Page Ang 80, Guru Granth Sahib ji, Hindi Punjabi English meanings


Download SGGS PDF Daily Updates

Gurbani LanguageMeanings Translation
ਪੰਜਾਬੀ ਗੁਰਬਾਣੀ ਪੰਜਾਬੀ ਅਰਥ
हिंदी गुरबाणी हिंदी अर्थ
English English
Info (Author Raag Bani Ang Page)

.. ਸੁਖਹ ਗਾਮੀ ਇਛ ਸਗਲੀ ਪੁੰਨੀਆ ॥

.. सुखह गामी इछ सगली पुंनीआ ॥

.. sukhah gaamee īchh sagalee punneeâa ||

.. ਸੁਖ ਅਪੜਾਣ ਵਾਲੇ ਮਾਲਕ-ਪ੍ਰਭੂ ਨੂੰ ਸਿਮਰਿਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ।

.. प्रभु जगत् का स्वामी है और जीवों को सुख देने वाला है। उसकी आराधना करने से समस्त कामनाएँ पूर्ण हो जाती हैं।

.. Remember your Lord and Master, who is easily obtained, and all desires shall be fulfilled.

Guru Arjan Dev ji / Raag Sriraag / Chhant / Ang 80

ਪੁਰਬੇ ਕਮਾਏ ਸ੍ਰੀਰੰਗ ਪਾਏ ਹਰਿ ਮਿਲੇ ਚਿਰੀ ਵਿਛੁੰਨਿਆ ॥

पुरबे कमाए स्रीरंग पाए हरि मिले चिरी विछुंनिआ ॥

Purabe kamaaē sreerangg paaē hari mile chiree vichhunniâa ||

ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦੇ ਸੰਸਕਾਰਾਂ ਅਨੁਸਾਰ ਚਿਰ ਦਾ ਵਿੱਛੁੜਿਆ ਲੱਛਮੀ-ਪਤੀ ਪ੍ਰਭੂ (ਫਿਰ) ਮਿਲ ਪੈਂਦਾ ਹੈ ।

वही सर्वोत्तम प्राणी ईश्वर को पाता है, जिसके पूर्व जन्म के कर्म शुभ होते हैं, वह लम्बे वियोग से मुक्त होकर अपने भगवान में मिल जाता है।

By my past actions, I have found the Lord, the Greatest Lover. Separated from Him for so long, I am united with Him again.

Guru Arjan Dev ji / Raag Sriraag / Chhant / Ang 80

ਅੰਤਰਿ ਬਾਹਰਿ ਸਰਬਤਿ ਰਵਿਆ ਮਨਿ ਉਪਜਿਆ ਬਿਸੁਆਸੋ ॥

अंतरि बाहरि सरबति रविआ मनि उपजिआ बिसुआसो ॥

Ânŧŧari baahari sarabaŧi raviâa mani ūpajiâa bisuâaso ||

(ਹੇ ਭਾਈ! ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਸਿਮਰਨ ਕੀਤਿਆਂ) ਮਨ ਵਿਚ ਇਹ ਨਿਸ਼ਚਾ ਬਣ ਜਾਂਦਾ ਹੈ ਕਿ ਪਰਮਾਤਮਾ (ਜੀਵਾਂ ਦੇ) ਅੰਦਰ ਬਾਹਰ ਹਰ ਥਾਂ ਵਿਆਪਕ ਹੈ ।

मेरे चित्त के भीतर उसमें विश्वास उत्पन्न हो गया है जो प्रत्येक जगह अन्दर और बाहर व्यापक हो रहा है।

Inside and out, He is pervading everywhere. Faith in Him has welled up within my mind.

Guru Arjan Dev ji / Raag Sriraag / Chhant / Ang 80

ਨਾਨਕੁ ਸਿਖ ਦੇਇ ਮਨ ਪ੍ਰੀਤਮ ਕਰਿ ਸੰਤਾ ਸੰਗਿ ਨਿਵਾਸੋ ॥੪॥

नानकु सिख देइ मन प्रीतम करि संता संगि निवासो ॥४॥

Naanaku sikh đeī man preeŧam kari sanŧŧaa sanggi nivaaso ||4||

ਹੇ ਪ੍ਰੀਤਮ ਮਨ! ਨਾਨਕ (ਤੈਨੂੰ) ਸਿੱਖਿਆ ਦੇਂਦਾ ਹੈ ਗੁਰਮੁਖਾਂ ਦੀ ਸੰਗਤਿ ਵਿਚ ਟਿਕਿਆ ਕਰ ॥੪॥

नानक शिक्षा देते हैं कि हे मेरे प्रिय मित्र मन ! संतों की संगति में निवास करो। ॥४॥

Nanak gives this advice: O beloved mind, let the Society of the Saints be your dwelling. ||4||

Guru Arjan Dev ji / Raag Sriraag / Chhant / Ang 80


ਮਨ ਪਿਆਰਿਆ ਜੀਉ ਮਿਤ੍ਰਾ ਹਰਿ ਪ੍ਰੇਮ ਭਗਤਿ ਮਨੁ ਲੀਨਾ ॥

मन पिआरिआ जीउ मित्रा हरि प्रेम भगति मनु लीना ॥

Man piâariâa jeeū miŧraa hari prem bhagaŧi manu leenaa ||

ਹੇ (ਮੇਰੇ) ਪਿਆਰੇ ਮਨ! ਹੇ (ਮੇਰੇ) ਮਿਤ੍ਰ ਮਨ! (ਜਿਸ ਮਨੁੱਖ ਦਾ) ਮਨ ਪਰਮਾਤਮਾ ਦੀ ਪ੍ਰੇਮਾ-ਭਗਤੀ ਵਿਚ ਮਸਤ ਰਹਿੰਦਾ ਹੈ,

हे मेरे प्रिय मित्र मन ! हरि की प्रेम भक्ति में ऐसे लीन रह ।

O dear beloved mind, my friend, let your mind remain absorbed in loving devotion to the Lord.

Guru Arjan Dev ji / Raag Sriraag / Chhant / Ang 80

ਮਨ ਪਿਆਰਿਆ ਜੀਉ ਮਿਤ੍ਰਾ ਹਰਿ ਜਲ ਮਿਲਿ ਜੀਵੇ ਮੀਨਾ ॥

मन पिआरिआ जीउ मित्रा हरि जल मिलि जीवे मीना ॥

Man piâariâa jeeū miŧraa hari jal mili jeeve meenaa ||

ਹੇ ਪਿਆਰੇ ਮਿਤ੍ਰ ਮਨ! ਉਹ ਮਨੁੱਖ ਪਰਮਾਤਮਾ ਨੂੰ ਮਿਲ ਕੇ (ਇਉਂ) ਆਤਮਕ ਜੀਵਨ ਹਾਸਲ ਕਰਦਾ ਹੈ (ਜਿਵੇਂ) ਮੱਛੀ ਪਾਣੀ ਨੂੰ ਮਿਲ ਕੇ ਜੀਊਂਦੀ ਹੈ ।

हे मेरे प्रिय मित्र मन ! जैसे मछली जल को मिल कर ही जीवित रहती है।

O dear beloved mind, my friend, the fish of the mind lives only when it is immersed in the Water of the Lord.

Guru Arjan Dev ji / Raag Sriraag / Chhant / Ang 80

ਹਰਿ ਪੀ ਆਘਾਨੇ ਅੰਮ੍ਰਿਤ ਬਾਨੇ ਸ੍ਰਬ ਸੁਖਾ ਮਨ ਵੁਠੇ ॥

हरि पी आघाने अम्रित बाने स्रब सुखा मन वुठे ॥

Hari pee âaghaane âmmmriŧ baane srb sukhaa man vuthe ||

ਸਤਿਗੁਰੂ ਦੀ ਪ੍ਰਸੰਨਤਾ ਦਾ ਪਾਤਰ ਬਣ ਕੇ ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ (-ਰੂਪ) ਪਾਣੀ ਪੀ ਕੇ (ਮਾਇਆ ਦੀ ਤ੍ਰੇਹ ਵਲੋਂ) ਰੱਜ ਜਾਂਦਾ ਹੈ, ਉਸ ਦੇ ਮਨ ਵਿਚ ਸਾਰੇ ਸੁਖ ਆ ਵੱਸਦੇ ਹਨ,

जो व्यक्ति अमृत वाणी द्वारा भगवान के नाम रूपी जल को पीकर तृप्त हो जाते हैं, उनके मन में सर्व सुख आ बसते हैं।

Drinking in the Lord's Ambrosial Bani, the mind is satisfied, and all pleasures come to abide within.

Guru Arjan Dev ji / Raag Sriraag / Chhant / Ang 80

ਸ੍ਰੀਧਰ ਪਾਏ ਮੰਗਲ ਗਾਏ ਇਛ ਪੁੰਨੀ ਸਤਿਗੁਰ ਤੁਠੇ ॥

स्रीधर पाए मंगल गाए इछ पुंनी सतिगुर तुठे ॥

Sreeđhar paaē manggal gaaē īchh punnee saŧigur ŧuthe ||

ਉਹ ਮਨੁੱਖ ਲੱਛਮੀ-ਪਤੀ ਪ੍ਰਭੂ ਦਾ ਮੇਲ ਹਾਸਲ ਕਰ ਲੈਂਦਾ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ, ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ।

वह भगवान को पा लेते हैं और भगवान का मंगल गायन करते हैं। सतिगुरु उन पर प्रसन्न हो जाते हैं और उनकी मनोकामनाएँ पूरी हो जाती हैं।

Attaining the Lord of Excellence, I sing the Songs of Joy. The True Guru, becoming merciful, has fulfilled my desires.

Guru Arjan Dev ji / Raag Sriraag / Chhant / Ang 80

ਲੜਿ ਲੀਨੇ ਲਾਏ ਨਉ ਨਿਧਿ ਪਾਏ ਨਾਉ ਸਰਬਸੁ ਠਾਕੁਰਿ ਦੀਨਾ ॥

लड़ि लीने लाए नउ निधि पाए नाउ सरबसु ठाकुरि दीना ॥

Laɍi leene laaē naū niđhi paaē naaū sarabasu thaakuri đeenaa ||

ਉਸ ਨੂੰ ਠਾਕੁਰ ਨੇ ਆਪਣੇ ਪੱਲੇ ਲਾ ਲਿਆ ਹੈ, ਠਾਕੁਰ ਪਾਸੋਂ ਉਸ ਨੂੰ (ਮਾਨੋ) ਨੌਂ ਹੀ ਖ਼ਜ਼ਾਨੇ ਮਿਲ ਗਏ ਹਨ ਕਿਉਂਕਿ ਠਾਕੁਰ ਨੇ ਉਸ ਨੂੰ ਆਪਣਾ ਨਾਮ ਦੇ ਦਿੱਤਾ ਹੈ ਜੋ (ਮਾਨੋ, ਜਗਤ ਦਾ) ਸਾਰਾ ਹੀ ਧਨ ਹੈ ।

प्रभु उन्हें अपने साथ मिला लेता है। जगत् का स्वामी प्रभु उन्हें अपना नाम प्रदान करता है, जो नवनिधियाँ प्रदान करने वाला है।

He has attached me to the hem of His robe, and I have obtained the nine treasures. My Lord and Master has bestowed His Name, which is everything to me.

Guru Arjan Dev ji / Raag Sriraag / Chhant / Ang 80

ਨਾਨਕ ਸਿਖ ਸੰਤ ਸਮਝਾਈ ਹਰਿ ਪ੍ਰੇਮ ਭਗਤਿ ਮਨੁ ਲੀਨਾ ॥੫॥੧॥੨॥

नानक सिख संत समझाई हरि प्रेम भगति मनु लीना ॥५॥१॥२॥

Naanak sikh sanŧŧ samajhaaëe hari prem bhagaŧi manu leenaa ||5||1||2||

ਹੇ ਨਾਨਕ! ਜਿਸ ਮਨੁੱਖ ਨੂੰ ਸੰਤ ਜਨਾਂ ਨੇ (ਪਰਮਾਤਮਾ ਦੇ ਸਿਮਰਨ ਦੀ) ਸਿੱਖਿਆ ਸਮਝਾ ਦਿੱਤੀ ਹੈ, ਉਸ ਦਾ ਮਨ ਪਰਮਾਤਮਾ ਦੀ ਪ੍ਰੇਮਾ-ਭਗਤੀ ਵਿਚ ਲੀਨ ਰਹਿੰਦਾ ਹੈ ॥੫॥੧॥੨॥

हे नानक ! जिसे संतों ने नाम-सिमरन की शिक्षा समझा दी है, वह भगवान की प्रेम-भक्ति में मग्न रहता है। ॥५॥१॥२॥

Nanak instructs the Saints to teach, that the mind is imbued with loving devotion to the Lord. ||5||1||2||

Guru Arjan Dev ji / Raag Sriraag / Chhant / Ang 80


ਸਿਰੀਰਾਗ ਕੇ ਛੰਤ ਮਹਲਾ ੫

सिरीराग के छंत महला ५

Sireeraag ke chhanŧŧ mahalaa 5

सिरीराग के छंत महला ५

Chhants Of Siree Raag, Fifth Mehl:

Guru Arjan Dev ji / Raag Sriraag / Chhant / Ang 80

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Īk õamkkaari saŧigur prsaađi ||

ईश्वर एक है, जिसे सतगुरु की कृपा से पाया जा सकता है।

One Universal Creator God. By The Grace Of The True Guru:

Guru Arjan Dev ji / Raag Sriraag / Chhant / Ang 80

ਡਖਣਾ ॥

डखणा ॥

Dakhañaa ||

डखणा ॥

Dakhanaa:

Guru Arjan Dev ji / Raag Sriraag / Chhant / Ang 80

ਹਠ ਮਝਾਹੂ ਮਾ ਪਿਰੀ ਪਸੇ ਕਿਉ ਦੀਦਾਰ ॥

हठ मझाहू मा पिरी पसे किउ दीदार ॥

Hath majhaahoo maa piree pase kiū đeeđaar ||

ਮੇਰਾ ਪਿਆਰਾ ਪ੍ਰਭੂ-ਪਤੀ (ਮੇਰੇ) ਹਿਰਦੇ ਵਿਚ (ਵੱਸਦਾ ਹੈ, ਪਰ ਉਸ ਦਾ) ਦੀਦਾਰ ਕਿਵੇਂ ਹੋਵੇ?

मेरा प्रिय-प्रभु मेरे अन्तर्मन में ही निवास करता है। फिर मैं उसके दर्शन कैसे करूँ।

My Beloved Husband Lord is deep within my heart. How can I see Him?

Guru Arjan Dev ji / Raag Sriraag / Chhant / Ang 80

ਸੰਤ ਸਰਣਾਈ ਲਭਣੇ ਨਾਨਕ ਪ੍ਰਾਣ ਅਧਾਰ ॥੧॥

संत सरणाई लभणे नानक प्राण अधार ॥१॥

Sanŧŧ sarañaaëe labhañe naanak praañ âđhaar ||1||

ਹੇ ਨਾਨਕ! ਉਹ ਪ੍ਰਾਣਾਂ ਦਾ ਆਸਰਾ ਪ੍ਰਭੂ ਸੰਤ ਜਨਾਂ ਦੀ ਸਰਨ ਪਿਆਂ ਹੀ ਲੱਭਦਾ ਹੈ ॥੧॥

हे नानक ! संतों की शरण ग्रहण करने से प्राणों का आधार प्रभु मिल जाता है। ॥ १॥

In the Sanctuary of the Saints, O Nanak, the Support of the breath of life is found. ||1||

Guru Arjan Dev ji / Raag Sriraag / Chhant / Ang 80


ਛੰਤੁ ॥

छंतु ॥

Chhanŧŧu ||

ਛੰਤੁ:

छंद॥

Chhant:

Guru Arjan Dev ji / Raag Sriraag / Chhant / Ang 80

ਚਰਨ ਕਮਲ ਸਿਉ ਪ੍ਰੀਤਿ ਰੀਤਿ ਸੰਤਨ ਮਨਿ ਆਵਏ ਜੀਉ ॥

चरन कमल सिउ प्रीति रीति संतन मनि आवए जीउ ॥

Charan kamal siū preeŧi reeŧi sanŧŧan mani âavaē jeeū ||

ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪਿਆਰ ਪਾਈ ਰੱਖਣ ਦੀ ਮਰਯਾਦਾ ਸੰਤ ਜਨਾਂ ਦੇ ਮਨ ਵਿਚ (ਹੀ) ਵੱਸਦੀ ਹੈ ।

प्रभु के चरण-कमलों से प्रेम करने की मर्यादा संतों के मन में बसती है।

To love the Lotus Feet of the Lord-this way of life has come into the minds of His Saints.

Guru Arjan Dev ji / Raag Sriraag / Chhant / Ang 80

ਦੁਤੀਆ ਭਾਉ ਬਿਪਰੀਤਿ ਅਨੀਤਿ ਦਾਸਾ ਨਹ ਭਾਵਏ ਜੀਉ ॥

दुतीआ भाउ बिपरीति अनीति दासा नह भावए जीउ ॥

Đuŧeeâa bhaaū bipareeŧi âneeŧi đaasaa nah bhaavaē jeeū ||

ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨਾਲ ਪਿਆਰ ਪਾਣਾ (ਸੰਤ ਜਨਾਂ ਨੂੰ) ਉਲਟੀ ਰੀਤਿ ਜਾਪਦੀ ਹੈ, ਨੀਤੀ ਦੇ ਉਲਟ ਪ੍ਰਤੀਤ ਹੁੰਦੀ ਹੈ, ਪ੍ਰਭੂ ਦੇ ਦਾਸਾਂ ਨੂੰ ਇਹ ਪਸੰਦ ਨਹੀਂ ਆਉਂਦੀ ।

माया से प्रेम करना मर्यादा और नीति के विरुद्ध है।

The love of duality, this evil practice, this bad habit, is not liked by the Lord's slaves.

Guru Arjan Dev ji / Raag Sriraag / Chhant / Ang 80

ਦਾਸਾ ਨਹ ਭਾਵਏ ਬਿਨੁ ਦਰਸਾਵਏ ਇਕ ਖਿਨੁ ਧੀਰਜੁ ਕਿਉ ਕਰੈ ॥

दासा नह भावए बिनु दरसावए इक खिनु धीरजु किउ करै ॥

Đaasaa nah bhaavaē binu đarasaavaē īk khinu đheeraju kiū karai ||

ਪਰਮਾਤਮਾ ਦੇ ਦਰਸਨ ਤੋਂ ਬਿਨਾ (ਕੋਈ ਹੋਰ ਜੀਵਨ-ਜੁਗਤ) ਪਰਮਾਤਮਾ ਦੇ ਦਾਸਾਂ ਨੂੰ ਚੰਗੀ ਨਹੀਂ ਲੱਗਦੀ । (ਪਰਮਾਤਮਾ ਦਾ ਦਾਸ ਪਰਮਾਤਮਾ ਦੇ ਦਰਸਨ ਤੋਂ ਬਿਨਾ) ਇਕ ਪਲ ਭਰ ਭੀ ਧੀਰਜ ਨਹੀਂ ਕਰ ਸਕਦਾ ।

प्रभु के भक्तों को यह विपरीत मर्यादा अच्छी नहीं लगती। भगवान के दर्शनों के बिना उसके भक्त एक क्षण भर के लिए भी कैसे धैर्य कर सकते हैं ?

It is not pleasing to the Lord's slaves; without the Blessed Vision of the Lord's Darshan, how can they find peace, even for a moment?

Guru Arjan Dev ji / Raag Sriraag / Chhant / Ang 80

ਨਾਮ ਬਿਹੂਨਾ ਤਨੁ ਮਨੁ ਹੀਨਾ ਜਲ ਬਿਨੁ ਮਛੁਲੀ ਜਿਉ ਮਰੈ ॥

नाम बिहूना तनु मनु हीना जल बिनु मछुली जिउ मरै ॥

Naam bihoonaa ŧanu manu heenaa jal binu machhulee jiū marai ||

ਦਾਸ ਦਾ ਮਨ ਦਾਸ ਦਾ ਤਨ ਪ੍ਰਭੂ ਦੇ ਨਾਮ ਤੋਂ ਬਿਨਾ ਲਿੱਸਾ ਹੋ ਜਾਂਦਾ ਹੈ, (ਨਾਮ ਤੋਂ ਬਿਨਾ ਉਸ ਨੂੰ) ਆਤਮਕ ਮੌਤ ਆ ਗਈ ਜਾਪਦੀ ਹੈ ਜਿਵੇਂ ਮੱਛੀ ਪਾਣੀ ਤੋਂ ਬਿਨਾ ਮਰ ਜਾਂਦੀ ਹੈ ।

जैसे मछली जल के बिना तड़प-तड़प कर मर जाती है, वैसे ही नाम के बिना प्रभु-भक्तो का मन एवं तन मृत समान हो जाते हैं।

Without the Naam, the Name of the Lord, the body and mind are empty; like fish out of water, they die.

Guru Arjan Dev ji / Raag Sriraag / Chhant / Ang 80

ਮਿਲੁ ਮੇਰੇ ਪਿਆਰੇ ਪ੍ਰਾਨ ਅਧਾਰੇ ਗੁਣ ਸਾਧਸੰਗਿ ਮਿਲਿ ਗਾਵਏ ॥

मिलु मेरे पिआरे प्रान अधारे गुण साधसंगि मिलि गावए ॥

Milu mere piâare praan âđhaare guñ saađhasanggi mili gaavaē ||

ਹੇ ਮੇਰੇ ਪਿਆਰੇ ਪ੍ਰਭੂ! ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ! (ਮੈਨੂੰ ਆਪਣੇ ਦਾਸ ਨੂੰ) ਮਿਲ, ਤਾ ਕਿ ਤੇਰਾ ਦਾਸ ਸਾਧ ਸੰਗਤਿ ਵਿਚ ਮਿਲ ਕੇ ਤੇਰੇ ਗੁਣ ਗਾ ਸਕੇ ।

हे मेरे प्राणों के आधार प्रिय प्रभु ! मुझे मिलो, चूंकि संतों की सभा में मिलकर मैं तेरी महिमा-स्तुति करूँ।

Please meet with me, O my Beloved-You are the Support of my breath of life. Joining the Saadh Sangat, the Company of the Holy, I sing Your Glorious Praises.

Guru Arjan Dev ji / Raag Sriraag / Chhant / Ang 80

ਨਾਨਕ ਕੇ ਸੁਆਮੀ ਧਾਰਿ ਅਨੁਗ੍ਰਹੁ ਮਨਿ ਤਨਿ ਅੰਕਿ ਸਮਾਵਏ ॥੧॥

नानक के सुआमी धारि अनुग्रहु मनि तनि अंकि समावए ॥१॥

Naanak ke suâamee đhaari ânugrhu mani ŧani ânkki samaavaē ||1||

ਹੇ ਨਾਨਕ ਦੇ ਖਸਮ-ਪ੍ਰਭੂ! ਮਿਹਰ ਕਰ, ਤਾ ਕਿ ਤੇਰਾ ਦਾਸ ਨਾਨਕ ਮਨ ਦੀ ਰਾਹੀਂ ਤਨ ਦੀ ਰਾਹੀਂ ਤੇਰੀ ਗੋਦ ਵਿਚ (ਹੀ) ਸਮਾਇਆ ਰਹੇ ॥੧॥

हे नानक के स्वामी ! मुझ पर कृपा करो, चूंकि मेरा मन एवं तन तेरे ही स्वरूप में समा जाए ॥ १॥

O Lord and Master of Nanak, please grant Your Grace, and permeate my body, mind and being. ||1||

Guru Arjan Dev ji / Raag Sriraag / Chhant / Ang 80


ਡਖਣਾ ॥

डखणा ॥

Dakhañaa ||

डखणा ॥

Dakhanaa:

Guru Arjan Dev ji / Raag Sriraag / Chhant / Ang 80

ਸੋਹੰਦੜੋ ਹਭ ਠਾਇ ਕੋਇ ਨ ਦਿਸੈ ਡੂਜੜੋ ॥

सोहंदड़ो हभ ठाइ कोइ न दिसै डूजड़ो ॥

Sohanđđaɍo habh thaaī koī na đisai doojaɍo ||

(ਗੁਰੂ ਨੂੰ ਮਿਲਿਆਂ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਪਰਮਾਤਮਾ) ਹਰੇਕ ਥਾਂ ਵਿਚ (ਵੱਸ ਰਿਹਾ ਹੈ ਤੇ) ਸੋਭ ਰਿਹਾ ਹੈ, ਕੋਈ ਭੀ ਜੀਵ ਐਸਾ ਨਹੀਂ ਦਿੱਸਦਾ ਜੋ ਪਰਮਾਤਮਾ ਤੋਂ ਵੱਖਰਾ ਕੋਈ ਹੋਰ ਹੋਵੇ ।

उस प्रभु के अलावा मुझे अन्य कोई भी दिखाई नहीं देता

He is Beautiful in all places; I do not see any other at all.

Guru Arjan Dev ji / Raag Sriraag / Chhant / Ang 80

ਖੁਲ੍ਹ੍ਹੜੇ ਕਪਾਟ ਨਾਨਕ ਸਤਿਗੁਰ ਭੇਟਤੇ ॥੧॥

खुल्हड़े कपाट नानक सतिगुर भेटते ॥१॥

Khulʱɍe kapaat naanak saŧigur bhetaŧe ||1||

ਹੇ ਨਾਨਕ! ਗੁਰੂ ਨੂੰ ਮਿਲਿਆਂ (ਮਾਇਆ ਦੇ ਮੋਹ ਨਾਲ ਮਨੁੱਖ ਦੀ ਬੁੱਧੀ ਦੇ ਬੰਦ ਹੋਏ) ਕਵਾੜ ਖੁਲ੍ਹ ਜਾਂਦੇ ਹਨ ॥੧॥

हे नानक ! सतिगुरु को मिलने से मेरे कपाट खुल गए हैं। अब मुझे ज्ञान हो गया है कि परमात्मा सर्वव्यापक है। ॥१॥

Meeting with the True Guru, O Nanak, the doors are opened wide. ||1||

Guru Arjan Dev ji / Raag Sriraag / Chhant / Ang 80


ਛੰਤੁ ॥

छंतु ॥

Chhanŧŧu ||

छंद॥

Chhant:

Guru Arjan Dev ji / Raag Sriraag / Chhant / Ang 80

ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਬੀਚਾਰੀਐ ਜੀਉ ॥

तेरे बचन अनूप अपार संतन आधार बाणी बीचारीऐ जीउ ॥

Ŧere bachan ânoop âpaar sanŧŧan âađhaar baañee beechaareeâi jeeū ||

ਹੇ ਸੁੰਦਰ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਸੰਤਾਂ ਦੇ ਆਸਰੇ ਪ੍ਰਭੂ! (ਸੰਤਾਂ ਨੇ ਤੇਰੀ ਸਿਫ਼ਤ-ਸਾਲਾਹ ਦੇ) ਬਚਨ ਵਿਚਾਰੇ ਹਨ, (ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਵਿਚਾਰੀ ਹੈ (ਹਿਰਦੇ ਵਿਚ ਵਸਾਈ ਹੈ । )

हे संतों के आधार प्रभु ! तेरे वचन बहुत सुन्दर एवं अपार हैं। मनुष्य को वाणी का ही चिन्तन करना चाहिए।

Your Word is Incomparable and Infinite. I contemplate the Word of Your Bani, the Support of the Saints.

Guru Arjan Dev ji / Raag Sriraag / Chhant / Ang 80

ਸਿਮਰਤ ਸਾਸ ਗਿਰਾਸ ਪੂਰਨ ਬਿਸੁਆਸ ਕਿਉ ਮਨਹੁ ਬਿਸਾਰੀਐ ਜੀਉ ॥

सिमरत सास गिरास पूरन बिसुआस किउ मनहु बिसारीऐ जीउ ॥

Simaraŧ saas giraas pooran bisuâas kiū manahu bisaareeâi jeeū ||

ਸੁਆਸ ਸੁਆਸ (ਤੇਰਾ ਨਾਮ) ਸਿਮਰਦਿਆਂ (ਉਹਨਾਂ ਨੂੰ ਇਹ) ਪੂਰਾ ਭਰੋਸਾ ਬਣ ਜਾਂਦਾ ਹੈ ਕਿ (ਪ੍ਰਭੂ ਦਾ ਨਾਮ) ਕਦੇ ਭੀ ਮਨ ਤੋਂ ਭੁਲਾਣਾ ਨਹੀਂ ਚਾਹੀਦਾ ।

जो व्यक्ति श्वास-श्वास एवं भोजन के ग्रास के साथ प्रभु के नाम का सिमरन करते हैं, उनकी प्रभु में पूर्ण आस्था हो जाती है।

I remember Him in meditation with every breath and morsel of food, with perfect faith. How could I forget Him from my mind?

Guru Arjan Dev ji / Raag Sriraag / Chhant / Ang 80

ਕਿਉ ਮਨਹੁ ਬੇਸਾਰੀਐ ਨਿਮਖ ਨਹੀ ਟਾਰੀਐ ਗੁਣਵੰਤ ਪ੍ਰਾਨ ਹਮਾਰੇ ॥

किउ मनहु बेसारीऐ निमख नही टारीऐ गुणवंत प्रान हमारे ॥

Kiū manahu besaareeâi nimakh nahee taareeâi guñavanŧŧ praan hamaare ||

ਹੇ ਗੁਣਾਂ ਦੇ ਸੋਮੇ ਪ੍ਰਭੂ! ਹੇ ਸੰਤਾਂ ਦੀ ਜਿੰਦ-ਜਾਨ ਪ੍ਰਭੂ! (ਸੰਤਾਂ ਨੂੰ ਇਹ ਭਰੋਸਾ ਬੱਝ ਜਾਂਦਾ ਹੈ ਕਿ ਤੇਰਾ ਨਾਮ) ਕਦੇ ਭੀ ਮਨ ਤੋਂ ਭੁਲਾਣਾ ਨਹੀਂ ਚਾਹੀਦਾ, ਅੱਖ ਦੇ ਝਮਕਣ ਜਿਤਨੇ ਸਮੇਂ ਵਾਸਤੇ ਭੀ (ਮਨ ਤੋਂ) ਪਰੇ ਹਟਾਣਾ ਨਹੀਂ ਚਾਹੀਦਾ ।

हे प्रभु ! तुम्हें हम क्यों विस्मृत करें? हे अनंत गुणों वाले प्रभु ! तुम ही मेरे प्राण हो। फिर तुझे एक क्षण भर के लिए भी क्यों विस्मृत किया जाए।

How could I forget Him from my mind, even for an instant? He is the Most Worthy; He is my very life!

Guru Arjan Dev ji / Raag Sriraag / Chhant / Ang 80

ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ ॥

मन बांछत फल देत है सुआमी जीअ की बिरथा सारे ॥

Man baanchhaŧ phal đeŧ hai suâamee jeeâ kee biraŧhaa saare ||

(ਉਹਨਾਂ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ) ਮਾਲਕ-ਪ੍ਰਭੂ ਮਨ-ਇੱਛਿਤ ਫਲ ਬਖ਼ਸ਼ਦਾ ਹੈ ਤੇ ਹਰੇਕ ਜੀਵ ਦੀ ਪੀੜਾ ਦੀ ਸਾਰ ਲੈਂਦਾ ਹੈ ।

मेरा प्रभु मुझे मनोवांछित फल प्रदान करता है। यह मेरे मन की पीड़ा को जानता है।

My Lord and Master is the Giver of the fruits of the mind's desires. He knows all the useless vanities and pains of the soul.

Guru Arjan Dev ji / Raag Sriraag / Chhant / Ang 80

ਅਨਾਥ ਕੇ ਨਾਥੇ ਸ੍ਰਬ ਕੈ ਸਾਥੇ ਜਪਿ ਜੂਐ ਜਨਮੁ ਨ ਹਾਰੀਐ ॥

अनाथ के नाथे स्रब कै साथे जपि जूऐ जनमु न हारीऐ ॥

Ânaaŧh ke naaŧhe srb kai saaŧhe japi jooâi janamu na haareeâi ||

ਹੇ ਅਨਾਥਾਂ ਦੇ ਨਾਥ ਪ੍ਰਭੂ! ਹੇ ਜੀਵਾਂ ਦੇ ਅੰਗ-ਸੰਗ ਰਹਿਣ ਵਾਲੇ ਪ੍ਰਭੂ! (ਤੇਰਾ ਨਾਮ) ਜਪ ਕੇ ਮਨੁੱਖਾ ਜਨਮ (ਕਿਸੇ ਜੁਆਰੀਏ ਵਾਂਗ) ਜੂਏ (ਦੀ ਬਾਜ਼ੀ) ਵਿਚ ਵਿਅਰਥ ਨਹੀਂ ਗਵਾਇਆ ਜਾਂਦਾ ।

हे अनाथों के नाथ प्रभु ! तू हमेशा समस्त जीवों के साथ रहता है। तेरा नाम-स्मरण करने से मानव जन्म जुए की बाजी की तरह व्यर्थ नहीं जाता।

Meditating on the Patron of lost souls, the Companion of all, your life shall not be lost in the gamble.

Guru Arjan Dev ji / Raag Sriraag / Chhant / Ang 80

ਨਾਨਕ ਕੀ ਬੇਨੰਤੀ ਪ੍ਰਭ ਪਹਿ ਕ੍ਰਿਪਾ ਕਰਿ ਭਵਜਲੁ ਤਾਰੀਐ ॥੨॥

नानक की बेनंती प्रभ पहि क्रिपा करि भवजलु तारीऐ ॥२॥

Naanak kee benanŧŧee prbh pahi kripaa kari bhavajalu ŧaareeâi ||2||

ਪਰਮਾਤਮਾ ਦੇ ਪਾਸ ਨਾਨਕ ਦੀ ਇਹ ਬੇਨਤੀ ਹੈ-ਹੇ ਪ੍ਰਭੂ! ਕਿਰਪਾ ਕਰ (ਮੈਨੂੰ ਆਪਣਾ ਨਾਮ ਦੇਹ ਤੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ॥੨॥

नानक की प्रभु के समक्ष यही प्रार्थना है कि हे प्रभु ! कृपा करके मुझे भवसागर से पार कर दीजिए ॥२ ॥

Nanak offers this prayer to God: Please shower me with Your Mercy, and carry me across the terrifying world-ocean. ||2||

Guru Arjan Dev ji / Raag Sriraag / Chhant / Ang 80


ਡਖਣਾ ॥

डखणा ॥

Dakhañaa ||

डखणा ॥

Dakhanaa:

Guru Arjan Dev ji / Raag Sriraag / Chhant / Ang 80

ਧੂੜੀ ਮਜਨੁ ਸਾਧ ਖੇ ਸਾਈ ਥੀਏ ਕ੍ਰਿਪਾਲ ॥

धूड़ी मजनु साध खे साई थीए क्रिपाल ॥

Đhooɍee majanu saađh khe saaëe ŧheeē kripaal ||

(ਜਿਨ੍ਹਾਂ ਵਡ-ਭਾਗੀਆਂ ਉੱਤੇ) ਖਸਮ-ਪ੍ਰਭੂ ਕਿਰਪਾਲ ਹੁੰਦਾ ਹੈ, ਉਹਨਾਂ ਨੂੰ ਗੁਰਮੁਖਾਂ ਦੀ ਚਰਨ ਧੂੜ ਵਿਚ ਇਸ਼ਨਾਨ (ਕਰਨਾ ਨਸੀਬ ਹੁੰਦਾ ਹੈ) ।

हे नानक ! संतों की चरण-धूलि में वही व्यक्ति स्नान करता है, जिस पर मालिक-प्रभु कृपालु होता है।

People bathe in the dust of the feet of the Saints, when the Lord becomes merciful.

Guru Arjan Dev ji / Raag Sriraag / Chhant / Ang 80

ਲਧੇ ਹਭੇ ਥੋਕੜੇ ਨਾਨਕ ਹਰਿ ਧਨੁ ਮਾਲ ॥੧॥

लधे हभे थोकड़े नानक हरि धनु माल ॥१॥

Lađhe habhe ŧhokaɍe naanak hari đhanu maal ||1||

ਜਿਨ੍ਹਾਂ ਨੂੰ ਹਰਿ-ਨਾਮ-ਧਨ ਪ੍ਰਾਪਤ ਹੁੰਦਾ ਹੈ, ਜਿਨ੍ਹਾਂ ਨੂੰ ਹਰਿ-ਨਾਮ ਪਦਾਰਥ ਮਿਲ ਜਾਂਦਾ ਹੈ, ਹੇ ਨਾਨਕ! ਉਹਨਾਂ ਨੂੰ (ਮਾਨੋ) ਸਾਰੇ ਹੀ ਸੋਹਣੇ ਪਦਾਰਥ ਮਿਲ ਜਾਂਦੇ ਹਨ ॥੧॥

जिन्हें हरि-नाम रूपी धन मिल जाता है, समझ लो उन्हें सभी पदार्थ मिल गए हैं॥ १॥

I have obtained all things, O Nanak; the Lord is my Wealth and Property. ||1||

Guru Arjan Dev ji / Raag Sriraag / Chhant / Ang 80


ਛੰਤੁ ॥

छंतु ॥

Chhanŧŧu ||

छंद॥

Chhant:

Guru Arjan Dev ji / Raag Sriraag / Chhant / Ang 80

ਸੁੰਦਰ ਸੁਆਮੀ ਧਾਮ ਭਗਤਹ ਬਿਸ੍ਰਾਮ ਆਸਾ ਲਗਿ ਜੀਵਤੇ ਜੀਉ ॥

सुंदर सुआमी धाम भगतह बिस्राम आसा लगि जीवते जीउ ॥

Sunđđar suâamee đhaam bhagaŧah bisraam âasaa lagi jeevaŧe jeeū ||

ਮਾਲਕ-ਪ੍ਰਭੂ ਦੇ ਸੋਹਣੇ ਚਰਨ ਭਗਤ ਜਨਾਂ (ਦੇ ਮਨ) ਵਾਸਤੇ ਨਿਵਾਸ-ਅਸਥਾਨ ਹੁੰਦਾ ਹੈ (ਭਗਤ ਜਨ ਪ੍ਰਭੂ ਚਰਨਾਂ ਵਿਚ ਟਿਕੇ ਰਹਿਣ ਦੀ ਹੀ) ਆਸ਼ਾ ਧਾਰ ਕੇ ਆਪਣਾ ਜੀਵਨ ਉੱਚਾ ਕਰਦੇ ਹਨ ।

जगत् के स्वामी प्रभु का धाम अत्यंत सुन्दर है। वह प्रभु के भक्तों का निवास-स्थान है। प्रभु के भक्त उस सुन्दर स्थान की प्राप्ति की आशा में जीते हैं।

My Lord and Master's Home is beautiful. It is the resting place of His devotees, who live in hopes of attaining it.

Guru Arjan Dev ji / Raag Sriraag / Chhant / Ang 80

ਮਨਿ ਤਨੇ ..

मनि तने ..

Mani ŧane ..

..

..

..

Guru Arjan Dev ji / Raag Sriraag / Chhant / Ang 80


Download SGGS PDF Daily Updates