ANG 650, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਨਾਨਕ ਜਿ ਗੁਰਮੁਖਿ ਕਰਹਿ ਸੋ ਪਰਵਾਣੁ ਹੈ ਜੋ ਨਾਮਿ ਰਹੇ ਲਿਵ ਲਾਇ ॥੨॥

नानक जि गुरमुखि करहि सो परवाणु है जो नामि रहे लिव लाइ ॥२॥

Naanak ji guramukhi karahi so paravaa(nn)u hai jo naami rahe liv laai ||2||

ਹੇ ਨਾਨਕ! ਗੁਰਮੁਖ ਮਨੁੱਖ ਜੋ ਕੁਝ ਕਰਦੇ ਹਨ, ਉਹ ਕਬੂਲ ਹੁੰਦਾ ਹੈ, ਕਿਉਂਕਿ ਉਹ ਨਾਮ ਵਿਚ ਬ੍ਰਿਤੀ ਜੋੜੀ ਰੱਖਦੇ ਹਨ ॥੨॥

हे नानक ! गुरुमुख जो कुछ भी करते हैं वह स्वीकृत हैं, चूंकि उनकी सुरति भगवान के नाम में ही लगी रहती है॥ २ ॥

O Nanak, whatever the Gurmukhs do is acceptable; they remain lovingly absorbed in the Naam, the Name of the Lord. ||2||

Guru Amardas ji / Raag Sorath / Sorath ki vaar (M: 4) / Guru Granth Sahib ji - Ang 650

ਪਉੜੀ ॥

पउड़ी ॥

Pau(rr)ee ||

पउड़ी।

Pauree:

Guru Ramdas ji / Raag Sorath / Sorath ki vaar (M: 4) / Guru Granth Sahib ji - Ang 650

ਹਉ ਬਲਿਹਾਰੀ ਤਿੰਨ ਕੰਉ ਜੋ ਗੁਰਮੁਖਿ ਸਿਖਾ ॥

हउ बलिहारी तिंन कंउ जो गुरमुखि सिखा ॥

Hau balihaaree tinn kannu jo guramukhi sikhaa ||

ਜੋ ਸਿੱਖ ਸਤਿਗੁਰੂ ਦੇ ਸਨਮੁਖ ਹਨ, ਮੈਂ ਉਹਨਾਂ ਤੋਂ ਸਦਕੇ ਹਾਂ ।

मैं उन पर तन मन से बलिहारी जाता हूँ, जो गुरुमुख शिष्य हैं।

I am a sacrifice to those Sikhs who are Gurmukhs.

Guru Ramdas ji / Raag Sorath / Sorath ki vaar (M: 4) / Guru Granth Sahib ji - Ang 650

ਜੋ ਹਰਿ ਨਾਮੁ ਧਿਆਇਦੇ ਤਿਨ ਦਰਸਨੁ ਪਿਖਾ ॥

जो हरि नामु धिआइदे तिन दरसनु पिखा ॥

Jo hari naamu dhiaaide tin darasanu pikhaa ||

ਜੋ ਹਰੀ-ਨਾਮ ਸਿਮਰਦੇ ਹਨ (ਜੀ ਚਾਹੁੰਦਾ ਹੈ) ਮੈਂ ਉਹਨਾਂ ਦਾ ਦਰਸ਼ਨ ਕਰਾਂ,

मैं तो केवल उनके ही दर्शन करता हूँ, जो हरि-नाम का सिमरण करते हैं।

I behold the Blessed Vision, the Darshan of those who meditate on the Lord's Name.

Guru Ramdas ji / Raag Sorath / Sorath ki vaar (M: 4) / Guru Granth Sahib ji - Ang 650

ਸੁਣਿ ਕੀਰਤਨੁ ਹਰਿ ਗੁਣ ਰਵਾ ਹਰਿ ਜਸੁ ਮਨਿ ਲਿਖਾ ॥

सुणि कीरतनु हरि गुण रवा हरि जसु मनि लिखा ॥

Su(nn)i keeratanu hari gu(nn) ravaa hari jasu mani likhaa ||

(ਉਹਨਾਂ ਪਾਸੋਂ) ਕੀਰਤਨ ਸੁਣ ਕੇ ਹਰੀ ਦੇ ਗੁਣ ਗਾਵਾਂ ਤੇ ਹਰੀ-ਜਸ ਮਨ ਵਿਚ ਉੱਕਰ ਲਵਾਂ,

मैं हरि का कीर्तन सुनकर उसका ही गुणगान करता हूँ, और अपने हदय में हरि का ही यश लिखता हूँ।

Listening to the Kirtan of the Lord's Praises, I contemplate His virtues; I write His Praises on the fabric of my mind.

Guru Ramdas ji / Raag Sorath / Sorath ki vaar (M: 4) / Guru Granth Sahib ji - Ang 650

ਹਰਿ ਨਾਮੁ ਸਲਾਹੀ ਰੰਗ ਸਿਉ ਸਭਿ ਕਿਲਵਿਖ ਕ੍ਰਿਖਾ ॥

हरि नामु सलाही रंग सिउ सभि किलविख क्रिखा ॥

Hari naamu salaahee rangg siu sabhi kilavikh krikhaa ||

ਪ੍ਰੇਮ ਨਾਲ ਹਰੀ-ਨਾਮ ਦੀ ਸਿਫ਼ਤਿ ਕਰਾਂ ਤੇ (ਆਪਣੇ) ਸਾਰੇ ਪਾਪ ਕੱਟ ਦਿਆਂ ।

मैं प्रेमपूर्वक हरि-नाम की ही स्तुति करता हूँ और अपने समस्त पापों का मूल रूप से नाश करता हूँ।

I praise the Lord's Name with love, and eradicate all my sins.

Guru Ramdas ji / Raag Sorath / Sorath ki vaar (M: 4) / Guru Granth Sahib ji - Ang 650

ਧਨੁ ਧੰਨੁ ਸੁਹਾਵਾ ਸੋ ਸਰੀਰੁ ਥਾਨੁ ਹੈ ਜਿਥੈ ਮੇਰਾ ਗੁਰੁ ਧਰੇ ਵਿਖਾ ॥੧੯॥

धनु धंनु सुहावा सो सरीरु थानु है जिथै मेरा गुरु धरे विखा ॥१९॥

Dhanu dhannu suhaavaa so sareeru thaanu hai jithai meraa guru dhare vikhaa ||19||

ਉਹ ਸਰੀਰ-ਥਾਂ ਧੰਨ ਹੈ, ਸੁੰਦਰ ਹੈ ਜਿਥੇ ਪਿਆਰਾ ਸਤਿਗੁਰੂ ਪੈਰ ਰੱਖਦਾ ਹੈ (ਭਾਵ, ਆ ਵੱਸਦਾ ਹੈ) ॥੧੯॥

वह शरीर एवं स्थान धन्य धन्य एवं बड़ा सुहावना है, जहाँ मेरा गुरु अपने सुन्दर चरण रखता है॥१६॥

Blessed, blessed and beauteous is that body and place, where my Guru places His feet. ||19||

Guru Ramdas ji / Raag Sorath / Sorath ki vaar (M: 4) / Guru Granth Sahib ji - Ang 650

ਸਲੋਕੁ ਮਃ ੩ ॥

सलोकु मः ३ ॥

Saloku M: 3 ||

श्लोक महला ३॥

Shalok, Third Mehl:

Guru Amardas ji / Raag Sorath / Sorath ki vaar (M: 4) / Guru Granth Sahib ji - Ang 650

ਗੁਰ ਬਿਨੁ ਗਿਆਨੁ ਨ ਹੋਵਈ ਨਾ ਸੁਖੁ ਵਸੈ ਮਨਿ ਆਇ ॥

गुर बिनु गिआनु न होवई ना सुखु वसै मनि आइ ॥

Gur binu giaanu na hovaee naa sukhu vasai mani aai ||

ਸਤਿਗੁਰੂ ਤੋਂ ਬਿਨਾ ਨਾਹ ਆਤਮਕ ਜੀਵਨ ਦੀ ਸਮਝ ਪੈਂਦੀ ਹੈ ਤੇ ਨਾਹ ਹੀ ਸੁਖ ਮਨ ਵਿਚ ਵੱਸਦਾ ਹੈ;

गुरु के बिना ज्ञान प्राप्त नहीं होता और न ही मन में आकर सुख का निवास होता है।

Without the Guru, spiritual wisdom is not obtained, and peace does not come to abide in the mind.

Guru Amardas ji / Raag Sorath / Sorath ki vaar (M: 4) / Guru Granth Sahib ji - Ang 650

ਨਾਨਕ ਨਾਮ ਵਿਹੂਣੇ ਮਨਮੁਖੀ ਜਾਸਨਿ ਜਨਮੁ ਗਵਾਇ ॥੧॥

नानक नाम विहूणे मनमुखी जासनि जनमु गवाइ ॥१॥

Naanak naam vihoo(nn)e manamukhee jaasani janamu gavaai ||1||

(ਗੁਰੂ ਤੋਂ ਬਿਨਾ) ਹੇ ਨਾਨਕ! ਨਾਮ ਤੋਂ ਸੱਖਣੇ (ਰਹਿ ਕੇ) ਮਨਮੁਖ ਮਨੁੱਖਾ-ਜਨਮ ਵਿਅਰਥ ਗਵਾ ਜਾਣਗੇ ॥੧॥

हे नानक ! नाम से विहीन मनमुखी जीव अपना अमूल्य जीवन व्यर्थ ही गंवा कर दुनिया से चले जाएँगे॥ १॥

O Nanak, without the Naam, the Name of the Lord, the self-willed manmukhs depart, after having wasted their lives. ||1||

Guru Amardas ji / Raag Sorath / Sorath ki vaar (M: 4) / Guru Granth Sahib ji - Ang 650

ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Sorath / Sorath ki vaar (M: 4) / Guru Granth Sahib ji - Ang 650

ਸਿਧ ਸਾਧਿਕ ਨਾਵੈ ਨੋ ਸਭਿ ਖੋਜਦੇ ਥਕਿ ਰਹੇ ਲਿਵ ਲਾਇ ॥

सिध साधिक नावै नो सभि खोजदे थकि रहे लिव लाइ ॥

Sidh saadhik naavai no sabhi khojade thaki rahe liv laai ||

ਸਾਰੇ ਸਿੱਧ ਤੇ ਸਾਧਿਕ ਨਾਮ ਨੂੰ ਹੀ ਖੋਜਦੇ ਬ੍ਰਿਤੀ ਜੋੜ ਜੋੜ ਕੇ ਥੱਕ ਗਏ ਹਨ;

समस्त सिद्ध एवं साधक पुरुष नाम की खोज करते हुए अपनी सुरति लगाकर थक गए हैं।

All the Siddhas, spiritual masters and seekers search for the Name; they have grown weary of concentrating and focusing their attention.

Guru Amardas ji / Raag Sorath / Sorath ki vaar (M: 4) / Guru Granth Sahib ji - Ang 650

ਬਿਨੁ ਸਤਿਗੁਰ ਕਿਨੈ ਨ ਪਾਇਓ ਗੁਰਮੁਖਿ ਮਿਲੈ ਮਿਲਾਇ ॥

बिनु सतिगुर किनै न पाइओ गुरमुखि मिलै मिलाइ ॥

Binu satigur kinai na paaio guramukhi milai milaai ||

ਸਤਿਗੁਰੂ ਤੋਂ ਬਿਨਾ ਕਿਸੇ ਨੂੰ ਨਹੀਂ ਲੱਭਾ । ਸਤਿਗੁਰੂ ਦੇ ਸਨਮੁਖ ਹੋਇਆ ਮਨੁੱਖ ਹੀ ਮਿਲਾਇਆ ਹੋਇਆ (ਪ੍ਰਭੂ ਨੂੰ) ਮਿਲਦਾ ਹੈ ।

गुरु के बिना किसी को भी नाम की प्राप्ति नहीं हुई और गुरु के सान्निध्य में रहकर ही परम-सत्य से मिलन होता है।

Without the True Guru, no one finds the Name; the Gurmukhs unite in Union with the Lord.

Guru Amardas ji / Raag Sorath / Sorath ki vaar (M: 4) / Guru Granth Sahib ji - Ang 650

ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ ॥

बिनु नावै पैनणु खाणु सभु बादि है धिगु सिधी धिगु करमाति ॥

Binu naavai paina(nn)u khaa(nn)u sabhu baadi hai dhigu sidhee dhigu karamaati ||

ਨਾਮ ਤੋਂ ਬਿਨਾ ਖਾਣਾ ਤੇ ਪਹਿਨਣਾ ਸਭ ਵਿਅਰਥ ਹੈ, (ਜੇ ਨਾਮ ਨਹੀਂ ਤਾਂ) ਉਹ ਸਿੱਧੀ ਤੇ ਕਰਾਮਾਤਿ ਫਿਟਕਾਰ-ਜੋਗ ਹੈ ।

नाम के बिना खाना-पहनना सब व्यर्थ है और नाम के बिना समस्त सिद्धियाँ एवं करामातें भी धिक्कार योग्य हैं।

Without the Name, all food and clothes are worthless; cursed is such spirituality, and cursed are such miraculous powers.

Guru Amardas ji / Raag Sorath / Sorath ki vaar (M: 4) / Guru Granth Sahib ji - Ang 650

ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ ॥

सा सिधि सा करमाति है अचिंतु करे जिसु दाति ॥

Saa sidhi saa karamaati hai achinttu kare jisu daati ||

ਇਹੀ (ਉਸ ਦੀ) ਸਿੱਧੀ ਹੈ ਤੇ ਇਹੀ ਕਰਾਮਾਤ ਹੈ ਕਿ ਚਿੰਤਾ ਤੋਂ ਰਹਿਤ ਹਰੀ ਉਸ ਨੂੰ (ਨਾਮ ਦੀ) ਦਾਤਿ ਬਖ਼ਸ਼ੇ ।

वही सिद्धि एवं वही करामात है, जिसे परमात्मा अपने दान के रूप में देता है।

That alone is spirituality, and that alone is miraculous power, which the Carefree Lord spontaneously bestows.

Guru Amardas ji / Raag Sorath / Sorath ki vaar (M: 4) / Guru Granth Sahib ji - Ang 650

ਨਾਨਕ ਗੁਰਮੁਖਿ ਹਰਿ ਨਾਮੁ ਮਨਿ ਵਸੈ ਏਹਾ ਸਿਧਿ ਏਹਾ ਕਰਮਾਤਿ ॥੨॥

नानक गुरमुखि हरि नामु मनि वसै एहा सिधि एहा करमाति ॥२॥

Naanak guramukhi hari naamu mani vasai ehaa sidhi ehaa karamaati ||2||

ਹੇ ਨਾਨਕ! "ਗੁਰੂ ਦੇ ਸਨਮੁਖ ਹੋ ਕੇ ਹਰੀ ਦਾ ਨਾਮ ਮਨ ਵਿਚ ਵੱਸਦਾ ਹੈ"-ਇਹੀ ਸਿੱਧੀ ਤੇ ਕਰਾਮਾਤ ਹੁੰਦੀ ਹੈ ॥੨॥

हे नानक ! हरि-नाम मन में स्थित हो जाए, यही सिद्धि एवं यही वास्तव में करामात है॥ २ ॥

O Nanak, the Lord's Name abides in the mind of the Gurmukh; this is spirituality, and this is miraculous power. ||2||

Guru Amardas ji / Raag Sorath / Sorath ki vaar (M: 4) / Guru Granth Sahib ji - Ang 650

ਪਉੜੀ ॥

पउड़ी ॥

Pau(rr)ee ||

पउड़ी।

Pauree:

Guru Ramdas ji / Raag Sorath / Sorath ki vaar (M: 4) / Guru Granth Sahib ji - Ang 650

ਹਮ ਢਾਢੀ ਹਰਿ ਪ੍ਰਭ ਖਸਮ ਕੇ ਨਿਤ ਗਾਵਹ ਹਰਿ ਗੁਣ ਛੰਤਾ ॥

हम ढाढी हरि प्रभ खसम के नित गावह हरि गुण छंता ॥

Ham dhaadhee hari prbh khasam ke nit gaavah hari gu(nn) chhanttaa ||

ਅਸੀਂ ਪ੍ਰਭੂ-ਖਸਮ ਦੇ ਢਾਢੀ ਸਦਾ ਪ੍ਰਭੂ ਦੇ ਗੁਣਾਂ ਦੇ ਗੀਤ ਗਾਂਦੇ ਹਾਂ ।

हम उस मालिक हरि-प्रभु के गवैया हैं और नित्य ही उसके गुण गाते रहते हैं।

I am a minstrel of God, my Lord and Master; every day, I sing the songs of the Lord's Glorious Praises.

Guru Ramdas ji / Raag Sorath / Sorath ki vaar (M: 4) / Guru Granth Sahib ji - Ang 650

ਹਰਿ ਕੀਰਤਨੁ ਕਰਹ ਹਰਿ ਜਸੁ ਸੁਣਹ ਤਿਸੁ ਕਵਲਾ ਕੰਤਾ ॥

हरि कीरतनु करह हरि जसु सुणह तिसु कवला कंता ॥

Hari keeratanu karah hari jasu su(nn)ah tisu kavalaa kanttaa ||

ਉਸ ਕਮਲਾਪਤੀ ਪ੍ਰਭੂ ਦਾ ਹੀ ਕੀਰਤਨ ਕਰਦੇ ਹਾਂ ਤੇ ਜਸ ਸੁਣਦੇ ਹਾਂ ।

हम तो हरि का ही कीर्तन करते हैं और उस कमलापति हरि का ही यश सुनते रहते हैं।

I sing the Kirtan of the Lord's Praises, and I listen to the Praises of the Lord, the Master of wealth and Maya.

Guru Ramdas ji / Raag Sorath / Sorath ki vaar (M: 4) / Guru Granth Sahib ji - Ang 650

ਹਰਿ ਦਾਤਾ ਸਭੁ ਜਗਤੁ ਭਿਖਾਰੀਆ ਮੰਗਤ ਜਨ ਜੰਤਾ ॥

हरि दाता सभु जगतु भिखारीआ मंगत जन जंता ॥

Hari daataa sabhu jagatu bhikhaareeaa manggat jan janttaa ||

ਪ੍ਰਭੂ ਦਾਤਾ ਹੈ, ਸਾਰਾ ਸੰਸਾਰ ਭਿਖਾਰੀ ਹੈ, ਜੀਵ ਜੰਤ ਮੰਗਤੇ ਹਨ ।

एक हरि ही सबका दाता है, यह समूचा विश्व मात्र भिखारी है और सभी जीव एवं लोग उसके याचक ही हैं।

The Lord is the Great Giver; all the world is begging; all beings and creatures are beggars.

Guru Ramdas ji / Raag Sorath / Sorath ki vaar (M: 4) / Guru Granth Sahib ji - Ang 650

ਹਰਿ ਦੇਵਹੁ ਦਾਨੁ ਦਇਆਲ ਹੋਇ ਵਿਚਿ ਪਾਥਰ ਕ੍ਰਿਮ ਜੰਤਾ ॥

हरि देवहु दानु दइआल होइ विचि पाथर क्रिम जंता ॥

Hari devahu daanu daiaal hoi vichi paathar krim janttaa ||

ਪੱਥਰਾਂ ਵਿਚਲੇ ਕੀੜਿਆਂ ਨੂੰ ਭੀ ਦਿਆਲ ਹੋ ਕੇ, ਹੇ ਹਰੀ! ਤੂੰ ਦਾਨ ਦੇਂਦਾ ਹੈਂ ।

हे दीनदयाल श्रीहरि ! दयालु होकर हमें भी दान दीजिए, चूंकि तुम तो पत्थरों में कीड़ों एवं जन्तुओं को दान प्रदान करते रहते हो।

O Lord, You are kind and compassionate; You give Your gifts to even worms and insects among the rocks.

Guru Ramdas ji / Raag Sorath / Sorath ki vaar (M: 4) / Guru Granth Sahib ji - Ang 650

ਜਨ ਨਾਨਕ ਨਾਮੁ ਧਿਆਇਆ ਗੁਰਮੁਖਿ ਧਨਵੰਤਾ ॥੨੦॥

जन नानक नामु धिआइआ गुरमुखि धनवंता ॥२०॥

Jan naanak naamu dhiaaiaa guramukhi dhanavanttaa ||20||

ਹੇ ਦਾਸ ਨਾਨਕ! ਜਿਨ੍ਹਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਸਿਮਰਿਆ ਹੈ, ਉਹ (ਅਸਲ) ਧਨੀ ਹੁੰਦੇ ਹਨ ॥੨੦॥

हे नानक ! गुरु के सान्निध्य में जिन्होंने नाम का ध्यान-मनन किया है, दरअसल वही धनवान हैं॥ २० ॥

Servant Nanak meditates on the Naam, the Name of the Lord; as Gurmukh, he has become truly wealthy. ||20||

Guru Ramdas ji / Raag Sorath / Sorath ki vaar (M: 4) / Guru Granth Sahib ji - Ang 650

ਸਲੋਕੁ ਮਃ ੩ ॥

सलोकु मः ३ ॥

Saloku M: 3 ||

श्लोक महला ३॥

Shalok, Third Mehl:

Guru Amardas ji / Raag Sorath / Sorath ki vaar (M: 4) / Guru Granth Sahib ji - Ang 650

ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ ॥

पड़णा गुड़णा संसार की कार है अंदरि त्रिसना विकारु ॥

Pa(rr)a(nn)aa gu(rr)a(nn)aa sanssaar kee kaar hai anddari trisanaa vikaaru ||

ਪੜ੍ਹਨਾ ਤੇ ਵਿਚਾਰਨਾ ਸੰਸਾਰ ਦਾ ਕੰਮ (ਹੀ ਹੋ ਗਿਆ) ਹੈ (ਭਾਵ, ਹੋਰ ਵਿਹਾਰਾਂ ਵਾਂਗ ਇਹ ਭੀ ਇਕ ਵਿਹਾਰ ਹੀ ਬਣ ਗਿਆ ਹੈ, ਪਰ) ਹਿਰਦੇ ਵਿਚ ਤ੍ਰਿਸ਼ਨਾ ਤੇ ਵਿਕਾਰ (ਟਿਕੇ ਹੀ ਰਹਿੰਦੇ) ਹਨ ।

अगर मन में तृष्णा एवं विकार विद्यमान हैं तो पढ़ना एवं विचारना जगत का एक धन्धा ही बन जाता है।

Reading and studying are just worldly pursuits, if there is thirst and corruption within.

Guru Amardas ji / Raag Sorath / Sorath ki vaar (M: 4) / Guru Granth Sahib ji - Ang 650

ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ॥

हउमै विचि सभि पड़ि थके दूजै भाइ खुआरु ॥

Haumai vichi sabhi pa(rr)i thake doojai bhaai khuaaru ||

ਅਹੰਕਾਰ ਵਿਚ ਸਾਰੇ (ਪੰਡਿਤ) ਪੜ੍ਹ ਪੜ੍ਹ ਕੇ ਥੱਕ ਗਏ ਹਨ, ਮਾਇਆ ਦੇ ਮੋਹ ਵਿਚ ਖ਼ੁਆਰ ਹੀ ਹੁੰਦੇ ਹਨ ।

अहंकार में पढ़ने से सभी थक चुके हैं और द्वैतभाव के कारण वे नष्ट हो जाते हैं।

Reading in egotism, all have grown weary; through the love of duality, they are ruined.

Guru Amardas ji / Raag Sorath / Sorath ki vaar (M: 4) / Guru Granth Sahib ji - Ang 650

ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ ॥

सो पड़िआ सो पंडितु बीना गुर सबदि करे वीचारु ॥

So pa(rr)iaa so pandditu beenaa gur sabadi kare veechaaru ||

ਉਹ ਮਨੁੱਖ ਪੜ੍ਹਿਆ ਹੋਇਆ ਤੇ ਸਿਆਣਾ ਪੰਡਿਤ ਹੈ (ਭਾਵ, ਉਸ ਮਨੁੱਖ ਨੂੰ ਪੰਡਿਤ ਸਮਝੋ), ਜੋ ਸਤਿਗੁਰੂ ਦੇ ਸ਼ਬਦ ਵਿਚ ਵਿਚਾਰ ਕਰਦਾ ਹੈ,

जो गुरु के शब्द का चिन्तन करता है, वास्तव में वही विद्वान एवं चतुर पण्डित है।

He alone is educated, and he alone is a wise Pandit, who contemplates the Word of the Guru's Shabad.

Guru Amardas ji / Raag Sorath / Sorath ki vaar (M: 4) / Guru Granth Sahib ji - Ang 650

ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ ॥

अंदरु खोजै ततु लहै पाए मोख दुआरु ॥

Anddaru khojai tatu lahai paae mokh duaaru ||

ਜੋ ਆਪਣੇ ਮਨ ਨੂੰ ਖੋਜਦਾ ਹੈ (ਅੰਦਰੋਂ) ਹਰੀ ਨੂੰ ਲੱਭ ਲੈਂਦਾ ਹੈ ਤੇ (ਤ੍ਰਿਸ਼ਨਾ ਤੋਂ) ਬਚਣ ਲਈ ਰਸਤਾ ਲਭ ਲੈਂਦਾ ਹੈ,

वह अपने अन्तर्मन में ही तलाश करते हुए परम तत्व को पा लेता है और उसे मोक्ष का द्वार प्राप्त हो जाता है।

He searches within himself, and finds the true essence; he finds the Door of Salvation.

Guru Amardas ji / Raag Sorath / Sorath ki vaar (M: 4) / Guru Granth Sahib ji - Ang 650

ਗੁਣ ਨਿਧਾਨੁ ਹਰਿ ਪਾਇਆ ਸਹਜਿ ਕਰੇ ਵੀਚਾਰੁ ॥

गुण निधानु हरि पाइआ सहजि करे वीचारु ॥

Gu(nn) nidhaanu hari paaiaa sahaji kare veechaaru ||

ਜੋ ਗੁਣਾਂ ਦੇ ਖ਼ਜ਼ਾਨੇ ਹਰੀ ਨੂੰ ਪ੍ਰਾਪਤ ਕਰਦਾ ਹੈ ਤੇ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣਾਂ ਵਿਚ ਸੁਰਤਿ ਜੋੜੀ ਰੱਖਦਾ ਹੈ ।

वह गुणों के भण्डार परमात्मा को प्राप्त कर लेता है और सहजता से उसका ही चिन्तन करता है।

He finds the Lord, the treasure of excellence, and peacefully contemplates Him.

Guru Amardas ji / Raag Sorath / Sorath ki vaar (M: 4) / Guru Granth Sahib ji - Ang 650

ਧੰਨੁ ਵਾਪਾਰੀ ਨਾਨਕਾ ਜਿਸੁ ਗੁਰਮੁਖਿ ਨਾਮੁ ਅਧਾਰੁ ॥੧॥

धंनु वापारी नानका जिसु गुरमुखि नामु अधारु ॥१॥

Dhannu vaapaaree naanakaa jisu guramukhi naamu adhaaru ||1||

ਹੇ ਨਾਨਕ! ਇਸ ਤਰ੍ਹਾਂ ਸਤਿਗੁਰੂ ਦੇ ਸਨਮੁਖ ਹੋਏ ਜਿਸ ਮਨੁੱਖ ਨੂੰ 'ਨਾਮ' ਆਸਰਾ (ਰੂਪ) ਹੈ, ਉਸ ਨਾਮ ਦਾ ਵਾਪਾਰੀ ਮੁਬਾਰਿਕ ਹੈ ॥੧॥

हे नानक ! वह व्यापारी धन्य है, जिसे गुरु के सान्निध्य में नाम का ही आधार मिल जाता है ॥१॥

Blessed is the trader, O Nanak, who, as Gurmukh, takes the Name as his only Support. ||1||

Guru Amardas ji / Raag Sorath / Sorath ki vaar (M: 4) / Guru Granth Sahib ji - Ang 650

ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Sorath / Sorath ki vaar (M: 4) / Guru Granth Sahib ji - Ang 650

ਵਿਣੁ ਮਨੁ ਮਾਰੇ ਕੋਇ ਨ ਸਿਝਈ ਵੇਖਹੁ ਕੋ ਲਿਵ ਲਾਇ ॥

विणु मनु मारे कोइ न सिझई वेखहु को लिव लाइ ॥

Vi(nn)u manu maare koi na sijhaee vekhahu ko liv laai ||

ਤੁਸੀਂ ਕੋਈ ਭੀ ਮਨੁੱਖ ਬ੍ਰਿਤੀ ਜੋੜ ਕੇ ਵੇਖ ਲਵੋ, ਮਨ ਨੂੰ ਕਾਬੂ ਕਰਨ ਤੋਂ ਬਿਨਾਂ ਕੋਈ ਨਹੀਂ ਸਿੱਝਿਆ (ਭਾਵ, ਕਿਸੇ ਦੀ ਘਾਲਿ ਥਾਇ ਨਹੀਂ ਪਈ) ।

अपने मन को वशीभूत किए बिना किसी भी मनुष्य को सफलता प्राप्त नहीं होती, चाहे कोई वृत्ति लगाकर देख ले।

Without conquering his mind, no one can be successful. See this, and concentrate on it.

Guru Amardas ji / Raag Sorath / Sorath ki vaar (M: 4) / Guru Granth Sahib ji - Ang 650

ਭੇਖਧਾਰੀ ਤੀਰਥੀ ਭਵਿ ਥਕੇ ਨਾ ਏਹੁ ਮਨੁ ਮਾਰਿਆ ਜਾਇ ॥

भेखधारी तीरथी भवि थके ना एहु मनु मारिआ जाइ ॥

Bhekhadhaaree teerathee bhavi thake naa ehu manu maariaa jaai ||

ਭੇਖ ਕਰਨ ਵਾਲੇ (ਸਾਧੂ ਭੀ) ਤੀਰਥਾਂ ਦੀ ਯਾਤ੍ਰਾ ਕਰ ਕੇ ਰਹਿ ਗਏ ਹਨ, (ਇਸ ਤਰ੍ਹਾਂ) ਇਹ ਮਨ ਮਾਰਿਆ ਨਹੀਂ ਜਾਂਦਾ ।

अनेक वेश धारण करने वाले तीर्थ-यात्रा पर भ्रमण करते हुए भी थक चुके हैं परन्तु फिर भी उनका यह मन नियंत्रण में नहीं आता।

The wandering holy men are tired of making pilgrimages to sacred shrines; they have not been able to conquer their minds.

Guru Amardas ji / Raag Sorath / Sorath ki vaar (M: 4) / Guru Granth Sahib ji - Ang 650

ਗੁਰਮੁਖਿ ਏਹੁ ਮਨੁ ਜੀਵਤੁ ਮਰੈ ਸਚਿ ਰਹੈ ਲਿਵ ਲਾਇ ॥

गुरमुखि एहु मनु जीवतु मरै सचि रहै लिव लाइ ॥

Guramukhi ehu manu jeevatu marai sachi rahai liv laai ||

ਸਤਿਗੁਰੂ ਦੇ ਸਨਮੁਖ ਹੋਇਆਂ ਮਨੁੱਖ ਸੱਚੇ ਹਰੀ ਵਿਚ ਬ੍ਰਿਤੀ ਜੋੜੀ ਰੱਖਦਾ ਹੈ (ਇਸ ਕਰਕੇ) ਉਸ ਦਾ ਮਨ ਜੀਊਂਦਾ ਹੀ ਮੋਇਆ ਹੋਇਆ ਹੈ (ਭਾਵ, ਮਾਇਆ ਵਿਚ ਵਰਤਦਿਆਂ ਭੀ ਮਾਇਆ ਤੋਂ ਉਦਾਸ ਹੈ) ।

गुरुमुख व्यक्ति का तो यह मन जीवित ही वशीभूत को जाता है और वह अपनी सुरति सत्य में ही लगाकर रखता है।

The Gurmukh has conquered his mind, and he remains lovingly absorbed in the True Lord.

Guru Amardas ji / Raag Sorath / Sorath ki vaar (M: 4) / Guru Granth Sahib ji - Ang 650

ਨਾਨਕ ਇਸੁ ਮਨ ਕੀ ਮਲੁ ਇਉ ਉਤਰੈ ਹਉਮੈ ਸਬਦਿ ਜਲਾਇ ॥੨॥

नानक इसु मन की मलु इउ उतरै हउमै सबदि जलाइ ॥२॥

Naanak isu man kee malu iu utarai haumai sabadi jalaai ||2||

ਹੇ ਨਾਨਕ! ਇਸ ਮਨ ਦੀ ਮੈਲ ਇਸ ਤਰ੍ਹਾਂ ਉਤਰਦੀ ਹੈ ਕਿ (ਮਨ ਦੀ) ਹਉਮੈ (ਸਤਿਗੁਰੂ ਦੇ) ਸ਼ਬਦ ਨਾਲ ਸਾੜੀ ਜਾਏ ॥੨॥

हे नानक ! गुरु के शब्द द्वारा अहंत्व को जला देने से ही इस मन की मैल दूर हो जाती है ॥ २॥

O Nanak, this is how the filth of the mind is removed; the Word of the Shabad burns away the ego. ||2||

Guru Amardas ji / Raag Sorath / Sorath ki vaar (M: 4) / Guru Granth Sahib ji - Ang 650

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Ramdas ji / Raag Sorath / Sorath ki vaar (M: 4) / Guru Granth Sahib ji - Ang 650

ਹਰਿ ਹਰਿ ਸੰਤ ਮਿਲਹੁ ਮੇਰੇ ਭਾਈ ਹਰਿ ਨਾਮੁ ਦ੍ਰਿੜਾਵਹੁ ਇਕ ਕਿਨਕਾ ॥

हरि हरि संत मिलहु मेरे भाई हरि नामु द्रिड़ावहु इक किनका ॥

Hari hari santt milahu mere bhaaee hari naamu dri(rr)aavahu ik kinakaa ||

ਹੇ ਮੇਰੇ ਭਾਈ ਸੰਤ ਜਨੋਂ! ਇਕ ਕਿਣਕਾ ਮਾਤ੍ਰ (ਮੈਨੂੰ ਭੀ) ਹਰੀ ਦਾ ਨਾਮ ਜਪਾਵੋ ।

हे मेरे भाई ! हे हरि के संतो! मुझे आकर मिलो और मेरे भीतर थोड़ा-सा हरि का नाम दृढ़ कर दो।

O Saints of the Lord, O my Siblings of Destiny, please meet with me, and implant the Name of the One Lord within me.

Guru Ramdas ji / Raag Sorath / Sorath ki vaar (M: 4) / Guru Granth Sahib ji - Ang 650

ਹਰਿ ਹਰਿ ਸੀਗਾਰੁ ਬਨਾਵਹੁ ਹਰਿ ਜਨ ਹਰਿ ਕਾਪੜੁ ਪਹਿਰਹੁ ਖਿਮ ਕਾ ॥

हरि हरि सीगारु बनावहु हरि जन हरि कापड़ु पहिरहु खिम का ॥

Hari hari seegaaru banaavahu hari jan hari kaapa(rr)u pahirahu khim kaa ||

ਹੇ ਹਰੀ ਜਨੋਂ! ਹਰੀ ਦੇ ਨਾਮ ਦਾ ਸਿੰਗਾਰ ਬਣਾਵੋ, ਤੇ ਖਿਮਾ ਦੀ ਪੁਸ਼ਾਕ ਪਹਿਨੋ ।

हे भक्तजनो ! मुझे हरि-नाम से श्रृंगार दो और मुझे क्षमा का हरि वस्त्र पहना दो।

O humble servants of the Lord, adorn me with the decorations of the Lord, Har, Har; let me wear the robes of the Lord's forgiveness.

Guru Ramdas ji / Raag Sorath / Sorath ki vaar (M: 4) / Guru Granth Sahib ji - Ang 650

ਐਸਾ ਸੀਗਾਰੁ ਮੇਰੇ ਪ੍ਰਭ ਭਾਵੈ ਹਰਿ ਲਾਗੈ ਪਿਆਰਾ ਪ੍ਰਿਮ ਕਾ ॥

ऐसा सीगारु मेरे प्रभ भावै हरि लागै पिआरा प्रिम का ॥

Aisaa seegaaru mere prbh bhaavai hari laagai piaaraa prim kaa ||

ਇਹੋ ਜਿਹਾ ਸ਼ਿੰਗਾਰ ਪਿਆਰੇ ਹਰੀ ਨੂੰ ਚੰਗਾ ਲੱਗਦਾ ਹੈ, ਹਰੀ ਨੂੰ ਪ੍ਰੇਮ ਦਾ ਸ਼ਿੰਗਾਰ ਪਿਆਰਾ ਲੱਗਦਾ ਹੈ ।

ऐसा श्रृंगार मेरे प्रभु को बहुत अच्छा लगता है ऐसी प्रेम की सजावट मेरे प्रभु को बड़ी प्यारी लगती है।

Such decorations are pleasing to my God; such love is dear to the Lord.

Guru Ramdas ji / Raag Sorath / Sorath ki vaar (M: 4) / Guru Granth Sahib ji - Ang 650

ਹਰਿ ਹਰਿ ਨਾਮੁ ਬੋਲਹੁ ਦਿਨੁ ਰਾਤੀ ਸਭਿ ਕਿਲਬਿਖ ਕਾਟੈ ਇਕ ਪਲਕਾ ॥

हरि हरि नामु बोलहु दिनु राती सभि किलबिख काटै इक पलका ॥

Hari hari naamu bolahu dinu raatee sabhi kilabikh kaatai ik palakaa ||

ਦਿਨ ਰਾਤ ਹਰੀ ਦਾ ਨਾਮ ਸਿਮਰੋ, ਇਕ ਪਲਕ ਵਿਚ ਸਾਰੇ ਪਾਪ ਕੱਟ ਦੇਵੇਗਾ ।

दिन-रात परमेश्वर का जाप करो, चूंकि वह तो एक पल में ही सारे किल्विष-पाप मिटा देता है।

I chant the Name of the Lord, Har, Har, day and night; in an instant, all sins are eradicated.

Guru Ramdas ji / Raag Sorath / Sorath ki vaar (M: 4) / Guru Granth Sahib ji - Ang 650

ਹਰਿ ਹਰਿ ਦਇਆਲੁ ਹੋਵੈ ਜਿਸੁ ਉਪਰਿ ਸੋ ਗੁਰਮੁਖਿ ਹਰਿ ਜਪਿ ਜਿਣਕਾ ॥੨੧॥

हरि हरि दइआलु होवै जिसु उपरि सो गुरमुखि हरि जपि जिणका ॥२१॥

Hari hari daiaalu hovai jisu upari so guramukhi hari japi ji(nn)akaa ||21||

ਜਿਸ ਗੁਰਮੁਖ ਉਤੇ ਹਰੀ ਦਇਆਲ ਹੁੰਦਾ ਹੈ, ਉਹ ਹਰੀ ਦਾ ਸਿਮਰਨ ਕਰ ਕੇ (ਸੰਸਾਰ ਤੋਂ) ਜਿੱਤ (ਕੇ) ਜਾਂਦਾ ਹੈ ॥੨੧॥

जिस पर हरि-परमेश्वर दयालु हो जाता है, वह गुरुमुख बन कर हरि-नाम का जाप करके अपने जीवन की बाजी को जीत लेता है॥ २१॥

That Gurmukh, unto whom the Lord becomes merciful, chants the Lord's Name, and wins the game of life. ||21||

Guru Ramdas ji / Raag Sorath / Sorath ki vaar (M: 4) / Guru Granth Sahib ji - Ang 650Download SGGS PDF Daily Updates ADVERTISE HERE