ANG 546, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਅਮਿਅ ਸਰੋਵਰੋ ਪੀਉ ਹਰਿ ਹਰਿ ਨਾਮਾ ਰਾਮ ॥

अमिअ सरोवरो पीउ हरि हरि नामा राम ॥

Amia sarovaro peeu hari hari naamaa raam ||

ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲੇ ਜਲ ਦਾ ਪਵਿਤ੍ਰ ਤਾਲਾਬ ਹੈ, (ਇਸ ਵਿਚੋਂ) ਪੀਂਦੇ ਰਿਹਾ ਕਰੋ ।

हे जीव ! हरि अमृत का सरोवर है, उस हरिनामामृत का पान करो।

Drink in the Ambrosial Nectar from the pool of the Lord; chant the Name of the Lord, Har, Har.

Guru Arjan Dev ji / Raag Bihagra / Chhant / Guru Granth Sahib ji - Ang 546

ਸੰਤਹ ਸੰਗਿ ਮਿਲੈ ਜਪਿ ਪੂਰਨ ਕਾਮਾ ਰਾਮ ॥

संतह संगि मिलै जपि पूरन कामा राम ॥

Santtah sanggi milai japi pooran kaamaa raam ||

(ਪਰ ਇਹ ਨਾਮ-ਜਲ) ਸੰਤ ਜਨਾਂ ਦੀ ਸੰਗਤ ਵਿਚ ਰਿਹਾਂ ਮਿਲਦਾ ਹੈ । ਇਹ ਹਰਿ-ਨਾਮ ਜਪ ਕੇ ਸਾਰੇ ਕਾਰਜ ਸਿਰੇ ਚੜ੍ਹ ਜਾਂਦੇ ਹਨ ।

संतजनों की सभा में ही परमेश्वर मिलता है और उसकी आराधना करने से सभी कार्य सम्पूर्ण हो जाते हैं।

In the Society of the Saints, one meets the Lord; meditating on Him, one's affairs are resolved.

Guru Arjan Dev ji / Raag Bihagra / Chhant / Guru Granth Sahib ji - Ang 546

ਸਭ ਕਾਮ ਪੂਰਨ ਦੁਖ ਬਿਦੀਰਨ ਹਰਿ ਨਿਮਖ ਮਨਹੁ ਨ ਬੀਸਰੈ ॥

सभ काम पूरन दुख बिदीरन हरि निमख मनहु न बीसरै ॥

Sabh kaam pooran dukh bideeran hari nimakh manahu na beesarai ||

ਜਿਸ ਦੇ ਮਨ ਵਿੱਚੋਂ ਪਰਮਾਤਮਾ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਵਿਸਰਦਾ, ਉਸ ਦੇ ਸਾਰੇ ਕਾਰਜ ਸਿਰੇ ਚੜ੍ਹ ਜਾਂਦੇ ਹਨ ਤੇ ਸਭ ਦੁੱਖ ਨਾਸ ਹੋ ਜਾਂਦੇ ਹਨ,

वह सभी कार्य सम्पूर्ण करने वाला तथा दुःखों का विदीर्ण करने वाला है, इसलिए अपने मन में हमें उसे एक पल भी विस्मृत नहीं करना चाहिए।

God is the One who accomplishes everything; He is the Dispeller of pain. Never forget Him from your mind, even for an instant.

Guru Arjan Dev ji / Raag Bihagra / Chhant / Guru Granth Sahib ji - Ang 546

ਆਨੰਦ ਅਨਦਿਨੁ ਸਦਾ ਸਾਚਾ ਸਰਬ ਗੁਣ ਜਗਦੀਸਰੈ ॥

आनंद अनदिनु सदा साचा सरब गुण जगदीसरै ॥

Aanandd anadinu sadaa saachaa sarab gu(nn) jagadeesarai ||

ਅਤੇ ਉਹ ਦਿਨ-ਰਾਤ, ਸਦਾ ਆਤਮਕ ਆਨੰਦ ਮਾਣਦਾ ਹੈ, ਕਿਉਂ ਕਿ ਪਰਮਾਤਮਾ ਅਣਗਿਣਤ ਗੁਣਾਂ ਵਾਲਾ ਹੈ,

सर्वगुणसम्पन्न जगदीश्वर रात-दिन आनंद में तथा सदा सत्यस्वरूप है,

He is blissful, night and day; He is forever True. All Glories are contained in the Lord in the Universe.

Guru Arjan Dev ji / Raag Bihagra / Chhant / Guru Granth Sahib ji - Ang 546

ਅਗਣਤ ਊਚ ਅਪਾਰ ਠਾਕੁਰ ਅਗਮ ਜਾ ਕੋ ਧਾਮਾ ॥

अगणत ऊच अपार ठाकुर अगम जा को धामा ॥

Aga(nn)at uch apaar thaakur agam jaa ko dhaamaa ||

ਸਭ ਤੋਂ ਉੱਚਾ ਤੇ, ਬੇਅੰਤ ਹੈ, ਸਭ ਦਾ ਮਾਲਕ ਹੈ ਤੇ ਉਸ ਦਾ ਟਿਕਾਣਾ (ਨਿਰੀ ਅਕਲ ਸਿਆਣਪ ਦੇ ਆਸਰੇ) ਅਪਹੁੰਚ ਹੈ ।

वह ठाकुर अनंत, सर्वोच्च तथा अपार है, जिसका धाम अगम्य है।

Incalculable, lofty and infinite is the Lord and Master. Unapproachable is His home.

Guru Arjan Dev ji / Raag Bihagra / Chhant / Guru Granth Sahib ji - Ang 546

ਬਿਨਵੰਤਿ ਨਾਨਕ ਮੇਰੀ ਇਛ ਪੂਰਨ ਮਿਲੇ ਸ੍ਰੀਰੰਗ ਰਾਮਾ ॥੩॥

बिनवंति नानक मेरी इछ पूरन मिले स्रीरंग रामा ॥३॥

Binavantti naanak meree ichh pooran mile sreerangg raamaa ||3||

ਨਾਨਕ ਬੇਨਤੀ ਕਰਦਾ ਹੈ ਕਿ ਮੈਨੂੰ ਲੱਛਮੀ-ਪਤੀ ਪਰਮਾਤਮਾ ਮਿਲ ਪਿਆ ਹੈ, ਮੇਰੀ (ਚਿਰਾਂ ਦੀ) ਤਾਂਘ ਪੂਰੀ ਹੋ ਗਈ ਹੈ ॥੩॥

नानक प्रार्थना करता है कि मेरी मनोकामना पूर्ण हो गई है, क्योंकि मुझे ईश्वर मिल गया है।। ३।।

Prays Nanak, my desires are fulfilled; I have met the Lord, the Greatest Lover. ||3||

Guru Arjan Dev ji / Raag Bihagra / Chhant / Guru Granth Sahib ji - Ang 546


ਕਈ ਕੋਟਿਕ ਜਗ ਫਲਾ ਸੁਣਿ ਗਾਵਨਹਾਰੇ ਰਾਮ ॥

कई कोटिक जग फला सुणि गावनहारे राम ॥

Kaee kotik jag phalaa su(nn)i gaavanahaare raam ||

ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣ ਵਾਲੇ ਮਨੁੱਖ ਪਰਮਾਤਮਾ ਦਾ ਨਾਮ ਸੁਣ ਸੁਣ ਕੇ ਕਈ ਕ੍ਰੋੜਾਂ ਜੱਗਾਂ ਦੇ ਫਲ ਪ੍ਰਾਪਤ ਕਰ ਲੈਂਦੇ ਹਨ ।

प्रभु का यश सुनने एवं गाने वालों को कई करोड़ यज्ञों का फल प्राप्त होता है।

The fruits of many millions of charitable feasts come to those who listen to and sing the Lord's Praise.

Guru Arjan Dev ji / Raag Bihagra / Chhant / Guru Granth Sahib ji - Ang 546

ਹਰਿ ਹਰਿ ਨਾਮੁ ਜਪਤ ਕੁਲ ਸਗਲੇ ਤਾਰੇ ਰਾਮ ॥

हरि हरि नामु जपत कुल सगले तारे राम ॥

Hari hari naamu japat kul sagale taare raam ||

ਪਰਮਾਤਮਾ ਦਾ ਨਾਮ ਜਪਣ ਵਾਲੇ ਆਪਣੀਆਂ ਸਾਰੀਆਂ ਕੁਲਾਂ ਭੀ ਤਾਰ ਲੈਂਦੇ ਹਨ ।

परमात्मा के नाम का जाप करने वालों की सारी वंशावलि ही संसार-सागर से पार हो जाती है।

Chanting the Name of the Lord, Har, Har, all one's generations are carried across.

Guru Arjan Dev ji / Raag Bihagra / Chhant / Guru Granth Sahib ji - Ang 546

ਹਰਿ ਨਾਮੁ ਜਪਤ ਸੋਹੰਤ ਪ੍ਰਾਣੀ ਤਾ ਕੀ ਮਹਿਮਾ ਕਿਤ ਗਨਾ ॥

हरि नामु जपत सोहंत प्राणी ता की महिमा कित गना ॥

Hari naamu japat sohantt praa(nn)ee taa kee mahimaa kit ganaa ||

ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਮਨੁੱਖ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ, ਉਹਨਾਂ (ਦੇ ਆਤਮਕ ਜੀਵਨ) ਦੀ ਵਡਿਆਈ ਕਿਤਨੀ ਕੁ ਮੈਂ ਦੱਸਾਂ?

हरि के नाम का जाप करने से प्राणी शोभावान बन जाता है, जिसकी महिमा का वर्णन नहीं किया जा सकता।

Chanting the Name of the Lord, one is beautified; what Praises of His can I chant?

Guru Arjan Dev ji / Raag Bihagra / Chhant / Guru Granth Sahib ji - Ang 546

ਹਰਿ ਬਿਸਰੁ ਨਾਹੀ ਪ੍ਰਾਨ ਪਿਆਰੇ ਚਿਤਵੰਤਿ ਦਰਸਨੁ ਸਦ ਮਨਾ ॥

हरि बिसरु नाही प्रान पिआरे चितवंति दरसनु सद मना ॥

Hari bisaru naahee praan piaare chitavantti darasanu sad manaa ||

ਉਹ ਸਦਾ ਆਪਣੇ ਮਨਾਂ ਵਿਚ ਪਰਮਾਤਮਾ ਦਾ ਦਰਸਨ ਤਾਂਘਦੇ ਰਹਿੰਦੇ ਕਿ ਪ੍ਰਾਣ-ਪਿਆਰਾ ਮਨ ਤੋਂ ਕਦੇ ਨਾਹ ਵਿੱਸਰੇ ।

हे प्राण प्यारे परमेश्वर ! मैं तुझे नहीं भुला सकता क्योंकि मेरे मन को सदैव ही तेरे दर्शनों की अभिलाषा बनी रहती है।

I shall never forget the Lord; He is the Beloved of my soul. My mind constantly yearns for the Blessed Vision of His Darshan.

Guru Arjan Dev ji / Raag Bihagra / Chhant / Guru Granth Sahib ji - Ang 546

ਸੁਭ ਦਿਵਸ ਆਏ ਗਹਿ ਕੰਠਿ ਲਾਏ ਪ੍ਰਭ ਊਚ ਅਗਮ ਅਪਾਰੇ ॥

सुभ दिवस आए गहि कंठि लाए प्रभ ऊच अगम अपारे ॥

Subh divas aae gahi kantthi laae prbh uch agam apaare ||

ਸਭ ਤੋਂ ਉੱਚਾ ਅਪਹੁੰਚ ਤੇ ਬੇਅੰਤ ਪ੍ਰਭੂ (ਜਿਨ੍ਹਾਂ ਵਡ-ਭਾਗੀਆਂ ਨੂੰ) ਫੜ ਕੇ ਆਪਣੇ ਗਲ ਨਾਲ ਲਾ ਲੈਂਦਾ ਹੈ ਉਹਨਾਂ (ਦੀ ਜ਼ਿੰਦਗੀ) ਦੇ ਭਾਗਾਂ ਵਾਲੇ ਦਿਨ ਆ ਜਾਂਦੇ ਹਨ ।

वह बड़ा शुभ दिवस आया है, जब सर्वोच्च, अगम्य एवं अपार प्रभु ने अपने गले से हमें लगाया है।

Auspicious is that day, when God, the lofty, inaccessible and infinite, hugs me close in His embrace.

Guru Arjan Dev ji / Raag Bihagra / Chhant / Guru Granth Sahib ji - Ang 546

ਬਿਨਵੰਤਿ ਨਾਨਕ ਸਫਲੁ ਸਭੁ ਕਿਛੁ ਪ੍ਰਭ ਮਿਲੇ ਅਤਿ ਪਿਆਰੇ ॥੪॥੩॥੬॥

बिनवंति नानक सफलु सभु किछु प्रभ मिले अति पिआरे ॥४॥३॥६॥

Binavantti naanak saphalu sabhu kichhu prbh mile ati piaare ||4||3||6||

ਨਾਨਕ ਬੇਨਤੀ ਕਰਦਾ ਹੈ ਕਿ ਜਿਨ੍ਹਾਂ ਮਨੁੱਖਾਂ ਨੂੰ ਬਹੁਤ ਪਿਆਰਾ ਪਰਮਾਤਮਾ ਮਿਲ ਪੈਂਦਾ ਹੈ ਉਹਨਾਂ (ਦੇ ਜੀਵਨ) ਦਾ ਹਰੇਕ ਕਾਰਜ ਸਿਰੇ ਚੜ੍ਹ ਜਾਂਦਾ ਹੈ ॥੪॥੩॥੬॥

नानक प्रार्थना करता है कि जब अत्यंत प्रिय प्रभु मिल जाता है,सबकुछ सफल हो जाता है। ४॥ ३॥ ६॥

Prays Nanak, everything is fruitful - I have met my supremely beloved Lord God. ||4||3||6||

Guru Arjan Dev ji / Raag Bihagra / Chhant / Guru Granth Sahib ji - Ang 546


ਬਿਹਾਗੜਾ ਮਹਲਾ ੫ ਛੰਤ ॥

बिहागड़ा महला ५ छंत ॥

Bihaaga(rr)aa mahalaa 5 chhantt ||

बिहागड़ा महला ५ छंत ॥

Bihaagraa, Fifth Mehl, Chhant:

Guru Arjan Dev ji / Raag Bihagra / Chhant / Guru Granth Sahib ji - Ang 546

ਅਨ ਕਾਏ ਰਾਤੜਿਆ ਵਾਟ ਦੁਹੇਲੀ ਰਾਮ ॥

अन काए रातड़िआ वाट दुहेली राम ॥

An kaae raata(rr)iaa vaat duhelee raam ||

ਤੁੱਛ ਪਦਾਰਥਾਂ (ਦੇ ਮੋਹ) ਵਿਚ ਰੱਤੇ ਹੋਏ ਮਨੁੱਖ ਦਾ ਜੀਵਨ-ਪੰਧ ਦੁੱਖਾਂ ਨਾਲ ਭਰਦਾ ਜਾ ਰਿਹਾ ਹੈ ।

हे मानव जीव ! क्यों निरर्थक पदार्थो के मोह में फंसे हुए हो ? क्योकि यह जीवन मार्ग बड़ा मुश्किल है।

Why are you imbued with the love of another? That path is very dangerous.

Guru Arjan Dev ji / Raag Bihagra / Chhant / Guru Granth Sahib ji - Ang 546

ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ ॥

पाप कमावदिआ तेरा कोइ न बेली राम ॥

Paap kamaavadiaa teraa koi na belee raam ||

ਹੇ ਪਾਪ ਕਮਾਣ ਵਾਲੇ ਕੋਈ ਭੀ ਤੇਰਾ (ਸਦਾ ਦਾ) ਸਾਥੀ ਨਹੀਂ,

हे पाप कमाने वाले ! दुनिया में तेरा कोई भी साथी नहीं।

O sinner, no one is your friend.

Guru Arjan Dev ji / Raag Bihagra / Chhant / Guru Granth Sahib ji - Ang 546

ਕੋਏ ਨ ਬੇਲੀ ਹੋਇ ਤੇਰਾ ਸਦਾ ਪਛੋਤਾਵਹੇ ॥

कोए न बेली होइ तेरा सदा पछोतावहे ॥

Koe na belee hoi teraa sadaa pachhotaavahe ||

ਤੇ ਨਾ ਤੇਰਾ ਕੋਈ ਸਾਥੀ ਬਣੇਗਾ, ਤੂੰ ਸਦਾ ਹੱਥ ਮਲਦਾ ਰਹਿ ਜਾਏਂਗਾ ।

यदि कोई भी तेरा साथी नहीं होगा तो अपने किये कर्मो पर सदा पष्चाताप ही करता रहेगा।

No one shall be your friend, and you shall forever regret your actions.

Guru Arjan Dev ji / Raag Bihagra / Chhant / Guru Granth Sahib ji - Ang 546

ਗੁਨ ਗੁਪਾਲ ਨ ਜਪਹਿ ਰਸਨਾ ਫਿਰਿ ਕਦਹੁ ਸੇ ਦਿਹ ਆਵਹੇ ॥

गुन गुपाल न जपहि रसना फिरि कदहु से दिह आवहे ॥

Gun gupaal na japahi rasanaa phiri kadahu se dih aavahe ||

ਤੂੰ ਆਪਣੀ ਜੀਭ ਨਾਲ ਸ੍ਰਿਸ਼ਟੀ ਦੇ ਪਾਲਕ ਪ੍ਰਭੂ ਦੇ ਗੁਣ ਨਹੀਂ ਜਪਦਾ, ਜ਼ਿੰਦਗੀ ਦੇ ਇਹ ਦਿਨ ਫਿਰ ਕਦੇ ਵਾਪਸ ਨਹੀਂ ਆਉਣਗੇ;

तू अपनी रसना से दुनिया के मालिक गोपाल के गुणों का जाप नहीं करता यह जीवन का शुभावसर दोबारा फिर तुझे कब मिलेगा?

You have not chanted with your tongue the Praises of the Sustainer of the World; when will these days come again?

Guru Arjan Dev ji / Raag Bihagra / Chhant / Guru Granth Sahib ji - Ang 546

ਤਰਵਰ ਵਿਛੁੰਨੇ ਨਹ ਪਾਤ ਜੁੜਤੇ ਜਮ ਮਗਿ ਗਉਨੁ ਇਕੇਲੀ ॥

तरवर विछुंने नह पात जुड़ते जम मगि गउनु इकेली ॥

Taravar vichhunne nah paat ju(rr)ate jam magi gaunu ikelee ||

(ਜਿਵੇਂ) ਰੁੱਖਾਂ ਨਾਲੋਂ ਵਿਛੁੜੇ ਹੋਏ ਪੱਤਰ (ਮੁੜ ਰੁੱਖਾਂ ਨਾਲ) ਨਹੀਂ ਜੁੜ ਸਕਦੇ । (ਮਨੁੱਖ ਦੀ) ਜਿੰਦ ਆਤਮਕ ਮੌਤ ਦੇ ਰਸਤੇ ਉੱਤੇ ਇਕੱਲੀ ਹੀ ਤੁਰੀ ਜਾਂਦੀ ਹੈ ।

जिस प्रकार वृक्ष से टूटे हुए पत्ते पुनः वृक्ष से नहीं जुड़ सकते, वैसे ही जीवात्मा मृत्यु के मार्ग पर अकेले ही चल देती है।

The leaf, separated from the branch, shall not be joined with it again; all alone, it falls on its way to death.

Guru Arjan Dev ji / Raag Bihagra / Chhant / Guru Granth Sahib ji - Ang 546

ਬਿਨਵੰਤ ਨਾਨਕ ਬਿਨੁ ਨਾਮ ਹਰਿ ਕੇ ਸਦਾ ਫਿਰਤ ਦੁਹੇਲੀ ॥੧॥

बिनवंत नानक बिनु नाम हरि के सदा फिरत दुहेली ॥१॥

Binavantt naanak binu naam hari ke sadaa phirat duhelee ||1||

ਨਾਨਕ ਬੇਨਤੀ ਕਰਦਾ ਹੈ ਕਿ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਦੀ ਜਿੰਦ ਸਦਾ ਦੁੱਖਾਂ ਨਾਲ ਘਿਰੀ ਹੋਈ ਭਟਕਦੀ ਰਹਿੰਦੀ ਹੈ ॥੧॥

नानक प्रार्थना करता है कि हरि के नाम के बिना जीवात्मा सदैव ही दुःख संताप में भटकती रहती है।॥१॥

Prays Nanak, without the Lord's Name, the soul wanders, forever suffering. ||1||

Guru Arjan Dev ji / Raag Bihagra / Chhant / Guru Granth Sahib ji - Ang 546


ਤੂੰ ਵਲਵੰਚ ਲੂਕਿ ਕਰਹਿ ਸਭ ਜਾਣੈ ਜਾਣੀ ਰਾਮ ॥

तूं वलवंच लूकि करहि सभ जाणै जाणी राम ॥

Toonn valavancch looki karahi sabh jaa(nn)ai jaa(nn)ee raam ||

(ਹੇ ਪ੍ਰਾਣੀ!) ਤੂੰ (ਲੋਕਾਂ ਪਾਸੋਂ) ਲੁਕ ਲੁਕ ਕੇ ਵਲ-ਛਲ ਕਰਦਾ ਰਹਿੰਦਾ ਹੈਂ, ਪਰ ਅੰਤਰਜਾਮੀ ਪਰਮਾਤਮਾ ਤੇਰੀ ਹਰੇਕ ਕਰਤੂਤ ਨੂੰ ਜਾਣਦਾ ਹੈ ।

हे जीव ! तू छिप-छिपकर बड़े छल कपट करता रहता है किन्तु प्रभु सब कुछ जानता है।

You are practicing deception secretly, but the Lord, the Knower, knows all.

Guru Arjan Dev ji / Raag Bihagra / Chhant / Guru Granth Sahib ji - Ang 546

ਲੇਖਾ ਧਰਮ ਭਇਆ ਤਿਲ ਪੀੜੇ ਘਾਣੀ ਰਾਮ ॥

लेखा धरम भइआ तिल पीड़े घाणी राम ॥

Lekhaa dharam bhaiaa til pee(rr)e ghaa(nn)ee raam ||

ਜਦੋਂ ਧਰਮਰਾਜ ਦਾ ਹਿਸਾਬ ਹੁੰਦਾ ਹੈ ਤਾਂ (ਮੰਦੇ ਕਰਮ ਕਰਨ ਵਾਲੇ ਇਉਂ) ਪੀੜੇ ਜਾਂਦੇ ਹਨ ਜਿਵੇਂ ਤਿਲ (ਘਾਣੀ ਵਿਚ) ਪੀੜੇ ਜਾਂਦੇ ਹਨ ।

जब परलोक में धर्मराज तेरे कर्मों का लेखा-जोखा करेगा तो दुष्कर्मों के कारण तुम तिलों की भाँति घानी में पिसे जाओगे।

When the Righteous Judge of Dharma reads your account, you shall be squeezed like a sesame seed in the oil-press.

Guru Arjan Dev ji / Raag Bihagra / Chhant / Guru Granth Sahib ji - Ang 546

ਕਿਰਤ ਕਮਾਣੇ ਦੁਖ ਸਹੁ ਪਰਾਣੀ ਅਨਿਕ ਜੋਨਿ ਭ੍ਰਮਾਇਆ ॥

किरत कमाणे दुख सहु पराणी अनिक जोनि भ्रमाइआ ॥

Kirat kamaa(nn)e dukh sahu paraa(nn)ee anik joni bhrmaaiaa ||

(ਪ੍ਰਾਣੀ!) ਆਪਣੇ ਕੀਤੇ ਕਮਾਏ ਕਰਮਾਂ ਅਨੁਸਾਰ ਦੁੱਖ ਸਹਾਰਦਾ ਹੈ ਤੇ ਅਨੇਕਾਂ ਜੂਨਾਂ ਵਿਚ ਭਵਾਇਆ ਜਾਂਦਾ ਹੈ ।

हे नश्वर प्राणी ! अपने किए हुए कर्मों का दु:ख रूपी दण्ड तुझे भोगना ही पड़ेगा तथा तुम अनेक योनियों के चक्र में पड़कर भटकते रहोगे।

For the actions you committed, you shall suffer the penalty; you shall be consigned to countless reincarnations.

Guru Arjan Dev ji / Raag Bihagra / Chhant / Guru Granth Sahib ji - Ang 546

ਮਹਾ ਮੋਹਨੀ ਸੰਗਿ ਰਾਤਾ ਰਤਨ ਜਨਮੁ ਗਵਾਇਆ ॥

महा मोहनी संगि राता रतन जनमु गवाइआ ॥

Mahaa mohanee sanggi raataa ratan janamu gavaaiaa ||

ਜੇਹੜਾ ਮਨੁੱਖ ਸਦਾ ਇਸ ਵੱਡੀ ਮੋਹ ਲੈਣ ਵਾਲੀ ਮਾਇਆ ਦੇ ਨਾਲ ਹੀ ਮਸਤ ਰਹਿੰਦਾ ਹੈ ਉਹ ਸ੍ਰੇਸ਼ਟ ਮਨੁੱਖਾ ਜਨਮ ਗਵਾ ਲੈਂਦਾ ਹੈ ।

महा मोहनी के आकर्षण में फंसकर प्राणी अपना हीरे जैसा अनमोल मनुष्य जीवन गंवा देता है।

Imbued with the love of Maya, the great enticer, you shall lose the jewel of this human life.

Guru Arjan Dev ji / Raag Bihagra / Chhant / Guru Granth Sahib ji - Ang 546

ਇਕਸੁ ਹਰਿ ਕੇ ਨਾਮ ਬਾਝਹੁ ਆਨ ਕਾਜ ਸਿਆਣੀ ॥

इकसु हरि के नाम बाझहु आन काज सिआणी ॥

Ikasu hari ke naam baajhahu aan kaaj siaa(nn)ee ||

(ਹੇ ਜਿੰਦੇ!) ਇਕ ਪਰਮਾਤਮਾ ਦੇ ਨਾਮ ਤੋਂ ਬਗ਼ੈਰ ਤੂੰ ਹੋਰ ਸਾਰੇ ਕੰਮਾਂ ਵਿਚ ਸਿਆਣੀ ਬਣੀ ਫਿਰਦੀ ਹੈਂ ।

एक परमेश्वर के नाम के अतिरिक्त जीवात्मा सभी कार्यों में कुशल एवं चतुर है।

Except for the One Name of the Lord, you are clever in everything else.

Guru Arjan Dev ji / Raag Bihagra / Chhant / Guru Granth Sahib ji - Ang 546

ਬਿਨਵੰਤ ਨਾਨਕ ਲੇਖੁ ਲਿਖਿਆ ਭਰਮਿ ਮੋਹਿ ਲੁਭਾਣੀ ॥੨॥

बिनवंत नानक लेखु लिखिआ भरमि मोहि लुभाणी ॥२॥

Binavantt naanak lekhu likhiaa bharami mohi lubhaa(nn)ee ||2||

ਨਾਨਕ ਬੇਨਤੀ ਕਰਦਾ ਹੈ ਕਿ ਤੇਰੇ ਮੱਥੇ ਉਤੇ ਮਾਇਆ ਦੇ ਮੋਹ ਦਾ ਹੀ ਲੇਖ ਲਿਖਿਆ ਜਾ ਰਿਹਾ ਹੈ ਤੇ (ਤਾਹੀਏਂ) ਤੂੰ ਮਾਇਆ ਦੇ ਮੋਹ ਦੀ ਭਟਕਣਾ ਵਿਚ ਫਸੀ ਰਹਿੰਦੀ ਹੈਂ ॥੨॥

नानक प्रार्थना करता है कि जिनके कर्म-लेख में ऐसा लिखा हुआ है, यह दुविधा तथा सांसारिक मोह में लीन रहते हैं।॥२॥

Prays Nanak, those who have such pre-ordained destiny are attracted to doubt and emotional attachment. ||2||

Guru Arjan Dev ji / Raag Bihagra / Chhant / Guru Granth Sahib ji - Ang 546


ਬੀਚੁ ਨ ਕੋਇ ਕਰੇ ਅਕ੍ਰਿਤਘਣੁ ਵਿਛੁੜਿ ਪਇਆ ॥

बीचु न कोइ करे अक्रितघणु विछुड़ि पइआ ॥

Beechu na koi kare akritagha(nn)u vichhu(rr)i paiaa ||

ਨਾ-ਸ਼ੁਕਰਾ (ਪਰਮਾਤਮਾ ਦੇ ਕੀਤੇ ਉਪਕਾਰਾਂ ਨੂੰ ਨਾਹ ਜਾਣਨ ਵਾਲਾ) ਮਨੁੱਖ ਪਰਮਾਤਮਾ ਦੇ ਚਰਨਾਂ ਤੋਂ ਵਿਛੁੜਿਆ ਰਹਿੰਦਾ ਹੈ ਤੇ (ਪ੍ਰਭੂ-ਮਿਲਾਪ ਲਈ) ਕੋਈ (ਉਸ ਦਾ) ਵਿਚੋਲਾ-ਪਨ ਨਹੀਂ ਕਰਦਾ ।

कृतघ्न मनुष्य परमेश्वर से जुदा ही रहता है और कोई भी उसका मध्यस्थ नहीं होता।

No one advocates for the ungrateful person, who is separated from the Lord.

Guru Arjan Dev ji / Raag Bihagra / Chhant / Guru Granth Sahib ji - Ang 546

ਆਏ ਖਰੇ ਕਠਿਨ ਜਮਕੰਕਰਿ ਪਕੜਿ ਲਇਆ ॥

आए खरे कठिन जमकंकरि पकड़ि लइआ ॥

Aae khare kathin jamakankkari paka(rr)i laiaa ||

ਆਖ਼ਰ ਬੜਾ ਨਿਰਦਈ ਜਮਦੂਤ ਆ ਕੇ ਉਸ ਨੂੰ ਫੜਦਾ ਹੈ,

कठिन यमदूत आकर उसे पकड़ लेते है और

The hard-hearted Messenger of Death comes and seizes him.

Guru Arjan Dev ji / Raag Bihagra / Chhant / Guru Granth Sahib ji - Ang 546

ਪਕੜੇ ਚਲਾਇਆ ਅਪਣਾ ਕਮਾਇਆ ਮਹਾ ਮੋਹਨੀ ਰਾਤਿਆ ॥

पकड़े चलाइआ अपणा कमाइआ महा मोहनी रातिआ ॥

Paka(rr)e chalaaiaa apa(nn)aa kamaaiaa mahaa mohanee raatiaa ||

ਤੇ ਫੜ ਕੇ ਅੱਗੇ ਲਾ ਲੈਂਦਾ ਹੈ, ਸਾਰੀ ਉਮਰ ਡਾਢੀ ਮਾਇਆ ਵਿਚ ਮਸਤ ਰਹਿਣ ਕਰਕੇ ਉਹ ਆਪਣਾ ਕੀਤਾ ਪਾਂਦਾ ਹੈ ।

उसके दुष्कर्मो के परिणामस्वरुप यमदूत उसे आगे लगा लेते है, क्योकि वह महामोहनी में लीन रहा था।

He seizes him, and leads him away, to pay for his evil deeds; he was imbued with Maya, the great enticer.

Guru Arjan Dev ji / Raag Bihagra / Chhant / Guru Granth Sahib ji - Ang 546

ਗੁਨ ਗੋਵਿੰਦ ਗੁਰਮੁਖਿ ਨ ਜਪਿਆ ਤਪਤ ਥੰਮ੍ਹ੍ਹ ਗਲਿ ਲਾਤਿਆ ॥

गुन गोविंद गुरमुखि न जपिआ तपत थम्ह गलि लातिआ ॥

Gun govindd guramukhi na japiaa tapat thammh gali laatiaa ||

ਗੁਰੂ ਦੀ ਸਰਨ ਪੈ ਕੇ ਉਹ ਪਰਮਾਤਮਾ ਦੇ ਗੁਣ ਕਦੇ ਯਾਦ ਨਹੀਂ ਕਰਦਾ (ਉਹ ਵਿਕਾਰਾਂ ਦੀ ਸੜਨ ਵਿਚ ਹੈ, ਜਿਵੇਂ) ਸੜਦੇ-ਬਲਦੇ ਥੰਮਾਂ ਦੇ ਗਲ ਨਾਲ ਉਸ ਨੂੰ ਲਾਇਆ ਹੋਇਆ ਹੈ ।

जो मनुष्य गुरमुख बनकर परमात्मा का गुणगान नहीं करता, वह तपते हुए स्तम्भ से लगा दिया जाता है।

He was not Gurmukh - he did not chant the Glorious Praises of the Lord of the Universe; and now, the hot irons are put to his chest.

Guru Arjan Dev ji / Raag Bihagra / Chhant / Guru Granth Sahib ji - Ang 546

ਕਾਮ ਕ੍ਰੋਧਿ ਅਹੰਕਾਰਿ ਮੂਠਾ ਖੋਇ ਗਿਆਨੁ ਪਛੁਤਾਪਿਆ ॥

काम क्रोधि अहंकारि मूठा खोइ गिआनु पछुतापिआ ॥

Kaam krodhi ahankkaari moothaa khoi giaanu pachhutaapiaa ||

ਕਾਮ ਵਿਚ, ਕ੍ਰੋਧ ਵਿਚ, ਅਹੰਕਾਰ ਵਿਚ (ਫਸੇ ਰਹਿ ਕੇ) ਆਪਣਾ ਆਤਮਕ ਜੀਵਨ ਲੁਟਾ ਬੈਠਦਾ ਹੈ, ਆਤਮਕ ਜੀਵਨ ਦੀ ਸੂਝ ਗਵਾ ਕੇ (ਆਖ਼ਰ) ਹੱਥ ਮਲਦਾ ਹੈ ।

जीव काम, क्रोध एवं अहंकार में लीन होकर सबकुछ गंवा देता है और ज्ञान से विहीन होकर पश्चाताप करता रहता है।

He is ruined by sexual desire, anger and egotism; deprived of spiritual wisdom, he comes to regret.

Guru Arjan Dev ji / Raag Bihagra / Chhant / Guru Granth Sahib ji - Ang 546

ਬਿਨਵੰਤ ਨਾਨਕ ਸੰਜੋਗਿ ਭੂਲਾ ਹਰਿ ਜਾਪੁ ਰਸਨ ਨ ਜਾਪਿਆ ॥੩॥

बिनवंत नानक संजोगि भूला हरि जापु रसन न जापिआ ॥३॥

Binavantt naanak sanjjogi bhoolaa hari jaapu rasan na jaapiaa ||3||

ਨਾਨਕ ਬੇਨਤੀ ਕਰਦਾ ਹੈ ਕਿ (ਕਾਮਾਦਿਕ ਵਿਕਾਰਾਂ ਦੇ) ਸੰਜੋਗ ਦੇ ਕਾਰਨ (ਮਨੁੱਖ) ਕੁਰਾਹੇ ਪਿਆ ਰਹਿੰਦਾ ਹੈ ਤੇ ਕਦੇ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਨਹੀਂ ਜਪਦਾ ॥੩॥

नानक प्रार्थना करता है कि कर्मो के फलस्वरूप ही मनुष्य संयोग कारन प्रभु को विस्मृत करके कुमार्गगामी बना है, इसलिए यह अपनी रसना से श्रीहरि के नाम का जाप नहीं जपता ॥३॥

Prays Nanak, by his cursed destiny he has gone astray; with his tongue, he does not chant the Name of the Lord. ||3||

Guru Arjan Dev ji / Raag Bihagra / Chhant / Guru Granth Sahib ji - Ang 546


ਤੁਝ ਬਿਨੁ ਕੋ ਨਾਹੀ ਪ੍ਰਭ ਰਾਖਨਹਾਰਾ ਰਾਮ ॥

तुझ बिनु को नाही प्रभ राखनहारा राम ॥

Tujh binu ko naahee prbh raakhanahaaraa raam ||

ਹੇ ਪ੍ਰਭੂ! ਤੈਥੋਂ ਬਿਨਾ (ਵਿਕਾਰਾਂ ਦੀ ਤਪਸ਼ ਤੋਂ) ਬਚਾ ਸਕਣ ਵਾਲਾ ਹੋਰ ਕੋਈ ਨਹੀਂ ਹੈ,

है प्रभु ! तेरे सिवाय हमारा कोई भी रखवाला नहीं हैं।

Without You, God, no one is our savior.

Guru Arjan Dev ji / Raag Bihagra / Chhant / Guru Granth Sahib ji - Ang 546

ਪਤਿਤ ਉਧਾਰਣ ਹਰਿ ਬਿਰਦੁ ਤੁਮਾਰਾ ਰਾਮ ॥

पतित उधारण हरि बिरदु तुमारा राम ॥

Patit udhaara(nn) hari biradu tumaaraa raam ||

ਇੰਜ ਕਰਨਾ ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ, ਹੇ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਡੁੱਬਣੋਂ) ਬਚਾਣ ਵਾਲੇ!

है श्रीहरि ! पतित लोगो का उद्धार करना तेरा विरद है।

It is Your Nature, Lord, to save the sinners.

Guru Arjan Dev ji / Raag Bihagra / Chhant / Guru Granth Sahib ji - Ang 546

ਪਤਿਤ ਉਧਾਰਨ ਸਰਨਿ ਸੁਆਮੀ ਕ੍ਰਿਪਾ ਨਿਧਿ ਦਇਆਲਾ ॥

पतित उधारन सरनि सुआमी क्रिपा निधि दइआला ॥

Patit udhaaran sarani suaamee kripaa nidhi daiaalaa ||

ਹੇ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਡੁੱਬਣੋਂ) ਬਚਾਣ ਵਾਲੇ! ਹੇ ਸੁਆਮੀ! ਹੇ ਕਿਰਪਾ ਦੇ ਖ਼ਜ਼ਾਨੇ! ਹੇ ਦਇਆ ਦੇ ਘਰ! ਮੈਂ ਤੇਰੀ ਸਰਨ ਆਇਆ ਹਾਂ,

हे पतितों का उद्धार करने वाले स्वामी ! हे कृपानिधि ! हे दया के घर ! मैं तेरी शरण में (आया) हूँ।

O Savior of sinners, I have entered Your Sanctuary, O Lord and Master, Compassionate Ocean of Mercy.

Guru Arjan Dev ji / Raag Bihagra / Chhant / Guru Granth Sahib ji - Ang 546

ਅੰਧ ਕੂਪ ਤੇ ਉਧਰੁ ਕਰਤੇ ਸਗਲ ਘਟ ਪ੍ਰਤਿਪਾਲਾ ॥

अंध कूप ते उधरु करते सगल घट प्रतिपाला ॥

Anddh koop te udharu karate sagal ghat prtipaalaa ||

ਮੈਨੂੰ (ਮਾਇਆ ਦੇ ਮੋਹ ਦੇ) ਅੰਨ੍ਹੇ ਖੂਹ (ਵਿਚ ਡੁੱਬਣ) ਤੋਂ ਬਚਾ ਲੈ, ਹੇ ਕਰਤਾਰ! ਹੇ ਸਾਰੇ ਸਰੀਰਾਂ ਦੀ ਪਾਲਣਾ ਕਰਨ ਵਾਲੇ!

हे जगत के रचयिता ! मेरा नश्वर जगत रूपी अन्धकूप से उद्धार करो तू सब जीवों का भरण-पोषण करने वाला है।

Please, rescue me from the deep, dark pit, O Creator, Cherisher of all hearts.

Guru Arjan Dev ji / Raag Bihagra / Chhant / Guru Granth Sahib ji - Ang 546

ਸਰਨਿ ਤੇਰੀ ਕਟਿ ਮਹਾ ਬੇੜੀ ਇਕੁ ਨਾਮੁ ਦੇਹਿ ਅਧਾਰਾ ॥

सरनि तेरी कटि महा बेड़ी इकु नामु देहि अधारा ॥

Sarani teree kati mahaa be(rr)ee iku naamu dehi adhaaraa ||

ਮੈਂ ਤੇਰੀ ਸਰਨ ਆਇਆ ਹਾਂ; ਮੇਰੀ (ਮਾਇਆ ਦੇ ਮੋਹ ਦੀ) ਕਰੜੀ ਬੇੜੀ ਕੱਟ ਦੇ, ਮੈਨੂੰ ਆਪਣਾ ਨਾਮ-ਆਸਰਾ ਬਖ਼ਸ਼ ।

मैं तेरी शरण में आया हूँ कृपा करके मेरी सांसारिक महा बेड़ियाँ काट दीजिये और नाम का आधार प्रदान कीजिये।

I seek Your Sanctuary; please, cut away these heavy bonds, and give me the Support of the One Name.

Guru Arjan Dev ji / Raag Bihagra / Chhant / Guru Granth Sahib ji - Ang 546


Download SGGS PDF Daily Updates ADVERTISE HERE