ANG 580, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ ॥

सूरे सेई आगै आखीअहि दरगह पावहि साची माणो ॥

Soore seee aagai aakheeahi daragah paavahi saachee maa(nn)o ||

ਪ੍ਰਭੂ ਦੀ ਹਜ਼ੂਰੀ ਵਿਚ ਉਹੀ ਬੰਦੇ ਸੂਰਮੇ ਆਖੇ ਜਾਂਦੇ ਹਨ, ਉਹ ਬੰਦੇ ਸਦਾ-ਥਿਰ ਪ੍ਰਭੂ ਦੀ ਦਰਗਾਹ ਵਿਚ ਆਦਰ ਪਾਂਦੇ ਹਨ ।

जो सच्चे दरबार में सम्मानित होते हैं, वही आगे शूरवीर कहलाते हैं।

They alone are acclaimed as brave warriors in the world hereafter, who receive true honor in the Court of the Lord.

Guru Nanak Dev ji / Raag Vadhans / Alahniyan / Ang 580

ਦਰਗਹ ਮਾਣੁ ਪਾਵਹਿ ਪਤਿ ਸਿਉ ਜਾਵਹਿ ਆਗੈ ਦੂਖੁ ਨ ਲਾਗੈ ॥

दरगह माणु पावहि पति सिउ जावहि आगै दूखु न लागै ॥

Daragah maa(nn)u paavahi pati siu jaavahi aagai dookhu na laagai ||

ਉਹ ਦਰਗਾਹ ਵਿਚ ਇੱਜ਼ਤ ਪਾਂਦੇ ਹਨ, ਇੱਜ਼ਤ ਨਾਲ (ਇਥੋਂ) ਜਾਂਦੇ ਹਨ ਤੇ ਅਗਾਂਹ ਪਰਲੋਕ ਵਿਚ ਉਹਨਾਂ ਨੂੰ ਕੋਈ ਦੁੱਖ ਨਹੀਂ ਵਿਆਪਦਾ ।

वे आदरपूर्वक जाते हैं व भगवान के दरबार में प्रतिष्ठा प्राप्त करते है और परलोक में उन्हें कोई दुःख नहीं होता।

They are honored in the Court of the Lord; they depart with honor, and they do not suffer pain in the world hereafter.

Guru Nanak Dev ji / Raag Vadhans / Alahniyan / Ang 580

ਕਰਿ ਏਕੁ ਧਿਆਵਹਿ ਤਾਂ ਫਲੁ ਪਾਵਹਿ ਜਿਤੁ ਸੇਵਿਐ ਭਉ ਭਾਗੈ ॥

करि एकु धिआवहि तां फलु पावहि जितु सेविऐ भउ भागै ॥

Kari eku dhiaavahi taan phalu paavahi jitu seviai bhau bhaagai ||

ਉਹ ਬੰਦੇ ਪਰਮਾਤਮਾ ਨੂੰ (ਹਰ ਥਾਂ) ਵਿਆਪਕ ਜਾਣ ਕੇ ਸਿਮਰਦੇ ਹਨ, ਉਸ ਪ੍ਰਭੂ ਦੇ ਦਰ ਤੋਂ ਫਲ ਪ੍ਰਾਪਤ ਕਰਦੇ ਹਨ ਜਿਸ ਦਾ ਸਿਮਰਨ ਕੀਤਿਆਂ (ਹਰੇਕ ਕਿਸਮ ਦਾ) ਡਰ ਦੂਰ ਹੋ ਜਾਂਦਾ ਹੈ ।

वे एक परमात्मा को सर्वव्यापक समझकर उसका ही ध्यान करते हैं तो उन्हें दरबार से फल प्राप्त होता है और आराधना करने से उनके तमाम भय दूर हो जाते हैं।

They meditate on the One Lord, and obtain the fruits of their rewards. Serving the Lord, their fear is dispelled.

Guru Nanak Dev ji / Raag Vadhans / Alahniyan / Ang 580

ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਜਾਣੋ ॥

ऊचा नही कहणा मन महि रहणा आपे जाणै जाणो ॥

Uchaa nahee kaha(nn)aa man mahi raha(nn)aa aape jaa(nn)ai jaa(nn)o ||

ਅਹੰਕਾਰ ਦਾ ਬੋਲ ਨਹੀਂ ਬੋਲਣਾ ਚਾਹੀਦਾ, ਆਪਣੇ ਆਪ ਨੂੰ ਕਾਬੂ ਵਿਚ ਰੱਖਣਾ ਚਾਹੀਦਾ ਹੈ, ਉਹ ਅੰਤਰਜਾਮੀ ਪ੍ਰਭੂ ਹਰੇਕ ਦੇ ਦਿਲ ਦੀ ਆਪ ਹੀ ਜਾਣਦਾ ਹੈ ।

अभिमान करके ऊँचा नहीं बोलना चाहिए और अपने मन को काबू में रखना चाहिए क्योंकि सर्वज्ञाता भगवान सब कुछ स्वयं ही जानता है।

Do not indulge in egotism, and dwell within your own mind; the Knower Himself knows everything.

Guru Nanak Dev ji / Raag Vadhans / Alahniyan / Ang 580

ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੋ ॥੩॥

मरणु मुणसां सूरिआ हकु है जो होइ मरहि परवाणो ॥३॥

Mara(nn)u mu(nn)asaan sooriaa haku hai jo hoi marahi paravaa(nn)o ||3||

ਜੇਹੜੇ ਮਨੁੱਖ (ਜੀਊਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਵਿਚ) ਕਬੂਲ ਹੋ ਕੇ ਮਰਦੇ ਹਨ ਉਹ ਸੂਰਮੇ ਹਨ, ਉਹਨਾਂ ਦਾ ਮਰਨਾ (ਲੋਕ ਪਰਲੋਕ ਵਿਚ) ਸਲਾਹਿਆ ਜਾਂਦਾ ਹੈ ॥੩॥

उन शूरवीरों का मरना सफल है, जिनकी मौत भगवान के दरबार में स्वीकृत होती है॥ ३॥

The death of brave heroes is blessed, if it is approved by God. ||3||

Guru Nanak Dev ji / Raag Vadhans / Alahniyan / Ang 580


ਨਾਨਕ ਕਿਸ ਨੋ ਬਾਬਾ ਰੋਈਐ ਬਾਜੀ ਹੈ ਇਹੁ ਸੰਸਾਰੋ ॥

नानक किस नो बाबा रोईऐ बाजी है इहु संसारो ॥

Naanak kis no baabaa roeeai baajee hai ihu sanssaaro ||

ਹੇ ਨਾਨਕ! ਇਹ ਜਗਤ ਇਕ ਖੇਡ ਹੈ (ਖੇਡ ਬਣਦੀ ਢਹਿੰਦੀ ਹੀ ਰਹਿੰਦੀ ਹੈ) ਕਿਸੇ ਦੇ ਮਰਨ ਤੇ ਰੋਣਾ ਵਿਅਰਥ ਹੈ ।

गुरु नानक का कथन है कि हे बाबा ! किसी के देहांत पर क्यों विलाप करें ? जबकि यह दुनिया तो केवल एक नाटक अथवा खेल ही है।

Nanak: for whom should we mourn, O Baba? This world is merely a play.

Guru Nanak Dev ji / Raag Vadhans / Alahniyan / Ang 580

ਕੀਤਾ ਵੇਖੈ ਸਾਹਿਬੁ ਆਪਣਾ ਕੁਦਰਤਿ ਕਰੇ ਬੀਚਾਰੋ ॥

कीता वेखै साहिबु आपणा कुदरति करे बीचारो ॥

Keetaa vekhai saahibu aapa(nn)aa kudarati kare beechaaro ||

ਮਾਲਕ-ਪ੍ਰਭੂ ਆਪਣੇ ਪੈਦਾ ਕੀਤੇ ਜਗਤ ਦੀ ਆਪ ਸੰਭਾਲ ਕਰਦਾ ਹੈ, ਆਪਣੀ ਰਚੀ ਰਚਨਾ ਦਾ ਆਪ ਧਿਆਨ ਰੱਖਦਾ ਹੈ ।

भगवान अपनी सृष्टि-रचना को देखता है और अपनी कुदरत पर विचार करता है।

The Lord Master beholds His work, and contemplates His creative potency.

Guru Nanak Dev ji / Raag Vadhans / Alahniyan / Ang 580

ਕੁਦਰਤਿ ਬੀਚਾਰੇ ਧਾਰਣ ਧਾਰੇ ਜਿਨਿ ਕੀਆ ਸੋ ਜਾਣੈ ॥

कुदरति बीचारे धारण धारे जिनि कीआ सो जाणै ॥

Kudarati beechaare dhaara(nn) dhaare jini keeaa so jaa(nn)ai ||

ਪ੍ਰਭੂ ਆਪਣੀ ਰਚੀ ਰਚਨਾ ਦਾ ਖ਼ਿਆਲ ਰੱਖਦਾ ਹੈ, ਇਸ ਨੂੰ ਆਸਰਾ-ਸਹਾਰਾ ਦੇਂਦਾ ਹੈ, ਜਿਸ ਨੇ ਜਗਤ ਰਚਿਆ ਹੈ ਉਹੀ ਇਸ ਦੀਆਂ ਲੋੜਾਂ ਭੀ ਜਾਣਦਾ ਹੈ ।

वह अपनी कुदरत पर विचार करता है और जगत को उसने अपना सहारा दिया हुआ है।

He contemplates His creative potency, having established the Universe. He who created it, He alone knows.

Guru Nanak Dev ji / Raag Vadhans / Alahniyan / Ang 580

ਆਪੇ ਵੇਖੈ ਆਪੇ ਬੂਝੈ ਆਪੇ ਹੁਕਮੁ ਪਛਾਣੈ ॥

आपे वेखै आपे बूझै आपे हुकमु पछाणै ॥

Aape vekhai aape boojhai aape hukamu pachhaa(nn)ai ||

ਪ੍ਰਭੂ ਆਪ ਹੀ ਸਭ ਦੇ ਕੀਤੇ ਕਰਮਾਂ ਨੂੰ ਵੇਖਦਾ ਹੈ, ਆਪ ਹੀ ਸਭ ਦੇ ਦਿਲਾਂ ਦੀ ਸਮਝਦਾ ਹੈ, ਆਪ ਹੀ ਆਪਣੇ ਹੁਕਮ ਨੂੰ ਪਛਾਣਦਾ ਹੈ (ਕਿ ਕਿਵੇਂ ਇਹ ਹੁਕਮ ਜਗਤ ਵਿਚ ਵਰਤਿਆ ਜਾਣਾ ਹੈ) ।

वह स्वयं ही देखता है, स्वयं ही समझता है और स्वयं ही अपने हुक्म की पहचान करता है।

He Himself beholds it, and He Himself understands it. He Himself realizes the Hukam of His Command.

Guru Nanak Dev ji / Raag Vadhans / Alahniyan / Ang 580

ਜਿਨਿ ਕਿਛੁ ਕੀਆ ਸੋਈ ਜਾਣੈ ਤਾ ਕਾ ਰੂਪੁ ਅਪਾਰੋ ॥

जिनि किछु कीआ सोई जाणै ता का रूपु अपारो ॥

Jini kichhu keeaa soee jaa(nn)ai taa kaa roopu apaaro ||

ਜਿਸ ਪ੍ਰਭੂ ਨੇ ਇਹ ਜਗਤ-ਰਚਨਾ ਕੀਤੀ ਹੋਈ ਹੈ ਉਹੀ ਇਸ ਦੀਆਂ ਲੋੜਾਂ ਜਾਣਦਾ ਹੈ । ਉਸ ਪ੍ਰਭੂ ਦਾ ਸਰੂਪ ਬੇਅੰਤ ਹੈ ।

जिसने सृष्टि-रचना की है, वही इसे जानता है और उस भगवान का रूप अपार है।

He who created these things, He alone knows. His subtle form is infinite.

Guru Nanak Dev ji / Raag Vadhans / Alahniyan / Ang 580

ਨਾਨਕ ਕਿਸ ਨੋ ਬਾਬਾ ਰੋਈਐ ਬਾਜੀ ਹੈ ਇਹੁ ਸੰਸਾਰੋ ॥੪॥੨॥

नानक किस नो बाबा रोईऐ बाजी है इहु संसारो ॥४॥२॥

Naanak kis no baabaa roeeai baajee hai ihu sanssaaro ||4||2||

ਹੇ ਨਾਨਕ! ਇਹ ਜਗਤ ਇਕ ਖੇਡ ਹੈ (ਇਥੇ ਜੋ ਘੜਿਆ ਹੈ ਉਸ ਨੇ ਭੱਜਣਾ ਹੈ) ਕਿਸੇ ਦੇ ਮਰਨ ਤੇ ਰੋਣਾ ਵਿਅਰਥ ਹੈ ॥੪॥੨॥

गुरु नानक का कथन है कि हे बाबा ! किसी की मृत्यु पर हम क्यों विलाप करें, क्योंकि यह संसार तो केवल एक नाटक अथवा खेल ही है॥ ४ ॥ २॥

Nanak: for whom should we mourn, O Baba? This world is merely a play. ||4||2||

Guru Nanak Dev ji / Raag Vadhans / Alahniyan / Ang 580


ਵਡਹੰਸੁ ਮਹਲਾ ੧ ਦਖਣੀ ॥

वडहंसु महला १ दखणी ॥

Vadahanssu mahalaa 1 dakha(nn)ee ||

वडहंसु महला १ दखणी ॥

Wadahans, First Mehl, Dakhanee:

Guru Nanak Dev ji / Raag Vadhans Dakhni / Alahniyan / Ang 580

ਸਚੁ ਸਿਰੰਦਾ ਸਚਾ ਜਾਣੀਐ ਸਚੜਾ ਪਰਵਦਗਾਰੋ ॥

सचु सिरंदा सचा जाणीऐ सचड़ा परवदगारो ॥

Sachu siranddaa sachaa jaa(nn)eeai sacha(rr)aa paravadagaaro ||

ਨਿਸ਼ਚਾ ਕਰੋ ਕਿ ਜਗਤ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਹੀ ਸਦਾ-ਥਿਰ ਰਹਿਣ ਵਾਲਾ ਹੈ, ਉਹ ਸਦਾ-ਥਿਰ ਪ੍ਰਭੂ (ਜੀਵਾਂ ਦੀ) ਪਾਲਣਾ ਕਰਨ ਵਾਲਾ ਹੈ,

सच्चे सृष्टिकर्ता परमपिता को ही सत्य समझना चाहिए; वह सच्चा परमेश्वर सारी दुनिया का पालनहार है।

The True Creator Lord is True - know this well; He is the True Sustainer.

Guru Nanak Dev ji / Raag Vadhans Dakhni / Alahniyan / Ang 580

ਜਿਨਿ ਆਪੀਨੈ ਆਪੁ ਸਾਜਿਆ ਸਚੜਾ ਅਲਖ ਅਪਾਰੋ ॥

जिनि आपीनै आपु साजिआ सचड़ा अलख अपारो ॥

Jini aapeenai aapu saajiaa sacha(rr)aa alakh apaaro ||

ਜਿਸ ਸਦਾ-ਥਿਰ ਨੇ ਆਪ ਹੀ ਆਪਣੇ ਆਪ ਨੂੰ (ਜਗਤ ਦੇ ਰੂਪ ਵਿਚ) ਪਰਗਟ ਕੀਤਾ ਹੋਇਆ ਹੈ, ਉਹ ਅਦ੍ਰਿਸ਼ਟ ਹੈ ਤੇ ਬੇਅੰਤ ਹੈ ।

जिसने स्वयं ही अपने आप को उत्पन्न किया हुआ है, वह सत्यस्वरूप परमेश्वर अदृष्ट एवं अपार है।

He Himself fashioned His Own Self; the True Lord is invisible and infinite.

Guru Nanak Dev ji / Raag Vadhans Dakhni / Alahniyan / Ang 580

ਦੁਇ ਪੁੜ ਜੋੜਿ ਵਿਛੋੜਿਅਨੁ ਗੁਰ ਬਿਨੁ ਘੋਰੁ ਅੰਧਾਰੋ ॥

दुइ पुड़ जोड़ि विछोड़िअनु गुर बिनु घोरु अंधारो ॥

Dui pu(rr) jo(rr)i vichho(rr)ianu gur binu ghoru anddhaaro ||

ਦੋਵੇਂ ਪੁੜ (ਧਰਤੀ ਤੇ ਆਕਾਸ਼) ਜੋੜ ਕੇ (ਭਾਵ, ਜਗਤ-ਰਚਨਾ ਕਰ ਕੇ) ਉਸ ਪ੍ਰਭੂ ਨੇ ਜੀਵਾਂ ਨੂੰ ਮਾਇਆ ਦੇ ਮੋਹ ਵਿਚ ਫਸਾ ਕੇ ਆਪਣੇ ਨਾਲੋਂ ਵਿਛੋੜ ਦਿੱਤਾ ਹੈ । ਗੁਰੂ ਤੋਂ ਬਿਨਾ (ਜਗਤ ਵਿਚ ਮਾਇਆ ਦੇ ਮੋਹ ਦਾ) ਘੁੱਪ ਹਨੇਰਾ ਹੈ ।

उसने पृथ्वी एवं गगन दोनों को जोड़कर उन्हें अलग कर दिया है। इस दुनिया में गुरु के बिना घोर अन्धेरा है।

He brought together, and then separated, the two grinding stones of the earth and the sky; without the Guru, there is only pitch darkness.

Guru Nanak Dev ji / Raag Vadhans Dakhni / Alahniyan / Ang 580

ਸੂਰਜੁ ਚੰਦੁ ਸਿਰਜਿਅਨੁ ਅਹਿਨਿਸਿ ਚਲਤੁ ਵੀਚਾਰੋ ॥੧॥

सूरजु चंदु सिरजिअनु अहिनिसि चलतु वीचारो ॥१॥

Sooraju chanddu sirajianu ahinisi chalatu veechaaro ||1||

ਉਸ ਪਰਮਾਤਮਾ ਨੇ ਹੀ ਸੂਰਜ ਤੇ ਚੰਦ੍ਰਮਾ ਬਣਾ ਕੇ ਇਹ ਦਿਨ ਤੇ ਰਾਤ ਦਾ ਜਗਤ-ਤਮਾਸ਼ਾ ਬਣਾਇਆ ਹੈ ॥੧॥

सूर्य एवं चन्द्रमा की रचना भी परमेश्वर ने ही की है जो दिन एवं रात को उजाला करते हैं। उसकी इस जगत-लीला का विचार करो ॥ १॥

He created the sun and the moon; night and day, they move according to His Thought. ||1||

Guru Nanak Dev ji / Raag Vadhans Dakhni / Alahniyan / Ang 580


ਸਚੜਾ ਸਾਹਿਬੁ ਸਚੁ ਤੂ ਸਚੜਾ ਦੇਹਿ ਪਿਆਰੋ ॥ ਰਹਾਉ ॥

सचड़ा साहिबु सचु तू सचड़ा देहि पिआरो ॥ रहाउ ॥

Sacha(rr)aa saahibu sachu too sacha(rr)aa dehi piaaro || rahaau ||

(ਹੇ ਪ੍ਰਭੂ!) ਤੂੰ ਸਦਾ ਹੀ ਥਿਰ ਰਹਿਣ ਵਾਲਾ ਮਾਲਕ ਹੈਂ । ਤੂੰ ਆਪ ਹੀ ਸਭ ਜੀਵਾਂ ਨੂੰ ਸਦਾ-ਥਿਰ ਰਹਿਣ ਵਾਲੇ ਪਿਆਰ ਦੀ ਦਾਤ ਦੇਂਦਾ ਹੈਂ । ਰਹਾਉ ॥

हे सच्चे मालिक ! तू ही सत्य है, कृपा करके मुझे अपना सच्चा प्रेम दीजिए॥ रहाउ॥

O True Lord and Master, You are True. O True Lord, bless me with Your Love. || Pause ||

Guru Nanak Dev ji / Raag Vadhans Dakhni / Alahniyan / Ang 580


ਤੁਧੁ ਸਿਰਜੀ ਮੇਦਨੀ ਦੁਖੁ ਸੁਖੁ ਦੇਵਣਹਾਰੋ ॥

तुधु सिरजी मेदनी दुखु सुखु देवणहारो ॥

Tudhu sirajee medanee dukhu sukhu deva(nn)ahaaro ||

(ਹੇ ਪ੍ਰਭੂ!) ਤੂੰ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ, (ਜੀਵਾਂ ਨੂੰ) ਦੁੱਖ ਤੇ ਸੁਖ ਦੇਣ ਵਾਲਾ ਭੀ ਤੂੰ ਹੀ ਹੈਂ ।

हे परमपिता ! तूने ही सृष्टि-रचना की है और तू ही जीवों को दुःख-सुख देने वाला है।

You created the Universe; You are the Giver of pain and pleasure.

Guru Nanak Dev ji / Raag Vadhans Dakhni / Alahniyan / Ang 580

ਨਾਰੀ ਪੁਰਖ ਸਿਰਜਿਐ ਬਿਖੁ ਮਾਇਆ ਮੋਹੁ ਪਿਆਰੋ ॥

नारी पुरख सिरजिऐ बिखु माइआ मोहु पिआरो ॥

Naaree purakh sirajiai bikhu maaiaa mohu piaaro ||

ਇਸਤ੍ਰੀਆਂ ਤੇ ਮਰਦ ਭੀ ਤੂੰ ਪੈਦਾ ਕੀਤੇ ਹਨ, ਮਾਇਆ ਜ਼ਹਿਰ ਦਾ ਮੋਹ ਤੇ ਪਿਆਰ ਭੀ ਤੂੰ ਹੀ ਬਣਾਇਆ ਹੈ ।

स्त्री एवं पुरुष तेरी ही रचना है और तूने ही मोह-माया का विष एवं (वासना का) प्रेम उत्पन्न किया है।

You created woman and man, the love of poison, and emotional attachment to Maya.

Guru Nanak Dev ji / Raag Vadhans Dakhni / Alahniyan / Ang 580

ਖਾਣੀ ਬਾਣੀ ਤੇਰੀਆ ਦੇਹਿ ਜੀਆ ਆਧਾਰੋ ॥

खाणी बाणी तेरीआ देहि जीआ आधारो ॥

Khaa(nn)ee baa(nn)ee tereeaa dehi jeeaa aadhaaro ||

ਜੀਵ-ਉਤਪੱਤੀ ਦੀਆਂ ਚਾਰ ਖਾਣੀਆਂ ਤੇ ਜੀਵਾਂ ਦੀਆਂ ਬੋਲੀਆਂ ਭੀ ਤੇਰੀਆਂ ਹੀ ਰਚੀਆਂ ਹੋਈਆਂ ਹਨ ।

उत्पत्ति के चारों स्रोत एवं विभिन्न वाणियाँ भी तेरी ही रचना है एवं तू ही जीवों को आधार प्रदान करता है।

The four sources of creation, and the power of the Word, are also of Your making. You give Support to all beings.

Guru Nanak Dev ji / Raag Vadhans Dakhni / Alahniyan / Ang 580

ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ ॥੨॥

कुदरति तखतु रचाइआ सचि निबेड़णहारो ॥२॥

Kudarati takhatu rachaaiaa sachi nibe(rr)a(nn)ahaaro ||2||

(ਹੇ ਪ੍ਰਭੂ!) ਸਭ ਜੀਵਾਂ ਨੂੰ ਤੂੰ ਹੀ ਆਸਰਾ ਦੇਂਦਾ ਹੈਂ । ਇਹ ਸਾਰੀ ਰਚਨਾ (-ਰੂਪ) ਤਖ਼ਤ ਤੂੰ ਹੀ (ਆਪਣੇ ਬੈਠਣ ਵਾਸਤੇ) ਬਣਾਇਆ ਹੈ, ਤੂੰ ਆਪ ਹੀ ਕਰਮਾਂ ਦੇ ਲੇਖ ਭੀ ਮੁਕਾਣ ਵਾਲਾ ਹੈਂ ॥੨॥

अपनी कुदरत को तूने अपना सिंहासन बनाया हुआ है और तू ही सच्चा न्यायकर्ता है॥ २॥

You have made the Creation as Your Throne; You are the True Judge. ||2||

Guru Nanak Dev ji / Raag Vadhans Dakhni / Alahniyan / Ang 580


ਆਵਾ ਗਵਣੁ ਸਿਰਜਿਆ ਤੂ ਥਿਰੁ ਕਰਣੈਹਾਰੋ ॥

आवा गवणु सिरजिआ तू थिरु करणैहारो ॥

Aavaa gava(nn)u sirajiaa too thiru kara(nn)aihaaro ||

ਹੇ ਕਰਣਹਾਰ ਕਰਤਾਰ! (ਜੀਵਾਂ ਵਾਸਤੇ) ਜਨਮ ਮਰਨ ਦਾ ਗੇੜ ਤੂੰ ਹੀ ਪੈਦਾ ਕੀਤਾ ਹੈ, ਪਰ ਤੂੰ ਆਪ ਸਦਾ ਕਾਇਮ ਰਹਿਣ ਵਾਲਾ ਹੈਂ ।

हे विश्व के रचयिता ! जीवों का आवागमन अर्थात् जन्म-मृत्यु का चक्र तूने ही बनाया है और तुम सदा अमर हो।

You created comings and goings, but You are ever-stable, O Creator Lord.

Guru Nanak Dev ji / Raag Vadhans Dakhni / Alahniyan / Ang 580

ਜੰਮਣੁ ਮਰਣਾ ਆਇ ਗਇਆ ਬਧਿਕੁ ਜੀਉ ਬਿਕਾਰੋ ॥

जमणु मरणा आइ गइआ बधिकु जीउ बिकारो ॥

Jamma(nn)u mara(nn)aa aai gaiaa badhiku jeeu bikaaro ||

(ਮਾਇਆ ਦੇ ਮੋਹ ਦੇ ਕਾਰਨ) ਵਿਕਾਰਾਂ ਵਿਚ ਬੱਝਾ ਹੋਇਆ ਜੀਵ ਨਿੱਤ ਜੰਮਦਾ ਹੈ ਤੇ ਮਰਦਾ ਹੈ, ਇਸ ਨੂੰ ਜਨਮ ਮਰਨ ਦਾ ਚੱਕਰ ਪਿਆ ਹੀ ਰਹਿੰਦਾ ਹੈ ।

जीवात्मा विकारों में ग्रस्त होकर जन्म-मरण, आवागमन के चक्र में फंसी हुई है।

In birth and death, in coming and going, this soul is held in bondage by corruption.

Guru Nanak Dev ji / Raag Vadhans Dakhni / Alahniyan / Ang 580

ਭੂਡੜੈ ਨਾਮੁ ਵਿਸਾਰਿਆ ਬੂਡੜੈ ਕਿਆ ਤਿਸੁ ਚਾਰੋ ॥

भूडड़ै नामु विसारिआ बूडड़ै किआ तिसु चारो ॥

Bhooda(rr)ai naamu visaariaa booda(rr)ai kiaa tisu chaaro ||

(ਮਾਇਆ ਦੇ ਮੋਹ ਵਿਚ ਫਸੇ) ਭੈੜੇ ਜੀਵ ਨੇ (ਤੇਰਾ) ਨਾਮ ਭੁਲਾ ਦਿੱਤਾ ਹੈ, ਮੋਹ ਵਿਚ ਡੁੱਬੇ ਹੋਏ ਦੀ ਕੋਈ ਪੇਸ਼ ਨਹੀਂ ਜਾਂਦੀ ।

दुष्टात्मा वाले जीव ने भगवान के नाम को विस्मृत कर दिया है, जिसके फलस्वरूप वह मोह-माया में प्रवृत्त है और इसका अब क्या उपचार है ?

The evil person has forgotten the Naam; he has drowned - what can he do now?

Guru Nanak Dev ji / Raag Vadhans Dakhni / Alahniyan / Ang 580

ਗੁਣ ਛੋਡਿ ਬਿਖੁ ਲਦਿਆ ਅਵਗੁਣ ਕਾ ਵਣਜਾਰੋ ॥੩॥

गुण छोडि बिखु लदिआ अवगुण का वणजारो ॥३॥

Gu(nn) chhodi bikhu ladiaa avagu(nn) kaa va(nn)ajaaro ||3||

ਗੁਣਾਂ ਨੂੰ ਛੱਡ ਕੇ (ਵਿਕਾਰਾਂ ਦਾ) ਜ਼ਹਿਰ ਇਸ ਜੀਵ ਨੇ ਇਕੱਠਾ ਕਰ ਲਿਆ ਹੈ (ਜਗਤ ਵਿਚ ਆ ਕੇ ਸਾਰੀ ਉਮਰ) ਔਗੁਣਾਂ ਦਾ ਹੀ ਵਣਜ ਕਰਦਾ ਰਹਿੰਦਾ ਹੈ ॥੩॥

गुणों को त्यागकर इसने बुराइयों को लाद लिया है और वह अवगुणों का व्यापारी बन बैठा है॥ ३॥

Forsaking merit, he has loaded the poisonous cargo of demerits; he is a trader of sins. ||3||

Guru Nanak Dev ji / Raag Vadhans Dakhni / Alahniyan / Ang 580


ਸਦੜੇ ਆਏ ਤਿਨਾ ਜਾਨੀਆ ਹੁਕਮਿ ਸਚੇ ਕਰਤਾਰੋ ॥

सदड़े आए तिना जानीआ हुकमि सचे करतारो ॥

Sada(rr)e aae tinaa jaaneeaa hukami sache karataaro ||

ਜਦੋਂ ਸਦਾ-ਥਿਰ ਰਹਿਣ ਵਾਲੇ ਕਰਤਾਰ ਦੇ ਹੁਕਮ ਵਿਚ ਰੂਹ ਨੂੰ ਇਥੋਂ ਜਾਣ ਦੇ ਸੱਦੇ ਆਉਂਦੇ ਹਨ,

सच्चे करतार के हुक्म द्वारा प्यारी आत्मा को निमंत्रण आता है तो पति (आत्मा) पत्नी (शरीर) से जुदा हो जाता है।

The beloved soul has received the Call, the Command of the True Creator Lord.

Guru Nanak Dev ji / Raag Vadhans Dakhni / Alahniyan / Ang 580

ਨਾਰੀ ਪੁਰਖ ਵਿਛੁੰਨਿਆ ਵਿਛੁੜਿਆ ਮੇਲਣਹਾਰੋ ॥

नारी पुरख विछुंनिआ विछुड़िआ मेलणहारो ॥

Naaree purakh vichhunniaa vichhu(rr)iaa mela(nn)ahaaro ||

ਤਾਂ (ਮਰਨ ਵੇਲੇ) ਇਸਤ੍ਰੀ ਮਰਦਾਂ ਦੇ ਵਿਛੋੜੇ ਹੋ ਜਾਂਦੇ ਹਨ ਤੇ ਵਿਛੁੜਿਆਂ ਨੂੰ ਤਾਂ ਪਰਮਾਤਮਾ ਆਪ ਹੀ ਮੇਲਣ ਦੇ ਸਮਰਥ ਹੈ ।

किन्तु उन बिछुड़ों हुओं को परमात्मा ही मिलाने वाला है।

The soul, the husband, has become separated from the body, the bride. The Lord is the Re-uniter of the separated ones.

Guru Nanak Dev ji / Raag Vadhans Dakhni / Alahniyan / Ang 580

ਰੂਪੁ ਨ ਜਾਣੈ ਸੋਹਣੀਐ ਹੁਕਮਿ ਬਧੀ ਸਿਰਿ ਕਾਰੋ ॥

रूपु न जाणै सोहणीऐ हुकमि बधी सिरि कारो ॥

Roopu na jaa(nn)ai soha(nn)eeai hukami badhee siri kaaro ||

ਜਮ ਕਿਸੇ ਸੁੰਦਰੀ ਦੇ ਰੂਪ ਦੀ ਪਰਵਾਹ ਨਹੀਂ ਕਰ ਸਕਦਾ (ਮੌਤ ਤੋਂ ਖਿਮਾ ਨਹੀਂ ਦੇਦਾ) ਕਿਉਂ ਕਿ ਉਹ ਵੀ ਪਰਮਾਤਮਾ ਦੇ ਹੁਕਮ ਵਿਚ ਬਧਾ ਹੋਇਆ ਹੈ ।

हे सुन्दरी ! मृत्यु सौन्दर्य की परवाह नहीं करती और यमदूत भी अपने मालिक के हुक्म में बंधे हुए हैं।

No one cares for your beauty, O beautiful bride.; the Messenger of Death is bound only by the Lord Commander's Command.

Guru Nanak Dev ji / Raag Vadhans Dakhni / Alahniyan / Ang 580

ਬਾਲਕ ਬਿਰਧਿ ਨ ਜਾਣਨੀ ਤੋੜਨਿ ਹੇਤੁ ਪਿਆਰੋ ॥੪॥

बालक बिरधि न जाणनी तोड़नि हेतु पिआरो ॥४॥

Baalak biradhi na jaa(nn)anee to(rr)ani hetu piaaro ||4||

ਜਮ ਬੱਚਿਆਂ ਤੇ ਬੁੱਢਿਆਂ ਦੀ ਭੀ ਪਰਵਾਹ ਨਹੀਂ ਕਰਦੇ, ਇੰਜ ਸਭ ਦਾ (ਆਪੋ ਵਿਚ ਦਾ) ਮੋਹ ਪਿਆਰ ਟੱਟ ਜਾਂਦਾ ਹੈ ॥੪॥

यमदूत बालक एवं वृद्ध के बीच कोई फर्क नहीं समझते और दुनिया से स्नेह एवं प्रेम को तोड़ देते हैं।॥ ४॥

He does not distinguish between young children and old people; he tears apart love and affection. ||4||

Guru Nanak Dev ji / Raag Vadhans Dakhni / Alahniyan / Ang 580


ਨਉ ਦਰ ਠਾਕੇ ਹੁਕਮਿ ਸਚੈ ਹੰਸੁ ਗਇਆ ਗੈਣਾਰੇ ॥

नउ दर ठाके हुकमि सचै हंसु गइआ गैणारे ॥

Nau dar thaake hukami sachai hanssu gaiaa gai(nn)aare ||

ਜਦੋਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਹੁਕਮ ਵਿਚ ਰੂਹ ਦੇ ਜਾਣ ਦਾ ਸਦਾ ਆਉਂਦਾ ਹੈ ਤਾਂ (ਸਰੀਰ ਦੇ) ਨੌ ਦਰਵਾਜ਼ੇ ਬੰਦ ਹੋ ਜਾਂਦੇ ਹਨ ਤੇ ਜੀਵਾਤਮਾ (ਕਿਤੇ) ਆਕਾਸ਼ ਵਿਚ ਚਲੀ ਜਾਂਦੀ ਹੈ ।

सच्चे परमेश्वर के हुक्म द्वारा शरीर के नौ द्वार बन्द हो जाते हैं और हंस रूपी आत्मा आकाश को चल देती है।

The nine doors are closed by the True Lord's Command, and the swan-soul takes flight into the skies.

Guru Nanak Dev ji / Raag Vadhans Dakhni / Alahniyan / Ang 580

ਸਾ ਧਨ ਛੁਟੀ ਮੁਠੀ ਝੂਠਿ ਵਿਧਣੀਆ ਮਿਰਤਕੜਾ ਅੰਙਨੜੇ ਬਾਰੇ ॥

सा धन छुटी मुठी झूठि विधणीआ मिरतकड़ा अंङनड़े बारे ॥

Saa dhan chhutee muthee jhoothi vidha(nn)eeaa mirataka(rr)aa an(ng)(ng)ana(rr)e baare ||

(ਜਦ ਪਤੀ ਦੀ ਜੀਵਾਤਮਾ ਚਲੀ ਜਾਂਦੀ ਹੈ ਤਾਂ) ਨਿਖਸਮੀ ਇਸਤ੍ਰੀ ਇਕੱਲੀ ਰਹਿ ਜਾਂਦੀ ਹੈ, ਉਹ ਮਾਇਆ ਦੇ ਮੋਹ ਵਿਚ ਲੁੱਟ ਕੇ ਵਿਧਵਾ ਹੋ ਗਈ ਹੈ ਤੇ ਲੋਥ ਘਰ ਦੇ ਵੇਹੜੇ ਵਿਚ ਪਈ ਹੁੰਦੀ ਹੈ ।

देह रूपी स्त्री अलग हो गई है; झूठ में ठग कर वह विधवा हो गई है और मृतक लाश आंगन के द्वार पर पड़ी है।

The body-bride is separated, and defrauded by falsehood; she is now a widow - her husband's body lies dead in the courtyard.

Guru Nanak Dev ji / Raag Vadhans Dakhni / Alahniyan / Ang 580

ਸੁਰਤਿ ਮੁਈ ਮਰੁ ਮਾਈਏ ਮਹਲ ਰੁੰਨੀ ਦਰ ਬਾਰੇ ॥

सुरति मुई मरु माईए महल रुंनी दर बारे ॥

Surati muee maru maaeee mahal runnee dar baare ||

(ਜਿਸ ਨੂੰ ਵੇਖ ਵੇਖ ਕੇ) ਉਹ ਇਸਤ੍ਰੀ ਦਲੀਜਾਂ ਵਿਚ ਬੈਠੀ ਰੋਂਦੀ ਹੈ (ਤੇ ਆਖਦੀ ਹੈ-) ਹੇ ਮਾਏ! ਇਸ ਮੌਤ (ਨੂੰ ਵੇਖ ਕੇ) ਮੇਰੀ ਅਕਲ ਟਿਕਾਣੇ ਨਹੀਂ ਰਹਿ ਗਈ ।

मृतक व्यक्ति की पत्नी द्वार पर जोर-जोर से रोती-चिल्लाती है। वह कहती है कि हे माँ! पति के देहांत से मेरी बुद्धि भ्रष्ट हो गई है।

The widow cries out at the door, ""The light of my mind has gone out, O my mother, with his death.""

Guru Nanak Dev ji / Raag Vadhans Dakhni / Alahniyan / Ang 580

ਰੋਵਹੁ ਕੰਤ ਮਹੇਲੀਹੋ ਸਚੇ ਕੇ ਗੁਣ ਸਾਰੇ ॥੫॥

रोवहु कंत महेलीहो सचे के गुण सारे ॥५॥

Rovahu kantt maheleeho sache ke gu(nn) saare ||5||

ਹੇ ਪ੍ਰਭੂ-ਕੰਤ ਦੀ ਜੀਵ-ਇਸਤ੍ਰੀਓ! ਤੁਸੀਂ ਸਚੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰੋ (ਤੇ ਇੰਜ ਜੀਵਨ ਸਫਲ ਕਰੋ)! ॥੫॥

हे पति-परमेश्वर की वधुओ ! यदि रुदन करना है तो सच्चे मालिक के गुणों को याद करके उसके प्रेम के अश्रु बहाओ॥ ५ ॥

So cry out, O soul-brides of the Husband Lord, and dwell on the Glorious Praises of the True Lord. ||5||

Guru Nanak Dev ji / Raag Vadhans Dakhni / Alahniyan / Ang 580


ਜਲਿ ਮਲਿ ਜਾਨੀ ਨਾਵਾਲਿਆ ਕਪੜਿ ਪਟਿ ਅੰਬਾਰੇ ॥

जलि मलि जानी नावालिआ कपड़ि पटि अ्मबारे ॥

Jali mali jaanee naavaaliaa kapa(rr)i pati ambbaare ||

ਸਾਕ-ਸੰਬੰਧੀ (ਮਰੇ ਪ੍ਰਾਣੀ ਦੀ ਲੋਥ ਨੂੰ) ਪਾਣੀ ਨਾਲ ਮਲ ਕੇ ਇਸ਼ਨਾਨ ਕਰਾਂਦੇ ਹਨ, ਤੇ ਰੇਸ਼ਮ (ਆਦਿਕ) ਕੱਪੜੇ ਨਾਲ (ਲਪੇਟਦੇ ਹਨ) ।

प्यारे जीव को जल से मल-मल कर नहलाया जाता है और उसे बहुत सारे रेशमी वस्त्र पहनाए जाते हैं।

Her loved one is cleansed, bathed in water, and dressed in silken robes.

Guru Nanak Dev ji / Raag Vadhans Dakhni / Alahniyan / Ang 580

ਵਾਜੇ ਵਜੇ ਸਚੀ ਬਾਣੀਆ ਪੰਚ ਮੁਏ ਮਨੁ ਮਾਰੇ ॥

वाजे वजे सची बाणीआ पंच मुए मनु मारे ॥

Vaaje vaje sachee baa(nn)eeaa pancch mue manu maare ||

(ਉਸ ਨੂੰ ਮਸਾਣਾਂ ਵਿਚ ਲੈ ਜਾਣ ਵਾਸਤੇ) "ਰਾਮ ਨਾਮ ਸਤਿ ਹੈ" ਦੇ ਬੋਲ ਸ਼ੁਰੂ ਹੋ ਜਾਂਦੇ ਹਨ ਤੇ ਨਿਕਟ ਦੇ ਸੰਬੰਧੀ ਗ਼ਮ ਨਾਲ ਮੁਇਆਂ ਵਰਗੇ ਹੋ ਜਾਂਦੇ ਹਨ ।

सच्ची वाणी के कीर्तन सहित बाजे बजते हैं और शून्य मन से सभी सगे-संबंधी मृतक समान हो जाते हैं।

The musicians play, and the Bani of the True Lord's Words are sung; the five relatives feel as if they too are dead, so deadened are their minds.

Guru Nanak Dev ji / Raag Vadhans Dakhni / Alahniyan / Ang 580

ਜਾਨੀ ਵਿਛੁੰਨੜੇ ਮੇਰਾ ਮਰਣੁ ਭਇਆ ਧ੍ਰਿਗੁ ਜੀਵਣੁ ਸੰਸਾਰੇ ॥

जानी विछुंनड़े मेरा मरणु भइआ ध्रिगु जीवणु संसारे ॥

Jaanee vichhunna(rr)e meraa mara(nn)u bhaiaa dhrigu jeeva(nn)u sanssaare ||

(ਉਸ ਦੀ ਇਸਤ੍ਰੀ ਰੋਂਦੀ ਹੈ ਤੇ ਆਖਦੀ ਹੈ-) ਸਾਥੀ ਦੇ ਮਰਨ ਨਾਲ ਮੈਂ ਭੀ ਮੋਇਆ ਵਰਗੀ ਹੋ ਗਈ ਹਾਂ, ਹੁਣ ਸੰਸਾਰ ਵਿਚ ਮੇਰੇ ਜੀਊਣ ਨੂੰ ਫਿਟਕਾਰ ਹੈ ।

पति के देहांत पर स्त्री पुकारती है कि मेरे जीवन-साथी की जुदाई मेरे लिए मृत्यु समान है और इस दुनिया में मेरा जीवन भी धिक्कार-योग्य है।

"Separation from my beloved is like death to me!" cries the widow. "My life in this world is cursed and worthless!"

Guru Nanak Dev ji / Raag Vadhans Dakhni / Alahniyan / Ang 580

ਜੀਵਤੁ ਮਰੈ ਸੁ ਜਾਣੀਐ ਪਿਰ ਸਚੜੈ ਹੇਤਿ ਪਿਆਰੇ ॥੬॥

जीवतु मरै सु जाणीऐ पिर सचड़ै हेति पिआरे ॥६॥

Jeevatu marai su jaa(nn)eeai pir sacha(rr)ai heti piaare ||6||

ਪਰ ਜੇਹੜਾ ਜੀਉਂਦਿਆਂ ਹੋਇਆ ਮਰਦਾ ਹੈ, ਭਾਵ ਮੋਹ ਨੂੰ ਛਡਦਾ ਹੈ, ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਆਦਰ ਪਾਂਦਾ ਹੈ ॥੬॥

जो अपने सच्चे पति-प्रभु के प्रेम हेतु सांसारिक कार्य करती हुई विरक्त रहती है, वही जीवित समझी जाती है॥ ६॥

But she alone is approved, who dies, while yet still alive; she lives for the sake of the Love of her Beloved. ||6||

Guru Nanak Dev ji / Raag Vadhans Dakhni / Alahniyan / Ang 580


ਤੁਸੀ ਰੋਵਹੁ ਰੋਵਣ ਆਈਹੋ ਝੂਠਿ ਮੁਠੀ ਸੰਸਾਰੇ ॥

तुसी रोवहु रोवण आईहो झूठि मुठी संसारे ॥

Tusee rovahu rova(nn) aaeeho jhoothi muthee sanssaare ||

ਹੇ ਜੀਵ-ਇਸਤ੍ਰੀਓ! ਤੁਸੀਂ ਦੁੱਖੀ ਹੋਣ ਵਾਸਤੇ ਹੀ ਜਗਤ ਵਿਚ ਆਈਆਂ ਹੋ ਕਿਉਂਕਿ ਸੰਸਾਰ ਵਿਚ ਤੁਹਾਨੂੰ ਮਾਇਆ ਦੇ ਮੋਹ ਨੇ ਠੱਗਿਆ ਹੋਇਆ ਹੈ ।

हे स्त्रियो ! जो तुम रोने के लिए आई हो, रुदन करो परन्तु मोह-माया में ठगी हुई दुनिया का विलाप झूठा है।

So cry out in mourning, you who have come to mourn; this world is false and fraudulent.

Guru Nanak Dev ji / Raag Vadhans Dakhni / Alahniyan / Ang 580


Download SGGS PDF Daily Updates ADVERTISE HERE