ) ਕਰਨਹਾਰ ਤੇ ਆਸਰਾ ਹੈ ।

एक ईश्वर ही समस्त जीवों का रचयिता है और एक ही ईश्वर का दरबार है।

The Lord alone is the One Creator; there is only the One Court of the Lord.

Guru Ramdas ji / Raag Sriraag / SriRaag ki vaar (M: 4) / Guru Granth Sahib ji - Ang 83

ਹਰਿ ਇਕਸੈ ਦਾ ਹੈ ਅਮਰੁ ਇਕੋ ਹਰਿ ਚਿਤਿ ਧਰਿ ॥

हरि इकसै दा है अमरु इको हरि चिति धरि ॥

Hari ikasai daa hai amaru iko hari chiti dhari ||

ਇਕੋ ਪ੍ਰਭੂ ਦਾ ਹੁਕਮ (ਵਰਤ ਰਿਹਾ ਹੈ), (ਇਸ ਕਰਕੇ) ਉਸ ਨੂੰ ਹਿਰਦੇ ਵਿਚ ਸੰਭਾਲ ।

एक ईश्वर का ही आदेश सब पर चल रहा है और तुम एक ईश्वर को उपने हृदय में धारण करो।

The One Lord's Command is the One and Only-enshrine the One Lord in your consciousness.

Guru Ramdas ji / Raag Sriraag / SriRaag ki vaar (M: 4) / Guru Granth Sahib ji - Ang 83

ਹਰਿ ਤਿਸੁ ਬਿਨੁ ਕੋਈ ਨਾਹਿ ਡਰੁ ਭ੍ਰਮੁ ਭਉ ਦੂਰਿ ਕਰਿ ॥

हरि तिसु बिनु कोई नाहि डरु भ्रमु भउ दूरि करि ॥

Hari tisu binu koee naahi daru bhrmu bhau doori kari ||

ਉਸ ਪਰਮਾਤਮਾ ਦਾ ਕੋਈ ਸ਼ਰੀਕ ਨਹੀਂ, (ਤਾਂ ਤੇ) ਹੋਰ ਦਾ ਡਰ ਤੇ ਭਰਮ ਦੂਰ ਕਰ ਦੇਹ ।

उस स्वामी के अलावा अन्य कोई नहीं, तुम अपना डर, संदेह तथा भय निवृत कर दो।

Without that Lord, there is no other at all. Remove your fear, doubt and dread.

Guru Ramdas ji / Raag Sriraag / SriRaag ki vaar (M: 4) / Guru Granth Sahib ji - Ang 83

ਹਰਿ ਤਿਸੈ ਨੋ ਸਾਲਾਹਿ ਜਿ ਤੁਧੁ ਰਖੈ ਬਾਹਰਿ ਘਰਿ ॥

हरि तिसै नो सालाहि जि तुधु रखै बाहरि घरि ॥

Hari tisai no saalaahi ji tudhu rakhai baahari ghari ||

(ਹੇ ਜੀਵ!) ਉਸੇ ਹਰੀ ਦੀ ਉਸਤਤਿ ਕਰ ਜੋ ਤੇਰੀ ਸਭ ਥਾਈਂ ਰਾਖੀ ਕਰਦਾ ਹੈ ।

उस हरि की ही स्तुति करो, जो तेरे घर के अन्दर व बाहर रक्षा करता है।

Praise that Lord who protects you, inside your home, and outside as well.

Guru Ramdas ji / Raag Sriraag / SriRaag ki vaar (M: 4) / Guru Granth Sahib ji - Ang 83

ਹਰਿ ਜਿਸ ਨੋ ਹੋਇ ਦਇਆਲੁ ਸੋ ਹਰਿ ਜਪਿ ਭਉ ਬਿਖਮੁ ਤਰਿ ॥੧॥

हरि जिस नो होइ दइआलु सो हरि जपि भउ बिखमु तरि ॥१॥

Hari jis no hoi daiaalu so hari japi bhau bikhamu tari ||1||

ਜਿਸ ਉਤੇ ਪਰਮਾਤਮਾ ਦਿਆਲ ਹੁੰਦਾ ਹੈ, ਉਹ ਜੀਵ ਉਸ ਨੂੰ ਸਿਮਰ ਕੇ ਔਖੇ (ਸੰਸਾਰ ਦੇ) ਡਰ ਤੋਂ ਪਾਰ ਹੁੰਦਾ ਹੈ ॥੧॥

ईश्वर जिस पर दयालु होता है, वह प्रभु का भजन करने से भय के विकराल सागर से पार हो जाता है ॥ १ ॥

When that Lord becomes merciful, and one comes to chant the Lord's Name, one swims across the ocean of fear. ||1||

Guru Ramdas ji / Raag Sriraag / SriRaag ki vaar (M: 4) / Guru Granth Sahib ji - Ang 83

ਸਲੋਕ ਮਃ ੧ ॥

सलोक मः १ ॥

Salok M: 1 ||

श्लोक महला १॥

Shalok, First Mehl:

Guru Nanak Dev ji / Raag Sriraag / SriRaag ki vaar (M: 4) / Guru Granth Sahib ji - Ang 83

ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥

दाती साहिब संदीआ किआ चलै तिसु नालि ॥

Daatee saahib sanddeeaa kiaa chalai tisu naali ||

(ਸਾਰੀਆਂ) ਦਾਤਾਂ ਮਾਲਕ ਦੀਆਂ ਹਨ, ਉਸ ਨਾਲ ਕੋਈ ਜ਼ੋਰ ਨਹੀਂ ਚੱਲ ਸਕਦਾ ।

समस्त नियामतें उस भगवान की दी हुई हैं, उसके साथ कोई बल नहीं चल सकता है?

The gifts belong to our Lord and Master; how can we compete with Him?

Guru Nanak Dev ji / Raag Sriraag / SriRaag ki vaar (M: 4) / Guru Granth Sahib ji - Ang 83

ਇਕ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ ॥੧॥

इक जागंदे ना लहंनि इकना सुतिआ देइ उठालि ॥१॥

Ik jaagandde naa lahanni ikanaa sutiaa dei uthaali ||1||

ਕਈ ਜਾਗਦੇ ਜੀਵਾਂ ਨੂੰ ਭੀ ਨਹੀਂ ਲੱਭੀਆਂ, ਤੇ ਇਕਨਾ ਸੁੱਤਿਆਂ ਨੂੰ ਉਠਾ ਕੇ (ਦਾਤਾਂ) ਦੇ ਦੇਂਦਾ ਹੈ ॥੧॥

कई प्राणी जागते हुए भी उससे नियामतें प्राप्त नहीं कर सकते और कई प्राणियों को वह नींद से जगाकर नियामतें देता है ॥१॥

Some remain awake and aware, and do not receive these gifts, while others are awakened from their sleep to be blessed. ||1||

Guru Nanak Dev ji / Raag Sriraag / SriRaag ki vaar (M: 4) / Guru Granth Sahib ji - Ang 83

ਮਃ ੧ ॥

मः १ ॥

M:h 1 ||

महला १॥

First Mehl:

Guru Nanak Dev ji / Raag Sriraag / SriRaag ki vaar (M: 4) / Guru Granth Sahib ji - Ang 83

ਸਿਦਕੁ ਸਬੂਰੀ ਸਾਦਿਕਾ ਸਬਰੁ ਤੋਸਾ ਮਲਾਇਕਾਂ ॥

सिदकु सबूरी सादिका सबरु तोसा मलाइकां ॥

Sidaku sabooree saadikaa sabaru tosaa malaaikaan ||

ਸਿਦਕੀਆਂ ਕੋਲ ਭਰੋਸੇ ਤੇ ਸ਼ੁਕਰ ਦੀ, ਅਤੇ ਗੁਰਮੁਖਾਂ ਪਾਸ ਸਬਰ (ਸੰਤੋਖ) ਦੀ ਰਾਸਿ ਹੁੰਦੀ ਹੈ ।

विश्वास एवं संतोष धैर्यशालियों के गुण हैं और सहनशीलता फरिश्तों का यात्रा-व्यय हैं।

Faith, contentment and tolerance are the food and provisions of the angels.

Guru Nanak Dev ji / Raag Sriraag / SriRaag ki vaar (M: 4) / Guru Granth Sahib ji - Ang 83

ਦੀਦਾਰੁ ਪੂਰੇ ਪਾਇਸਾ ਥਾਉ ਨਾਹੀ ਖਾਇਕਾ ॥੨॥

दीदारु पूरे पाइसा थाउ नाही खाइका ॥२॥

Deedaaru poore paaisaa thaau naahee khaaikaa ||2||

(ਇਸ ਕਰਕੇ) ਉਹ ਪੂਰੇ ਪ੍ਰਭੂ ਦਾ ਦਰਸ਼ਨ ਕਰ ਲੈਂਦੇ ਹਨ । (ਪਰ) ਨਿਰੀਆਂ ਗੱਲਾਂ ਕਰਨ ਵਾਲਿਆਂ ਨੂੰ ਥਾਉਂ ਭੀ ਨਹੀਂ ਮਿਲਦੀ ॥੨॥

ऐसे व्यक्ति पूर्ण प्रभु के दर्शन कर लेते हैं परन्तु दोषियों को कहीं भी स्थान नहीं मिलता ॥२॥

They obtain the Perfect Vision of the Lord, while those who gossip find no place of rest. ||2||

Guru Nanak Dev ji / Raag Sriraag / SriRaag ki vaar (M: 4) / Guru Granth Sahib ji - Ang 83

ਪਉੜੀ ॥

पउड़ी ॥

Pau(rr)ee ||

पउड़ी ॥

Pauree:

Guru Ramdas ji / Raag Sriraag / SriRaag ki vaar (M: 4) / Guru Granth Sahib ji - Ang 83

ਸਭ ਆਪੇ ਤੁਧੁ ਉਪਾਇ ਕੈ ਆਪਿ ਕਾਰੈ ਲਾਈ ॥

सभ आपे तुधु उपाइ कै आपि कारै लाई ॥

Sabh aape tudhu upaai kai aapi kaarai laaee ||

(ਹੇ ਹਰੀ!) ਤੂੰ ਆਪਿ ਹੀ ਸਾਰੀ (ਸ੍ਰਿਸ਼ਟੀ) ਰਚ ਕੇ ਆਪਿ ਹੀ ਕੰਮਾਂ ਧੰਧਿਆਂ ਵਿਚ ਲਾ ਦਿੱਤੀ ਹੈ,

हे प्रभु ! इस दुनिया की रचना आपने की है और स्वयं ही तुमने दुनिया को अलग-अलग धंधों में लगाया है।

You Yourself created all; You Yourself delegate the tasks.

Guru Ramdas ji / Raag Sriraag / SriRaag ki vaar (M: 4) / Guru Granth Sahib ji - Ang 83

ਤੂੰ ਆਪੇ ਵੇਖਿ ਵਿਗਸਦਾ ਆਪਣੀ ਵਡਿਆਈ ॥

तूं आपे वेखि विगसदा आपणी वडिआई ॥

Toonn aape vekhi vigasadaa aapa(nn)ee vadiaaee ||

ਆਪਣੀ ਇਹ ਬਜ਼ੁਰਗੀ ਵੇਖ ਕੇ ਭੀ ਤੂੰ ਆਪਿ ਹੀ ਪ੍ਰਸੰਨ ਹੋ ਰਿਹਾ ਹੈਂ ।

अपनी महानता को देखकर तुम स्वयं ही प्रसन्न होते हो।

You Yourself are pleased, beholding Your Own Glorious Greatness.

Guru Ramdas ji / Raag Sriraag / SriRaag ki vaar (M: 4) / Guru Granth Sahib ji - Ang 83

ਹਰਿ ਤੁਧਹੁ ਬਾਹਰਿ ਕਿਛੁ ਨਾਹੀ ਤੂੰ ਸਚਾ ਸਾਈ ॥

हरि तुधहु बाहरि किछु नाही तूं सचा साई ॥

Hari tudhahu baahari kichhu naahee toonn sachaa saaee ||

ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ ਤੈਥੋਂ ਪਰੇ ਕੁਝ ਨਹੀਂ ।

मेरे प्रभु तेरे अलावा अन्य कुछ भी नहीं। तुम सच्चे मालिक हो।

O Lord, there is nothing at all beyond You. You are the True Lord.

Guru Ramdas ji / Raag Sriraag / SriRaag ki vaar (M: 4) / Guru Granth Sahib ji - Ang 83

ਤੂੰ ਆਪੇ ਆਪਿ ਵਰਤਦਾ ਸਭਨੀ ਹੀ ਥਾਈ ॥

तूं आपे आपि वरतदा सभनी ही थाई ॥

Toonn aape aapi varatadaa sabhanee hee thaaee ||

ਸਭ ਥਾਈਂ ਤੂੰ ਆਪਿ ਹੀ ਵਿਆਪ ਰਿਹਾ ਹੈਂ ।

तुम स्वयं ही सर्वत्र व्यापक हो।

You Yourself are contained in all places.

Guru Ramdas ji / Raag Sriraag / SriRaag ki vaar (M: 4) / Guru Granth Sahib ji - Ang 83

ਹਰਿ ਤਿਸੈ ਧਿਆਵਹੁ ਸੰਤ ਜਨਹੁ ਜੋ ਲਏ ਛਡਾਈ ॥੨॥

हरि तिसै धिआवहु संत जनहु जो लए छडाई ॥२॥

Hari tisai dhiaavahu santt janahu jo lae chhadaaee ||2||

ਹੇ ਗੁਰਮੁਖੋ! ਉਸ ਪ੍ਰਭੂ ਦਾ ਸਿਮਰਨ ਕਰੋ ਜੋ (ਵਿਕਾਰਾਂ ਤੋਂ) ਛਡਾ ਲੈਂਦਾ ਹੈ ॥੨॥

हे संतजनो ! आप उस परमेश्वर की उपासना करो, जो अंतिम समय तुम्हें मुक्ति प्रदान करेगा। ॥२॥

Meditate on that Lord, O Saints; He shall rescue and save you. ||2||

Guru Ramdas ji / Raag Sriraag / SriRaag ki vaar (M: 4) / Guru Granth Sahib ji - Ang 83

ਸਲੋਕ ਮਃ ੧ ॥

सलोक मः १ ॥

Salok M: 1 ||

श्लोक महला १॥

Shalok, First Mehl:

Guru Nanak Dev ji / Raag Sriraag / SriRaag ki vaar (M: 4) / Guru Granth Sahib ji - Ang 83

ਫਕੜ ਜਾਤੀ ਫਕੜੁ ਨਾਉ ॥

फकड़ जाती फकड़ु नाउ ॥

Phaka(rr) jaatee phaka(rr)u naau ||

ਜਾਤਿ (ਦਾ ਅਹੰਕਾਰ) ਤੇ ਨਾਮ (ਵਡੱਪਣ ਦਾ ਅਹੰਕਾਰ) ਵਿਅਰਥ ਹਨ ।

ऊँची जाति एवं नाम का अहंकार व्यर्थ है।

Pride in social status is empty; pride in personal glory is useless.

Guru Nanak Dev ji / Raag Sriraag / SriRaag ki vaar (M: 4) / Guru Granth Sahib ji - Ang 83

ਸਭਨਾ ਜੀਆ ਇਕਾ ਛਾਉ ॥

सभना जीआ इका छाउ ॥

Sabhanaa jeeaa ikaa chhaau ||

(ਅਸਲ ਵਿਚ) ਸਾਰੇ ਜੀਵਾਂ ਦੀ ਇਕੋ ਹੀ ਨੁਹਾਰ ਹੁੰਦੀ ਹੈ (ਭਾਵ, ਆਤਮਾ ਸਭ ਦਾ ਇਕ ਹੀ ਹੈ) ।

समस्त जीवों में एक ही ईश्वर रूपी वृक्ष की छाया का सुख उपलब्ध है।

The One Lord gives shade to all beings.

Guru Nanak Dev ji / Raag Sriraag / SriRaag ki vaar (M: 4) / Guru Granth Sahib ji - Ang 83

ਆਪਹੁ ਜੇ ਕੋ ਭਲਾ ਕਹਾਏ ॥

आपहु जे को भला कहाए ॥

Aapahu je ko bhalaa kahaae ||

(ਜਾਤੀ ਜਾਂ ਵਡਿਆਈ ਦੇ ਆਸਰੇ) ਜੇ ਕੋਈ ਜੀਵ ਆਪਣੇ ਆਪ ਨੂੰ ਚੰਗਾ ਅਖਵਾਏ (ਤਾਂ ਉਹ ਚੰਗਾ ਨਹੀਂ ਬਣ ਜਾਂਦਾ) ।

हे नानक ! यदि कोई व्यक्ति स्वयं को अच्छा कहलवाता है

You may call yourself good;

Guru Nanak Dev ji / Raag Sriraag / SriRaag ki vaar (M: 4) / Guru Granth Sahib ji - Ang 83

ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਏ ॥੧॥

नानक ता परु जापै जा पति लेखै पाए ॥१॥

Naanak taa paru jaapai jaa pati lekhai paae ||1||

ਹੇ ਨਾਨਕ! (ਜੀਵ) ਤਾਂ ਹੀ ਚੰਗਾ ਜਾਣਿਆ ਜਾਂਦਾ ਹੈ, ਜੇ ਲੇਖੇ ਵਿਚ (ਭਾਵ, ਸੱਚੀ ਦਰਗਾਹ ਵਿਚ ਲੇਖੇ ਵੇਲੇ) ਆਦਰ ਹਾਸਲ ਕਰੇ ॥੧॥

तों उसे तभी अच्छा जाना जाएगा, यदि उसका सम्मान प्रभु के दरबार में स्वीकृत होगा ॥१॥

O Nanak, this will only be known when your honor is approved in God's Account. ||1||

Guru Nanak Dev ji / Raag Sriraag / SriRaag ki vaar (M: 4) / Guru Granth Sahib ji - Ang 83

ਮਃ ੨ ॥

मः २ ॥

M:h 2 ||

महला २॥

Second Mehl:

Guru Angad Dev ji / Raag Sriraag / SriRaag ki vaar (M: 4) / Guru Granth Sahib ji - Ang 83

ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥

जिसु पिआरे सिउ नेहु तिसु आगै मरि चलीऐ ॥

Jisu piaare siu nehu tisu aagai mari chaleeai ||

ਜਿਸ ਪਿਆਰੇ ਨਾਲ ਪਿਆਰ (ਹੋਵੇ), (ਜਾਤੀ ਆਦਿਕ ਦਾ) ਅਹੰਕਾਰ ਛੱਡ ਕੇ ਉਸ ਦੇ ਸਨਮੁਖ ਰਹਿਣਾ ਚਾਹੀਦਾ ਹੈ ।

जिस प्रियतम से प्रेम होता है, उसके समाने जगत् से प्राण त्याग कर चले जाना बेहतर है।

Die before the one whom you love;

Guru Angad Dev ji / Raag Sriraag / SriRaag ki vaar (M: 4) / Guru Granth Sahib ji - Ang 83

ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ॥੨॥

ध्रिगु जीवणु संसारि ता कै पाछै जीवणा ॥२॥

Dhrigu jeeva(nn)u sanssaari taa kai paachhai jeeva(nn)aa ||2||

ਸੰਸਾਰ ਵਿਚ ਉਸ ਤੋਂ ਬੇਮੁਖ ਹੋ ਕੇ ਜੀਊਣਾ-ਇਸ ਜੀਵਨ ਨੂੰ ਧਿੱਕਾਰ ਹੈ ॥੨॥

प्रियतम के पश्चात् जीना संसार में धिक्कार का जीवन व्यतीत करना है ॥२ ॥

To live after he dies is to live a worthless life in this world. ||2||

Guru Angad Dev ji / Raag Sriraag / SriRaag ki vaar (M: 4) / Guru Granth Sahib ji - Ang 83

ਪਉੜੀ ॥

पउड़ी ॥

Pau(rr)ee ||

पउड़ी।

Pauree:

Guru Ramdas ji / Raag Sriraag / SriRaag ki vaar (M: 4) / Guru Granth Sahib ji - Ang 83

ਤੁਧੁ ਆਪੇ ਧਰਤੀ ਸਾਜੀਐ ਚੰਦੁ ਸੂਰਜੁ ਦੁਇ ਦੀਵੇ ॥

तुधु आपे धरती साजीऐ चंदु सूरजु दुइ दीवे ॥

Tudhu aape dharatee saajeeai chanddu sooraju dui deeve ||

(ਹੇ ਪਰਮਾਤਮਾ!) ਤੂੰ ਆਪ ਹੀ ਧਰਤੀ ਰਚੀ ਹੈ, ਤੇ (ਇਸ ਦੇ ਵਾਸਤੇ) ਚੰਦ ਤੇ ਸੂਰਜ (ਮਾਨੋ) ਦੋ ਦੀਵੇ (ਬਣਾਏ ਹਨ । )

हे प्रभु ! तूने स्वयं इस धरती की रचना की है, चाँद एवं सूर्य ये दो दीपक बनाए हैं। |

You Yourself created the earth, and the two lamps of the sun and the moon.

Guru Ramdas ji / Raag Sriraag / SriRaag ki vaar (M: 4) / Guru Granth Sahib ji - Ang 83

ਦਸ ਚਾਰਿ ਹਟ ਤੁਧੁ ਸਾਜਿਆ ਵਾਪਾਰੁ ਕਰੀਵੇ ॥

दस चारि हट तुधु साजिआ वापारु करीवे ॥

Das chaari hat tudhu saajiaa vaapaaru kareeve ||

(ਜੀਵਾਂ ਦੇ ਸੱਚਾ) ਵਾਪਾਰ ਕਰਨ ਲਈ ਚੌਦਾਂ (ਲੋਕ) (ਮਾਨੋ) ਹੱਟੀਆਂ ਬਣਾ ਦਿੱਤੀਆਂ ਹਨ ।

तुम्हीं ने इस ब्रह्माण्ड में चौदह पुरियों की रचना की है, जहाँ पर प्राणियों के कर्मों का व्यापार होता है।

You created the fourteen world-shops, in which Your Business is transacted.

Guru Ramdas ji / Raag Sriraag / SriRaag ki vaar (M: 4) / Guru Granth Sahib ji - Ang 83

ਇਕਨਾ ਨੋ ਹਰਿ ਲਾਭੁ ਦੇਇ ਜੋ ਗੁਰਮੁਖਿ ਥੀਵੇ ॥

इकना नो हरि लाभु देइ जो गुरमुखि थीवे ॥

Ikanaa no hari laabhu dei jo guramukhi theeve ||

ਜੋ ਜੀਵ ਗੁਰੂ ਦੇ ਸਨਮੁਖ ਹੋ ਗਏ ਹਨ, ਉਹਨਾਂ ਨੂੰ ਹਰੀ ਨਫ਼ਾ ਬਖ਼ਸ਼ਦਾ ਹੈ, (ਭਾਵ, ਉਹਨਾਂ ਦਾ ਜਨਮ ਸਫਲਾ ਕਰਦਾ ਹੈ)

जो प्राणी गुरमुख हो जाते हैं, ईश्वर उन्हें मोक्ष-रूपी लाभ प्रदान करता है।

The Lord bestows His Profits on those who become Gurmukh.

Guru Ramdas ji / Raag Sriraag / SriRaag ki vaar (M: 4) / Guru Granth Sahib ji - Ang 83

ਤਿਨ ਜਮਕਾਲੁ ਨ ਵਿਆਪਈ ਜਿਨ ਸਚੁ ਅੰਮ੍ਰਿਤੁ ਪੀਵੇ ॥

तिन जमकालु न विआपई जिन सचु अम्रितु पीवे ॥

Tin jamakaalu na viaapaee jin sachu ammmritu peeve ||

ਜਿਨ੍ਹਾਂ ਨੇ ਆਤਮਕ ਜੀਵਨ ਦੇਣ ਵਾਲਾ ਸਦਾ-ਥਿਰ ਨਾਮ-ਜਲ ਪੀਤਾ ਹੈ, ਜਮਕਾਲ ਉਨ੍ਹਾਂ ਤੇ ਜਬ੍ਹਾ ਨਹੀਂ ਪਾ ਸਕਦਾ ।

जो सत्य नाम के अमृत का पान करते हैं, उन्हें यमदूत नहीं पकड़ते।

The Messenger of Death does not touch those who drink in the True Ambrosial Nectar.

Guru Ramdas ji / Raag Sriraag / SriRaag ki vaar (M: 4) / Guru Granth Sahib ji - Ang 83

ਓਇ ਆਪਿ ਛੁਟੇ ਪਰਵਾਰ ਸਿਉ ਤਿਨ ਪਿਛੈ ਸਭੁ ਜਗਤੁ ਛੁਟੀਵੇ ॥੩॥

ओइ आपि छुटे परवार सिउ तिन पिछै सभु जगतु छुटीवे ॥३॥

Oi aapi chhute paravaar siu tin pichhai sabhu jagatu chhuteeve ||3||

ਉਹ (ਜਮਕਾਲ ਤੋਂ) ??? ਬਚ ਜਾਂਦੇ ਹਨ, ਅਤੇ ਉਹਨਾਂ ਦੇ ਪੂਰਨਿਆਂ ਤੇ ਤੁਰ ਕੇ ਸਾਰਾ ਸੰਸਾਰ ਬਚ ਜਾਂਦਾ ਹੈ ॥੩॥

ऐसे ईश्वर से स्नेह करने वाले प्राणी स्वयं भी मुक्त होते हैं और उनका परिवार भी बच जाता है तथा जो उनके पीछे चलता है, वह भी बच जाता है ॥३॥

They themselves are saved, along with their family, and all those who follow them are saved as well. ||3||

Guru Ramdas ji / Raag Sriraag / SriRaag ki vaar (M: 4) / Guru Granth Sahib ji - Ang 83

ਸਲੋਕ ਮਃ ੧ ॥

सलोक मः १ ॥

Salok M: 1 ||

श्लोक महला १॥

Shalok, First Mehl:

Guru Nanak Dev ji / Raag Sriraag / SriRaag ki vaar (M: 4) / Guru Granth Sahib ji - Ang 83

ਕੁਦਰਤਿ ਕਰਿ ਕੈ ਵਸਿਆ ਸੋਇ ॥

कुदरति करि कै वसिआ सोइ ॥

Kudarati kari kai vasiaa soi ||

ਸ੍ਰਿਸ਼ਟੀ (ਪੈਦਾ ਕਰਨ ਵਾਲਾ ਪ੍ਰਭੂ) ਆਪ ਹੀ (ਇਸ ਵਿਚ) ਵੱਸ ਰਿਹਾ ਹੈ ।

भगवान अपनी कुदरत की रचना करके स्वयं ही इसमें निवास कर रहा है।

He created the Creative Power of the Universe, within which He dwells.

Guru Nanak Dev ji / Raag Sriraag / SriRaag ki vaar (M: 4) / Guru Granth Sahib ji - Ang 83

Download SGGS PDF Daily Updates ADVERTISE HERE