Page Ang 648, Guru Granth Sahib ji, Hindi Punjabi English meanings


Download SGGS PDF Daily Updates

Gurbani LanguageMeanings Translation
ਪੰਜਾਬੀ ਗੁਰਬਾਣੀ ਪੰਜਾਬੀ ਅਰਥ
हिंदी गुरबाणी हिंदी अर्थ
English English
Info (Author Raag Bani Ang Page)

.. ਆਗੈ ਰਾਖਿ ਕੈ ਊਭੀ ਸੇਵ ਕਰੇਇ ॥

.. आगै राखि कै ऊभी सेव करेइ ॥

.. âagai raakhi kai ǖbhee sev kareī ||

.. ਤਿਵੇਂ ਸਰੀਰ ਤੇ ਮਨ (ਸਤਿਗੁਰੂ ਨੂੰ) ਅਰਪਣ ਕਰ ਕੇ ਸਾਵਧਾਨ ਹੋ ਕੇ ਸੇਵਾ ਕਰੋ;

.. वैसे ही अपना मन एवं तन गुरु के सन्मुख अर्पित करके और हमेशा खड़े होकर सेवा करो।

.. Just so, we offer our minds and bodies to our Guru; we stand before Him, and serve Him.

Guru Amardas ji / Raag Sorath / Sorath ki vaar (M: 4) / Ang 648

ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ॥

इउ गुरमुखि आपु निवारीऐ सभु राजु स्रिसटि का लेइ ॥

Īū guramukhi âapu nivaareeâi sabhu raaju srisati kaa leī ||

ਸਤਿਗੁਰੂ ਦੇ ਸਨਮੁਖ ਹੋਇਆਂ ਮਨੁੱਖ ਇਸ ਤਰ੍ਹਾਂ ਆਪਾ-ਭਾਵ ਗਵਾਂਦਾ ਹੈ ਤੇ, ਮਾਨੋ, ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲੈਂਦਾ ਹੈ ।

इस प्रकार अपने आत्माभिमान को मिटा कर गुरुमुख सारे विश्व का शासन प्राप्त कर लेता है।

This is how the Gurmukhs eliminate their self-conceit, and come to rule the whole world.

Guru Amardas ji / Raag Sorath / Sorath ki vaar (M: 4) / Ang 648

ਨਾਨਕ ਗੁਰਮੁਖਿ ਬੁਝੀਐ ਜਾ ਆਪੇ ਨਦਰਿ ਕਰੇਇ ॥੧॥

नानक गुरमुखि बुझीऐ जा आपे नदरि करेइ ॥१॥

Naanak guramukhi bujheeâi jaa âape nađari kareī ||1||

ਹੇ ਨਾਨਕ! ਜਦੋਂ ਹਰੀ ਆਪ ਕ੍ਰਿਪਾ ਦੀ ਨਜ਼ਰ ਕਰਦਾ ਹੈ ਤਦੋਂ ਸਤਿਗੁਰੂ ਦੇ ਸਨਮੁਖ ਹੋ ਕੇ ਇਹ ਸਮਝ ਆਉਂਦੀ ਹੈ ॥੧॥

हे नानक ! जब भगवान अपनी कृपा-दृष्टि करता है, तो ही मनुष्य गुरुमुख बनकर इस तथ्य को समझता है॥१॥

O Nanak, the Gurmukh understands, when the Lord casts His Glance of Grace. ||1||

Guru Amardas ji / Raag Sorath / Sorath ki vaar (M: 4) / Ang 648


ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Sorath / Sorath ki vaar (M: 4) / Ang 648

ਜਿਨ ਗੁਰਮੁਖਿ ਨਾਮੁ ਧਿਆਇਆ ਆਏ ਤੇ ਪਰਵਾਣੁ ॥

जिन गुरमुखि नामु धिआइआ आए ते परवाणु ॥

Jin guramukhi naamu đhiâaīâa âaē ŧe paravaañu ||

(ਸੰਸਾਰ ਵਿਚ) ਆਏ ਉਹ ਮਨੁੱਖ ਕਬੂਲ ਹਨ ਜਿਨ੍ਹਾਂ ਨੇ ਸਤਿਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਨਾਮ ਸਿਮਰਿਆ ਹੈ;

जिन्होंने गुरु के सान्निध्य में रहकर नाम का ध्यान किया है, जगत में जन्म लेकर आए वे मनुष्य ही परवान हैं।

Blessed and approved is the coming into the world, of those Gurmukhs who meditate on the Naam, the Name of the Lord.

Guru Amardas ji / Raag Sorath / Sorath ki vaar (M: 4) / Ang 648

ਨਾਨਕ ਕੁਲ ਉਧਾਰਹਿ ਆਪਣਾ ਦਰਗਹ ਪਾਵਹਿ ਮਾਣੁ ॥੨॥

नानक कुल उधारहि आपणा दरगह पावहि माणु ॥२॥

Naanak kul ūđhaarahi âapañaa đaragah paavahi maañu ||2||

ਹੇ ਨਾਨਕ! ਉਹ ਮਨੁੱਖ ਆਪਣੀ ਕੁਲ ਨੂੰ ਤਾਰ ਲੈਂਦੇ ਹਨ ਤੇ ਆਪ ਦਰਗਾਹ ਵਿਚ ਆਦਰ ਪਾਂਦੇ ਹਨ ॥੨॥

हे नानक ! वे अपनी वंशावलि का भी उद्धार कर लेते हैं और उन्हें भगवान के दरबार में बड़ी शोभा मिलती है।॥ २ ॥

O Nanak, they save their families, and they are honored in the Court of the Lord. ||2||

Guru Amardas ji / Raag Sorath / Sorath ki vaar (M: 4) / Ang 648


ਪਉੜੀ ॥

पउड़ी ॥

Paūɍee ||

पउड़ी॥

Pauree:

Guru Ramdas ji / Raag Sorath / Sorath ki vaar (M: 4) / Ang 648

ਗੁਰਮੁਖਿ ਸਖੀਆ ਸਿਖ ਗੁਰੂ ਮੇਲਾਈਆ ॥

गुरमुखि सखीआ सिख गुरू मेलाईआ ॥

Guramukhi sakheeâa sikh guroo melaaëeâa ||

ਸਤਿਗੁਰੂ ਨੇ ਗੁਰਮੁਖ ਸਿੱਖ (-ਰੂਪ) ਸਹੇਲੀਆਂ (ਆਪੋ ਵਿਚ) ਮਿਲਾਈਆਂ ਹਨ;

गुरुमुख सिक्ख-सहेलियों को गुरु ने अपने साथ मिला लिया है।

The Guru unites His Sikhs, the Gurmukhs, with the Lord.

Guru Ramdas ji / Raag Sorath / Sorath ki vaar (M: 4) / Ang 648

ਇਕਿ ਸੇਵਕ ਗੁਰ ਪਾਸਿ ਇਕਿ ਗੁਰਿ ਕਾਰੈ ਲਾਈਆ ॥

इकि सेवक गुर पासि इकि गुरि कारै लाईआ ॥

Īki sevak gur paasi īki guri kaarai laaëeâa ||

ਉਹਨਾਂ ਵਿਚੋਂ ਕਈ ਸਤਿਗੁਰੂ ਦੇ ਕੋਲ ਸੇਵਾ ਕਰਦੀਆਂ ਹਨ, ਕਈਆਂ ਨੂੰ ਸਤਿਗੁਰੂ ਨੇ (ਹੋਰ) ਕਾਰੇ ਲਾਇਆ ਹੋਇਆ ਹੈ;

इनमें से कुछ सेवक बनकर गुरु के पास रहती हैं और कुछ को गुरु ने अन्य कार्यों में लगाया है।

The Guru keeps some of them with Himself, and engages others in His Service.

Guru Ramdas ji / Raag Sorath / Sorath ki vaar (M: 4) / Ang 648

ਜਿਨਾ ਗੁਰੁ ਪਿਆਰਾ ਮਨਿ ਚਿਤਿ ਤਿਨਾ ਭਾਉ ਗੁਰੂ ਦੇਵਾਈਆ ॥

जिना गुरु पिआरा मनि चिति तिना भाउ गुरू देवाईआ ॥

Jinaa guru piâaraa mani chiŧi ŧinaa bhaaū guroo đevaaëeâa ||

ਜਿਨ੍ਹਾਂ ਦੇ ਮਨ ਵਿਚ ਪਿਆਰਾ ਗੁਰੂ ਵੱਸਦਾ ਹੈ, ਸਤਿਗੁਰੂ ਉਹਨਾਂ ਨੂੰ ਆਪਣਾ ਪਿਆਰ ਬਖ਼ਸ਼ਦਾ ਹੈ,

जिन्हें गुरु अपने मन एवं चित में प्यारा लगता है, उन्हें गुरु अपना प्रेम देता है।

Those who cherish their Beloved in their conscious minds, the Guru blesses them with His Love.

Guru Ramdas ji / Raag Sorath / Sorath ki vaar (M: 4) / Ang 648

ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ ॥

गुर सिखा इको पिआरु गुर मिता पुता भाईआ ॥

Gur sikhaa īko piâaru gur miŧaa puŧaa bhaaëeâa ||

ਸਤਿਗੁਰੂ ਦਾ ਆਪਣੇ ਸਿੱਖਾਂ ਮਿੱਤ੍ਰਾਂ ਪੁਤ੍ਰਾਂ ਤੇ ਭਰਾਵਾਂ ਨਾਲ ਇਕੋ ਜਿਹਾ ਪਿਆਰ ਹੁੰਦਾ ਹੈ ।

गुरसिक्खों, मित्रों, पुत्रों एवं भाईयों से गुरु को एक-सा प्रेम होता है।

The Guru loves all of His Gursikhs equally well, like friends, children and siblings.

Guru Ramdas ji / Raag Sorath / Sorath ki vaar (M: 4) / Ang 648

ਗੁਰੁ ਸਤਿਗੁਰੁ ਬੋਲਹੁ ਸਭਿ ਗੁਰੁ ਆਖਿ ਗੁਰੂ ਜੀਵਾਈਆ ॥੧੪॥

गुरु सतिगुरु बोलहु सभि गुरु आखि गुरू जीवाईआ ॥१४॥

Guru saŧiguru bolahu sabhi guru âakhi guroo jeevaaëeâa ||14||

(ਹੇ ਸਿੱਖ ਸਹੇਲੀਓ!) ਸਾਰੀਆਂ 'ਗੁਰੂ, ਗੁਰੂ' ਆਖੋ, 'ਗੁਰੂ, ਗੁਰੂ' ਆਖਿਆਂ ਗੁਰੂ ਆਤਮਕ ਜੀਵਨ ਦੇ ਦੇਂਦਾ ਹੈ ॥੧੪॥

सभी गुरु-गुरु बोलो, गुरु-गुरु कहने से गुरु ने उन्हें पुनः जीवित कर दिया है॥ १४ ॥

So chant the Name of the Guru, the True Guru, everyone! Chanting the Name of the Guru, Guru, you shall be rejuvenated. ||14||

Guru Ramdas ji / Raag Sorath / Sorath ki vaar (M: 4) / Ang 648


ਸਲੋਕੁ ਮਃ ੩ ॥

सलोकु मः ३ ॥

Saloku M: 3 ||

श्लोक महला ३ ।

Shalok, Third Mehl:

Guru Amardas ji / Raag Sorath / Sorath ki vaar (M: 4) / Ang 648

ਨਾਨਕ ਨਾਮੁ ਨ ਚੇਤਨੀ ਅਗਿਆਨੀ ਅੰਧੁਲੇ ਅਵਰੇ ਕਰਮ ਕਮਾਹਿ ॥

नानक नामु न चेतनी अगिआनी अंधुले अवरे करम कमाहि ॥

Naanak naamu na cheŧanee âgiâanee ânđđhule âvare karam kamaahi ||

ਹੇ ਨਾਨਕ! ਅੰਨ੍ਹੇ ਅਗਿਆਨੀ ਨਾਮ ਨਹੀਂ ਸਿਮਰਦੇ ਤੇ ਹੋਰ ਹੋਰ ਕੰਮ ਕਰਦੇ ਹਨ ।

हे नानक ! अज्ञानी एवं अन्धे व्यक्ति परमात्मा के नाम को याद नहीं करते अपितु अन्य ही कर्म करते रहते हैं।

O Nanak, the blind, ignorant fools do not remember the Naam, the Name of the Lord; they involve themselves in other activities.

Guru Amardas ji / Raag Sorath / Sorath ki vaar (M: 4) / Ang 648

ਜਮ ਦਰਿ ਬਧੇ ਮਾਰੀਅਹਿ ਫਿਰਿ ਵਿਸਟਾ ਮਾਹਿ ਪਚਾਹਿ ॥੧॥

जम दरि बधे मारीअहि फिरि विसटा माहि पचाहि ॥१॥

Jam đari bađhe maareeâhi phiri visataa maahi pachaahi ||1||

(ਸਿੱਟਾ ਇਹ ਨਿਕਲਦਾ ਹੈ, ਕਿ) ਜਮ ਦੇ ਦਰ ਤੇ ਬੱਧੇ ਮਾਰ ਖਾਂਦੇ ਹਨ ਤੇ ਫਿਰ (ਵਿਕਾਰ-ਰੂਪ) ਵਿਸ਼ਟੇ ਵਿਚ ਸੜਦੇ ਹਨ ॥੧॥

ऐसे व्यक्ति यम के द्वार पर बंधे हुए बहुत दण्ड भोगते हैं और अन्त में वे विष्ठा में ही नष्ट हो जाते हैं ॥१॥

They are bound and gagged at the door of the Messenger of Death; they are punished, and in the end, they rot away in manure. ||1||

Guru Amardas ji / Raag Sorath / Sorath ki vaar (M: 4) / Ang 648


ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Sorath / Sorath ki vaar (M: 4) / Ang 648

ਨਾਨਕ ਸਤਿਗੁਰੁ ਸੇਵਹਿ ਆਪਣਾ ਸੇ ਜਨ ਸਚੇ ਪਰਵਾਣੁ ॥

नानक सतिगुरु सेवहि आपणा से जन सचे परवाणु ॥

Naanak saŧiguru sevahi âapañaa se jan sache paravaañu ||

ਹੇ ਨਾਨਕ! ਜੋ ਮਨੁੱਖ ਆਪਣੇ ਸਤਿਗੁਰੂ ਦੀ ਦੱਸੀ ਕਾਰ ਕਰਦੇ ਹਨ ਉਹ ਮਨੁੱਖ ਸੱਚੇ ਤੇ ਕਬੂਲ ਹਨ;

हे नानक ! जो अपने सतगुरु की सेवा करते हैं, वही सत्यशील एवं प्रामाणिक हैं।

O Nanak, those humble beings are true and approved, who serve their True Guru.

Guru Amardas ji / Raag Sorath / Sorath ki vaar (M: 4) / Ang 648

ਹਰਿ ਕੈ ਨਾਇ ਸਮਾਇ ਰਹੇ ਚੂਕਾ ਆਵਣੁ ਜਾਣੁ ॥੨॥

हरि कै नाइ समाइ रहे चूका आवणु जाणु ॥२॥

Hari kai naaī samaaī rahe chookaa âavañu jaañu ||2||

ਉਹ ਹਰੀ ਦੇ ਨਾਮ ਵਿਚ ਲੀਨ ਰਹਿੰਦੇ ਹਨ ਤੇ ਉਹਨਾਂ ਦਾ ਜੰਮਣਾ ਮਰਣਾ ਮੁੱਕ ਜਾਂਦਾ ਹੈ ॥੨॥

ऐसे सत्यवादी पुरुष हरि-नाम में ही समाए रहते हैं और उनका जीवन एवं मृत्यु का चक्र समाप्त हो जाता है॥२॥

They remain absorbed in the Name of the Lord, and their comings and goings cease. ||2||

Guru Amardas ji / Raag Sorath / Sorath ki vaar (M: 4) / Ang 648


ਪਉੜੀ ॥

पउड़ी ॥

Paūɍee ||

पउड़ी॥

Pauree:

Guru Ramdas ji / Raag Sorath / Sorath ki vaar (M: 4) / Ang 648

ਧਨੁ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ ॥

धनु स्मपै माइआ संचीऐ अंते दुखदाई ॥

Đhanu samppai maaīâa sanccheeâi ânŧŧe đukhađaaëe ||

ਧਨ, ਦੌਲਤ ਤੇ ਮਾਇਆ ਇਕੱਠੀ ਕਰੀਦੀ ਹੈ, ਪਰ ਅਖ਼ੀਰ ਨੂੰ ਦੁਖਦਾਈ ਹੁੰਦੀ ਹੈ;

धन, सम्पति एवं माया के पदार्थों को संचित करना अंत में बड़ा दुखदायक बन जाता है।

Gathering the wealth and property of Maya, brings only pain in the end.

Guru Ramdas ji / Raag Sorath / Sorath ki vaar (M: 4) / Ang 648

ਘਰ ਮੰਦਰ ਮਹਲ ਸਵਾਰੀਅਹਿ ਕਿਛੁ ਸਾਥਿ ਨ ਜਾਈ ॥

घर मंदर महल सवारीअहि किछु साथि न जाई ॥

Ghar manđđar mahal savaareeâhi kichhu saaŧhi na jaaëe ||

ਘਰ, ਮੰਦਰ ਤੇ ਮਹਿਲ ਬਣਾਈਦੇ ਹਨ, ਪਰ ਕੁਝ ਨਾਲ ਨਹੀਂ ਜਾਂਦਾ;

घर, मन्दिर एवं महलों को संवारा जाता है, लेकिन उनमें से कोई भी इन्सान के साथ नहीं जाता।

Homes, mansions and adorned palaces will not go with anyone.

Guru Ramdas ji / Raag Sorath / Sorath ki vaar (M: 4) / Ang 648

ਹਰ ਰੰਗੀ ਤੁਰੇ ਨਿਤ ਪਾਲੀਅਹਿ ਕਿਤੈ ਕਾਮਿ ਨ ਆਈ ॥

हर रंगी तुरे नित पालीअहि कितै कामि न आई ॥

Har ranggee ŧure niŧ paaleeâhi kiŧai kaami na âaëe ||

ਕਈ ਰੰਗਾਂ ਦੇ ਘੋੜੇ ਸਦਾ ਪਾਲੀਦੇ ਹਨ, ਪਰ ਕਿਸੇ ਕੰਮ ਨਹੀਂ ਆਉਂਦੇ ।

मनुष्य अनेक रंगों के कुशल घोड़ों को नित्य पालता है परन्तु वे भी अंत में किसी काम नहीं आते

He may breed horses of various colors, but these will not be of any use to him.

Guru Ramdas ji / Raag Sorath / Sorath ki vaar (M: 4) / Ang 648

ਜਨ ਲਾਵਹੁ ਚਿਤੁ ਹਰਿ ਨਾਮ ਸਿਉ ਅੰਤਿ ਹੋਇ ਸਖਾਈ ॥

जन लावहु चितु हरि नाम सिउ अंति होइ सखाई ॥

Jan laavahu chiŧu hari naam siū ânŧŧi hoī sakhaaëe ||

ਹੇ ਭਾਈ ਸੱਜਣੋ! ਹਰੀ ਦੇ ਨਾਮ ਨਾਲ ਚਿੱਤ ਜੋੜੋ, ਜੋ ਅਖ਼ੀਰ ਨੂੰ ਸਾਥੀ ਬਣੇ ।

हे भक्तजनो ! अपना चित हरि-नाम में लगाओ, वही अंत में सहायक होगा।

O human, link your consciousness to the Lord's Name, and in the end, it shall be your companion and helper.

Guru Ramdas ji / Raag Sorath / Sorath ki vaar (M: 4) / Ang 648

ਜਨ ਨਾਨਕ ਨਾਮੁ ਧਿਆਇਆ ਗੁਰਮੁਖਿ ਸੁਖੁ ਪਾਈ ॥੧੫॥

जन नानक नामु धिआइआ गुरमुखि सुखु पाई ॥१५॥

Jan naanak naamu đhiâaīâa guramukhi sukhu paaëe ||15||

ਹੇ ਦਾਸ ਨਾਨਕ! ਜੋ ਮਨੁੱਖ ਨਾਮ ਸਿਮਰਦਾ ਹੈ, ਉਹ ਸਤਿਗੁਰੂ ਦੇ ਸਨਮੁਖ ਰਹਿ ਕੇ ਸੁਖ ਪਾਂਦਾ ਹੈ ॥੧੫॥

नानक ने गुरु के सान्निध्य में नाम का ही ध्यान किया है, जिसके फलस्वरूप उसे सुख प्राप्त हो गया है॥१५॥

Servant Nanak meditates on the Naam, the Name of the Lord; the Gurmukh is blessed with peace. ||15||

Guru Ramdas ji / Raag Sorath / Sorath ki vaar (M: 4) / Ang 648


ਸਲੋਕੁ ਮਃ ੩ ॥

सलोकु मः ३ ॥

Saloku M: 3 ||

श्लोक महला ३॥

Shalok, Third Mehl:

Guru Amardas ji / Raag Sorath / Sorath ki vaar (M: 4) / Ang 648

ਬਿਨੁ ਕਰਮੈ ਨਾਉ ਨ ਪਾਈਐ ਪੂਰੈ ਕਰਮਿ ਪਾਇਆ ਜਾਇ ॥

बिनु करमै नाउ न पाईऐ पूरै करमि पाइआ जाइ ॥

Binu karamai naaū na paaëeâi poorai karami paaīâa jaaī ||

ਪੂਰੀ ਮੇਹਰ ਦੁਆਰਾ ਹਰੀ-ਨਾਮ ਲੱਭ ਸਕਦਾ ਹੈ, ਮੇਹਰ ਤੋਂ ਬਿਨਾ ਨਾਮ ਨਹੀਂ ਮਿਲਦਾ;

भाग्य के बिना नाम की प्राप्ति नहीं होती और पूर्ण भाग्य के द्वारा ही नाम प्राप्त हो सकता है।

Without the karma of good actions, the Name is not obtained; it can be obtained only by perfect good karma.

Guru Amardas ji / Raag Sorath / Sorath ki vaar (M: 4) / Ang 648

ਨਾਨਕ ਨਦਰਿ ਕਰੇ ਜੇ ਆਪਣੀ ਤਾ ਗੁਰਮਤਿ ਮੇਲਿ ਮਿਲਾਇ ॥੧॥

नानक नदरि करे जे आपणी ता गुरमति मेलि मिलाइ ॥१॥

Naanak nađari kare je âapañee ŧaa guramaŧi meli milaaī ||1||

ਹੇ ਨਾਨਕ! ਜੇ ਹਰੀ ਆਪਣੀ ਕ੍ਰਿਪਾ-ਦ੍ਰਿਸ਼ਟੀ ਕਰੇ, ਤਾਂ ਸਤਿਗੁਰੂ ਦੀ ਸਿੱਖਿਆ ਵਿਚ ਲੀਨ ਕਰ ਕੇ ਮਿਲਾ ਲੈਂਦਾ ਹੈ ॥੧॥

हे नानक ! यदि ईश्वर अपनी कृपा-दृष्टि करे तो ही मनुष्य गुरु की मति द्वारा सत्य में मिल जाता है॥१॥

O Nanak, if the Lord casts His Glance of Grace, then under Guru's Instruction, one is united in His Union. ||1||

Guru Amardas ji / Raag Sorath / Sorath ki vaar (M: 4) / Ang 648


ਮਃ ੧ ॥

मः १ ॥

M:h 1 ||

महला १॥

First Mehl:

Guru Nanak Dev ji / Raag Sorath / Sorath ki vaar (M: 4) / Ang 648

ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥

इक दझहि इक दबीअहि इकना कुते खाहि ॥

Īk đajhahi īk đabeeâhi īkanaa kuŧe khaahi ||

(ਮਰਨ ਤੇ) ਕੋਈ ਸਾੜੇ ਜਾਂਦੇ ਹਨ, ਕੋਈ ਦੱਬੇ ਜਾਂਦੇ ਹਨ, ਇਕਨਾਂ ਨੂੰ ਕੁੱਤੇ ਖਾਂਦੇ ਹਨ,

मरणोपरांत कुछ व्यक्तियों का दाह-संस्कार कर दिया जाता है, किसी को दफना दिया जाता है और कुछ लोगों को कुते इत्यादि ही खा जाते हैं।

Some are cremated, and some are buried; some are eaten by dogs.

Guru Nanak Dev ji / Raag Sorath / Sorath ki vaar (M: 4) / Ang 648

ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥

इकि पाणी विचि उसटीअहि इकि भी फिरि हसणि पाहि ॥

Īki paañee vichi ūsateeâhi īki bhee phiri hasañi paahi ||

ਕੋਈ ਜਲ-ਪ੍ਰਵਾਹ ਕੀਤੇ ਜਾਂਦੇ ਹਨ ਤੇ ਕੋਈ ਸੁੱਕੇ ਖੂਹ ਵਿਚ ਰੱਖੇ ਜਾਂਦੇ ਹਨ ।

कुछ लोग जल-प्रवाह कर दिए जाते हैं तथा कुछ लोग सूखे कुएँ में फेंक दिए जाते हैं।

Some are thrown into water, while others are thrown into wells.

Guru Nanak Dev ji / Raag Sorath / Sorath ki vaar (M: 4) / Ang 648

ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥

नानक एव न जापई किथै जाइ समाहि ॥२॥

Naanak ēv na jaapaëe kiŧhai jaaī samaahi ||2||

ਪਰ, ਹੇ ਨਾਨਕ! (ਸਰੀਰ ਦੇ) ਇਸ ਸਾੜਨ ਦੱਬਣ ਆਦਿਕ ਨਾਲ ਇਹ ਨਹੀਂ ਪਤਾ ਲੱਗ ਸਕਦਾ ਕਿ ਰੂਹਾਂ ਕਿੱਥੇ ਜਾ ਵੱਸਦੀਆਂ ਹਨ ॥੨॥

हे नानक ! यह तो कुछ ज्ञात ही नहीं होता कि आत्मा किधर समा जाती है॥२ ॥

O Nanak, it is not known, where they go and into what they merge. ||2||

Guru Nanak Dev ji / Raag Sorath / Sorath ki vaar (M: 4) / Ang 648


ਪਉੜੀ ॥

पउड़ी ॥

Paūɍee ||

पउड़ी।

Pauree:

Guru Ramdas ji / Raag Sorath / Sorath ki vaar (M: 4) / Ang 648

ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ ਜੋ ਨਾਮਿ ਹਰਿ ਰਾਤੇ ॥

तिन का खाधा पैधा माइआ सभु पवितु है जो नामि हरि राते ॥

Ŧin kaa khaađhaa paiđhaa maaīâa sabhu paviŧu hai jo naami hari raaŧe ||

ਜੋ ਮਨੁੱਖ ਹਰੀ ਦੇ ਨਾਮ ਵਿਚ ਰੰਗੇ ਹੋਏ ਹਨ, ਉਹਨਾਂ ਦਾ ਮਾਇਆ ਨੂੰ ਵਰਤਣਾ, ਖਾਣਾ ਪਹਿਨਣਾ ਸਭ ਕੁਝ ਪਵਿੱਤ੍ਰ ਹੈ;

जो लोग परमात्मा के नाम में मग्न रहते हैं, उनका खाना, पहनना, धन-दौलत इत्यादि सभी पावन है।

The food and clothes, and all the worldly possessions of those who are attuned to the Lord's Name are sacred.

Guru Ramdas ji / Raag Sorath / Sorath ki vaar (M: 4) / Ang 648

ਤਿਨ ਕੇ ਘਰ ਮੰਦਰ ਮਹਲ ਸਰਾਈ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸੇਵਕ ਸਿਖ ਅਭਿਆਗਤ ਜਾਇ ਵਰਸਾਤੇ ॥

तिन के घर मंदर महल सराई सभि पवितु हहि जिनी गुरमुखि सेवक सिख अभिआगत जाइ वरसाते ॥

Ŧin ke ghar manđđar mahal saraaëe sabhi paviŧu hahi jinee guramukhi sevak sikh âbhiâagaŧ jaaī varasaaŧe ||

ਉਹਨਾਂ ਦੇ ਘਰ, ਮੰਦਰ, ਮਹਿਲ ਤੇ ਸਰਾਵਾਂ ਸਭ ਪਵਿੱਤ੍ਰ ਹਨ, ਜਿਨ੍ਹਾਂ ਵਿਚੋਂ ਗੁਰਮੁਖਿ ਸੇਵਕ ਸਿੱਖ ਤੇ ਅਭਿਆਗਤ ਜਾ ਕੇ ਸੁਖ ਲੈਂਦੇ ਹਨ ।

जिनके पास गुरुमुख सेवक, गुरु के शिष्य एवं अभ्यागत जाकर विश्राम करते हैं, उनके घर, मन्दिर, महल एवं सराय सब पवित्र हैं।

All the homes, temples, palaces and way-stations are sacred, where the Gurmukhs, the selfless servants, the Sikhs and the renouncers of the world, go and take their rest.

Guru Ramdas ji / Raag Sorath / Sorath ki vaar (M: 4) / Ang 648

ਤਿਨ ਕੇ ਤੁਰੇ ਜੀਨ ਖੁਰਗੀਰ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸਿਖ ਸਾਧ ਸੰਤ ਚੜਿ ਜਾਤੇ ॥

तिन के तुरे जीन खुरगीर सभि पवितु हहि जिनी गुरमुखि सिख साध संत चड़ि जाते ॥

Ŧin ke ŧure jeen khurageer sabhi paviŧu hahi jinee guramukhi sikh saađh sanŧŧ chaɍi jaaŧe ||

ਉਹਨਾਂ ਦੇ ਘੋੜੇ, ਜ਼ੀਨਾਂ, ਤਾਹਰੂ ਸਭ ਪਵਿੱਤ੍ਰ ਹਨ, ਜਿਨ੍ਹਾਂ ਉਤੇ ਗੁਰਮੁਖਿ ਸਿੱਖ ਸਾਧ ਸੰਤ ਚੜ੍ਹਦੇ ਹਨ;

उनके सभी घोड़े, जीन एवं खुरगीर इत्यादि पवित्र हैं, जिन पर सवार होकर गुरुमुख, गुरु के शिष्य, साधु एवं संत अपने मार्ग चल देते हैं।

All the horses, saddles and horse blankets are sacred, upon which the Gurmukhs, the Sikhs, the Holy and the Saints, mount and ride.

Guru Ramdas ji / Raag Sorath / Sorath ki vaar (M: 4) / Ang 648

ਤਿਨ ਕੇ ਕਰਮ ਧਰਮ ਕਾਰਜ ਸਭਿ ਪਵਿਤੁ ਹਹਿ ਜੋ ਬੋਲਹਿ ਹਰਿ ਹਰਿ ਰਾਮ ਨਾਮੁ ਹਰਿ ਸਾਤੇ ॥

तिन के करम धरम कारज सभि पवितु हहि जो बोलहि हरि हरि राम नामु हरि साते ॥

Ŧin ke karam đharam kaaraj sabhi paviŧu hahi jo bolahi hari hari raam naamu hari saaŧe ||

ਉਹਨਾਂ ਦੇ ਕੰਮ-ਕਾਜ ਸਭ ਪਵ੍ਰਿੱਤ ਹਨ, ਜੋ ਹਰ ਵੇਲੇ ਹਰੀ ਦਾ ਨਾਮ ਉਚਾਰਦੇ ਹਨ ।

उन लोगों के सभी कर्म, धर्म एवं समस्त कार्य पवित्र हैं, जो 'हरि-हरि' बोलते एवं राम नाम का जाप करते रहते हैं।

All the rituals and Dharmic practices and deeds are sacred, for those who utter the Name of the Lord, Har, Har, the True Name of the Lord.

Guru Ramdas ji / Raag Sorath / Sorath ki vaar (M: 4) / Ang 648

ਜਿਨ ਕੈ ਪੋਤੈ ਪੁੰਨੁ ਹੈ ਸੇ ਗੁਰਮੁਖਿ ਸਿਖ ਗੁਰੂ ਪਹਿ ਜਾਤੇ ॥੧੬॥

जिन कै पोतै पुंनु है से गुरमुखि सिख गुरू पहि जाते ॥१६॥

Jin kai poŧai punnu hai se guramukhi sikh guroo pahi jaaŧe ||16||

(ਪਹਿਲੇ ਕੀਤੇ ਕੰਮਾਂ ਦੇ ਅਨੁਸਾਰ) ਜਿਨ੍ਹਾਂ ਦੇ ਪੱਲੇ (ਭਲੇ ਸੰਸਕਾਰ-ਰੂਪ) ਪੁੰਨ ਹੈ, ਉਹ ਗੁਰਮੁਖ ਸਿੱਖ ਸਤਿਗੁਰੂ ਦੀ ਸ਼ਰਨ ਆਉਂਦੇ ਹਨ ॥੧੬॥

जिनके पास (शुभ कर्मों के फलस्वरूप) पुण्य हैं, वे गुरुमुख शिष्य गुरु के पास जाते हैं ॥१६॥

Those Gurmukhs, those Sikhs, who have purity as their treasure, go to their Guru. ||16||

Guru Ramdas ji / Raag Sorath / Sorath ki vaar (M: 4) / Ang 648


ਸਲੋਕੁ ਮਃ ੩ ॥

सलोकु मः ३ ॥

Saloku M: 3 ||

श्लोक महला ३॥

Shalok, Third Mehl:

Guru Amardas ji / Raag Sorath / Sorath ki vaar (M: 4) / Ang 648

ਨਾਨਕ ਨਾਵਹੁ ਘੁਥਿਆ ਹਲਤੁ ਪਲਤੁ ਸਭੁ ਜਾਇ ॥

नानक नावहु घुथिआ हलतु पलतु सभु जाइ ॥

Naanak naavahu ghuŧhiâa halaŧu palaŧu sabhu jaaī ||

ਹੇ ਨਾਨਕ! ਨਾਮ ਤੋਂ ਖੁੰਝਿਆਂ ਦਾ ਲੋਕ ਪਰਲੋਕ ਸਭ ਵਿਅਰਥ ਜਾਂਦਾ ਹੈ;

हे नानक ! नाम को विस्मृत करने से मनुष्य का लोक एवं परलोक सब व्यर्थ चला जाता है।

O Nanak, forsaking the Name, he loses everything, in this world and the next.

Guru Amardas ji / Raag Sorath / Sorath ki vaar (M: 4) / Ang 648

ਜਪੁ ਤਪੁ ਸੰਜਮੁ ਸਭੁ ਹਿਰਿ ਲਇਆ ਮੁਠੀ ਦੂਜੈ ਭਾਇ ॥

जपु तपु संजमु सभु हिरि लइआ मुठी दूजै भाइ ॥

Japu ŧapu sanjjamu sabhu hiri laīâa muthee đoojai bhaaī ||

ਉਹਨਾਂ ਦਾ ਜਪ ਤਪ ਤੇ ਸੰਜਮ ਸਭ ਖੁੱਸ ਜਾਂਦਾ ਹੈ, ਤੇ ਮਾਇਆ ਦੇ ਮੋਹ ਵਿਚ (ਉਹਨਾਂ ਦੀ ਮਤਿ) ਠੱਗੀ ਜਾਂਦੀ ਹੈ;

उसकी पूजा, तपस्या एवं संयम सभी छीन लिया गया है और उसे द्वैतभाव ने ठग लिया है।

Chanting, deep meditation and austere self-disciplined practices are all wasted; he is deceived by the love of duality.

Guru Amardas ji / Raag Sorath / Sorath ki vaar (M: 4) / Ang 648

ਜਮ ਦਰਿ ਬਧੇ ਮਾਰੀਅਹਿ ..

जम दरि बधे मारीअहि ..

Jam đari bađhe maareeâhi ..

..

..

..

Guru Amardas ji / Raag Sorath / Sorath ki vaar (M: 4) / Ang 648


Download SGGS PDF Daily Updates