Page Ang 708, Guru Granth Sahib ji, Hindi Punjabi English meanings

Download SGGS PDF Daily Updates

Gurbani LanguageMeanings Translation
ਪੰਜਾਬੀ ਗੁਰਬਾਣੀ ਪੰਜਾਬੀ ਅਰਥ
हिंदी गुरबाणी हिंदी अर्थ
English English
Info (Author Raag Bani Ang Page)

.. ਸਮਗ੍ਰੀ ਪੇਖਿ ਸਚੁ ਕਰਿ ਜਾਨਿਆ ॥

.. समग्री पेखि सचु करि जानिआ ॥

.. samagree pekhi sachu kari jaaniâa ||

.. ਇਹਨਾਂ ਨਾਸਵੰਤ ਪਦਾਰਥਾਂ ਨੂੰ ਵੇਖ ਕੇ ਸਦਾ ਟਿਕੇ ਰਹਿਣ ਵਾਲੇ ਸਮਝ ਲਿਆ ਹੈ ।

.. झूठी साम्रगी को देखकर उसने सत्य समझ लिया है।

.. Gazing upon the false objects, he believes them to be real.

Guru Arjan Dev ji / Raag Jaitsiri / Jaitsri ki vaar (M: 5) / Ang 708

ਕਾਮ ਕ੍ਰੋਧਿ ਅਹੰਕਾਰਿ ਫਿਰਹਿ ਦੇਵਾਨਿਆ ॥

काम क्रोधि अहंकारि फिरहि देवानिआ ॥

Kaam krođhi âhankkaari phirahi đevaaniâa ||

(ਇਸ ਵਾਸਤੇ ਇਹਨਾਂ ਦੀ ਖ਼ਾਤਰ) ਕਾਮ ਵਿਚ ਕ੍ਰੋਧ ਵਿਚ ਅਹੰਕਾਰ ਵਿਚ ਝੱਲੇ ਹੋਏ ਫਿਰਦੇ ਹਨ,

वह काम, क्रोध एवं अहंकार में मग्न होकर पागलों की तरह घूम रहा है।

Engrossed in sexual desire, anger and egotism, he wanders around insane.

Guru Arjan Dev ji / Raag Jaitsiri / Jaitsri ki vaar (M: 5) / Ang 708

ਸਿਰਿ ਲਗਾ ਜਮ ਡੰਡੁ ਤਾ ਪਛੁਤਾਨਿਆ ॥

सिरि लगा जम डंडु ता पछुतानिआ ॥

Siri lagaa jam danddu ŧaa pachhuŧaaniâa ||

ਜਦੋਂ ਮੌਤ ਦਾ ਡੰਡਾ ਸਿਰ ਤੇ ਆ ਵੱਜਦਾ ਹੈ, ਤਦੋਂ ਪਛੁਤਾਉਂਦੇ ਹਨ ।

लेकिन जब मृत्यु की चोट इसके सिर पर आकर लगी तो वह पश्चाताप कर रहा है।

When the Messenger of Death hits him on the head with his club, then he regrets and repents.

Guru Arjan Dev ji / Raag Jaitsiri / Jaitsri ki vaar (M: 5) / Ang 708

ਬਿਨੁ ਪੂਰੇ ਗੁਰਦੇਵ ਫਿਰੈ ਸੈਤਾਨਿਆ ॥੯॥

बिनु पूरे गुरदेव फिरै सैतानिआ ॥९॥

Binu poore gurađev phirai saiŧaaniâa ||9||

(ਹੇ ਭਾਈ! ਮਨੁੱਖ) ਪੂਰੇ ਗੁਰੂ ਦੀ ਸਰਨ ਤੋਂ ਬਿਨਾ ਸ਼ੈਤਾਨ ਵਾਂਗ ਫਿਰਦਾ ਹੈ ॥੯॥

पूर्ण गुरुदेव के बिना जीव एक शैतान की भांति घूमता रहता है॥ ६ ॥

Without the Perfect, Divine Guru, he roams around like Satan. ||9||

Guru Arjan Dev ji / Raag Jaitsiri / Jaitsri ki vaar (M: 5) / Ang 708

ਸਲੋਕ ॥

सलोक ॥

Salok ||

श्लोक॥

Shalok:

Guru Arjan Dev ji / Raag Jaitsiri / Jaitsri ki vaar (M: 5) / Ang 708

ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ॥

राज कपटं रूप कपटं धन कपटं कुल गरबतह ॥

Raaj kapatann roop kapatann đhan kapatann kul garabaŧah ||

ਹੇ ਨਾਨਕ! ਇਹ ਰਾਜ ਰੂਪ ਧਨ ਤੇ (ਉੱਚੀ) ਕੁਲ ਦਾ ਮਾਣ-ਸਭ ਛਲ-ਰੂਪ ਹੈ ।

मानव जीव अपने जीवन में जिस राज्य, सौन्दर्य, धन-दौलत एवं उच्च कुल का घमण्ड करता रहता है, दरअसल ये सभी प्रपंच मात्र छल-कपट ही हैं।

Power is fraudulent, beauty is fraudulent, and wealth is fraudulent, as is pride of ancestry.

Guru Arjan Dev ji / Raag Jaitsiri / Jaitsri ki vaar (M: 5) / Ang 708

ਸੰਚੰਤਿ ਬਿਖਿਆ ਛਲੰ ਛਿਦ੍ਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ ॥੧॥

संचंति बिखिआ छलं छिद्रं नानक बिनु हरि संगि न चालते ॥१॥

Sancchanŧŧi bikhiâa chhalann chhiđrann naanak binu hari sanggi na chaalaŧe ||1||

ਜੀਵ ਛਲ ਕਰ ਕੇ ਦੂਜਿਆਂ ਤੇ ਦੂਸ਼ਣ ਲਾ ਲਾ ਕੇ (ਕਈ ਢੰਗਾਂ ਨਾਲ) ਮਾਇਆ ਜੋੜਦੇ ਹਨ, ਪਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਭੀ ਚੀਜ਼ ਏਥੋਂ ਨਾਲ ਨਹੀਂ ਜਾਂਦੀ ॥੧॥

वह बड़े छल-कपट एवं दोषों द्वारा विष रूपी धन संचित करता है। परन्तु हे नानक ! सत्य तो यही है कि परमात्मा के नाम-धन के सिवाय कुछ भी उसके साथ नहीं जाता॥ १॥

One may gather poison through deception and fraud, O Nanak, but without the Lord, nothing shall go along with him in the end. ||1||

Guru Arjan Dev ji / Raag Jaitsiri / Jaitsri ki vaar (M: 5) / Ang 708

ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ ॥

पेखंदड़ो की भुलु तुमा दिसमु सोहणा ॥

Pekhanđđaɍo kee bhulu ŧummmaa đisamu sohañaa ||

ਤੁੰਮਾ ਵੇਖਣ ਨੂੰ ਮੈਨੂੰ ਸੋਹਣਾ ਦਿੱਸਿਆ । ਕੀ ਇਹ ਉਕਾਈ ਲੱਗ ਗਈ?

तूंबा देखने में बड़ा सुन्दर लगता है लेकिन मानव जीव इसे देखकर भूल में फंस जाता है।

Beholding the bitter melon, he is deceived, since it appears so pretty

Guru Arjan Dev ji / Raag Jaitsiri / Jaitsri ki vaar (M: 5) / Ang 708

ਅਢੁ ਨ ਲਹੰਦੜੋ ਮੁਲੁ ਨਾਨਕ ਸਾਥਿ ਨ ਜੁਲਈ ਮਾਇਆ ॥੨॥

अढु न लहंदड़ो मुलु नानक साथि न जुलई माइआ ॥२॥

Âdhu na lahanđđaɍo mulu naanak saaŧhi na julaëe maaīâa ||2||

ਇਸ ਦਾ ਤਾਂ ਅੱਧੀ ਕੌਡੀ ਭੀ ਮੁੱਲ ਨਹੀਂ ਮਿਲਦਾ । ਹੇ ਨਾਨਕ! (ਇਹੀ ਹਾਲ ਮਾਇਆ ਦਾ ਹੈ, ਜੀਵ ਦੇ ਭਾ ਦੀ ਤਾਂ ਇਹ ਭੀ ਕੌਡੀ ਮੁੱਲ ਦੀ ਨਹੀਂ ਹੁੰਦੀ ਕਿਉਂਕਿ ਏਥੋਂ ਤੁਰਨ ਵੇਲੇ) ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ॥੨॥

इस तूम्बे का एक कौड़ी मात्र भी मूल्य प्राप्त नहीं होता। हे नानक ! धन-दौलत जीव के साथ नहीं जाते ॥ २ ॥

But it is not worth even a shell, O Nanak; the riches of Maya will not go along with anyone. ||2||

Guru Arjan Dev ji / Raag Jaitsiri / Jaitsri ki vaar (M: 5) / Ang 708

ਪਉੜੀ ॥

पउड़ी ॥

Paūɍee ||

पउड़ी ॥

Pauree:

Guru Arjan Dev ji / Raag Jaitsiri / Jaitsri ki vaar (M: 5) / Ang 708

ਚਲਦਿਆ ਨਾਲਿ ਨ ਚਲੈ ਸੋ ਕਿਉ ਸੰਜੀਐ ॥

चलदिआ नालि न चलै सो किउ संजीऐ ॥

Chalađiâa naali na chalai so kiū sanjjeeâi ||

ਉਸ ਮਾਇਆ ਨੂੰ ਇਕੱਠੀ ਕਰਨ ਦਾ ਕੀ ਲਾਭ, ਜੋ (ਜਗਤ ਤੋਂ ਤੁਰਨ ਵੇਲੇ) ਨਾਲ ਨਹੀਂ ਜਾਂਦੀ,

गुरु साहिब का फुरमान है कि उस धन को हम क्यों संचित करें ? जो संसार से जाते समय हमारे साथ ही नहीं जाता।

It shall not go along with you when you depart - why do you bother to collect it?

Guru Arjan Dev ji / Raag Jaitsiri / Jaitsri ki vaar (M: 5) / Ang 708

ਤਿਸ ਕਾ ਕਹੁ ਕਿਆ ਜਤਨੁ ਜਿਸ ਤੇ ਵੰਜੀਐ ॥

तिस का कहु किआ जतनु जिस ते वंजीऐ ॥

Ŧis kaa kahu kiâa jaŧanu jis ŧe vanjjeeâi ||

ਜਿਸ ਤੋਂ ਆਖ਼ਰ ਵਿਛੁੜ ਹੀ ਜਾਣਾ ਹੈ, ਉਸ ਦੀ ਖ਼ਾਤਰ ਦੱਸੋ ਕੀਹ ਜਤਨ ਕਰਨਾ ਹੋਇਆ?

जिस धन को हमने इस दुनिया में ही छोड़कर चल देना है, बताओ, उसे प्राप्त करने के लिए हम क्यों प्रयास करें ?

Tell me, why do you try so hard to acquire that which you must leave behind in the end?

Guru Arjan Dev ji / Raag Jaitsiri / Jaitsri ki vaar (M: 5) / Ang 708

ਹਰਿ ਬਿਸਰਿਐ ਕਿਉ ਤ੍ਰਿਪਤਾਵੈ ਨਾ ਮਨੁ ਰੰਜੀਐ ॥

हरि बिसरिऐ किउ त्रिपतावै ना मनु रंजीऐ ॥

Hari bisariâi kiū ŧripaŧaavai naa manu ranjjeeâi ||

ਪ੍ਰਭੂ ਨੂੰ ਵਿਸਾਰਿਆਂ (ਨਿਰੀ ਮਾਇਆ ਨਾਲ) ਰੱਜੀਦਾ ਭੀ ਨਹੀਂ ਤੇ ਨਾਹ ਹੀ ਮਨ ਪ੍ਰਸੰਨ ਹੁੰਦਾ ਹੈ ।

भगवान को भुलाकर मन कैसे तृप्त हो सकता है? यह मन भी प्रसन्न नहीं हो सकता।

Forgetting the Lord, how can you be satisfied? Your mind cannot be pleased.

Guru Arjan Dev ji / Raag Jaitsiri / Jaitsri ki vaar (M: 5) / Ang 708

ਪ੍ਰਭੂ ਛੋਡਿ ਅਨ ਲਾਗੈ ਨਰਕਿ ਸਮੰਜੀਐ ॥

प्रभू छोडि अन लागै नरकि समंजीऐ ॥

Prbhoo chhodi ân laagai naraki samanjjeeâi ||

ਪਰਮਾਤਮਾ ਨੂੰ ਛੱਡ ਕੇ ਜੇ ਮਨ ਹੋਰ ਪਾਸੇ ਲਗਾਇਆਂ ਨਰਕ ਵਿੱਚ ਸਮਾਈਦਾ ਹੈ ।

जो इन्सान प्रभु को छोड़करं सांसारिक प्रपंचों में लीन रहता है, आखिरकार वह नरक में ही बसेरा करता है।

One who forsakes God, and attaches himself to another, shall be immersed in hell.

Guru Arjan Dev ji / Raag Jaitsiri / Jaitsri ki vaar (M: 5) / Ang 708

ਹੋਹੁ ਕ੍ਰਿਪਾਲ ਦਇਆਲ ਨਾਨਕ ਭਉ ਭੰਜੀਐ ॥੧੦॥

होहु क्रिपाल दइआल नानक भउ भंजीऐ ॥१०॥

Hohu kripaal đaīâal naanak bhaū bhanjjeeâi ||10||

ਹੇ ਪ੍ਰਭੂ! ਕਿਰਪਾ ਕਰ, ਦਇਆ ਕਰ, ਨਾਨਕ ਦਾ ਸਹਿਮ ਦੂਰ ਕਰ ਦੇਹ ॥੧੦॥

नानक प्रार्थना करता है कि हे दया के घर, परमेश्वर ! कृपालु होकर हमारा भय नष्ट कर दो ॥ १०॥

Be kind and compassionate to Nanak, O Lord, and dispel his fear. ||10||

Guru Arjan Dev ji / Raag Jaitsiri / Jaitsri ki vaar (M: 5) / Ang 708

ਸਲੋਕ ॥

सलोक ॥

Salok ||

श्लोक॥

Shalok:

Guru Arjan Dev ji / Raag Jaitsiri / Jaitsri ki vaar (M: 5) / Ang 708

ਨਚ ਰਾਜ ਸੁਖ ਮਿਸਟੰ ਨਚ ਭੋਗ ਰਸ ਮਿਸਟੰ ਨਚ ਮਿਸਟੰ ਸੁਖ ਮਾਇਆ ॥

नच राज सुख मिसटं नच भोग रस मिसटं नच मिसटं सुख माइआ ॥

Nach raaj sukh misatann nach bhog ras misatann nach misatann sukh maaīâa ||

ਨਾਹ ਹੀ ਰਾਜ ਦੇ ਸੁਖ, ਨਾਹ ਹੀ ਭੋਗਾਂ ਦੇ ਚਸਕੇ ਅਤੇ ਨਾਹ ਹੀ ਮਾਇਆ ਦੀਆਂ ਮੌਜਾਂ-ਇਹ ਕੋਈ ਭੀ ਸੁਆਦਲੇ ਨਹੀਂ ਹਨ,

गुरु साहिब का फुरमान है कि न ही राज्य इत्यादि के सुख-वैभव मीठे हैं, न ही भोगने वाले रस मीठे हैं और न ही धन-दौलत के सुख मीठे हैं।

Princely pleasures are not sweet; sensual enjoyments are not sweet; the pleasures of Maya are not sweet.

Guru Arjan Dev ji / Raag Jaitsiri / Jaitsri ki vaar (M: 5) / Ang 708

ਮਿਸਟੰ ਸਾਧਸੰਗਿ ਹਰਿ ਨਾਨਕ ਦਾਸ ਮਿਸਟੰ ਪ੍ਰਭ ਦਰਸਨੰ ॥੧॥

मिसटं साधसंगि हरि नानक दास मिसटं प्रभ दरसनं ॥१॥

Misatann saađhasanggi hari naanak đaas misatann prbh đarasanann ||1||

ਹੇ ਨਾਨਕ! ਸਤਸੰਗ ਵਿਚੋਂ (ਮਿਲਿਆ) ਪ੍ਰਭੂ ਦਾ ਨਾਮ ਮਿੱਠਾ ਹੈ ਤੇ ਸੇਵਕਾਂ ਨੂੰ ਪ੍ਰਭੂ ਦਾ ਦੀਦਾਰ ਮਿੱਠਾ ਲੱਗਦਾ ਹੈ ॥੧॥

हे नानक ! भगवान के संतों महापुरुषों की पवित्र संगति ही मीठी है और भक्तजनों को प्रभु के दर्शन ही मीठे लगते हैं।॥ १॥

The Saadh Sangat, the Company of the Holy, is sweet, O slave Nanak; the Blessed Vision of God's Darshan is sweet. ||1||

Guru Arjan Dev ji / Raag Jaitsiri / Jaitsri ki vaar (M: 5) / Ang 708

ਲਗੜਾ ਸੋ ਨੇਹੁ ਮੰਨ ਮਝਾਹੂ ਰਤਿਆ ॥

लगड़ा सो नेहु मंन मझाहू रतिआ ॥

Lagaɍaa so nehu mann majhaahoo raŧiâa ||

ਜਿਸ ਮਨੁੱਖ ਨੂੰ ਉਹ ਪਿਆਰ ਲੱਗ ਜਾਏ ਜਿਸ ਨਾਲ ਅੰਦਰੋਂ ਮਨ (ਪ੍ਰਭੂ ਦੇ ਨਾਲ) ਰੰਗਿਆ ਜਾਏ,

मुझे तो ऐसी मुहब्बत हो गई है, जिसके भीतर ही मेरा मन मग्न हो गया है।

I have enshrined that love which drenches my soul.

Guru Arjan Dev ji / Raag Jaitsiri / Jaitsri ki vaar (M: 5) / Ang 708

ਵਿਧੜੋ ਸਚ ਥੋਕਿ ਨਾਨਕ ਮਿਠੜਾ ਸੋ ਧਣੀ ॥੨॥

विधड़ो सच थोकि नानक मिठड़ा सो धणी ॥२॥

Viđhaɍo sach ŧhoki naanak mithaɍaa so đhañee ||2||

ਤੇ ਜਿਸ ਦਾ ਮਨ ਸੱਚੇ ਨਾਮ-ਰੂਪ ਪਦਾਰਥ (ਭਾਵ, ਮੋਤੀ) ਨਾਲ ਪ੍ਰੋਤਾ ਜਾਏ, ਹੇ ਨਾਨਕ! ਉਸ ਮਨੁੱਖ ਨੂੰ ਮਾਲਕ ਪ੍ਰਭੂ ਪਿਆਰਾ ਲੱਗਦਾ ਹੈ ॥੨॥

हे नानक ! मेरा यह मन भगवान के सत्य नाम रूपी धन के साथ लग गया है और वह मालिक ही मुझे मीठा लगता है॥ २ ॥

I have been pierced by the Truth, O Nanak; the Master seems so sweet to me. ||2||

Guru Arjan Dev ji / Raag Jaitsiri / Jaitsri ki vaar (M: 5) / Ang 708

ਪਉੜੀ ॥

पउड़ी ॥

Paūɍee ||

पउड़ी॥

Pauree:

Guru Arjan Dev ji / Raag Jaitsiri / Jaitsri ki vaar (M: 5) / Ang 708

ਹਰਿ ਬਿਨੁ ਕਛੂ ਨ ਲਾਗਈ ਭਗਤਨ ਕਉ ਮੀਠਾ ॥

हरि बिनु कछू न लागई भगतन कउ मीठा ॥

Hari binu kachhoo na laagaëe bhagaŧan kaū meethaa ||

ਪਰਮਾਤਮਾ (ਦੇ ਨਾਮ) ਤੋਂ ਬਿਨਾ ਭਗਤਾਂ ਨੂੰ ਹੋਰ ਕੋਈ ਚੀਜ਼ ਮਿੱਠੀ ਨਹੀਂ ਲੱਗਦੀ ।

भक्तजनों को भगवान (की भक्ति) के सिवाय कुछ भी मीठा नहीं लगता।

Nothing seems sweet to His devotees, except the Lord.

Guru Arjan Dev ji / Raag Jaitsiri / Jaitsri ki vaar (M: 5) / Ang 708

ਆਨ ਸੁਆਦ ਸਭਿ ਫੀਕਿਆ ਕਰਿ ਨਿਰਨਉ ਡੀਠਾ ॥

आन सुआद सभि फीकिआ करि निरनउ डीठा ॥

Âan suâađ sabhi pheekiâa kari niranaū deethaa ||

ਉਹਨਾਂ ਨੇ ਖੋਜ ਕੇ ਵੇਖ ਲਿਆ ਹੈ ਕਿ (ਨਾਮ ਤੋਂ ਬਿਨਾ) ਹੋਰ ਸਾਰੇ ਸੁਆਦ ਫਿੱਕੇ ਹਨ ।

मैंने भलीभांति यह निर्णय करके देख लिया है कि नाम के सिवाय जीवन के अन्य सभी स्वाद फीके हैं।

All other tastes are bland and insipid; I have tested them and seen them.

Guru Arjan Dev ji / Raag Jaitsiri / Jaitsri ki vaar (M: 5) / Ang 708

ਅਗਿਆਨੁ ਭਰਮੁ ਦੁਖੁ ਕਟਿਆ ਗੁਰ ਭਏ ਬਸੀਠਾ ॥

अगिआनु भरमु दुखु कटिआ गुर भए बसीठा ॥

Âgiâanu bharamu đukhu katiâa gur bhaē baseethaa ||

ਸਤਿਗੁਰੂ (ਉਹਨਾਂ ਵਾਸਤੇ) ਵਕੀਲ ਬਣਿਆ ਤੇ (ਪ੍ਰਭੂ ਨੂੰ ਮਿਲਣ ਕਰ ਕੇ ਉਹਨਾਂ ਦਾ) ਅਗਿਆਨ ਭਟਕਣਾ ਤੇ ਦੁੱਖ ਸਭ ਕੁਝ ਦੂਰ ਹੋ ਗਿਆ ਹੈ ।

जब गुरु मेरा मध्यस्थ बन गया तो अज्ञान, भ्रम एवं दुःख कट गया।

Ignorance, doubt and suffering are dispelled, when the Guru becomes one's advocate.

Guru Arjan Dev ji / Raag Jaitsiri / Jaitsri ki vaar (M: 5) / Ang 708

ਚਰਨ ਕਮਲ ਮਨੁ ਬੇਧਿਆ ਜਿਉ ਰੰਗੁ ਮਜੀਠਾ ॥

चरन कमल मनु बेधिआ जिउ रंगु मजीठा ॥

Charan kamal manu beđhiâa jiū ranggu majeethaa ||

ਜਿਵੇਂ ਮਜੀਠ ਨਾਲ (ਕੱਪੜੇ ਤੇ ਪੱਕਾ) ਰੰਗ ਚੜ੍ਹਦਾ ਹੈ, ਤਿਵੇਂ ਉਹਨਾਂ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿਚ (ਪੱਕੀ ਤਰ੍ਹਾਂ) ਵਿੱਝ ਜਾਂਦਾ ਹੈ ।

मेरा मन भगवान के चरण-कमलों से ऐसे बिंध गया है, जैसे मजीठ से कपड़े को पक्का रंग चढ़ जाता है।

The Lord's lotus feet have pierced my mind, and I am dyed in the deep crimson color of His Love.

Guru Arjan Dev ji / Raag Jaitsiri / Jaitsri ki vaar (M: 5) / Ang 708

ਜੀਉ ਪ੍ਰਾਣ ਤਨੁ ਮਨੁ ਪ੍ਰਭੂ ਬਿਨਸੇ ਸਭਿ ਝੂਠਾ ॥੧੧॥

जीउ प्राण तनु मनु प्रभू बिनसे सभि झूठा ॥११॥

Jeeū praañ ŧanu manu prbhoo binase sabhi jhoothaa ||11||

ਪ੍ਰਭੂ ਹੀ ਉਹਨਾਂ ਦੀ ਜਿੰਦ ਪ੍ਰਾਣ ਹੈ ਤੇ ਤਨ ਮਨ ਹੈ, ਹੋਰ ਨਾਸਵੰਤ ਪਿਆਰ ਉਹਨਾਂ ਦੇ ਅੰਦਰੋਂ ਨਾਸ ਹੋ ਗਏ ਹਨ ॥੧੧॥

मेरी यह आत्मा, प्राण, तन एवं मन सब प्रभु के ही हैं और अन्य सभी झूठे मोह नष्ट हो गए हैं।॥ ११॥

My soul, breath of life, body and mind belong to God; all falsehood has left me. ||11||

Guru Arjan Dev ji / Raag Jaitsiri / Jaitsri ki vaar (M: 5) / Ang 708

ਸਲੋਕ ॥

सलोक ॥

Salok ||

श्लोक ॥

Shalok:

Guru Arjan Dev ji / Raag Jaitsiri / Jaitsri ki vaar (M: 5) / Ang 708

ਤਿਅਕਤ ਜਲੰ ਨਹ ਜੀਵ ਮੀਨੰ ਨਹ ਤਿਆਗਿ ਚਾਤ੍ਰਿਕ ਮੇਘ ਮੰਡਲਹ ॥

तिअकत जलं नह जीव मीनं नह तिआगि चात्रिक मेघ मंडलह ॥

Ŧiâkaŧ jalann nah jeev meenann nah ŧiâagi chaaŧrik megh manddalah ||

ਪਾਣੀ ਨੂੰ ਛੱਡ ਕੇ ਮੱਛੀ ਜੀਊ ਨਹੀਂ ਸਕਦੀ, ਬੱਦਲਾਂ ਦੇ ਦੇਸ ਨੂੰ ਛੱਡ ਕੇ ਪਪੀਹਾ ਨਹੀਂ ਜੀਊ ਸਕਦਾ,

जैसे जल को त्याग कर मछली जीवित नहीं रहती, जैसे एक पर्पीहा भी मेघ मण्डल को त्याग कर जीवित नहीं रहता,

Leaving the water, the fish cannot live; the rainbird cannot live without the raindrops from the clouds.

Guru Arjan Dev ji / Raag Jaitsiri / Jaitsri ki vaar (M: 5) / Ang 708

ਬਾਣ ਬੇਧੰਚ ਕੁਰੰਕ ਨਾਦੰ ਅਲਿ ਬੰਧਨ ਕੁਸਮ ਬਾਸਨਹ ॥

बाण बेधंच कुरंक नादं अलि बंधन कुसम बासनह ॥

Baañ beđhancch kurankk naađann âli banđđhan kusam baasanah ||

ਹਰਨ ਰਾਗ ਦੇ ਤੀਰ ਨਾਲ ਵਿੰਨ੍ਹਿਆ ਜਾਂਦਾ ਹੈ ਤੇ ਫੁੱਲਾਂ ਦੀ ਸੁਗੰਧੀ ਭੌਰੇ ਦੇ ਬੱਝਣ ਦਾ ਕਾਰਨ ਬਣ ਜਾਂਦੀ ਹੈ ।

जैसे एक मृग सुन्दर नाद को श्रवण करके मुग्ध हो जाता है, जैसे भेंवरा फूलों की सुगन्धि के बन्धन में फंस जाता है।

The deer is enticed by the sound of the hunter's bell, and shot through with the arrow; the bumble bee is entangled in the fragrance of the flowers.

Guru Arjan Dev ji / Raag Jaitsiri / Jaitsri ki vaar (M: 5) / Ang 708

ਚਰਨ ਕਮਲ ਰਚੰਤਿ ਸੰਤਹ ਨਾਨਕ ਆਨ ਨ ਰੁਚਤੇ ॥੧॥

चरन कमल रचंति संतह नानक आन न रुचते ॥१॥

Charan kamal rachanŧŧi sanŧŧah naanak âan na ruchaŧe ||1||

ਇਸੇ ਤਰ੍ਹਾਂ, ਹੇ ਨਾਨਕ! ਸੰਤ ਪ੍ਰਭੂ ਦੇ ਚਰਨ ਕਮਲਾਂ ਵਿਚ ਮਸਤ ਰਹਿੰਦੇ ਹਨ, ਪ੍ਰਭੂ-ਚਰਨਾਂ ਤੋਂ ਬਿਨਾ ਉਹਨਾਂ ਨੂੰ ਹੋਰ ਕੁਝ ਨਹੀਂ ਭਾਉਂਦਾ ॥੧॥

हे नानक ! वैसे ही सन्त-महात्मा प्रभु के चरण-कमलों में मग्न रहते हैं और उसके सिवाय उनकी किसी अन्य में कोई रुचि नहीं होती ॥ १॥

The Saints are entranced by the Lord's lotus feet; O Nanak, they desire nothing else. ||1||

Guru Arjan Dev ji / Raag Jaitsiri / Jaitsri ki vaar (M: 5) / Ang 708

ਮੁਖੁ ਡੇਖਾਊ ਪਲਕ ਛਡਿ ਆਨ ਨ ਡੇਊ ਚਿਤੁ ॥

मुखु डेखाऊ पलक छडि आन न डेऊ चितु ॥

Mukhu dekhaaǖ palak chhadi âan na deǖ chiŧu ||

ਜੇ ਇਕ ਪਲਕ ਮਾਤ੍ਰ ਹੀ ਮੈਂ ਤੇਰਾ ਮੁਖ ਵੇਖ ਲਵਾਂ, ਤਾਂ ਤੈਨੂੰ ਛੱਡ ਕੇ ਮੈਂ ਕਿਸੇ ਹੋਰ ਪਾਸੇ ਚਿੱਤ (ਦੀ ਪ੍ਰੀਤ) ਨਾਹ ਜੋੜਾਂ ।

हे प्रभु ! यदि एक क्षण भर के लिए भी तेरे मुख के मुझे दर्शन हो जाएँ तो तुझे छोड़कर मैं अपना चित किसी दूसरे में नहीं लगाऊँगा।

Show me Your face, for even an instant, Lord, and I will not give my consciousness to any other.

Guru Arjan Dev ji / Raag Jaitsiri / Jaitsri ki vaar (M: 5) / Ang 708

ਜੀਵਣ ਸੰਗਮੁ ਤਿਸੁ ਧਣੀ ਹਰਿ ਨਾਨਕ ਸੰਤਾਂ ਮਿਤੁ ॥੨॥

जीवण संगमु तिसु धणी हरि नानक संतां मितु ॥२॥

Jeevañ sanggamu ŧisu đhañee hari naanak sanŧŧaan miŧu ||2||

ਹੇ ਨਾਨਕ! ਜੀਊਣ ਦਾ ਜੋੜ ਉਸ ਮਾਲਕ-ਪ੍ਰਭੂ ਨਾਲ ਹੀ ਹੋ ਸਕਦਾ ਹੈ, ਉਹ ਪ੍ਰਭੂ ਸੰਤਾਂ ਦਾ ਮਿੱਤਰ ਹੈ ॥੨॥

हे नानक ! वास्तविक जीवन तो उस मालिक-परमेश्वर के संगम में ही है, जो संतो-महापुरुषों का घनिष्ठ मित्र है॥ २॥

My life is with the Lord Master, O Nanak, the Friend of the Saints. ||2||

Guru Arjan Dev ji / Raag Jaitsiri / Jaitsri ki vaar (M: 5) / Ang 708

ਪਉੜੀ ॥

पउड़ी ॥

Paūɍee ||

पउड़ी ॥

Pauree:

Guru Arjan Dev ji / Raag Jaitsiri / Jaitsri ki vaar (M: 5) / Ang 708

ਜਿਉ ਮਛੁਲੀ ਬਿਨੁ ਪਾਣੀਐ ਕਿਉ ਜੀਵਣੁ ਪਾਵੈ ॥

जिउ मछुली बिनु पाणीऐ किउ जीवणु पावै ॥

Jiū machhulee binu paañeeâi kiū jeevañu paavai ||

ਜਿਵੇਂ ਮੱਛੀ ਪਾਣੀ ਤੋਂ ਬਿਨਾ ਜੀਊ ਨਹੀਂ ਸਕਦੀ,

जिस तरह मछली जल के बिना जीवन प्राप्त नहीं कर पाती,

How can the fish live without water?

Guru Arjan Dev ji / Raag Jaitsiri / Jaitsri ki vaar (M: 5) / Ang 708

ਬੂੰਦ ਵਿਹੂਣਾ ਚਾਤ੍ਰਿਕੋ ਕਿਉ ਕਰਿ ਤ੍ਰਿਪਤਾਵੈ ॥

बूंद विहूणा चात्रिको किउ करि त्रिपतावै ॥

Boonđđ vihooñaa chaaŧriko kiū kari ŧripaŧaavai ||

ਜਿਵੇਂ ਮੀਂਹ ਦੀ ਕਣੀ ਤੋਂ ਬਿਨਾ ਪਪੀਹਾ ਰੱਜ ਨਹੀਂ ਸਕਦਾ,

जिस तरह एक पर्पीहा स्वाति बूंद के सिवाय कैसे तृप्त रह सकता है,

Without the raindrops, how can the rainbird be satisfied?

Guru Arjan Dev ji / Raag Jaitsiri / Jaitsri ki vaar (M: 5) / Ang 708

ਨਾਦ ਕੁਰੰਕਹਿ ਬੇਧਿਆ ਸਨਮੁਖ ਉਠਿ ਧਾਵੈ ॥

नाद कुरंकहि बेधिआ सनमुख उठि धावै ॥

Naađ kurankkahi beđhiâa sanamukh ūthi đhaavai ||

ਜਿਵੇਂ, (ਘੰਡੇਹੇੜੇ ਦੀ) ਆਵਾਜ਼ ਹਰਨ ਨੂੰ ਮੋਹ ਲੈਂਦੀ ਹੈ, ਉਹ ਓਧਰ ਹੀ ਉੱਠ ਦੌੜਦਾ ਹੈ,

जैसे एक मृग नाद को सुनकर आकर्षित होकर नाद की तरफ उठ दौड़ता है,

The deer, entranced by the sound of the hunter's bell, runs straight to him;

Guru Arjan Dev ji / Raag Jaitsiri / Jaitsri ki vaar (M: 5) / Ang 708

ਭਵਰੁ ਲੋਭੀ ਕੁਸਮ ਬਾਸੁ ਕਾ ਮਿਲਿ ਆਪੁ ਬੰਧਾਵੈ ॥

भवरु लोभी कुसम बासु का मिलि आपु बंधावै ॥

Bhavaru lobhee kusam baasu kaa mili âapu banđđhaavai ||

ਜਿਵੇਂ, ਭੌਰਾ ਫੁੱਲ ਦੀ ਸੁਗੰਧੀ ਦਾ ਆਸ਼ਕ ਹੁੰਦਾ ਹੈ, (ਫੁੱਲ ਨਾਲ) ਮਿਲ ਕੇ ਆਪਣੇ ਆਪ ਨੂੰ ਫਸਾ ਲੈਂਦਾ ਹੈ ।

भेंवरा पुष्पों की महक का लोभी है और पुष्प में ही फँस जाता है,

The bumble bee is greedy for the flower's fragrance; finding it, he traps himself in it.

Guru Arjan Dev ji / Raag Jaitsiri / Jaitsri ki vaar (M: 5) / Ang 708

ਤਿਉ ਸੰਤ ਜਨਾ ਹਰਿ ਪ੍ਰੀਤਿ ਹੈ ਦੇਖਿ ਦਰਸੁ ਅਘਾਵੈ ॥੧੨॥

तिउ संत जना हरि प्रीति है देखि दरसु अघावै ॥१२॥

Ŧiū sanŧŧ janaa hari preeŧi hai đekhi đarasu âghaavai ||12||

ਤਿਵੇਂ, ਸੰਤਾਂ ਨੂੰ ਪ੍ਰਭੂ ਨਾਲ ਪ੍ਰੇਮ ਹੁੰਦਾ ਹੈ, ਪ੍ਰਭੂ ਦਾ ਦੀਦਾਰ ਕਰ ਕੇ ਉਹ ਰੱਜ ਜਾਂਦੇ ਹਨ ॥੧੨॥

वैसे ही संत-महापुरुषों की भगवान के साथ अटूट प्रीति है और उसके दर्शन प्राप्त करके वे आनंदित हो जाते हैं।॥ १२ ॥

Just so, the humble Saints love the Lord; beholding the Blessed Vision of His Darshan, they are satisfied and satiated. ||12||

Guru Arjan Dev ji / Raag Jaitsiri / Jaitsri ki vaar (M: 5) / Ang 708

ਸਲੋਕ ॥

सलोक ॥

Salok ||

श्लोक ॥

Shalok:

Guru Arjan Dev ji / Raag Jaitsiri / Jaitsri ki vaar (M: 5) / Ang 708

ਚਿਤਵੰਤਿ ਚਰਨ ਕਮਲੰ ਸਾਸਿ ਸਾਸਿ ਅਰਾਧਨਹ ॥

चितवंति चरन कमलं सासि सासि अराधनह ॥

Chiŧavanŧŧi charan kamalann saasi saasi âraađhanah ||

ਜੋ ਮਨੁੱਖ ਪ੍ਰਭੂ ਦੇ ਚਰਨ ਕਮਲਾਂ ਦਾ ਧਿਆਨ ਧਰਦੇ ਹਨ ਤੇ ਸੁਆਸ ਸੁਆਸ ਉਸ ਦਾ ਸਿਮਰਨ ਕਰਦੇ ਹਨ,

संतजन केवल भगवान के चरणों को ही स्मरण करते रहते हैं और सांस-सांस से उसकी आराधना में ही मग्न रहते हैं।

They contemplate the Lord's lotus feet; they worship and adore Him with each and every breath.

Guru Arjan Dev ji / Raag Jaitsiri / Jaitsri ki vaar (M: 5) / Ang 708

ਨਹ ਬਿਸਰੰਤਿ ਨਾਮ ਅਚੁਤ ਨਾਨਕ ਆਸ ਪੂਰਨ ਪਰਮੇਸੁਰਹ ॥੧॥

नह बिसरंति नाम अचुत नानक आस पूरन परमेसुरह ॥१॥

Nah bisaranŧŧi naam âchuŧ naanak âas pooran paramesurah ||1||

ਜੋ ਅਬਿਨਾਸੀ ਪ੍ਰਭੂ ਦਾ ਨਾਮ ਕਦੇ ਭੁਲਾਉਂਦੇ ਨਹੀਂ, ਹੇ ਨਾਨਕ! ਪਰਮੇਸਰ ਉਹਨਾਂ ਦੀਆਂ ਆਸਾਂ ਪੂਰੀਆਂ ਕਰਦਾ ਹੈ ॥੧॥

हे नानक ! उन्हें अच्युत नाम विस्मृत नहीं होता और परमेश्वर उनकी प्रत्येक आशा पूरी करता है॥ १॥

They do not forget the Name of the imperishable Lord; O Nanak, the Transcendent Lord fulfills their hopes. ||1||

Guru Arjan Dev ji / Raag Jaitsiri / Jaitsri ki vaar (M: 5) / Ang 708

ਸੀਤੜਾ ਮੰਨ ਮੰਝਾਹਿ ਪਲਕ ਨ ਥੀਵੈ ਬਾਹਰਾ ॥

सीतड़ा मंन मंझाहि पलक न थीवै बाहरा ॥

Seeŧaɍaa mann manjjhaahi palak na ŧheevai baaharaa ||

ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪ੍ਰਭੂ (ਸਦਾ) ਪ੍ਰੋਤਾ ਰਹਿੰਦਾ ਹੈ, ਜਿਨ੍ਹਾਂ ਤੋਂ ਇਕ ਖਿਨ ਲਈ ਭੀ ਜੁਦਾ ਨਹੀਂ ਹੁੰਦਾ,

जिन श्रद्धालुओं के हृदय में भगवान का नाम सिला हुआ है तथा पल भर के लिए भी नाम उन से दूर नहीं होता।

He is woven into the fabric of my mind; He is not outside of it, even for an instant.

Guru Arjan Dev ji / Raag Jaitsiri / Jaitsri ki vaar (M: 5) / Ang 708

ਨਾਨਕ ਆਸੜੀ ਨਿਬਾਹਿ ਸਦਾ ਪੇਖੰਦੋ ਸਚੁ ਧਣੀ ॥੨॥

नानक आसड़ी निबाहि सदा पेखंदो सचु धणी ॥२॥

Naanak âasaɍee nibaahi sađaa pekhanđđo sachu đhañee ||2||

ਹੇ ਨਾਨਕ! ਉਹਨਾਂ ਦੀਆਂ ਉਹ ਸੱਚਾ ਮਾਲਕ ਆਸਾਂ ਪੂਰੀਆਂ ਕਰਦਾ ਹੈ ਤੇ ਸਦਾ ਉਹਨਾਂ ਦੀ ਸੰਭਾਲ ਕਰਦਾ ਹੈ ॥੨॥

हे नानक ! सच्चा मालिक उनकी समस्त मनोकामनाएँ पूरी करता है और हमेशा ही उनकी देखरेख करता है॥ २ ॥

O Nanak, the True Lord and Master fulfills my hopes, and always watches over me. ||2||

Guru Arjan Dev ji / Raag Jaitsiri / Jaitsri ki vaar (M: 5) / Ang 708

ਪਉੜੀ ॥

पउड़ी ॥

Paūɍee ||

पउड़ी ॥

Pauree:

Guru Arjan Dev ji / Raag Jaitsiri / Jaitsri ki vaar (M: 5) / Ang 708

ਆਸਾਵੰਤੀ ਆਸ ਗੁਸਾਈ ਪੂਰੀਐ ॥

आसावंती आस गुसाई पूरीऐ ॥

Âasaavanŧŧee âas gusaaëe pooreeâi ||

ਹੇ ਧਰਤੀ ਦੇ ਖਸਮ! ਮੈਂ ਆਸਵੰਤ ਦੀ ਆਸ ਪੂਰੀ ਕਰ,

हे जगत के मालिक ! मुझ आशावान की आशा पूरी कीजिए।

My hopes rest in You, O Lord of the universe; please, fulfill them.

Guru Arjan Dev ji / Raag Jaitsiri / Jaitsri ki vaar (M: 5) / Ang 708

ਮਿਲਿ ਗੋਪਾਲ ਗੋਬਿੰਦ ਨ ਕਬਹੂ ਝੂਰੀਐ ॥

मिलि गोपाल गोबिंद न कबहू झूरीऐ ॥

Mili gopaal gobinđđ na kabahoo jhooreeâi ||

ਹੇ ਧਰਤੀ ਦੇ ਰੱਖਕ! ਹੇ ਗੋਬਿੰਦ! ਮੈਨੂੰ ਮਿਲ, ਤਾਕਿ ਮੈਂ ਕਦੇ ਤੌਖ਼ਲੇ ਨਾਹ ਕਰਾਂ ।

हे गोपाल, हे गोविन्द ! यदि तुम मुझे मिल जाओ तो मुझे कभी भी खेद एवं पश्चाताप नहीं होगा।

Meeting with the Lord of the world, the Lord of the universe, I shall never grieve.

Guru Arjan Dev ji / Raag Jaitsiri / Jaitsri ki vaar (M: 5) / Ang 708

ਦੇਹੁ ਦਰਸੁ ਮਨਿ ਚਾਉ ਲਹਿ ..

देहु दरसु मनि चाउ लहि ..

Đehu đarasu mani chaaū lahi ..

ਮੇਰੇ ਮਨ ਵਿਚ ਖਿੱਚ ਹੈ, ਮੈਨੂੰ ਦੀਦਾਰ ਦੇਹ ਤੇ ਮੇਰੇ ਝੋਰੇ ਮਿਟ ਜਾਣ ।

मेरे मन में बड़ा चाव है, मुझे अपने दर्शन दो, ताकि मेरे सभी दुःख मिट जाएँ।

Grant me the Blessed Vision of Your Darshan, the desire of my mind, and my worries shall be over.

Guru Arjan Dev ji / Raag Jaitsiri / Jaitsri ki vaar (M: 5) / Ang 708

Download SGGS PDF Daily Updates