Page Ang 568, Guru Granth Sahib ji, Hindi Punjabi English meanings


Download SGGS PDF Daily Updates

Gurbani LanguageMeanings Translation
ਪੰਜਾਬੀ ਗੁਰਬਾਣੀ ਪੰਜਾਬੀ ਅਰਥ
हिंदी गुरबाणी हिंदी अर्थ
English English
Info (Author Raag Bani Ang Page)

.. ਰਾਵਿਆ ਮੁਈਏ ਪਿਰੁ ਰਵਿ ਰਹਿਆ ਭਰਪੂਰੇ ਰਾਮ ॥

.. राविआ मुईए पिरु रवि रहिआ भरपूरे राम ॥

.. raaviâa muëeē piru ravi rahiâa bharapoore raam ||

.. ਹੇ ਮੋਈ ਹੋਈ ਜਿੰਦੇ! ਜੋ ਗੁਰੂ ਦੇ ਸਨਮੁੱਖ ਹੋ ਕੇ ਪ੍ਰਭੂ-ਪੱਤੀ ਦਾ ਸਿਮਰਨ ਕਰਦਾ ਹੈ ਉਸ ਨੂੰ ਪ੍ਰਭੂ ਪੂਰੇ ਤੌਰ ਤੇ ਵਿਆਪਕ ਦਿਖਦਾ ਹੈ ।

.. हे नाशवान् नववधू! जो गुरु के माध्यम से अपने प्रभु को स्मरण करती है, वह उसे परिपूर्ण व्यापक देखती है।

.. One who, as Gurmukh, enjoys her Husband Lord, O mortal bride, knows Him to be all-pervading everywhere.

Guru Amardas ji / Raag Vadhans / Chhant / Ang 568

ਪਿਰੁ ਰਵਿ ਰਹਿਆ ਭਰਪੂਰੇ ਵੇਖੁ ਹਜੂਰੇ ਜੁਗਿ ਜੁਗਿ ਏਕੋ ਜਾਤਾ ॥

पिरु रवि रहिआ भरपूरे वेखु हजूरे जुगि जुगि एको जाता ॥

Piru ravi rahiâa bharapoore vekhu hajoore jugi jugi ēko jaaŧaa ||

ਪਿਆਰਾ ਪ੍ਰਭੂ ਪੂਰੇ ਤੌਰ ਤੇ ਵਿਆਪਕ ਦਿਖਦਾ ਹੈ, ਤੂੰ ਉਸ ਨੂੰ ਹਾਜ਼ਰ ਨਾਜ਼ਰ ਦੇਖ ਤੇ ਸਮਝ ਕਿ ਹਰ ਯੁਗ ਵਿੱਚ ਇਕੋ ਹੀ ਪ੍ਰਭੂ ਹੈ ।

पति-परमेश्वर प्रत्येक हृदय में विद्यमान है; तू उसे प्रत्यक्ष देख और युग-युगान्तरों में उसे एक समान ही अनुभव कर।

The Lord is all-pervading everywhere; behold Him ever-present. Throughout the ages, know Him as the One.

Guru Amardas ji / Raag Vadhans / Chhant / Ang 568

ਧਨ ਬਾਲੀ ਭੋਲੀ ਪਿਰੁ ਸਹਜਿ ਰਾਵੈ ਮਿਲਿਆ ਕਰਮ ਬਿਧਾਤਾ ॥

धन बाली भोली पिरु सहजि रावै मिलिआ करम बिधाता ॥

Đhan baalee bholee piru sahaji raavai miliâa karam biđhaaŧaa ||

ਜੇਹੜੀ ਜੀਵ-ਇਸਤ੍ਰੀ ਬਾਲ-ਭੋਲੇ ਸੁਭਾਵ ਵਾਲੀ ਬਣ ਕੇ ਤੇ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ-ਪਤੀ ਨੂੰ ਯਾਦ ਕਰਦੀ ਹੈ, ਉਸ ਨੂੰ ਉਹ ਸਿਰਜਣਹਾਰ ਮਿਲ ਪੈਂਦਾ ਹੈ ।

मासूम जीव-स्त्री भोलेपन में सहज ही अपने पति-प्रभु के साथ रमण करती है एवं अपने कर्मविधाता प्रभु को मिल जाती है।

The young, innocent bride enjoys her Husband Lord; she meets Him, the Architect of karma.

Guru Amardas ji / Raag Vadhans / Chhant / Ang 568

ਜਿਨਿ ਹਰਿ ਰਸੁ ਚਾਖਿਆ ਸਬਦਿ ਸੁਭਾਖਿਆ ਹਰਿ ਸਰਿ ਰਹੀ ਭਰਪੂਰੇ ॥

जिनि हरि रसु चाखिआ सबदि सुभाखिआ हरि सरि रही भरपूरे ॥

Jini hari rasu chaakhiâa sabađi subhaakhiâa hari sari rahee bharapoore ||

ਜਿਸ ਨੇ ਹਰਿ-ਨਾਮ ਦਾ ਸੁਆਦ ਚੱਖ ਲਿਆ ਤੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ, ਉਹ ਸਰੋਵਰ-ਪ੍ਰਭੂ ਵਿਚ ਹਰ ਵੇਲੇ ਚੁੱਭੀ ਲਾਈ ਰੱਖਦੀ ਹੈ ।

जो जीव-स्त्री हरि-रस को चखती है, वह प्रेमपूर्वक नाम का उच्चारण करती है और वह परमेश्वर के अमृत सरोवर में लीन रहती है।

One who tastes the sublime essence of the Lord, and utters the sublime Word of the Shabad, remains immersed in the Lord's Ambrosial Pool.

Guru Amardas ji / Raag Vadhans / Chhant / Ang 568

ਨਾਨਕ ਕਾਮਣਿ ਸਾ ਪਿਰ ਭਾਵੈ ਸਬਦੇ ਰਹੈ ਹਦੂਰੇ ॥੨॥

नानक कामणि सा पिर भावै सबदे रहै हदूरे ॥२॥

Naanak kaamañi saa pir bhaavai sabađe rahai hađoore ||2||

ਹੇ ਨਾਨਕ! ਉਹੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਲੱਗਦੀ ਹੈ ਜੇਹੜੀ ਗੁਰੂ ਦੇ ਸ਼ਬਦ ਦੀ ਰਾਹੀਂ ਹਰ ਵੇਲੇ ਉਸ ਦੇ ਚਰਨਾਂ ਵਿਚ ਜੁੜੀ ਰਹਿੰਦੀ ਹੈ ॥੨॥

हे नानक ! प्रिय-प्रभु को वही जीव-स्त्री लुभाती है, जो गुरु के शब्द द्वारा प्रत्यक्ष रहती है॥ २॥

O Nanak, that soul bride is pleasing to her Husband Lord, who, through the Shabad, remains in His Presence. ||2||

Guru Amardas ji / Raag Vadhans / Chhant / Ang 568


ਸੋਹਾਗਣੀ ਜਾਇ ਪੂਛਹੁ ਮੁਈਏ ਜਿਨੀ ਵਿਚਹੁ ਆਪੁ ਗਵਾਇਆ ॥

सोहागणी जाइ पूछहु मुईए जिनी विचहु आपु गवाइआ ॥

Sohaagañee jaaī poochhahu muëeē jinee vichahu âapu gavaaīâa ||

ਹੇ ਆਤਮਕ ਮੌਤ ਸਹੇੜ ਰਹੀ ਜਿੰਦੇ! ਜਾ ਕੇ (ਉਹਨਾਂ) ਸੁਹਾਗਣਾਂ ਪਾਸੋਂ (ਜੀਵਨ-ਜੁਗਤਿ) ਪੁੱਛ, ਜਿਨ੍ਹਾਂ ਨੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਹੈ ।

हे जीवात्मा ! उन सुहागिनों से भी जाकर पूछ लो, जिन्होंने अपना अहंत्व मिटा दिया है।

Go and ask the happy soul-brides, O mortal bride, who have eradicated their self-conceit from within.

Guru Amardas ji / Raag Vadhans / Chhant / Ang 568

ਪਿਰ ਕਾ ਹੁਕਮੁ ਨ ਪਾਇਓ ਮੁਈਏ ਜਿਨੀ ਵਿਚਹੁ ਆਪੁ ਨ ਗਵਾਇਆ ॥

पिर का हुकमु न पाइओ मुईए जिनी विचहु आपु न गवाइआ ॥

Pir kaa hukamu na paaīõ muëeē jinee vichahu âapu na gavaaīâa ||

ਪਰ ਜਿਨ੍ਹਾਂ ਨੇ ਆਪਣੇ ਅੰਦਰੋਂ ਆਪਾ-ਭਾਵ ਦੂਰ ਨਹੀਂ ਕੀਤਾ ਉਹਨਾਂ ਨੇ ਪ੍ਰਭੂ ਦੀ ਰਜ਼ਾ (ਵਿਚ ਤੁਰਨ ਦੀ ਜਾਚ) ਨਹੀਂ ਸਿੱਖੀ ।

जिन्होंने अपना अहंत्व नहीं मिटाया, उन्होंने अपने पति-प्रभु के हुक्म को अनुभव नहीं किया।

Those who have not eradicated their self-conceit, O mortal bride, do not realize the Hukam of their Husband Lord's Command.

Guru Amardas ji / Raag Vadhans / Chhant / Ang 568

ਜਿਨੀ ਆਪੁ ਗਵਾਇਆ ਤਿਨੀ ਪਿਰੁ ਪਾਇਆ ਰੰਗ ਸਿਉ ਰਲੀਆ ਮਾਣੈ ॥

जिनी आपु गवाइआ तिनी पिरु पाइआ रंग सिउ रलीआ माणै ॥

Jinee âapu gavaaīâa ŧinee piru paaīâa rangg siū raleeâa maañai ||

ਜਿਨ੍ਹਾਂ ਨੇ ਆਪਾ-ਭਾਵ ਦੂਰ ਕਰ ਲਿਆ, ਉਹਨਾਂ ਨੇ (ਆਪਣੇ ਅੰਦਰ ਹੀ) ਪ੍ਰਭੂ-ਪਤੀ ਨੂੰ ਲੱਭ ਲਿਆ, ਪ੍ਰਭੂ-ਪਤੀ ਪ੍ਰੇਮ ਨਾਲ ਉਹਨਾਂ ਨੂੰ ਆਪਣਾ ਮਿਲਾਪ ਬਖ਼ਸ਼ੀ ਰੱਖਦਾ ਹੈ ।

लेकिन जिन्होंने अपना अहंत्व मिटा दिया है, उन्हें अपना पति-प्रभु मिल गया है और प्रेम-रंग में लीन होकर रमण करती हैं।

Those who eradicate their self-conceit, obtain their Husband Lord; they delight in His Love.

Guru Amardas ji / Raag Vadhans / Chhant / Ang 568

ਸਦਾ ਰੰਗਿ ਰਾਤੀ ਸਹਜੇ ਮਾਤੀ ਅਨਦਿਨੁ ਨਾਮੁ ਵਖਾਣੈ ॥

सदा रंगि राती सहजे माती अनदिनु नामु वखाणै ॥

Sađaa ranggi raaŧee sahaje maaŧee ânađinu naamu vakhaañai ||

ਜੇਹੜੀ ਜੀਵ-ਇਸਤ੍ਰੀ ਸਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ, ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ, ਉਹ ਹਰ ਵੇਲੇ ਪ੍ਰਭੂ-ਪਤੀ ਦਾ ਨਾਮ ਸਿਮਰਦੀ ਰਹਿੰਦੀ ਹੈ ।

अपने प्रभु के प्रेम में सदैव रंगी और सहज ही मतवाली हुई वह रात-दिन उसका नाम जपती रहती है।

Ever imbued with His Love, in perfect poise and grace, she repeats His Name, night and day.

Guru Amardas ji / Raag Vadhans / Chhant / Ang 568

ਕਾਮਣਿ ਵਡਭਾਗੀ ਅੰਤਰਿ ਲਿਵ ਲਾਗੀ ਹਰਿ ਕਾ ਪ੍ਰੇਮੁ ਸੁਭਾਇਆ ॥

कामणि वडभागी अंतरि लिव लागी हरि का प्रेमु सुभाइआ ॥

Kaamañi vadabhaagee ânŧŧari liv laagee hari kaa premu subhaaīâa ||

ਉਹ ਜੀਵ-ਇਸਤ੍ਰੀ ਵੱਡੇ ਭਾਗਾਂ ਵਾਲੀ ਹੈ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਦੀ ਲਗਨ ਬਣੀ ਰਹਿੰਦੀ ਹੈ, ਉਸ ਨੂੰ ਪ੍ਰਭੂ ਦਾ ਪਿਆਰ ਚੰਗਾ ਲੱਗਦਾ ਹੈ ।

वह जीव-स्त्री बड़ी भाग्यशाली है, जिसके हृदय में पति-प्रभु की ही सुरति लगी हुई है और परमेश्वर का प्रेम मीठा लगता है।

Very fortunate is that bride, who focuses her consciousness on Him; her Lord's Love is so sweet to her.

Guru Amardas ji / Raag Vadhans / Chhant / Ang 568

ਨਾਨਕ ਕਾਮਣਿ ਸਹਜੇ ਰਾਤੀ ਜਿਨਿ ਸਚੁ ਸੀਗਾਰੁ ਬਣਾਇਆ ॥੩॥

नानक कामणि सहजे राती जिनि सचु सीगारु बणाइआ ॥३॥

Naanak kaamañi sahaje raaŧee jini sachu seegaaru bañaaīâa ||3||

ਹੇ ਨਾਨਕ! ਜਿਸ ਜੀਵ-ਇਸਤ੍ਰੀ ਨੇ ਸਦਾ-ਥਿਰ ਪ੍ਰਭੂ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਸ਼ਿੰਗਾਰ ਬਣਾ ਲਿਆ ਹੈ ਉਹ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਿੰਦੀ ਹੈ ॥੩॥

हे नानक ! जिस जीव-स्त्री ने सत्य के साथ श्रृंगार किया है, वह सहज ही अपने पति-प्रभु के प्रेम में लीन रहती है॥ ३॥

O Nanak, that soul-bride who is adorned with Truth, is imbued with her Lord's Love, in the state of perfect poise. ||3||

Guru Amardas ji / Raag Vadhans / Chhant / Ang 568


ਹਉਮੈ ਮਾਰਿ ਮੁਈਏ ਤੂ ਚਲੁ ਗੁਰ ਕੈ ਭਾਏ ॥

हउमै मारि मुईए तू चलु गुर कै भाए ॥

Haūmai maari muëeē ŧoo chalu gur kai bhaaē ||

ਹੇ (ਆਤਮਕ ਮੌਤੇ) ਮੋਈ ਹੋਈ ਜਿੰਦੇ! ਤੂੰ (ਆਪਣੇ ਅੰਦਰੋਂ) ਹਉਮੈ ਦੂਰ ਕਰ ਤੇ ਗੁਰੂ ਦੇ ਅਨੁਸਾਰ ਹੋ ਕੇ (ਜੀਵਨ-ਤੋਰ) ਤੁਰ ।

हे नाशवान् जीवात्मा ! तू अपना अहंकार नष्ट कर दे और गुरु की रज़ा पर अनुसरण कर।

Overcome your egotism, O mortal bride, and walk in the Guru's Way.

Guru Amardas ji / Raag Vadhans / Chhant / Ang 568

ਹਰਿ ਵਰੁ ਰਾਵਹਿ ਸਦਾ ਮੁਈਏ ਨਿਜ ਘਰਿ ਵਾਸਾ ਪਾਏ ॥

हरि वरु रावहि सदा मुईए निज घरि वासा पाए ॥

Hari varu raavahi sađaa muëeē nij ghari vaasaa paaē ||

ਮੋਈ ਹੋਈ ਜਿੰਦੇ! ਇੰਜ ਤੂੰ ਪ੍ਰਭੂ ਦੀ ਹਜ਼ੂਰੀ ਵਿਚ ਨਿਵਾਸ ਹਾਸਲ ਕਰ ਕੇ ਸਦਾ ਲਈ ਪ੍ਰਭੂ-ਪਤੀ ਦਾ ਮਿਲਾਪ ਮਾਣਦੀ ਰਹੇਂਗੀ ।

इस तरह तू परमेश्वर के साथ हमेशा आनंद उपभोग करेगी और अपने मूल घर आत्मस्वरूप में निवास प्राप्त कर लेगी।

Thus you shall ever enjoy your Husband Lord, O mortal bride, and obtain an abode in the home of your own inner being.

Guru Amardas ji / Raag Vadhans / Chhant / Ang 568

ਨਿਜ ਘਰਿ ਵਾਸਾ ਪਾਏ ਸਬਦੁ ਵਜਾਏ ਸਦਾ ਸੁਹਾਗਣਿ ਨਾਰੀ ॥

निज घरि वासा पाए सबदु वजाए सदा सुहागणि नारी ॥

Nij ghari vaasaa paaē sabađu vajaaē sađaa suhaagañi naaree ||

ਚੰਗੇ ਭਾਗਾਂ ਵਾਲੀ ਜੀਵ-ਇਸਤ੍ਰੀ ਆਪਣੇ ਹਿਰਦੇ ਵਿਚ ਗੁਰ-ਸ਼ਬਦ ਸਦਾ ਲਈ ਵਸਾ ਲੈਂਦੀ ਹੈ ਤੇ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰ ਲੈਂਦੀ ਹੈ ।

अपने मूल निवास प्रभु के पास रहकर वह नाम का उच्चारण करती है और सदा सुहागिन नारी हो जाती है।

Obtaining an abode in the home of her inner being, she vibrates the Word of the Shabad, and is a happy soul-bride forever.

Guru Amardas ji / Raag Vadhans / Chhant / Ang 568

ਪਿਰੁ ਰਲੀਆਲਾ ਜੋਬਨੁ ਬਾਲਾ ਅਨਦਿਨੁ ਕੰਤਿ ਸਵਾਰੀ ॥

पिरु रलीआला जोबनु बाला अनदिनु कंति सवारी ॥

Piru raleeâalaa jobanu baalaa ânađinu kanŧŧi savaaree ||

ਪ੍ਰਭੂ-ਪਤੀ ਜੋ ਆਨੰਦ ਦਾ ਸੋਮਾ ਹੈ ਤੇ ਜਿਸ ਦਾ ਜੋਬਨ ਸਦਾ ਕਾਇਮ ਰਹਿਣ ਵਾਲਾ ਹੈ ਨੇ ਜੀਵ-ਇਸਤ੍ਰੀ ਨੂੰ ਸਦਾ ਵਾਸਤੇ ਸੋਹਣੇ ਜੀਵਨ ਵਾਲੀ ਬਣਾ ਦਿੱਤਾ ।

प्रिय-प्रभु बड़ा रंगीला एवं यौवन सम्पन्न है; वह रात-दिन अपनी पत्नी को संवारता है।

The Husband Lord is delightful, and forever young; night and day, He embellishes His bride.

Guru Amardas ji / Raag Vadhans / Chhant / Ang 568

ਹਰਿ ਵਰੁ ਸੋਹਾਗੋ ਮਸਤਕਿ ਭਾਗੋ ਸਚੈ ਸਬਦਿ ਸੁਹਾਏ ॥

हरि वरु सोहागो मसतकि भागो सचै सबदि सुहाए ॥

Hari varu sohaago masaŧaki bhaago sachai sabađi suhaaē ||

ਇੰਜ ਉਸ ਨੂੰ ਪ੍ਰਭੂ-ਪਤੀ ਦਾ ਸੁਹਾਗ ਮਿਲਨ ਕਾਰਨ ਉਸ ਦੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ ਤੇ ਗੁਰੂ ਦੇ ਸ਼ਬਦ ਦੀ ਰਾਹੀਂ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਸੋਹਣੇ ਆਤਮਕ ਜੀਵਨ ਵਾਲੀ ਬਣ ਜਾਂਦੀ ਹੈ ।

अपने सुहाग हरि-परमेश्वर द्वारा उसके माथे के भाग्य उदय हो जाते हैं और वह सच्चे शब्द से शोभावान हो जाती है।

Her Husband Lord activates the destiny written on her forehead, and she is adorned with the True Shabad.

Guru Amardas ji / Raag Vadhans / Chhant / Ang 568

ਨਾਨਕ ਕਾਮਣਿ ਹਰਿ ਰੰਗਿ ਰਾਤੀ ਜਾ ਚਲੈ ਸਤਿਗੁਰ ਭਾਏ ॥੪॥੧॥

नानक कामणि हरि रंगि राती जा चलै सतिगुर भाए ॥४॥१॥

Naanak kaamañi hari ranggi raaŧee jaa chalai saŧigur bhaaē ||4||1||

ਹੇ ਨਾਨਕ! ਜਦੋਂ ਜੀਵ-ਇਸਤ੍ਰੀ ਗੁਰੂ ਦੇ ਅਨੁਸਾਰ ਤੁਰਦੀ ਹੈ, ਤਾਂ ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਜਾਂਦੀ ਹੈ ॥੪॥੧॥

हे नानक ! जब जीव-स्त्री सतिगुरु की शिक्षा पर अनुसरण करती है तो वह परमेश्वर के प्रेम-रंग में लीन हो जाती है॥ ४॥ १॥

O Nanak, the soul-bride is imbued with the Love of the Lord, when she walks according to the Will of the True Guru. ||4||1||

Guru Amardas ji / Raag Vadhans / Chhant / Ang 568


ਵਡਹੰਸੁ ਮਹਲਾ ੩ ॥

वडहंसु महला ३ ॥

Vadahanssu mahalaa 3 ||

वडहंसु महला ३ ॥

Wadahans, Third Mehl:

Guru Amardas ji / Raag Vadhans / Chhant / Ang 568

ਗੁਰਮੁਖਿ ਸਭੁ ਵਾਪਾਰੁ ਭਲਾ ਜੇ ਸਹਜੇ ਕੀਜੈ ਰਾਮ ॥

गुरमुखि सभु वापारु भला जे सहजे कीजै राम ॥

Guramukhi sabhu vaapaaru bhalaa je sahaje keejai raam ||

ਜੇ ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਟਿਕ ਕੇ (ਹਰਿ-ਨਾਮ ਦਾ) ਵਪਾਰ ਕੀਤਾ ਜਾਏ, ਤਾਂ ਇਹ ਸਾਰਾ ਵਪਾਰ ਮਨੁੱਖ ਲਈ ਭਲਾ ਹੁੰਦਾ ਹੈ ।

गुरुमुख बनकर सभी व्यापार भले हैं, यदि ये सहज अवस्था द्वारा किए जाएँ।

All dealings of the Gurmukh are good, if they are accomplished with poise and grace.

Guru Amardas ji / Raag Vadhans / Chhant / Ang 568

ਅਨਦਿਨੁ ਨਾਮੁ ਵਖਾਣੀਐ ਲਾਹਾ ਹਰਿ ਰਸੁ ਪੀਜੈ ਰਾਮ ॥

अनदिनु नामु वखाणीऐ लाहा हरि रसु पीजै राम ॥

Ânađinu naamu vakhaañeeâi laahaa hari rasu peejai raam ||

ਪਰਮਾਤਮਾ ਦਾ ਨਾਮ ਹਰ ਵੇਲੇ ਉਚਾਰਨਾ ਚਾਹੀਦਾ ਹੈ, ਪ੍ਰਭੂ ਦੇ ਨਾਮ ਦਾ ਰਸ ਪੀਣਾ ਚਾਹੀਦਾ ਹੈ, ਇਹੀ ਹੈ ਮਨੁੱਖਾ ਜਨਮ ਦੀ ਖੱਟੀ ।

हर समय परमात्मा के नाम का जाप करना चाहिए और हरि रस को पान करने का लाभ प्राप्त करना चाहिए।

Night and day, he repeats the Naam, the Name of the Lord, and he earns his profits, drinking in the subtle essence of the Lord.

Guru Amardas ji / Raag Vadhans / Chhant / Ang 568

ਲਾਹਾ ਹਰਿ ਰਸੁ ਲੀਜੈ ਹਰਿ ਰਾਵੀਜੈ ਅਨਦਿਨੁ ਨਾਮੁ ਵਖਾਣੈ ॥

लाहा हरि रसु लीजै हरि रावीजै अनदिनु नामु वखाणै ॥

Laahaa hari rasu leejai hari raaveejai ânađinu naamu vakhaañai ||

ਹਰਿ-ਨਾਮ ਦਾ ਸੁਆਦ ਲੈਣਾ ਚਾਹੀਦਾ ਹੈ, ਹਰਿ-ਨਾਮ ਹਿਰਦੇ ਵਿਚ ਵਸਾਣਾ ਚਾਹੀਦਾ ਹੈ, ਇਹੀ ਮਨੁੱਖਾ ਜਨਮ ਦਾ ਲਾਭ ਹੈ ।

हरि-रस का लाभ प्राप्त करना चाहिए, हरि का सुमिरन करना चाहिए और रात-दिन नाम का चिंतन करते रहना चाहिए।

He earns the profit of the subtle essence of the Lord, meditating on the Lord, and repeating the Naam, night and day.

Guru Amardas ji / Raag Vadhans / Chhant / Ang 568

ਗੁਣ ਸੰਗ੍ਰਹਿ ਅਵਗਣ ਵਿਕਣਹਿ ਆਪੈ ਆਪੁ ਪਛਾਣੈ ॥

गुण संग्रहि अवगण विकणहि आपै आपु पछाणै ॥

Guñ sanggrhi âvagañ vikañahi âapai âapu pachhaañai ||

ਉਹ (ਆਤਮਕ) ਗੁਣ ਇਕੱਠੇ ਕਰ ਕੇ, ਔਗੁਣ ਦੂਰ ਕਰ ਕੇ ਆਪਣੇ ਆਤਮਕ ਜੀਵਨ ਨੂੰ ਪਰਖਦਾ ਹੈ ।

जो व्यक्ति गुणों का संग्रह करता है और अवगुणों को मिटा देता है; इस तरह वह अपने आत्मस्वरूप को पहचान लेता है।

He gathers in merits, and eliminates demerits, and realizes his own self.

Guru Amardas ji / Raag Vadhans / Chhant / Ang 568

ਗੁਰਮਤਿ ਪਾਈ ਵਡੀ ਵਡਿਆਈ ਸਚੈ ਸਬਦਿ ਰਸੁ ਪੀਜੈ ॥

गुरमति पाई वडी वडिआई सचै सबदि रसु पीजै ॥

Guramaŧi paaëe vadee vadiâaëe sachai sabađi rasu peejai ||

ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਹਾਸਲ ਕਰ ਲਈ, ਉਸ ਨੇ ਬੜੀ ਇੱਜ਼ਤ ਪਾਈ ਤੇ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਹਰਿ-ਨਾਮ-ਰਸ ਪੀਣਾ ਚਾਹੀਦਾ ਹੈ ।

वह गुरु की मति द्वारा नाम रूपी बड़ी शोभा पा लेता है और सच्चे शब्द द्वारा हरि-रस का पान करता रहता है।

Under Guru's Instruction, he is blessed with glorious greatness; he drinks in the essence of the True Word of the Shabad.

Guru Amardas ji / Raag Vadhans / Chhant / Ang 568

ਨਾਨਕ ਹਰਿ ਕੀ ਭਗਤਿ ਨਿਰਾਲੀ ਗੁਰਮੁਖਿ ਵਿਰਲੈ ਕੀਜੈ ॥੧॥

नानक हरि की भगति निराली गुरमुखि विरलै कीजै ॥१॥

Naanak hari kee bhagaŧi niraalee guramukhi viralai keejai ||1||

ਹੇ ਨਾਨਕ! ਪਰਮਾਤਮਾ ਦੀ ਭਗਤੀ ਇਕ ਅਸਚਰਜ ਦਾਤ ਹੈ, ਪਰ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਭਗਤੀ ਕੀਤੀ ਹੈ ॥੧॥

हे नानक ! हरि की भक्ति बड़ी विलक्षण है और कोई विरला गुरुमुख ही भक्ति करता है॥ १॥

O Nanak, devotional worship of the Lord is wonderful, but only a few Gurmukhs perform it. ||1||

Guru Amardas ji / Raag Vadhans / Chhant / Ang 568


ਗੁਰਮੁਖਿ ਖੇਤੀ ਹਰਿ ਅੰਤਰਿ ਬੀਜੀਐ ਹਰਿ ਲੀਜੈ ਸਰੀਰਿ ਜਮਾਏ ਰਾਮ ॥

गुरमुखि खेती हरि अंतरि बीजीऐ हरि लीजै सरीरि जमाए राम ॥

Guramukhi kheŧee hari ânŧŧari beejeeâi hari leejai sareeri jamaaē raam ||

ਗੁਰੂ ਦੇ ਸਨਮੁਖ ਰਹਿ ਕੇ ਹਰਿ-ਨਾਮ ਦੀ ਖੇਤੀ ਆਪਣੇ ਮਨ ਵਿਚ ਬੀਜਣੀ ਚਾਹੀਦੀ ਹੈ ਤੇ ਇੰਜ ਹਰਿ-ਨਾਮ ਬੀਜ ਆਪਣੇ ਹਿਰਦੇ ਵਿਚ ਉਗਾਣਾ ਚਾਹੀਦਾ ਹੈ ।

गुरुमुख बनकर अपने अन्तर्मन में परमेश्वर रूपी खेती बोनी चाहिए और अपने शरीर में नाम रूपी बीज उगाना चाहिए।

As Gurmukh, plant the crop of the Lord within the field of your body, and let it grow.

Guru Amardas ji / Raag Vadhans / Chhant / Ang 568

ਆਪਣੇ ਘਰ ਅੰਦਰਿ ਰਸੁ ਭੁੰਚੁ ਤੂ ਲਾਹਾ ਲੈ ਪਰਥਾਏ ਰਾਮ ॥

आपणे घर अंदरि रसु भुंचु तू लाहा लै परथाए राम ॥

Âapañe ghar ânđđari rasu bhuncchu ŧoo laahaa lai paraŧhaaē raam ||

ਤੂੰ ਆਪਣੇ ਹਿਰਦੇ ਵਿਚ ਹਰਿ-ਨਾਮ ਦਾ ਸੁਆਦ ਚੱਖਿਆ ਕਰ, ਤੇ ਇਸ ਤਰ੍ਹਾਂ ਪਰਲੋਕ ਦਾ ਲਾਭ ਖੱਟ ।

इस तरह तुम अपने हृदय-घर में ही हरि के नाम रस को चख लोगो और परलोक में भी इसका लाभ प्राप्त करोगे।

Within the home of your own being, enjoy the Lord's subtle essence, and earn profits in the world hereafter.

Guru Amardas ji / Raag Vadhans / Chhant / Ang 568

ਲਾਹਾ ਪਰਥਾਏ ਹਰਿ ਮੰਨਿ ਵਸਾਏ ਧਨੁ ਖੇਤੀ ਵਾਪਾਰਾ ॥

लाहा परथाए हरि मंनि वसाए धनु खेती वापारा ॥

Laahaa paraŧhaaē hari manni vasaaē đhanu kheŧee vaapaaraa ||

ਉਹ ਮਨੁੱਖ ਪਰਲੋਕ ਦਾ ਲਾਭ ਖੱਟ ਲੈਂਦਾ ਹੈ ਜੋ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਂਦਾ ਹੈ ਤੇ ਉਸ ਦੀ ਨਾਮ-ਖੇਤੀ ਦਾ ਵਪਾਰ ਸਲਾਹੁਣ-ਜੋਗ ਹੈ ।

हरि-परमेश्वर को अपने अन्तर्मन में बसाने की खेती एवं व्यापार धन्य है, जिस द्वारा परलोक में लाभ होता है।

This profit is earned by enshrining the Lord within your mind; blessed is this farming and trade.

Guru Amardas ji / Raag Vadhans / Chhant / Ang 568

ਹਰਿ ਨਾਮੁ ਧਿਆਏ ਮੰਨਿ ਵਸਾਏ ਬੂਝੈ ਗੁਰ ਬੀਚਾਰਾ ॥

हरि नामु धिआए मंनि वसाए बूझै गुर बीचारा ॥

Hari naamu đhiâaē manni vasaaē boojhai gur beechaaraa ||

ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤੇ ਆਪਣੇ ਮਨ ਵਿਚ ਵਸਾਂਦਾ ਹੈ ਉਹ ਗੁਰ-ਸ਼ਬਦ ਦੀ ਵਿਚਾਰ ਸਮਝ ਲੈਂਦਾ ਹੈ ।

जो व्यक्ति हरि-नाम का ध्यान करता है और इसे अपने मन में बसाता है, वह गुरु के उपदेश को समझ लेता है।

Meditating on the Lord's Name, and enshrining Him within your mind, you shall come to understand the Guru's Teachings.

Guru Amardas ji / Raag Vadhans / Chhant / Ang 568

ਮਨਮੁਖ ਖੇਤੀ ਵਣਜੁ ਕਰਿ ਥਾਕੇ ਤ੍ਰਿਸਨਾ ਭੁਖ ਨ ਜਾਏ ॥

मनमुख खेती वणजु करि थाके त्रिसना भुख न जाए ॥

Manamukh kheŧee vañaju kari ŧhaake ŧrisanaa bhukh na jaaē ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨਿਰੀ ਸੰਸਾਰਕ ਖੇਤੀ ਤੇ ਸੰਸਾਰਕ ਵਣਜ ਕਰ ਕੇ ਥੱਕ ਜਾਂਦੇ ਹਨ, ਉਹਨਾਂ ਦੀ ਮਾਇਆ ਦੀ ਤ੍ਰੇਹ ਨਹੀਂ ਮਿਟਦੀ, ਮਾਇਆ ਦੀ ਭੁੱਖ ਨਹੀਂ ਦੂਰ ਹੁੰਦੀ ।

मनमुख प्राणी सांसारिक मोह-माया की खेती एवं व्यापार करके थक गए हैं और उनकी तृष्णा एवं भूख दूर नहीं होती।

The self-willed manmukhs have grown weary of this farming and trade; their hunger and thirst will not go away.

Guru Amardas ji / Raag Vadhans / Chhant / Ang 568

ਨਾਨਕ ਨਾਮੁ ਬੀਜਿ ਮਨ ਅੰਦਰਿ ਸਚੈ ਸਬਦਿ ਸੁਭਾਏ ॥੨॥

नानक नामु बीजि मन अंदरि सचै सबदि सुभाए ॥२॥

Naanak naamu beeji man ânđđari sachai sabađi subhaaē ||2||

ਹੇ ਨਾਨਕ! ਤੂੰ ਪ੍ਰੇਮ ਨਾਲ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਆਪਣੇ ਮਨ ਵਿਚ ਪਰਮਾਤਮਾ ਦਾ ਨਾਮ-ਬੀਜ ਬੀਜਿਆ ਕਰ ॥੨॥

हे नानक ! अपने मन के भीतर परमात्मा के नाम का बीज बोया कर और सच्चे शब्द द्वारा शोभायमान हो जा॥ २ ॥

O Nanak, plant the seed of the Name within your mind, and adorn yourself with the True Word of the Shabad. ||2||

Guru Amardas ji / Raag Vadhans / Chhant / Ang 568


ਹਰਿ ਵਾਪਾਰਿ ਸੇ ਜਨ ਲਾਗੇ ਜਿਨਾ ਮਸਤਕਿ ਮਣੀ ਵਡਭਾਗੋ ਰਾਮ ॥

हरि वापारि से जन लागे जिना मसतकि मणी वडभागो राम ॥

Hari vaapaari se jan laage jinaa masaŧaki mañee vadabhaago raam ||

ਹਰਿ-ਨਾਮ ਸਿਮਰਨ ਦੇ ਵਪਾਰ ਵਿਚ ਉਹ ਮਨੁੱਖ ਹੀ ਲੱਗਦੇ ਹਨ ਜਿਨ੍ਹਾਂ ਦੇ ਮੱਥੇ ਉੱਤੇ ਵੱਡੀ ਕਿਸਮਤ ਦੀ ਮਣੀ ਚਮਕ ਪੈਂਦੀ ਹੈ ।

वही लोग हरि-परमेश्वर के नाम-व्यापार में सक्रिय हैं, जिनके माथे पर सौभाग्य की मणि उदय होती है।

Those humble beings engage in the Lord's Trade, who have the jewel of such pre-ordained destiny upon their foreheads.

Guru Amardas ji / Raag Vadhans / Chhant / Ang 568

ਗੁਰਮਤੀ ਮਨੁ ਨਿਜ ਘਰਿ ਵਸਿਆ ਸਚੈ ਸਬਦਿ ਬੈਰਾਗੋ ਰਾਮ ॥

गुरमती मनु निज घरि वसिआ सचै सबदि बैरागो राम ॥

Guramaŧee manu nij ghari vasiâa sachai sabađi bairaago raam ||

ਗੁਰੂ ਦੀ ਮੱਤ ਦੀ ਬਰਕਤਿ ਨਾਲ ਉਹਨਾਂ ਦਾ ਮਨ ਪ੍ਰਭੂ ਦੀ ਹਜ਼ੂਰੀ ਵਿਚ ਟਿਕ ਜਾਂਦਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ਉਹਨਾਂ ਨੂੰ ਹਰਿ-ਨਾਮ ਦੀ ਲਗਨ ਲੱਗ ਜਾਂਦੀ ਹੈ ।

गुरु-उपदेश द्वारा मन अपने मूल घर प्रभु-चरणों में बसता है और सच्चे शब्द के माध्यम से मोह-माया से निर्लिप्त हो जाता है।

Under Guru's Instruction, the soul dwells in the home of the self; through the True Word of the Shabad, she becomes unattached.

Guru Amardas ji / Raag Vadhans / Chhant / Ang 568

ਮੁਖਿ ਮਸਤਕਿ ਭਾਗੋ ਸਚਿ ਬੈਰਾਗੋ ਸਾਚਿ ਰਤੇ ਵੀਚਾਰੀ ॥

मुखि मसतकि भागो सचि बैरागो साचि रते वीचारी ॥

Mukhi masaŧaki bhaago sachi bairaago saachi raŧe veechaaree ||

ਜਿਨ੍ਹਾਂ ਮਨੁੱਖਾਂ ਦੇ ਮੂੰਹ ਉਤੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ, ਸਦਾ-ਥਿਰ ਹਰੀ ਵਿਚ ਉਹਨਾਂ ਦੀ ਲਗਨ ਲੱਗ ਜਾਂਦੀ ਹੈ, ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੀਜ ਕੇ ਉਹ ਵਿਚਾਰਵਾਨ ਬਣ ਜਾਂਦੇ ਹਨ ।

जिनके मुख-मस्तक पर भाग्य उदय हो जाते हैं, वही सच्चे बैराग को प्राप्त होते हैं और वही विचारवान सच्चे नाम में लीन हो जाते हैं।

By the destiny written upon their foreheads, they become truly unattached, and by reflective meditation, they are imbued with Truth.

Guru Amardas ji / Raag Vadhans / Chhant / Ang 568

ਨਾਮ ਬਿਨਾ ਸਭੁ ਜਗੁ ਬਉਰਾਨਾ ਸਬਦੇ ਹਉਮੈ ਮਾਰੀ ॥

नाम बिना सभु जगु बउराना सबदे हउमै मारी ॥

Naam binaa sabhu jagu baūraanaa sabađe haūmai maaree ||

ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰਾ ਜਗਤ (ਹਉਮੈ ਵਿਚ) ਝੱਲਾ ਹੋਇਆ ਫਿਰਦਾ ਹੈ (ਇਹ) ਹਉਮੈ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਦੂਰ ਕੀਤੀ ਜਾ ਸਕਦੀ ਹੈ ।

हरि-नाम बिना सारी दुनिया मोह-माया में फँसकर बावली हो रही है और शब्द द्वारा ही अहंकार का नाश होता है।

Without the Naam, the Name of the Lord, the whole world is insane; through the Shabad, the ego is conquered.

Guru Amardas ji / Raag Vadhans / Chhant / Ang 568

ਸਾਚੈ ਸਬਦਿ ਲਾਗਿ ਮਤਿ ਉਪਜੈ ਗੁਰਮੁਖਿ ..

साचै सबदि लागि मति उपजै गुरमुखि ..

Saachai sabađi laagi maŧi ūpajai guramukhi ..

ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ (ਮਨੁੱਖ ਦੇ ਅੰਦਰ ਉੱਚੀ) ਮੱਤ ਪੈਦਾ ਹੁੰਦੀ ਹੈ, ਗੁਰੂ ਦੀ ਸਰਨ ਪਿਆਂ ਹਰਿ-ਨਾਮ-ਸੁਹਾਗ ਮਿਲ ਜਾਂਦਾ ਹੈ ।

सत्यनाम में लीन होने से सुमति उत्पन्न होती है और गुरु के माध्यम से हरि-नाम रूपी सुहाग मिल जाता है।

Attached to the True Word of the Shabad, wisdom comes forth. The Gurmukh obtains the Naam, the Name of the Husband Lord.

Guru Amardas ji / Raag Vadhans / Chhant / Ang 568


Download SGGS PDF Daily Updates