ANG 555, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਜਿ ਤੁਧ ਨੋ ਸਾਲਾਹੇ ਸੁ ਸਭੁ ਕਿਛੁ ਪਾਵੈ ਜਿਸ ਨੋ ਕਿਰਪਾ ਨਿਰੰਜਨ ਕੇਰੀ ॥

जि तुध नो सालाहे सु सभु किछु पावै जिस नो किरपा निरंजन केरी ॥

Ji tudh no saalaahe su sabhu kichhu paavai jis no kirapaa niranjjan keree ||

ਉਸ ਨੂੰ ਸਭ ਕੁਝ ਪ੍ਰਾਪਤ ਹੁੰਦਾ ਹੈ ਜੋ ਤੇਰੀ ਸਿਫ਼ਤ-ਸਾਲਾਹ ਕਰਦਾ ਹੈ ਤੇ ਜਿਸ ਉਤੇ ਮਾਇਆ-ਰਹਿਤ ਪ੍ਰਭੂ ਦੀ ਕਿਰਪਾ ਹੁੰਦੀ ਹੈ ।

हे निरंजन परमेश्वर ! जो भी तेरी महिमा-स्तुति करता है एवं जिस पर तू कृपा के घर में आता है, वह सबकुछ प्राप्त कर लेता है।

One who praises You obtains everything; You bestow Your Mercy upon him, O Immaculate Lord.

Guru Ramdas ji / Raag Bihagra / Bihagre ki vaar (M: 4) / Ang 555

ਸੋਈ ਸਾਹੁ ਸਚਾ ਵਣਜਾਰਾ ਜਿਨਿ ਵਖਰੁ ਲਦਿਆ ਹਰਿ ਨਾਮੁ ਧਨੁ ਤੇਰੀ ॥

सोई साहु सचा वणजारा जिनि वखरु लदिआ हरि नामु धनु तेरी ॥

Soee saahu sachaa va(nn)ajaaraa jini vakharu ladiaa hari naamu dhanu teree ||

(ਸਮਝੋ) ਉਹੀ ਸ਼ਾਹੂਕਾਰ ਹੈ ਤੇ ਸੱਚਾ ਵਣਜਾਰਾ ਹੈ ਜਿਸ ਨੇ ਤੇਰਾ ਨਾਮ (ਰੂਪ) ਧਨ ਵੱਖਰ ਲਦਿਆ ਹੈ ।

हे भगवान! वास्तव में वही साहूकार और सत्य का व्यापारी है, जो तेरे नाम-धन का सौदा लाद लेता है।

He alone is a true banker and trader, who loads the merchandise of the wealth of the Your Name, O Lord.

Guru Ramdas ji / Raag Bihagra / Bihagre ki vaar (M: 4) / Ang 555

ਸਭਿ ਤਿਸੈ ਨੋ ਸਾਲਾਹਿਹੁ ਸੰਤਹੁ ਜਿਨਿ ਦੂਜੇ ਭਾਵ ਕੀ ਮਾਰਿ ਵਿਡਾਰੀ ਢੇਰੀ ॥੧੬॥

सभि तिसै नो सालाहिहु संतहु जिनि दूजे भाव की मारि विडारी ढेरी ॥१६॥

Sabhi tisai no saalaahihu santtahu jini dooje bhaav kee maari vidaaree dheree ||16||

ਹੇ ਸੰਤ ਜਨੋ! ਸਾਰੇ ਉਸੇ ਦੀ ਸਿਫ਼ਤ-ਸਾਲਾਹ ਕਰੋ ਜਿਸ ਪ੍ਰਭੂ ਨੇ ਮਾਇਆ ਦੇ ਮੋਹ ਦਾ ਟਿੱਬਾ (ਮਨ ਵਿਚੋਂ) ਢਾਹ ਕੇ ਕੱਢ ਦਿੱਤਾ ਹੈ ॥੧੬॥

हे संतजनो ! उस परमात्मा का स्तुतिगान करो, जिसने द्वैतभावना की ढ़ेरी को ध्वस्त कर दिया है | १६ ॥

O Saints, let everyone praise the Lord, who has destroyed the pile of the love of duality. ||16||

Guru Ramdas ji / Raag Bihagra / Bihagre ki vaar (M: 4) / Ang 555


ਸਲੋਕ ॥

सलोक ॥

Salok ||

श्लोक ॥

Shalok:

Bhagat Kabir ji / Raag Bihagra / Bihagre ki vaar (M: 4) / Ang 555

ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ ॥

कबीरा मरता मरता जगु मुआ मरि भि न जानै कोइ ॥

Kabeeraa marataa marataa jagu muaa mari bhi na jaanai koi ||

ਹੇ ਕਬੀਰ! (ਉਂਞ ਤਾਂ) ਮਰਦਾ ਮਰਦਾ ਸਾਰਾ ਸੰਸਾਰ ਮਰ ਹੀ ਰਿਹਾ ਹੈ, ਪਰ ਕਿਸੇ ਨੇ ਵੀ (ਸੱਚੇ) ਮਰਨ ਦੀ ਜਾਚ ਨਹੀਂ ਸਿੱਖੀ ।

हे कबीर ! यह जगत मरता मरता मर गया है किन्तु असल में कोई भी इंसान मरने का तरीका नहीं जानता।

Kabeer, the world is dying - dying to death, but no one knows how to truly die.

Bhagat Kabir ji / Raag Bihagra / Bihagre ki vaar (M: 4) / Ang 555

ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ ॥੧॥

ऐसी मरनी जो मरै बहुरि न मरना होइ ॥१॥

Aisee maranee jo marai bahuri na maranaa hoi ||1||

ਜੋ ਮਨੁੱਖ ਇਸ ਤਰ੍ਹਾਂ ਦੀ ਸੱਚੀ ਮੌਤ ਮਰਦਾ ਹੈ, ਉਸ ਨੂੰ ਫਿਰ ਮਰਨਾ ਨਹੀਂ ਪੈਂਦਾ ॥੧॥

जो जीव ऐसी वास्तव मृत्यु मरता है, वह बार-बार नहीं मरता ॥ ५॥

Whoever dies, let him die such a death, that he does not have to die again. ||1||

Bhagat Kabir ji / Raag Bihagra / Bihagre ki vaar (M: 4) / Ang 555


ਮਃ ੩ ॥

मः ३ ॥

M:h 3 ||

महला ३।

Third Mehl:

Guru Amardas ji / Raag Bihagra / Bihagre ki vaar (M: 4) / Ang 555

ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ ॥

किआ जाणा किव मरहगे कैसा मरणा होइ ॥

Kiaa jaa(nn)aa kiv marahage kaisaa mara(nn)aa hoi ||

ਮੈਨੂੰ ਤਾਂ ਇਹ ਪਤਾ ਨਹੀਂ ਕਿ (ਸੱਚਾ) ਮਰਨਾ ਕੀਹ ਹੁੰਦਾ ਹੈ ਤੇ ਸਾਨੂੰ ਕਿਵੇਂ ਮਰਨਾ ਚਾਹੀਦਾ ਹੈ,

हमें यह ज्ञान भी नहीं है कि हम किस प्रकार मरेंगे ? हमारी किस प्रकार की मृत्यु होगी?

What do I know? How will I die? What sort of death will it be?

Guru Amardas ji / Raag Bihagra / Bihagre ki vaar (M: 4) / Ang 555

ਜੇ ਕਰਿ ਸਾਹਿਬੁ ਮਨਹੁ ਨ ਵੀਸਰੈ ਤਾ ਸਹਿਲਾ ਮਰਣਾ ਹੋਇ ॥

जे करि साहिबु मनहु न वीसरै ता सहिला मरणा होइ ॥

Je kari saahibu manahu na veesarai taa sahilaa mara(nn)aa hoi ||

ਜੇ ਮਾਲਕ ਮਨੋਂ ਨਾ ਵਿਸਾਰਿਆ ਜਾਏ, ਤਾਂ ਸੁਖੱਲਾ ਮਰਨਾ ਹੁੰਦਾ ਹੈ (ਭਾਵ, ਮਨੁੱਖ ਸੌਖਾ ਹੀ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ) ।

यदि मालिक हृदय से विस्मृत न हो तो हमारी मृत्यु सुगम होगी।

If I do not forget the Lord Master from my mind, then my death will be easy.

Guru Amardas ji / Raag Bihagra / Bihagre ki vaar (M: 4) / Ang 555

ਮਰਣੈ ਤੇ ਜਗਤੁ ਡਰੈ ਜੀਵਿਆ ਲੋੜੈ ਸਭੁ ਕੋਇ ॥

मरणै ते जगतु डरै जीविआ लोड़ै सभु कोइ ॥

Mara(nn)ai te jagatu darai jeeviaa lo(rr)ai sabhu koi ||

ਮਰਨ ਤੋਂ ਸਾਰਾ ਸੰਸਾਰ ਡਰਦਾ ਹੈ ਤੇ ਹਰ ਕੋਈ ਜੀਊਣਾ ਚਾਹੁੰਦਾ ਹੈ ।

सारी दुनिया मरने से डरती है और हरेक जीव जीने की ही आशा करता है।

The world is terrified of death; everyone longs to live.

Guru Amardas ji / Raag Bihagra / Bihagre ki vaar (M: 4) / Ang 555

ਗੁਰ ਪਰਸਾਦੀ ਜੀਵਤੁ ਮਰੈ ਹੁਕਮੈ ਬੂਝੈ ਸੋਇ ॥

गुर परसादी जीवतु मरै हुकमै बूझै सोइ ॥

Gur parasaadee jeevatu marai hukamai boojhai soi ||

ਗੁਰੂ ਦੀ ਕਿਰਪਾ ਨਾਲ ਜੋ ਮਨੁੱਖ ਜੀਊਂਦਾ ਹੀ ਮਰਦਾ ਹੈ (ਭਾਵ, ਹਉਮੇ ਮਾਰ ਦੇਂਦਾ ਹੈ), ਉਹ ਹਰੀ ਦੀ ਰਜ਼ਾ ਨੂੰ ਸਮਝਦਾ ਹੈ ।

गुरु की कृपा से जो व्यक्ति जीवित ही प्राण त्याग देता है, वह परमात्मा के हुक्म को बूझता है।

By Guru's Grace, one who dies while yet alive, understands the Lord's Will.

Guru Amardas ji / Raag Bihagra / Bihagre ki vaar (M: 4) / Ang 555

ਨਾਨਕ ਐਸੀ ਮਰਨੀ ਜੋ ਮਰੈ ਤਾ ਸਦ ਜੀਵਣੁ ਹੋਇ ॥੨॥

नानक ऐसी मरनी जो मरै ता सद जीवणु होइ ॥२॥

Naanak aisee maranee jo marai taa sad jeeva(nn)u hoi ||2||

ਹੇ ਨਾਨਕ! ਇਸ ਤਰ੍ਹਾਂ ਦੀ ਮੌਤ ਜੋ ਮਰਦਾ ਹੈ, (ਭਾਵ, ਜੋ ਮਨੁੱਖ ਪ੍ਰਭੂ ਦੀ ਰਜ਼ਾ ਵਿਚ ਤੁਰਦਾ ਹੈ) ਉਸ ਨੂੰ ਅਟੱਲ ਜੀਵਨ ਮਿਲ ਜਾਂਦਾ ਹੈ ॥੨॥

हे नानक ! जो व्यक्ति ऐसी मृत्यु मरता है, तो वह सर्वकाल ही जीवित रहता है।

O Nanak, one who dies such a death, lives forever. ||2||

Guru Amardas ji / Raag Bihagra / Bihagre ki vaar (M: 4) / Ang 555


ਪਉੜੀ ॥

पउड़ी ॥

Pau(rr)ee ||

पउड़ी।

Pauree:

Guru Ramdas ji / Raag Bihagra / Bihagre ki vaar (M: 4) / Ang 555

ਜਾ ਆਪਿ ਕ੍ਰਿਪਾਲੁ ਹੋਵੈ ਹਰਿ ਸੁਆਮੀ ਤਾ ਆਪਣਾਂ ਨਾਉ ਹਰਿ ਆਪਿ ਜਪਾਵੈ ॥

जा आपि क्रिपालु होवै हरि सुआमी ता आपणां नाउ हरि आपि जपावै ॥

Jaa aapi kripaalu hovai hari suaamee taa aapa(nn)aan naau hari aapi japaavai ||

ਜਦੋਂ ਹਰੀ ਸੁਆਮੀ ਆਪ ਮੇਹਰਵਾਨ ਹੁੰਦਾ ਹੈ ਤਾਂ ਆਪਣਾ ਨਾਮ (ਜੀਵਾਂ ਪਾਸੋਂ) ਆਪ ਜਪਾਉਂਦਾ ਹੈ ।

जब हरि स्वामी आप कृपालु हो जाता है तो वह स्वयं ही अपना नाम प्राणियों से जपाता रहता है।

When the Lord Master Himself becomes merciful, the Lord Himself causes His Name to be chanted.

Guru Ramdas ji / Raag Bihagra / Bihagre ki vaar (M: 4) / Ang 555

ਆਪੇ ਸਤਿਗੁਰੁ ਮੇਲਿ ਸੁਖੁ ਦੇਵੈ ਆਪਣਾਂ ਸੇਵਕੁ ਆਪਿ ਹਰਿ ਭਾਵੈ ॥

आपे सतिगुरु मेलि सुखु देवै आपणां सेवकु आपि हरि भावै ॥

Aape satiguru meli sukhu devai aapa(nn)aan sevaku aapi hari bhaavai ||

ਆਪਣਾ ਸੇਵਕ ਹਰੀ ਨੂੰ ਪਿਆਰਾ ਲੱਗਦਾ ਹੈ, ਉਸ ਨੂੰ ਆਪ ਹੀ ਸਤਿਗੁਰੂ ਮਿਲਾ ਕੇ ਸੁਖ ਬਖ਼ਸ਼ਦਾ ਹੈ ।

हरि आप ही सतिगुरु से मिलाप करवाकर सुख प्रदान करता है और अपना सेवक उसे आप ही अच्छा लगता है |

He Himself causes us to meet the True Guru, and blesses us with peace. His servant is pleasing to the Lord.

Guru Ramdas ji / Raag Bihagra / Bihagre ki vaar (M: 4) / Ang 555

ਆਪਣਿਆ ਸੇਵਕਾ ਕੀ ਆਪਿ ਪੈਜ ਰਖੈ ਆਪਣਿਆ ਭਗਤਾ ਕੀ ਪੈਰੀ ਪਾਵੈ ॥

आपणिआ सेवका की आपि पैज रखै आपणिआ भगता की पैरी पावै ॥

Aapa(nn)iaa sevakaa kee aapi paij rakhai aapa(nn)iaa bhagataa kee pairee paavai ||

ਪ੍ਰਭੂ ਆਪਣੇ ਸੇਵਕਾਂ ਦੀ ਆਪ ਲਾਜ ਰੱਖਦਾ ਹੈ ਤੇ ਆਪਣੇ ਭਗਤਾਂ ਦੀ ਚਰਨੀਂ ਲਿਆ ਪਾਂਦਾ ਹੈ ।

वह आप ही अपने सेवको की लाज प्रतिष्ठा रखता है और जीवों को अपने भक्तों के चरण-आश्रय में डाल देता है।

He Himself preserves the honor of His servants; He causes others to fall at the feet of His devotees.

Guru Ramdas ji / Raag Bihagra / Bihagre ki vaar (M: 4) / Ang 555

ਧਰਮ ਰਾਇ ਹੈ ਹਰਿ ਕਾ ਕੀਆ ਹਰਿ ਜਨ ਸੇਵਕ ਨੇੜਿ ਨ ਆਵੈ ॥

धरम राइ है हरि का कीआ हरि जन सेवक नेड़ि न आवै ॥

Dharam raai hai hari kaa keeaa hari jan sevak ne(rr)i na aavai ||

ਧਰਮ ਰਾਜ ਭੀ ਜੋ ਪ੍ਰਭੂ ਦਾ ਹੀ ਬਣਾਇਆ ਹੋਇਆ ਹੈ ਤੇ ਉਹ ਪ੍ਰਭੂ ਦੇ ਸੇਵਕ ਦੇ ਨੇੜੇ ਨਹੀਂ ਆਉਂਦਾ ।

धर्मराज जो हरि-परमेश्वर ने बनाया हुआ है, यह (यमराज) भी हरि के भक्तो व् सेवकों के निकट नहीं आता।

The Righteous Judge of Dharma is a creation of the Lord; he does not approach the humble servant of the Lord.

Guru Ramdas ji / Raag Bihagra / Bihagre ki vaar (M: 4) / Ang 555

ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥੧੭॥

जो हरि का पिआरा सो सभना का पिआरा होर केती झखि झखि आवै जावै ॥१७॥

Jo hari kaa piaaraa so sabhanaa kaa piaaraa hor ketee jhakhi jhakhi aavai jaavai ||17||

ਜੋ ਮਨੁੱਖ ਪ੍ਰਭੂ ਦਾ ਪਿਆਰਾ ਹੈ ਉਹ ਸਭ ਦਾ ਪਿਆਰਾ ਹੈ ਤੇ ਹੋਰ ਬਥੇਰੀ ਸ੍ਰਿਸ਼ਟੀ ਖਪ ਖਪ ਕੇ ਜੰਮਦੀ ਮਰਦੀ ਹੈ ॥੧੭॥

जो हरि का प्यारा है, वह सब लोगों का प्यारा है, अन्य कितने ही जीव व्यर्थ ही दुनिया में जन्मते-मरते रहते हैं। १७॥

One who is dear to the Lord, is dear to all; so many others come and go in vain. ||17||

Guru Ramdas ji / Raag Bihagra / Bihagre ki vaar (M: 4) / Ang 555


ਸਲੋਕ ਮਃ ੩ ॥

सलोक मः ३ ॥

Salok M: 3 ||

श्लोक महला ३।

Shalok, Third Mehl:

Guru Amardas ji / Raag Bihagra / Bihagre ki vaar (M: 4) / Ang 555

ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥

रामु रामु करता सभु जगु फिरै रामु न पाइआ जाइ ॥

Raamu raamu karataa sabhu jagu phirai raamu na paaiaa jaai ||

ਸਾਰਾ ਸੰਸਾਰ 'ਰਾਮ, ਰਾਮ' ਆਖਦਾ ਫਿਰਦਾ ਹੈ ਪਰ ਇਸ ਤਰ੍ਹਾਂ 'ਰਾਮ' (ਪ੍ਰਭੂ) ਲੱਭਿਆ ਨਹੀਂ ਜਾਂਦਾ ।

सारी दुनिया राम-राम पुकारती रहती है किन्तु राम ऐसे प्राप्त नहीं होता।

The entire world roams around, chanting, ""Raam, Raam, Lord, Lord"", but the Lord cannot be obtained like this.

Guru Amardas ji / Raag Bihagra / Bihagre ki vaar (M: 4) / Ang 555

ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥

अगमु अगोचरु अति वडा अतुलु न तुलिआ जाइ ॥

Agamu agocharu ati vadaa atulu na tuliaa jaai ||

ਪ੍ਰਭੂ ਅਪਹੁੰਚ ਹੈ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਬੜਾ ਵੱਡਾ ਹੈ ਅਤੁੱਲ ਹੈ ਤੇ ਤੋਲਿਆ ਨਹੀਂ ਜਾ ਸਕਦਾ ।

वह अगम्य, अगोचर, बहुत महान एवं अतुलनीय है और उसके गुणों की तुलना नहीं की जा सकती।

He is inaccessible, unfathomable and so very great; He is unweighable, and cannot be weighed.

Guru Amardas ji / Raag Bihagra / Bihagre ki vaar (M: 4) / Ang 555

ਕੀਮਤਿ ਕਿਨੈ ਨ ਪਾਈਆ ਕਿਤੈ ਨ ਲਇਆ ਜਾਇ ॥

कीमति किनै न पाईआ कितै न लइआ जाइ ॥

Keemati kinai na paaeeaa kitai na laiaa jaai ||

ਕਿਸੇ ਨੇ ਉਸ ਦੀ ਕੀਮਤ ਨਹੀਂ ਪਾਈ ਤੇ ਕਿਸੇ ਥਾਂ ਤੋਂ (ਮੁੱਲ ਦੇ ਕੇ) ਲਿਆ ਭੀ ਨਹੀਂ ਜਾਂਦਾ ।

उसका मूल्यांकन भी नहीं किया जा सकता और किसी मूल्य से भी वह खरीदा नहीं जा सकता।

No one can evaluate Him; He cannot be purchased at any price.

Guru Amardas ji / Raag Bihagra / Bihagre ki vaar (M: 4) / Ang 555

ਗੁਰ ਕੈ ਸਬਦਿ ਭੇਦਿਆ ਇਨ ਬਿਧਿ ਵਸਿਆ ਮਨਿ ਆਇ ॥

गुर कै सबदि भेदिआ इन बिधि वसिआ मनि आइ ॥

Gur kai sabadi bhediaa in bidhi vasiaa mani aai ||

(ਪਰ) ਜੇ ਗੁਰੂ ਦੇ ਸ਼ਬਦ ਨਾਲ (ਮਨ) ਵਿੰਨ੍ਹਿਆ ਜਾਏ ਤਾਂ ਇਸ ਤਰ੍ਹਾਂ ਪ੍ਰਭੂ ਮਨ ਵਿਚ ਆ ਵੱਸਦਾ ਹੈ ।

केवल गुरु के शब्द द्वारा उसका भेद पाया जा सकता है, इस विधि से वह आकर जीव के मन में निवास कर लेता है।

Through the Word of the Guru's Shabad, His mystery is known; in this way, He comes to dwell in the mind.

Guru Amardas ji / Raag Bihagra / Bihagre ki vaar (M: 4) / Ang 555

ਨਾਨਕ ਆਪਿ ਅਮੇਉ ਹੈ ਗੁਰ ਕਿਰਪਾ ਤੇ ਰਹਿਆ ਸਮਾਇ ॥

नानक आपि अमेउ है गुर किरपा ते रहिआ समाइ ॥

Naanak aapi ameu hai gur kirapaa te rahiaa samaai ||

ਹੇ ਨਾਨਕ! ਪ੍ਰਭੂ ਆਪ ਤਾਂ ਮਿਣਤੀ ਤੋਂ ਪਰੇ ਹੈ, ਪਰ ਸਤਿਗੁਰੂ ਦੀ ਕਿਰਪਾ ਨਾਲ (ਸਮਝ ਪੈਂਦੀ ਹੈ ਕਿ ਉਹ ਸ੍ਰਿਸ਼ਟੀ ਵਿਚ) ਵਿਆਪਕ ਹੈ ।

हे नानक ! राम अपरिमित है और गुरु की कृपा से चित्त में समाया रहता है।

O Nanak, He Himself is infinite; by Guru's Grace, He is known to be permeating and pervading everywhere.

Guru Amardas ji / Raag Bihagra / Bihagre ki vaar (M: 4) / Ang 555

ਆਪੇ ਮਿਲਿਆ ਮਿਲਿ ਰਹਿਆ ਆਪੇ ਮਿਲਿਆ ਆਇ ॥੧॥

आपे मिलिआ मिलि रहिआ आपे मिलिआ आइ ॥१॥

Aape miliaa mili rahiaa aape miliaa aai ||1||

ਪ੍ਰਭੂ ਆਪ ਹੀ ਹਰ ਥਾਂ ਮਿਲਿਆ ਹੋਇਆ ਹੈ ਤੇ ਆਪ ਹੀ ਆ ਕੇ (ਜੀਵ ਨੂੰ) ਪਰਗਟ ਹੁੰਦਾ ਹੈ ॥੧॥

वह आप ही आकर मनुष्य को मिलता है और मिलकर मिला रहता है। १॥

He Himself comes to blend, and having blended, remains blended. ||1||

Guru Amardas ji / Raag Bihagra / Bihagre ki vaar (M: 4) / Ang 555


ਮਃ ੩ ॥

मः ३ ॥

M:h 3 ||

महला ३ ॥

Third Mehl:

Guru Amardas ji / Raag Bihagra / Bihagre ki vaar (M: 4) / Ang 555

ਏ ਮਨ ਇਹੁ ਧਨੁ ਨਾਮੁ ਹੈ ਜਿਤੁ ਸਦਾ ਸਦਾ ਸੁਖੁ ਹੋਇ ॥

ए मन इहु धनु नामु है जितु सदा सदा सुखु होइ ॥

E man ihu dhanu naamu hai jitu sadaa sadaa sukhu hoi ||

ਹੇ ਮਨ! ਐਸਾ ਧਨ ਕੇਵਲ 'ਨਾਮ' ਹੀ ਹੈ, ਜਿਸ ਨਾਲ ਸਦਾ ਲਈ ਸੁਖ ਮਿਲਦਾ ਹੈ ।

हे मन ! यह परमात्मा का नाम ऐसा धन है, जिससे सर्वदा सुख ही उपलब्ध होता है।

O my soul, this is the wealth of the Naam; through it, comes peace, forever and ever.

Guru Amardas ji / Raag Bihagra / Bihagre ki vaar (M: 4) / Ang 555

ਤੋਟਾ ਮੂਲਿ ਨ ਆਵਈ ਲਾਹਾ ਸਦ ਹੀ ਹੋਇ ॥

तोटा मूलि न आवई लाहा सद ही होइ ॥

Totaa mooli na aavaee laahaa sad hee hoi ||

ਏਹ ਧਨ ਕਦੀ ਨਹੀਂ ਘਟਦਾ, ਇਸ ਦਾ ਸਦਾ ਲਾਭ ਹੀ ਲਾਭ ਹੈ ।

इससे कदापि न्यूनता नहीं आती और मनुष्य को हमेशा लाभ ही मिलता है।

It never brings any loss; through it, one earns profits forever.

Guru Amardas ji / Raag Bihagra / Bihagre ki vaar (M: 4) / Ang 555

ਖਾਧੈ ਖਰਚਿਐ ਤੋਟਿ ਨ ਆਵਈ ਸਦਾ ਸਦਾ ਓਹੁ ਦੇਇ ॥

खाधै खरचिऐ तोटि न आवई सदा सदा ओहु देइ ॥

Khaadhai kharachiai toti na aavaee sadaa sadaa ohu dei ||

ਖਾਣ ਨਾਲ ਤੇ ਖ਼ਰਚਣ ਨਾਲ ਭੀ ਇਸ ਦੀ ਘਾਟ ਨਹੀਂ ਪੈਂਦੀ, (ਕਿਉਂਕਿ) ਉਹ ਪ੍ਰਭੂ ਸਦਾ ਹੀ (ਇਹ ਧਨ) ਦੇਈ ਜਾਂਦਾ ਹੈ ।

इसे खाने एवं खर्च करने से न्यूनता नहीं आती, क्योकि परमात्मा सर्वदा ही देता रहता है।

Eating and spending it, it never decreases; He continues to give, forever and ever.

Guru Amardas ji / Raag Bihagra / Bihagre ki vaar (M: 4) / Ang 555

ਸਹਸਾ ਮੂਲਿ ਨ ਹੋਵਈ ਹਾਣਤ ਕਦੇ ਨ ਹੋਇ ॥

सहसा मूलि न होवई हाणत कदे न होइ ॥

Sahasaa mooli na hovaee haa(nn)at kade na hoi ||

ਕਦੇ (ਇਸ ਧਨ ਸੰਬੰਧੀ) ਕੋਈ ਚਿੰਤਾ ਨਹੀਂ ਹੁੰਦੀ ਤੇ (ਅੱਗੇ ਦਰਗਾਹ ਵਿਚ) ਸ਼ਰਮਿੰਦਗੀ ਨਹੀਂ ਉਠਾਣੀ ਪੈਂਦੀ ।

मनुष्य को बिल्कुल ही उसकी चिंता नहीं होती और कदापि हानि भी नहीं होती।

One who has no skepticism at all never suffers humiliation.

Guru Amardas ji / Raag Bihagra / Bihagre ki vaar (M: 4) / Ang 555

ਨਾਨਕ ਗੁਰਮੁਖਿ ਪਾਈਐ ਜਾ ਕਉ ਨਦਰਿ ਕਰੇਇ ॥੨॥

नानक गुरमुखि पाईऐ जा कउ नदरि करेइ ॥२॥

Naanak guramukhi paaeeai jaa kau nadari karei ||2||

ਹੇ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਨੂੰ ਸਤਿਗੁਰੂ ਦੇ ਸਨਮੁਖ ਹੋਇਆਂ ਹੀ (ਇਹ ਧਨ) ਲੱਭਦਾ ਹੈ ॥੨॥

हे नानक ! जिस पर परमात्मा कृपा-दृष्टि धारण करता है, उसे गुरु के माध्यम से नाम-धन प्राप्त हो जाता है। २।

O Nanak, the Gurmukh obtains the Name of the Lord, when the Lord bestows His Glance of Grace. ||2||

Guru Amardas ji / Raag Bihagra / Bihagre ki vaar (M: 4) / Ang 555


ਪਉੜੀ ॥

पउड़ी ॥

Pau(rr)ee ||

पउड़ी ॥

Pauree:

Guru Ramdas ji / Raag Bihagra / Bihagre ki vaar (M: 4) / Ang 555

ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰਿ ॥

आपे सभ घट अंदरे आपे ही बाहरि ॥

Aape sabh ghat anddare aape hee baahari ||

ਪ੍ਰਭੂ ਆਪ ਹੀ ਸਾਰੇ ਸਰੀਰਾਂ ਦੇ ਵਿਚ ਹੈ ਤੇ ਆਪ ਹੀ ਸਭ ਤੋਂ ਵੱਖਰਾ ਹੈ,

परमात्मा स्वयं ही सभी के हृदय में मौजूद है और बाहर भी जग में स्वयं ही मौजूद है।

He Himself is deep within all hearts, and He Himself is outside them.

Guru Ramdas ji / Raag Bihagra / Bihagre ki vaar (M: 4) / Ang 555

ਆਪੇ ਗੁਪਤੁ ਵਰਤਦਾ ਆਪੇ ਹੀ ਜਾਹਰਿ ॥

आपे गुपतु वरतदा आपे ही जाहरि ॥

Aape gupatu varatadaa aape hee jaahari ||

ਆਪ ਹੀ (ਸਭ ਵਿਚ) ਲੁਕਿਆ ਹੋਇਆ ਹੈ ਤੇ ਆਪੇ ਪ੍ਰਤੱਖ ਹੁੰਦਾ ਹੈ ।

वह आप ही गुप्त रूप में विचरन करता है और आप ही सबके अन्तर्मन में प्रत्यक्ष है।

He Himself is prevailing unmanifest, and He Himself is manifest.

Guru Ramdas ji / Raag Bihagra / Bihagre ki vaar (M: 4) / Ang 555

ਜੁਗ ਛਤੀਹ ਗੁਬਾਰੁ ਕਰਿ ਵਰਤਿਆ ਸੁੰਨਾਹਰਿ ॥

जुग छतीह गुबारु करि वरतिआ सुंनाहरि ॥

Jug chhateeh gubaaru kari varatiaa sunnaahari ||

ਯੱਤੀ ਜੁਗਾਂ ਤਕ ਉਸ ਨੇ ਘੁੱਪ ਹਨੇਰਾ ਪੈਦਾ ਕਰ ਕੇ ਆਪ ਸੁੰਨ (ਅਫੁਰ) ਹਾਲਤ ਵਿਚ ਪਰਵੇਸ਼ ਕੀਤਾ ।

उस करतार ने स्वयं ही छतीस युगों तक घोर अन्धकार किया और शून्यावस्था में निवास करता रहा।

For thirty-six ages, He created the darkness, abiding in the void.

Guru Ramdas ji / Raag Bihagra / Bihagre ki vaar (M: 4) / Ang 555

ਓਥੈ ਵੇਦ ਪੁਰਾਨ ਨ ਸਾਸਤਾ ਆਪੇ ਹਰਿ ਨਰਹਰਿ ॥

ओथै वेद पुरान न सासता आपे हरि नरहरि ॥

Othai ved puraan na saasataa aape hari narahari ||

ਉਸ ਵੇਲੇ ਕੋਈ ਵੇਦ ਪੁਰਾਨ ਜਾਂ ਸ਼ਾਸਤ੍ਰ ਨਹੀਂ ਸੀ, ਕੇਵਲ ਪ੍ਰਭੂ ਆਪ ਹੀ ਆਪ ਸੀ ।

वहाँ तब वेद, पुराण एवं शास्त्र इत्यादि नहीं थे तथा लोगों का राजा परमेश्वर आप ही था।

There were no Vedas, Puraanas or Shaastras there; only the Lord Himself existed.

Guru Ramdas ji / Raag Bihagra / Bihagre ki vaar (M: 4) / Ang 555

ਬੈਠਾ ਤਾੜੀ ਲਾਇ ਆਪਿ ਸਭ ਦੂ ਹੀ ਬਾਹਰਿ ॥

बैठा ताड़ी लाइ आपि सभ दू ही बाहरि ॥

Baithaa taa(rr)ee laai aapi sabh doo hee baahari ||

(ਫਿਰ ਰਚਨਾ ਨੂੰ ਰਚ ਕੇ ਵੀ) ਪ੍ਰਭੂ ਸਭ ਤੋਂ ਵੱਖਰਾ ਸਮਾਧੀ ਲਾ ਕੇ ਬੈਠਾ ਹੋਇਆ ਹੈ (ਭਾਵ, ਮਾਇਆ ਦੀ ਰਚਨਾ ਰਚ ਕੇ ਭੀ ਇਸ ਮਾਇਆ ਦੇ ਪ੍ਰਭਾਵ ਤੋਂ ਆਪ ਨਿਰਲੇਪ ਹੈ) ।

सभी से तटस्थ होकर वह आप ही शून्य-समाधि लगाकर बैठा था।

He Himself sat in the absolute trance, withdrawn from everything.

Guru Ramdas ji / Raag Bihagra / Bihagre ki vaar (M: 4) / Ang 555

ਆਪਣੀ ਮਿਤਿ ਆਪਿ ਜਾਣਦਾ ਆਪੇ ਹੀ ਗਉਹਰੁ ॥੧੮॥

आपणी मिति आपि जाणदा आपे ही गउहरु ॥१८॥

Aapa(nn)ee miti aapi jaa(nn)adaa aape hee gauharu ||18||

ਪ੍ਰਭੂ ਆਪ ਹੀ (ਮਾਨੋ) ਡੂੰਘਾ ਸਮੁੰਦਰ ਹੈ ਤੇ ਇਹ ਗੱਲ ਉਹ ਆਪ ਹੀ ਜਾਣਦਾ ਹੈ ਕਿ ਉਹ ਕਿਤਨਾ ਵੱਡਾ ਹੈ ॥੧੮॥

अपनी विस्तार सीमा वह स्वयं ही जानता है और आप ही गहरा समुद्र है॥ १८॥

Only He Himself knows His state; He Himself is the unfathomable ocean. ||18||

Guru Ramdas ji / Raag Bihagra / Bihagre ki vaar (M: 4) / Ang 555


ਸਲੋਕ ਮਃ ੩ ॥

सलोक मः ३ ॥

Salok M: 3 ||

श्लोक महला ३॥

Shalok, Third Mehl:

Guru Amardas ji / Raag Bihagra / Bihagre ki vaar (M: 4) / Ang 555

ਹਉਮੈ ਵਿਚਿ ਜਗਤੁ ਮੁਆ ਮਰਦੋ ਮਰਦਾ ਜਾਇ ॥

हउमै विचि जगतु मुआ मरदो मरदा जाइ ॥

Haumai vichi jagatu muaa marado maradaa jaai ||

ਸੰਸਾਰ ਹਉਮੈ ਵਿਚ ਮੁਇਆ ਪਿਆ ਹੈ, ਨਿੱਤ (ਹਿਠਾਂ ਹਿਠਾਂ) ਪਿਆ ਗਰਕਦਾ ਹੀ ਹੈ ।

समूचा विश्व अहंकार में मरा हुआ है और बार-बार मृत्यु को ही प्राप्त होता जा रहा है।

In egotism, the world is dead; it dies and dies, again and again.

Guru Amardas ji / Raag Bihagra / Bihagre ki vaar (M: 4) / Ang 555


Download SGGS PDF Daily Updates ADVERTISE HERE