ANG 707, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਮਨਿ ਵਸੰਦੜੋ ਸਚੁ ਸਹੁ ਨਾਨਕ ਹਭੇ ਡੁਖੜੇ ਉਲਾਹਿ ॥੨॥

मनि वसंदड़ो सचु सहु नानक हभे डुखड़े उलाहि ॥२॥

Mani vasandda(rr)o sachu sahu naanak habhe dukha(rr)e ulaahi ||2||

ਹੇ ਨਾਨਕ! ਜੇ ਮਨ ਵਿਚ ਸੱਚਾ ਸਾਂਈ ਵੱਸ ਪਏ ਤਾਂ ਸਾਰੇ ਕੋਝੇ ਦੁੱਖ ਲਹਿ ਜਾਂਦੇ ਹਨ ॥੨॥

हे नानक ! ऐसे ही यदि हम परम-सत्य परमेश्वर को अपने हृदय में बसा लें तो दु:खों के अम्बार समाप्त हो जाते हैं।॥ २॥

When the True Lord and Master abides in one's mind, O Nanak, all sins are dispelled. ||2||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਕੋਟਿ ਅਘਾ ਸਭਿ ਨਾਸ ਹੋਹਿ ਸਿਮਰਤ ਹਰਿ ਨਾਉ ॥

कोटि अघा सभि नास होहि सिमरत हरि नाउ ॥

Koti aghaa sabhi naas hohi simarat hari naau ||

ਪ੍ਰਭੂ ਦਾ ਨਾਮ ਸਿਮਰਿਆਂ ਕ੍ਰੋੜਾਂ ਪਾਪ ਸਾਰੇ ਦੇ ਸਾਰੇ ਨਾਸ ਹੋ ਜਾਂਦੇ ਹਨ ।

भगवान का नाम-सिमरन करने से करोड़ों पाप नाश हो जाते हैं।

Millions of sins are totally erased, by meditating on the Lord's Name.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਮਨ ਚਿੰਦੇ ਫਲ ਪਾਈਅਹਿ ਹਰਿ ਕੇ ਗੁਣ ਗਾਉ ॥

मन चिंदे फल पाईअहि हरि के गुण गाउ ॥

Man chindde phal paaeeahi hari ke gu(nn) gaau ||

ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਮਨ-ਇੱਛਤ ਫਲ ਪਾਈਦੇ ਹਨ ।

उसका स्तुतिगान करने से मनुष्य को मनोवांछित फल प्राप्त होता है।

The fruits of one's heart's desires are obtained, by singing the Glorious Praises of the Lord.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਜਨਮ ਮਰਣ ਭੈ ਕਟੀਅਹਿ ਨਿਹਚਲ ਸਚੁ ਥਾਉ ॥

जनम मरण भै कटीअहि निहचल सचु थाउ ॥

Janam mara(nn) bhai kateeahi nihachal sachu thaau ||

ਜੰਮਣ ਤੋਂ ਮਰਣ ਤਕ ਦੇ ਸਾਰੇ ਸਹਿਮ ਕੱਟੇ ਜਾਂਦੇ ਹਨ ਤੇ ਅਟੱਲ ਸੱਚੀ ਪਦਵੀ ਮਿਲ ਜਾਂਦੀ ਹੈ ।

फिर जन्म एवं मृत्यु का भय समाप्त हो जाता है और मनुष्य को अटल एवं शाश्वत स्थान मिल जाता है।

The fear of birth and death is eradicated, and one's eternal, unchanging true home is obtained.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਪੂਰਬਿ ਹੋਵੈ ਲਿਖਿਆ ਹਰਿ ਚਰਣ ਸਮਾਉ ॥

पूरबि होवै लिखिआ हरि चरण समाउ ॥

Poorabi hovai likhiaa hari chara(nn) samaau ||

(ਪਰ) ਪ੍ਰਭੂ ਦੇ ਚਰਨਾਂ ਵਿਚ ਸਮਾਈ ਤਾਂ ਹੀ ਹੁੰਦੀ ਹੈ ਜੇ ਧੁਰੋਂ ਮੱਥੇ ਤੇ ਭਾਗ ਲਿਖਿਆ ਹੋਵੇ ।

यदि मनुष्य की पूर्व से ही ऐसी तकदीर लिखी हुई हो तो वह भगवान के चरणों में समा जाता है।

If it is so pre-ordained, one is absorbed in the Lord's lotus feet.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਕਰਿ ਕਿਰਪਾ ਪ੍ਰਭ ਰਾਖਿ ਲੇਹੁ ਨਾਨਕ ਬਲਿ ਜਾਉ ॥੫॥

करि किरपा प्रभ राखि लेहु नानक बलि जाउ ॥५॥

Kari kirapaa prbh raakhi lehu naanak bali jaau ||5||

(ਇਸ ਵਾਸਤੇ) ਹੇ ਨਾਨਕ! (ਪ੍ਰਭੂ ਅੱਗੇ ਅਰਦਾਸ ਕਰ ਕਿ) ਹੇ ਪ੍ਰਭੂ! ਮੇਹਰ ਕਰ, ਮੈਨੂੰ (ਪਾਪਾਂ ਤੋਂ) ਬਚਾ ਲੈ, ਮੈਂ ਤੈਥੋਂ ਕੁਰਬਾਨ ਹਾਂ ॥੫॥

नानक का कथन है कि हे प्रभु ! अपनी कृपा करके मेरी रक्षा करो चूंकि मैं तो तुझ पर ही बलिहारी जाता हूँ॥ ५॥

Bless me with Your mercy, God - please preserve and save me! Nanak is a sacrifice to You. ||5||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਸਲੋਕ ॥

सलोक ॥

Salok ||

श्लोक॥

Shalok:

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਗ੍ਰਿਹ ਰਚਨਾ ਅਪਾਰੰ ਮਨਿ ਬਿਲਾਸ ਸੁਆਦੰ ਰਸਹ ॥

ग्रिह रचना अपारं मनि बिलास सुआदं रसह ॥

Grih rachanaa apaarann mani bilaas suaadann rasah ||

ਘਰ ਦੀਆਂ ਬੇਅੰਤ ਸਜਾਵਟਾਂ, ਮਨ ਵਿਚ ਚਾਉ ਮਲ੍ਹਾਰ, ਸੁਆਦਲੇ ਪਦਾਰਥਾਂ ਦੇ ਚਸਕੇ-(ਇਹਨਾਂ ਵਿਚ ਲੱਗ ਕੇ)

जो इन्सान अपने जीवन में घर की सुन्दर रचना, मन के विलासों, स्वादों एवं भोग रसों में ही मग्न रहते हैं और

They are involved in their beautiful houses, and the pleasures of the mind's desires.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਕਦਾਂਚ ਨਹ ਸਿਮਰੰਤਿ ਨਾਨਕ ਤੇ ਜੰਤ ਬਿਸਟਾ ਕ੍ਰਿਮਹ ॥੧॥

कदांच नह सिमरंति नानक ते जंत बिसटा क्रिमह ॥१॥

Kadaanch nah simarantti naanak te jantt bisataa krimah ||1||

ਹੇ ਨਾਨਕ! ਜੋ ਮਨੁੱਖ ਕਦੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਉਹ (ਮਾਨੋ) ਵਿਸ਼ਟੇ ਦੇ ਕੀੜੇ ਹਨ ॥੧॥

जो कभी भी भगवान का ध्यान-सिमरन नहीं करते, हे नानक ! इस प्रकार के व्यक्ति तो विष्ठा के ही कीड़े हैं॥ १ ॥

They never remember the Lord in meditation; O Nanak, they are like maggots in manure. ||1||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਮੁਚੁ ਅਡੰਬਰੁ ਹਭੁ ਕਿਹੁ ਮੰਝਿ ਮੁਹਬਤਿ ਨੇਹ ॥

मुचु अड्मबरु हभु किहु मंझि मुहबति नेह ॥

Muchu adambbaru habhu kihu manjjhi muhabati neh ||

ਬੜੀ ਸਜ-ਧਜ ਹੋਵੇ, ਹਰੇਕ ਸ਼ੈ (ਮਿਲੀ) ਹੋਵੇ, ਹਿਰਦੇ ਵਿਚ (ਇਹਨਾਂ ਦੁਨੀਆਵੀ ਪਦਾਰਥਾਂ ਦੀ) ਮੁਹੱਬਤਿ ਤੇ ਖਿੱਚ ਹੋਵੇ-ਇਹਨਾਂ ਦੇ ਕਾਰਨ,

जिस इन्सान के पास काफी साज-सजावट एवं सबकुछ उपलब्ध है और उसके हृदय में शान-शौकत से ही प्यार-मुहब्बत बना हुआ है लेकिन

They are engrossed in ostentatious displays, lovingly attached to all their possessions.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਸੋ ਸਾਂਈ ਜੈਂ ਵਿਸਰੈ ਨਾਨਕ ਸੋ ਤਨੁ ਖੇਹ ॥੨॥

सो सांई जैं विसरै नानक सो तनु खेह ॥२॥

So saanee jain visarai naanak so tanu kheh ||2||

ਹੇ ਨਾਨਕ! ਜਿਸ ਨੂੰ ਸਾਈਂ (ਦੀ ਯਾਦ) ਭੁੱਲ ਗਈ ਹੈ ਉਹ ਸਰੀਰ (ਮਾਨੋ) ਸੁਆਹ (ਹੀ) ਹੈ ॥੨॥

हे नानक ! यदि वह मालिक को भुला देता है तो उसका शरीर मात्र धूल के समान ही है॥ २॥

That body which forgets the Lord, O Nanak, shall be reduced to ashes. ||2||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਪਉੜੀ ॥

पउड़ी ॥

Pau(rr)ee ||

पउड़ी ॥

Pauree:

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ॥

सुंदर सेज अनेक सुख रस भोगण पूरे ॥

Sunddar sej anek sukh ras bhoga(nn) poore ||

ਜੇ ਸੋਹਣੀ ਸੇਜ ਮਿਲੀ ਹੋਵੇ, ਅਨੇਕਾਂ ਸੁਖ ਹੋਣ, ਸਭ ਕਿਸਮ ਦੇ ਸੁਆਦਲੇ ਭੋਗ ਭੋਗਣ ਨੂੰ ਹੋਣ ।

इन्सान के पास चाहे सुन्दर शैय्या, जीवन के तमाम सुख तथा रसों का भोग करने के लिए पूर्ण साम्रगी है।

He may enjoy a beautiful bed, countless pleasures and all sorts of enjoyments.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਗ੍ਰਿਹ ਸੋਇਨ ਚੰਦਨ ਸੁਗੰਧ ਲਾਇ ਮੋਤੀ ਹੀਰੇ ॥

ग्रिह सोइन चंदन सुगंध लाइ मोती हीरे ॥

Grih soin chanddan suganddh laai motee heere ||

ਜੇ ਮੋਤੀ ਹੀਰਿਆਂ ਨਾਲ ਜੁੜੇ ਹੋਏ ਸੋਨੇ ਦੇ ਘਰ ਹੋਣ ਜਿਨ੍ਹਾਂ ਵਿਚ ਚੰਦਨ ਦੀ ਸੁਗੰਧੀ ਹੋਵੇ ।

घर में चाहे स्वर्ण, चन्दन, सुगन्धि तथा पहनने हेतु हीरे-मोती उपलब्ध हैं।

He may possess mansions of gold, studded with pearls and rubies, plastered with fragrant sandalwood oil.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਮਨ ਇਛੇ ਸੁਖ ਮਾਣਦਾ ਕਿਛੁ ਨਾਹਿ ਵਿਸੂਰੇ ॥

मन इछे सुख माणदा किछु नाहि विसूरे ॥

Man ichhe sukh maa(nn)adaa kichhu naahi visoore ||

ਜੇ ਮਨੁੱਖ ਮਨ-ਮੰਨੀਆਂ ਮੌਜਾਂ ਮਾਣਦਾ ਹੋਵੇ, ਤੇ ਕੋਈ ਚਿੰਤਾ ਝੌਰਾ ਨਾਹ ਹੋਵੇ,

वह चाहे मनोवांछित सुख का आनंद प्राप्त करता हो और उसे कोई भी चिन्ता न हो

He may relish in the pleasures of his mind's desires, and have no anxiety at all.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਸੋ ਪ੍ਰਭੁ ਚਿਤਿ ਨ ਆਵਈ ਵਿਸਟਾ ਕੇ ਕੀਰੇ ॥

सो प्रभु चिति न आवई विसटा के कीरे ॥

So prbhu chiti na aavaee visataa ke keere ||

(ਪਰ ਇਹ ਸਭ ਕੁਝ ਹੁੰਦਿਆਂ) ਜੇ (ਇਹ ਦਾਤਾਂ ਦੇਣ ਵਾਲਾ) ਉਹ ਪ੍ਰਭੂ ਮਨ ਵਿਚ ਯਾਦ ਨਹੀਂ ਹੈ ਤਾਂ (ਇਹ ਭੋਗ ਭੋਗਣ ਵਾਲਿਆਂ ਨੂੰ) ਗੰਦ ਦੇ ਕੀੜੇ ਜਾਣੋ,

परन्तु यदि वह प्रभु को याद नहीं करता तो वह विष्ठा के कीड़े समान ही है।

But if he does not remember God, he is like a maggot in manure.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਬਿਨੁ ਹਰਿ ਨਾਮ ਨ ਸਾਂਤਿ ਹੋਇ ਕਿਤੁ ਬਿਧਿ ਮਨੁ ਧੀਰੇ ॥੬॥

बिनु हरि नाम न सांति होइ कितु बिधि मनु धीरे ॥६॥

Binu hari naam na saanti hoi kitu bidhi manu dheere ||6||

(ਕਿਉਂਕਿ) ਪ੍ਰਭੂ ਦੇ ਨਾਮ ਤੋਂ ਬਿਨਾ ਸ਼ਾਂਤੀ ਨਹੀਂ ਮਿਲਦੀ, ਹੋਰ ਕਿਸੇ ਤਰ੍ਹਾਂ ਭੀ ਮਨ ਧੀਰਜ ਨਹੀਂ ਫੜਦਾ ॥੬॥

हरि-नाम के बिना इन्सान को जीवन में शांति प्राप्त नहीं होती। फिर नाम के अलावा अन्य किस उपाय द्वारा मन को धैर्य हो सकता है॥ ६ ॥

Without the Lord's Name, there is no peace at all. How can the mind be comforted? ||6||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਸਲੋਕ ॥

सलोक ॥

Salok ||

श्लोक॥

Shalok:

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਦਹ ਦਿਸਹ ॥

चरन कमल बिरहं खोजंत बैरागी दह दिसह ॥

Charan kamal birahann khojantt bairaagee dah disah ||

ਹੇ ਨਾਨਕ! ਪ੍ਰਭੂ ਦਾ ਪ੍ਰੇਮੀ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਜੁੜਨ ਦੀ ਖਿੱਚ ਵਿਚ ਦਸੀਂ ਪਾਸੀਂ ਭੌਂਦਾ ਹੈ,

परमात्मा के सुन्दर चरण-कमलों के विरह की पीड़ा से वैरागी वैराग्यवान बनकर उसे दसों दिशाओं में ढूंढता रहता है।

One who loves the Lord's lotus feet searches for Him in the ten directions.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮਹ ॥੧॥

तिआगंत कपट रूप माइआ नानक आनंद रूप साध संगमह ॥१॥

Tiaagantt kapat roop maaiaa naanak aanandd roop saadh sanggamah ||1||

ਛਲ-ਰੂਪ ਮਾਇਆ (ਦਾ ਖਹਿੜਾ) ਛੱਡਦਾ ਹੈ ਤੇ (ਭਾਲਦਿਆਂ ਭਾਲਦਿਆਂ ਉਸ ਨੂੰ) ਆਨੰਦ-ਰੂਪ ਸਾਧ ਸੰਗਤਿ ਪ੍ਰਾਪਤ ਹੁੰਦੀ ਹੈ (ਜਿਥੇ ਉਸ ਨੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਨ ਦਾ ਅਵਸਰ ਮਿਲਦਾ ਹੈ) ॥੧॥

हे नानक ! वह कपट रूप माया को त्याग देता है और आनंद रूपी संतों-महापुरुषों की पवित्र सभा में संगम करता है॥ १॥

He renounces the deceptive illusion of Maya, and joins the blissful form of the Saadh Sangat, the Company of the Holy. ||1||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਮਨਿ ਸਾਂਈ ਮੁਖਿ ਉਚਰਾ ਵਤਾ ਹਭੇ ਲੋਅ ॥

मनि सांई मुखि उचरा वता हभे लोअ ॥

Mani saanee mukhi ucharaa vataa habhe loa ||

ਮੇਰੇ ਮਨ ਵਿਚ ਸਾਂਈ (ਦੀ ਯਾਦ) ਹੈ, ਮੈਂ ਮੂੰਹੋਂ ਉਸ ਦਾ ਨਾਮ ਉਚਾਰਦਾ ਹਾਂ ਤੇ ਸਾਰੇ ਜਗਤ ਵਿਚ ਚੱਕਰ ਲਾਉਂਦਾ ਹਾਂ (ਕਿ ਕਿਤੇ ਉਸ ਦੀ ਸਿਫ਼ਤਿ-ਸਾਲਾਹ ਸੁਣ ਸਕਾਂ)

मेरे मन में परमात्मा का नाम विद्यमान है, अपने मुख से उसका ही नाम उच्चरित करता हूँ और समस्त देशों में भ्रमण करता हूँ।

The Lord is in my mind, and with my mouth I chant His Name; I seek Him in all the lands of the world.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਨਾਨਕ ਹਭਿ ਅਡੰਬਰ ਕੂੜਿਆ ਸੁਣਿ ਜੀਵਾ ਸਚੀ ਸੋਇ ॥੨॥

नानक हभि अड्मबर कूड़िआ सुणि जीवा सची सोइ ॥२॥

Naanak habhi adambbar koo(rr)iaa su(nn)i jeevaa sachee soi ||2||

ਹੇ ਨਾਨਕ! (ਜਗਤ ਵਾਲੇ) ਸਾਰੇ ਵਿਖਾਵੇ ਮੈਨੂੰ ਨਾਸਵੰਤ ਦਿੱਸ ਰਹੇ ਹਨ । ਉਸ ਦੀ ਸਦਾ-ਥਿਰ ਰਹਿਣ ਵਾਲੀ ਸੋਭਾ ਸੁਣ ਕੇ ਮੈਂ ਜੀਉ ਪੈਂਦਾ ਹਾਂ ॥੨॥

हे नानक ! जीवन के सभी आडम्बर झूठे हैं और परमात्मा की सच्ची कीर्ति सुनकर ही जीवित हूँ॥ २॥

O Nanak, all ostentatious displays are false; hearing the Praises of the True Lord, I live. ||2||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਬਸਤਾ ਤੂਟੀ ਝੁੰਪੜੀ ਚੀਰ ਸਭਿ ਛਿੰਨਾ ॥

बसता तूटी झु्मपड़ी चीर सभि छिंना ॥

Basataa tootee jhumppa(rr)ee cheer sabhi chhinnaa ||

ਜੇ ਕੋਈ ਮਨੁੱਖ ਟੁੱਟੀ ਹੋਈ ਕੁੱਲੀ ਵਿਚ ਰਹਿੰਦਾ ਹੋਵੇ, ਉਸ ਦੇ ਕੱਪੜੇ ਸਾਰੇ ਪਾਟੇ ਹੋਏ ਹੋਣ,

जो इन्सान टूटी हुई झोंपर्डी में रहता है और उसके वस्त्र भी फटे-पुराने हों,

He dwells in a broken-down shack, in tattered clothes,

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਜਾਤਿ ਨ ਪਤਿ ਨ ਆਦਰੋ ਉਦਿਆਨ ਭ੍ਰਮਿੰਨਾ ॥

जाति न पति न आदरो उदिआन भ्रमिंना ॥

Jaati na pati na aadaro udiaan bhrminnaa ||

ਨਾਹ ਉਸ ਦੀ ਉੱਚੀ ਜਾਤਿ ਹੋਵੇ, ਨਾਹ ਕੋਈ ਇੱਜ਼ਤ ਆਦਰ ਕਰਦਾ ਹੋਵੇ, ਤੇ ਉਹ ਉਜਾੜ ਵਿਚ ਭਟਕਦਾ ਹੋਵੇ (ਭਾਵ, ਕਿਤੇ ਇੱਜ਼ਤ ਆਦਰ ਨਾਹ ਹੋਣ ਕਰਕੇ ਉਸ ਦੇ ਭਾ ਦੀ ਹਰ ਪਾਸੇ ਉਜਾੜ ਹੀ ਹੋਵੇ) ।

जिसकी न श्रेष्ठ जाति है, न ही आदर-सत्कार है और जो उजाड़ स्थल में भटकता है,

With no social status, no honor and no respect; he wanders in the wilderness,

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਮਿਤ੍ਰ ਨ ਇਠ ਧਨ ਰੂਪਹੀਣ ਕਿਛੁ ਸਾਕੁ ਨ ਸਿੰਨਾ ॥

मित्र न इठ धन रूपहीण किछु साकु न सिंना ॥

Mitr na ith dhan roophee(nn) kichhu saaku na sinnaa ||

ਕੋਈ ਉਸ ਦਾ ਮਿਤ੍ਰ ਪਿਆਰਾ ਨਾਹ ਹੋਵੇ, ਨਾਹ ਧਨ ਹੀ ਹੋਵੇ, ਨਾਹ ਰੂਪ ਹੀ ਹੋਵੇ, ਤੇ ਕੋਈ ਸਾਕ ਸੈਣ ਭੀ ਨਾਹ ਹੋਵੇ,

जिसका न कोई मित्र अथवा शुभचिन्तक है, जो धन-दौलत एवं सौन्दर्य से विहीन है और जिसका कोई रिश्तेदार अथवा संबंधी भी नहीं,

With no friend or lover, without wealth, beauty, relatives or relations.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਰਾਜਾ ਸਗਲੀ ਸ੍ਰਿਸਟਿ ਕਾ ਹਰਿ ਨਾਮਿ ਮਨੁ ਭਿੰਨਾ ॥

राजा सगली स्रिसटि का हरि नामि मनु भिंना ॥

Raajaa sagalee srisati kaa hari naami manu bhinnaa ||

(ਅਜੇਹਾ ਨਿਥਾਵਾਂ ਹੁੰਦਿਆਂ ਭੀ) ਜੇ ਉਸ ਦਾ ਮਨ ਪ੍ਰਭੂ ਦੇ ਨਾਮ ਵਿਚ ਭਿੱਜਾ ਹੋਇਆ ਹੈ ਤਾਂ ਉਸ ਨੂੰ ਸਾਰੀ ਧਰਤੀ ਦਾ ਰਾਜਾ ਸਮਝੋ ।

लेकिन यदि उसका मन परमात्मा के नाम में मग्न है तो वह सारे संसार का राजा है।

Even so, he is the king of the whole world, if his mind is imbued with the Lord's Name.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਤਿਸ ਕੀ ਧੂੜਿ ਮਨੁ ਉਧਰੈ ਪ੍ਰਭੁ ਹੋਇ ਸੁਪ੍ਰਸੰਨਾ ॥੭॥

तिस की धूड़ि मनु उधरै प्रभु होइ सुप्रसंना ॥७॥

Tis kee dhoo(rr)i manu udharai prbhu hoi suprsannaa ||7||

ਉਸ ਮਨੁੱਖ ਦੇ ਚਰਨਾਂ ਦੀ ਧੂੜੀ ਲੈ ਕੇ ਮਨ ਵਿਕਾਰਾਂ ਤੋਂ ਬਚਦਾ ਹੈ ਅਤੇ ਪਰਮਾਤਮਾ ਪਰਸੰਨ ਹੁੰਦਾ ਹੈ ॥੭॥

उसकी चरण-धूलि से मन का कल्याण हो जाता है और प्रभु भी उस पर बड़ा प्रसन्न होता है॥ ७ ॥

With the dust of his feet, men are redeemed, because God is very pleased with him. ||7||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਸਲੋਕ ॥

सलोक ॥

Salok ||

श्लोक॥

Shalok:

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਅਨਿਕ ਲੀਲਾ ਰਾਜ ਰਸ ਰੂਪੰ ਛਤ੍ਰ ਚਮਰ ਤਖਤ ਆਸਨੰ ॥

अनिक लीला राज रस रूपं छत्र चमर तखत आसनं ॥

Anik leelaa raaj ras roopann chhatr chamar takhat aasanann ||

ਅਨੇਕਾਂ ਚੋਜ ਤਮਾਸ਼ੇ, ਰਾਜ ਦੀਆਂ ਮੌਜਾਂ, ਸੁੰਦਰਤਾ, (ਸਿਰ ਤੇ) ਛਤਰ ਚਉਰ, ਤੇ ਬੈਠਣ ਨੂੰ ਸ਼ਾਹੀ ਤਖ਼ਤ-

अनेक लीलाओं, राज्यसुख, मनोरंजन, सौन्दर्य, सिर पर छत्र, चंवर, राजसिंहासन जैसे प्रपंचों में ही डूबे,

The various sorts of pleasures, powers, joys, beauty, canopies, cooling fans and thrones to sit on

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਰਚੰਤਿ ਮੂੜ ਅਗਿਆਨ ਅੰਧਹ ਨਾਨਕ ਸੁਪਨ ਮਨੋਰਥ ਮਾਇਆ ॥੧॥

रचंति मूड़ अगिआन अंधह नानक सुपन मनोरथ माइआ ॥१॥

Rachantti moo(rr) agiaan anddhah naanak supan manorath maaiaa ||1||

ਇਹਨਾਂ ਪਦਾਰਥਾਂ ਵਿਚ, ਹੇ ਨਾਨਕ! ਅੰਨ੍ਹੇ ਮੂਰਖ ਅਗਿਆਨੀ ਬੰਦੇ ਹੀ ਮਸਤ ਹੁੰਦੇ ਹਨ, ਮਾਇਆ ਦੇ ਇਹ ਕੌਤਕ ਤਾਂ ਸੁਪਨੇ ਦੀਆਂ ਚੀਜ਼ਾਂ (ਸਮਾਨ) ਹਨ ॥੧॥

कुछ मूर्ख, अज्ञानी एवं अन्धे मनुष्य रहते है। हे नानक ! माया के ये मनोरथ एक स्वप्न के समान हैं॥ १॥

- the foolish, ignorant and blind are engrossed in these things. O Nanak, desire for Maya is just a dream. ||1||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਸੁਪਨੈ ਹਭਿ ਰੰਗ ਮਾਣਿਆ ਮਿਠਾ ਲਗੜਾ ਮੋਹੁ ॥

सुपनै हभि रंग माणिआ मिठा लगड़ा मोहु ॥

Supanai habhi rangg maa(nn)iaa mithaa laga(rr)aa mohu ||

(ਇਹ ਇਉਂ ਹੈ ਜਿਵੇਂ) ਸੁਪਨੇ ਵਿਚ ਸਾਰੀਆਂ ਮੌਜਾਂ ਮਾਣੀਆਂ, ਉਹਨਾਂ ਦੇ ਮੋਹ ਨੇ ਖਿੱਚ ਪਾ ਲਈ (ਪਰ ਜਦੋਂ ਜਾਗ ਆਈ ਤਾਂ ਪੱਲੇ ਕੁਝ ਭੀ ਨਾਹ ਰਿਹਾ)

गुरु जी का फुरमान है कि आदमी स्वप्न में ही सभी सुख भोगता रहता है और उसका मोह उसे बड़ा मीठा लगता है।

In a dream, he enjoys all sorts of pleasures, and emotional attachment seems so sweet.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਨਾਨਕ ਨਾਮ ਵਿਹੂਣੀਆ ਸੁੰਦਰਿ ਮਾਇਆ ਧ੍ਰੋਹੁ ॥੨॥

नानक नाम विहूणीआ सुंदरि माइआ ध्रोहु ॥२॥

Naanak naam vihoo(nn)eeaa sunddari maaiaa dhrohu ||2||

ਹੇ ਨਾਨਕ! ਜੇ ਪ੍ਰਭੂ ਦੇ ਨਾਮ ਤੋਂ ਵਾਂਜੇ ਰਹੇ ਤਾਂ ਸੋਹਣੀ ਮਾਇਆ ਧੋਖਾ ਹੀ ਹੈ ॥੨॥

किन्तु हे नानक ! नाम के बिना यह सुन्दर दिखने वाली माया छलकपट ही है॥ २ ॥

O Nanak, without the Naam, the Name of the Lord, the beauty of Maya's illusion is fake. ||2||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਸੁਪਨੇ ਸੇਤੀ ਚਿਤੁ ਮੂਰਖਿ ਲਾਇਆ ॥

सुपने सेती चितु मूरखि लाइआ ॥

Supane setee chitu moorakhi laaiaa ||

ਮੂਰਖ ਮਨੁੱਖ ਨੇ ਸੁਪਨੇ ਨਾਲ ਪਿਆਰ ਪਾਇਆ ਹੋਇਆ ਹੈ ।

मूर्ख इन्सान का चित स्वप्नों में ही डूबा रहता है।

The fool attaches his consciousness to the dream.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਬਿਸਰੇ ਰਾਜ ਰਸ ਭੋਗ ਜਾਗਤ ਭਖਲਾਇਆ ॥

बिसरे राज रस भोग जागत भखलाइआ ॥

Bisare raaj ras bhog jaagat bhakhalaaiaa ||

ਇਸ ਰਾਜ ਤੇ ਰਸਾਂ ਦੇ ਭੋਗਾਂ ਵਿਚ ਪ੍ਰਭੂ ਨੂੰ ਵਿਸਾਰ ਕੇ ਜਾਗਦਾ ਹੀ ਬਰੜਾ ਰਿਹਾ ਹੈ ।

जब वह स्वप्न से जागता है तो उसे माया के प्रपंच-राज्यसुख, मनोरंजन तथा भोग-विलास इत्यादि भूल जाते हैं और वह मायूस हो जाता है।

When he awakes, he forgets the power, pleasures and enjoyments, and he is sad.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਆਰਜਾ ਗਈ ਵਿਹਾਇ ਧੰਧੈ ਧਾਇਆ ॥

आरजा गई विहाइ धंधै धाइआ ॥

Aarajaa gaee vihaai dhanddhai dhaaiaa ||

ਦੁਨੀਆ ਦੇ ਧੰਧੇ ਵਿਚ ਭਟਕਦੇ ਦੀ ਸਾਰੀ ਹੀ ਉਮਰ ਬੀਤ ਜਾਂਦੀ ਹੈ,

इन्सान की सारी जिन्दगी संसार के धन्धों में भागदौड़ करते ही बीत गई है।

He passes his life chasing after worldly affairs.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਪੂਰਨ ਭਏ ਨ ਕਾਮ ਮੋਹਿਆ ਮਾਇਆ ॥

पूरन भए न काम मोहिआ माइआ ॥

Pooran bhae na kaam mohiaa maaiaa ||

ਪਰ ਮਾਇਆ ਵਿਚ ਮੋਹੇ ਹੋਏ ਦੇ ਕੰਮ ਮੁੱਕਣ ਵਿਚ ਨਹੀਂ ਆਉਂਦੇ ।

माया के मोह में मग्न रहने के कारण जिस उद्देश्य से वह जीवन में आया था, उसका कार्य सम्पूर्ण नहीं हुआ।

His works are not completed, because he is enticed by Maya.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਕਿਆ ਵੇਚਾਰਾ ਜੰਤੁ ਜਾ ਆਪਿ ਭੁਲਾਇਆ ॥੮॥

किआ वेचारा जंतु जा आपि भुलाइआ ॥८॥

Kiaa vechaaraa janttu jaa aapi bhulaaiaa ||8||

ਵਿਚਾਰੇ ਜੀਵ ਦੇ ਭੀ ਕੀ ਵੱਸ? ਉਸ ਪ੍ਰਭੂ ਨੇ ਆਪ ਹੀ ਇਸ ਨੂੰ ਭੁਲੇਖੇ ਵਿਚ ਪਾਇਆ ਹੋਇਆ ਹੈ ॥੮॥

सच तो यही है कि जब भगवान ने स्वयं ही उसे मोह-माया में भटकाया हुआ है तो जीव बेचारा भी क्या कर सकता है॥ ८॥

What can the poor helpless creature do? The Lord Himself has deluded him. ||8||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਸਲੋਕ ॥

सलोक ॥

Salok ||

श्लोक॥

Shalok:

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਬਸੰਤਿ ਸ੍ਵਰਗ ਲੋਕਹ ਜਿਤਤੇ ਪ੍ਰਿਥਵੀ ਨਵ ਖੰਡਣਹ ॥

बसंति स्वरग लोकह जितते प्रिथवी नव खंडणह ॥

Basantti svrag lokah jitate prithavee nav khandda(nn)ah ||

ਜੇ ਸੁਰਗ ਵਰਗੇ ਦੇਸ ਵਿਚ ਵੱਸਦੇ ਹੋਣ, ਜੇ ਸਾਰੀ ਧਰਤੀ ਨੂੰ ਜਿੱਤ ਲੈਣ,

प्राणी चाहे स्वर्ग लोक में रहता हो, चाहे उसने पृथ्वी के नौ खण्डों पर भी विजय प्राप्त कर ली हो,

They may live in heavenly realms, and conquer the nine regions of the world,

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਬਿਸਰੰਤ ਹਰਿ ਗੋਪਾਲਹ ਨਾਨਕ ਤੇ ਪ੍ਰਾਣੀ ਉਦਿਆਨ ਭਰਮਣਹ ॥੧॥

बिसरंत हरि गोपालह नानक ते प्राणी उदिआन भरमणह ॥१॥

Bisarantt hari gopaalah naanak te praa(nn)ee udiaan bharama(nn)ah ||1||

ਪਰ, ਹੇ ਨਾਨਕ! ਜੇ ਜਗਤ ਦੇ ਰੱਖਕ ਪ੍ਰਭੂ ਨੂੰ ਵਿਸਾਰ ਦੇਣ, ਤਾਂ ਉਹ ਮਨੁੱਖ (ਮਾਨੋ) ਜੰਗਲ ਵਿਚ ਭਟਕ ਰਹੇ ਹਨ ॥੧॥

परन्तु यदि वह पृथ्वीपालक परमात्मा को विस्मृत कर देता है तो हे नानक ! वह भयानक वन में ही भटक रहा है॥ १॥

But if they forget the Lord of the world, O Nanak, they are just wanderers in the wilderness. ||1||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਕਉਤਕ ਕੋਡ ਤਮਾਸਿਆ ਚਿਤਿ ਨ ਆਵਸੁ ਨਾਉ ॥

कउतक कोड तमासिआ चिति न आवसु नाउ ॥

Kautak kod tamaasiaa chiti na aavasu naau ||

ਜਗਤ ਦੇ ਕ੍ਰੋੜਾਂ ਚੋਜ ਤਮਾਸ਼ਿਆਂ ਦੇ ਕਾਰਨ ਜੇ ਪ੍ਰਭੂ ਦਾ ਨਾਮ ਚਿੱਤ ਵਿਚ (ਯਾਦ) ਨਾਹ ਰਹੇ,

हे नानक ! जिन्हें कौतुक, आनंद एवं खेल-तमाशों के कारण परमात्मा का नाम याद नहीं आता,

In the midst of millions of games and entertainments, the Lord's Name does not come to their minds.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਨਾਨਕ ਕੋੜੀ ਨਰਕ ਬਰਾਬਰੇ ਉਜੜੁ ਸੋਈ ਥਾਉ ॥੨॥

नानक कोड़ी नरक बराबरे उजड़ु सोई थाउ ॥२॥

Naanak ko(rr)ee narak baraabare uja(rr)u soee thaau ||2||

ਤਾਂ ਹੇ ਨਾਨਕ! ਉਹ ਥਾਂ ਉਜਾੜ ਸਮਝੋ, ਉਹ ਥਾਂ ਭਿਆਨਕ ਨਰਕ ਦੇ ਬਰਾਬਰ ਹੈ ॥੨॥

वे मनुष्य नरक में रहने वाले कुष्ठी समान हैं और उनका निवास स्थान भी उजाड़ समान है॥ २ ॥

O Nanak, their home is like a wilderness, in the depths of hell. ||2||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਮਹਾ ਭਇਆਨ ਉਦਿਆਨ ਨਗਰ ਕਰਿ ਮਾਨਿਆ ॥

महा भइआन उदिआन नगर करि मानिआ ॥

Mahaa bhaiaan udiaan nagar kari maaniaa ||

ਬੜੇ ਡਰਾਉਣੇ ਜੰਗਲ ਨੂੰ ਜੀਵਾਂ ਨੇ ਸ਼ਹਿਰ ਕਰ ਕੇ ਮੰਨ ਲਿਆ ਹੈ,

यह जगत एक महाभयानक वन के समान है परन्तु मूर्ख जीव ने इसे सुन्दर नगर समझ लिया है और

He sees the terrible, awful wilderness as a city.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

ਝੂਠ ਸਮਗ੍ਰੀ ਪੇਖਿ ਸਚੁ ਕਰਿ ਜਾਨਿਆ ॥

झूठ समग्री पेखि सचु करि जानिआ ॥

Jhooth samagree pekhi sachu kari jaaniaa ||

ਇਹਨਾਂ ਨਾਸਵੰਤ ਪਦਾਰਥਾਂ ਨੂੰ ਵੇਖ ਕੇ ਸਦਾ ਟਿਕੇ ਰਹਿਣ ਵਾਲੇ ਸਮਝ ਲਿਆ ਹੈ ।

झूठी साम्रगी को देखकर उसने सत्य समझ लिया है।

Gazing upon the false objects, he believes them to be real.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 707

Download SGGS PDF Daily Updates ADVERTISE HERE