Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਸਿਰਿ ਸਭਨਾ ਸਮਰਥੁ ਨਦਰਿ ਨਿਹਾਲਿਆ ॥੧੭॥
सिरि सभना समरथु नदरि निहालिआ ॥१७॥
Siri sabhanaa samarathu nadari nihaaliaa ||17||
ਤੂੰ ਸਭ ਜੀਵਾਂ ਦੇ ਸਿਰ ਤੇ ਹਾਕਮ ਹੈਂ, ਮੇਹਰ ਦੀ ਨਜ਼ਰ ਕਰ ਕੇ (ਜੀਵਾਂ ਨੂੰ) ਸੁਖ ਦੇਣ ਵਾਲਾ ਹੈਂ ॥੧੭॥
तू ही सभी जीवों के ऊपर समर्थ मालिक है और अपनी कृपा-दृष्टि से सबको कृतार्थ कर देता है॥ १७॥
You are the Almighty Overlord of all; You bless us with Your Glance of Grace. ||17||
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਸਲੋਕ ਮਃ ੫ ॥
सलोक मः ५ ॥
Salok M: 5 ||
श्लोक महला ५॥
Shalok, Fifth Mehl:
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਕਾਮ ਕ੍ਰੋਧ ਮਦ ਲੋਭ ਮੋਹ ਦੁਸਟ ਬਾਸਨਾ ਨਿਵਾਰਿ ॥
काम क्रोध मद लोभ मोह दुसट बासना निवारि ॥
Kaam krodh mad lobh moh dusat baasanaa nivaari ||
(ਹੇ ਪ੍ਰਭੂ! ਮੇਰੇ ਅੰਦਰੋਂ) ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀ ਮਸਤੀ ਤੇ ਭੈੜੀਆਂ ਵਾਸ਼ਨਾ ਦੂਰ ਕਰ!
हे मेरे ईश्वर ! काम, क्रोध, अहंकार, लोभ, मोह तथा दुष्ट वासना का नाश करके मेरी रक्षा करो।
Take away my sexual desire, anger, pride, greed, emotional attachment and evil desires.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਰਾਖਿ ਲੇਹੁ ਪ੍ਰਭ ਆਪਣੇ ਨਾਨਕ ਸਦ ਬਲਿਹਾਰਿ ॥੧॥
राखि लेहु प्रभ आपणे नानक सद बलिहारि ॥१॥
Raakhi lehu prbh aapa(nn)e naanak sad balihaari ||1||
ਹੇ ਮੇਰੇ ਪ੍ਰਭੂ! ਰੱਖਿਆ ਕਰ! ਨਾਨਕ ਤੇਰੇ ਤੋਂ ਸਦਾ ਬਲਹਾਰੀ ਹੈ ॥੧॥
नानक सदैव ही तुझ पर बलिहारी जाता है॥ १॥
Protect me, O my God; Nanak is forever a sacrifice to You. ||1||
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਮਃ ੫ ॥
मः ५ ॥
M:h 5 ||
महला ५॥
Fifth Mehl:
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਖਾਂਦਿਆ ਖਾਂਦਿਆ ਮੁਹੁ ਘਠਾ ਪੈਨੰਦਿਆ ਸਭੁ ਅੰਗੁ ॥
खांदिआ खांदिआ मुहु घठा पैनंदिआ सभु अंगु ॥
Khaandiaa khaandiaa muhu ghathaa painanddiaa sabhu anggu ||
ਖਾਂਦਿਆਂ ਖਾਂਦਿਆਂ ਮੂੰਹ (ਭੀ) ਘਸ ਗਿਆ ਤੇ ਪਹਿਨਦਿਆਂ ਸਾਰਾ ਸਰੀਰ ਹੀ ਲਿੱਸਾ ਹੋ ਗਿਆ (ਭਾਵ, ਇਹਨ੍ਹਾਂ ਆਹਰਾਂ ਵਿੱਚ ਜੀਵਨ ਲੰਘ ਗਿਆ),
(स्वादिष्ट व्यंजन) खाते-खाते मुँह घिस गया है और शरीर के सभी अंग पहनते-पहनते क्षीण हो गए हैं।
By eating and eating, the mouth is worn out; by wearing clothes, the limbs grow weary.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਨਾਨਕ ਧ੍ਰਿਗੁ ਤਿਨਾ ਦਾ ਜੀਵਿਆ ਜਿਨ ਸਚਿ ਨ ਲਗੋ ਰੰਗੁ ॥੨॥
नानक ध्रिगु तिना दा जीविआ जिन सचि न लगो रंगु ॥२॥
Naanak dhrigu tinaa daa jeeviaa jin sachi na lago ranggu ||2||
ਹੇ ਨਾਨਕ! ਜਿਨ੍ਹਾਂ ਮਨੁੱਖਾਂ ਦਾ ਪਿਆਰ ਪਰਮਾਤਮਾ ਵਿਚ ਨਾਹ ਬਣਿਆ, ਉਹਨਾਂ ਦਾ ਜੀਊਣਾ ਫਿਟਕਾਰ-ਜੋਗ ਹੈ ॥੨॥
हे नानक ! उनका जीवन धिक्कार योग्य है, जिनका सत्य के साथ प्रेम नहीं लगा ॥ २ ॥
O Nanak, cursed are the lives of those who are not attuned to the Love of the True Lord. ||2||
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਪਉੜੀ ॥
पउड़ी ॥
Pau(rr)ee ||
पउड़ी॥
Pauree:
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ ॥
जिउ जिउ तेरा हुकमु तिवै तिउ होवणा ॥
Jiu jiu teraa hukamu tivai tiu hova(nn)aa ||
(ਹੇ ਪ੍ਰਭੂ! ਜਗਤ ਵਿਚ) ਉਸੇ ਤਰ੍ਹਾਂ ਵਰਤਾਰਾ ਵਰਤਦਾ ਹੈ ਜਿਵੇਂ ਤੇਰਾ ਹੁਕਮ ਹੁੰਦਾ ਹੈ ।
हे पूज्य परमेश्वर ! जैसे-जैसे तेरा हुक्म होता है, वैसे ही दुनिया में होता है।
As is the Hukam of Your Command, so do things happen.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ ॥
जह जह रखहि आपि तह जाइ खड़ोवणा ॥
Jah jah rakhahi aapi tah jaai kha(rr)ova(nn)aa ||
ਜਿਥੇ ਜਿਥੇ ਤੂੰ ਆਪ (ਜੀਵਾਂ ਨੂੰ) ਰੱਖਦਾ ਹੈਂ, ਓਥੇ ਹੀ (ਜੀਵ) ਜਾ ਖਲੋਂਦੇ ਹਨ ।
जहाँ कहीं भी तू मुझे रखता है, वहाँ ही जाकर मैं खड़ा हो जाता हूँ।
Wherever You keep me, there I go and stand.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਨਾਮ ਤੇਰੈ ਕੈ ਰੰਗਿ ਦੁਰਮਤਿ ਧੋਵਣਾ ॥
नाम तेरै कै रंगि दुरमति धोवणा ॥
Naam terai kai ranggi duramati dhova(nn)aa ||
ਜੋ ਜੀਵ ਤੇਰੇ ਨਾਮ ਦੇ ਪਿਆਰ ਵਿਚ (ਰਹਿੰਦੇ) ਹਨ ਉਹ ਭੈੜੀ ਮੱਤ ਧੋ ਲੈਂਦੇ ਹਨ,
तेरे नाम के रंग से मैं अपनी दुर्मति को धोता हूँ।
With the Love of Your Name, I wash away my evil-mindedness.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਜਪਿ ਜਪਿ ਤੁਧੁ ਨਿਰੰਕਾਰ ਭਰਮੁ ਭਉ ਖੋਵਣਾ ॥
जपि जपि तुधु निरंकार भरमु भउ खोवणा ॥
Japi japi tudhu nirankkaar bharamu bhau khova(nn)aa ||
ਤੇ, ਹੇ ਨਿਰੰਕਾਰ! ਤੈਨੂੰ ਸਿਮਰ ਸਿਮਰ ਕੇ ਭਟਕਣਾ ਤੇ ਡਰ ਦੂਰ ਕਰ ਲੈਂਦੇ ਹਨ ।
हे निराकार प्रभु ! तेरा नाम जप-जप कर मेरी दुविधा एवं भय दूर हो गए हैं।
By continually meditating on You, O Formless Lord, my doubts and fears are dispelled.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਜੋ ਤੇਰੈ ਰੰਗਿ ਰਤੇ ਸੇ ਜੋਨਿ ਨ ਜੋਵਣਾ ॥
जो तेरै रंगि रते से जोनि न जोवणा ॥
Jo terai ranggi rate se joni na jova(nn)aa ||
ਜੋ ਮਨੁੱਖ ਤੇਰੇ ਪਿਆਰ ਵਿਚ ਰੰਗੇ ਜਾਂਦੇ ਹਨ ਉਹ ਜੂਨਾਂ ਵਿਚ ਨਹੀਂ ਪਾਏ ਜਾਂਦੇ,
जो जीव तेरे प्रेम-रंग में लीन हैं, वे योनियों में नहीं भटकते।
Those who are attuned to Your Love, shall not be trapped in reincarnation.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਅੰਤਰਿ ਬਾਹਰਿ ਇਕੁ ਨੈਣ ਅਲੋਵਣਾ ॥
अंतरि बाहरि इकु नैण अलोवणा ॥
Anttari baahari iku nai(nn) alova(nn)aa ||
ਅੰਦਰ ਬਾਹਰ (ਹਰ ਥਾਂ) ਉਹ ਇਕ (ਤੈਨੂੰ ਹੀ) ਅੱਖਾਂ ਨਾਲ ਵੇਖਦੇ ਹਨ ।
अपने नेत्रों से अन्दर-बाहर वे एक ईश्वर को ही देखते हैं।
Inwardly and outwardly, they behold the One Lord with their eyes.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਜਿਨੑੀ ਪਛਾਤਾ ਹੁਕਮੁ ਤਿਨੑ ਕਦੇ ਨ ਰੋਵਣਾ ॥
जिन्ही पछाता हुकमु तिन्ह कदे न रोवणा ॥
Jinhee pachhaataa hukamu tinh kade na rova(nn)aa ||
ਜਿਨ੍ਹਾਂ ਨੇ ਪ੍ਰਭੂ ਦਾ ਹੁਕਮ ਪਛਾਣਿਆ ਹੈ ਉਹ ਕਦੇ ਪਛੁਤਾਂਦੇ ਨਹੀਂ,
जो प्रभुहुक्म को पहचानते हैं, वे कदाचित विलाप नहीं करते।
Those who recognize the Lord's Command never weep.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਨਾਉ ਨਾਨਕ ਬਖਸੀਸ ਮਨ ਮਾਹਿ ਪਰੋਵਣਾ ॥੧੮॥
नाउ नानक बखसीस मन माहि परोवणा ॥१८॥
Naau naanak bakhasees man maahi parova(nn)aa ||18||
ਤੇ, ਹੇ ਨਾਨਕ! ਪ੍ਰਭੂ ਦਾ ਨਾਮ-ਰੂਪ ਬਖ਼ਸ਼ੀਸ਼ (ਸਦਾ ਆਪਣੇ) ਮਨ ਵਿਚ ਪਰੋਈ ਰੱਖਦੇ ਹਨ ॥੧੮॥
हे नानक ! उन्हें प्रभु नाम का दान प्राप्त होता है, जिसे वह मन में पिरो लेते हैं।॥ १८॥
O Nanak, they are blessed with the gift of the Name, woven into the fabric of their minds. ||18||
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਸਲੋਕ ਮਃ ੫ ॥
सलोक मः ५ ॥
Salok M: 5 ||
श्लोक महला ५॥
Shalok, Fifth Mehl:
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਜੀਵਦਿਆ ਨ ਚੇਤਿਓ ਮੁਆ ਰਲੰਦੜੋ ਖਾਕ ॥
जीवदिआ न चेतिओ मुआ रलंदड़ो खाक ॥
Jeevadiaa na chetio muaa ralandda(rr)o khaak ||
ਜਿਤਨਾ ਚਿਰ ਜੀਊਂਦਾ ਰਿਹਾ ਰੱਬ ਨੂੰ ਯਾਦ ਨਾਹ ਕੀਤਾ, ਮਰ ਗਿਆ ਤਾਂ ਮਿੱਟੀ ਵਿਚ ਰਲ ਗਿਆ;
जिस व्यक्ति ने अपने जीवन में भगवान को कभी याद नहीं किया लेकिन जब प्राण त्याग गया तो मिट्टी में मिल गया।
Those who do not remember the Lord while they are alive, shall mix with the dust when they die.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਨਾਨਕ ਦੁਨੀਆ ਸੰਗਿ ਗੁਦਾਰਿਆ ਸਾਕਤ ਮੂੜ ਨਪਾਕ ॥੧॥
नानक दुनीआ संगि गुदारिआ साकत मूड़ नपाक ॥१॥
Naanak duneeaa sanggi gudaariaa saakat moo(rr) napaak ||1||
ਤੇ, ਹੇ ਨਾਨਕ! ਰੱਬ ਨਾਲੋਂ ਟੁੱਟੇ ਹੋਏ ਐਸੇ ਮੂਰਖ ਗੰਦੇ ਮਨੁੱਖ ਨੇ ਦੁਨੀਆ ਨਾਲ ਹੀ (ਜੀਵਨ ਅਜਾਈਂ) ਗੁਜ਼ਾਰ ਦਿੱਤਾ ॥੧॥
हे नानक ! उस मूर्ख एवं नापाक शाक्त इन्सान ने दुनिया के साथ आसक्त होकर अपना जीवन व्यर्थ ही गंवा दिया है॥ १॥
O Nanak, the foolish and filthy faithless cynic passes his life engrossed in the world. ||1||
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਮਃ ੫ ॥
मः ५ ॥
M:h 5 ||
महला ५॥
Fifth Mehl:
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਜੀਵੰਦਿਆ ਹਰਿ ਚੇਤਿਆ ਮਰੰਦਿਆ ਹਰਿ ਰੰਗਿ ॥
जीवंदिआ हरि चेतिआ मरंदिआ हरि रंगि ॥
Jeevanddiaa hari chetiaa maranddiaa hari ranggi ||
ਜਿਸ ਨੇ ਜੀਊਂਦਿਆਂ (ਸਾਰੀ ਉਮਰ) ਪਰਮਾਤਮਾ ਨੂੰ ਯਾਦ ਰੱਖਿਆ, ਤੇ ਮਰਨ ਵੇਲੇ ਭੀ ਪ੍ਰਭੂ ਦੇ ਪਿਆਰ ਵਿਚ ਰਿਹਾ,
जिसने जीवन में हरि को याद किया और मृत्यु के समय भी हरि के प्रेम में लीन रहा,
One who remembers the Lord while he is alive, shall be imbued with the Lord's Love when he dies.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਜਨਮੁ ਪਦਾਰਥੁ ਤਾਰਿਆ ਨਾਨਕ ਸਾਧੂ ਸੰਗਿ ॥੨॥
जनमु पदारथु तारिआ नानक साधू संगि ॥२॥
Janamu padaarathu taariaa naanak saadhoo sanggi ||2||
ਹੇ ਨਾਨਕ! ਉਸ ਨੇ ਇਹ ਮਨੁੱਖਾ ਜੀਵਨ-ਰੂਪ ਅਮੋਲਕ ਚੀਜ਼ (ਸੰਸਾਰ-ਸਮੁੰਦਰ ਵਿਚ ਰੁੜ੍ਹਨੋਂ) ਬਚਾ ਲਈ ਹੈ ॥੨॥
हे नानक ! ऐसे व्यक्ति ने अपना अनमोल जीवन साधु की संगती में सफल कर लिया है।
The precious gift of his life is redeemed, O Nanak, in the Saadh Sangat, the Company of the Holy. ||2||
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਪਉੜੀ ॥
पउड़ी ॥
Pau(rr)ee ||
पउड़ी ॥
Pauree:
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਆਦਿ ਜੁਗਾਦੀ ਆਪਿ ਰਖਣ ਵਾਲਿਆ ॥
आदि जुगादी आपि रखण वालिआ ॥
Aadi jugaadee aapi rakha(nn) vaaliaa ||
ਪਰਮਾਤਮਾ ਸਦਾ ਤੋਂ ਹੀ ਆਪ (ਸਭ ਦੀ) ਰੱਖਿਆ ਕਰਦਾ ਆਇਆ ਹੈ ।
परमात्मा आप ही युगों-युगान्तरों से हम जीवों की रक्षा करने वाला है।
From the beginning, and through the ages, You have been our Protector and Preserver.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਸਚੁ ਨਾਮੁ ਕਰਤਾਰੁ ਸਚੁ ਪਸਾਰਿਆ ॥
सचु नामु करतारु सचु पसारिआ ॥
Sachu naamu karataaru sachu pasaariaa ||
ਉਸ ਕਰਤਾਰ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਉਹ ਹਰ ਥਾਂ ਮੌਜੂਦ ਹੈ ।
हे करतार ! तेरा नाम सत्य है और तेरे सत्य-नाम का ही सृष्टि के चारों ओर प्रसार है।
True is Your Name, O Creator Lord, and True is Your Creation.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਊਣਾ ਕਹੀ ਨ ਹੋਇ ਘਟੇ ਘਟਿ ਸਾਰਿਆ ॥
ऊणा कही न होइ घटे घटि सारिआ ॥
U(nn)aa kahee na hoi ghate ghati saariaa ||
ਕੋਈ ਥਾਂ ਉਸ ਤੋਂ ਖ਼ਾਲੀ ਨਹੀਂ; ਹਰੇਕ ਇਕ ਸਰੀਰ ਵਿਚ ਆਪੇ ਹੀ ਮੌਜੂਦ ਹੈ ।
तू किसी जीव के भीतर भी कम नहीं तथा कण-कण में मौजूद है।
You do not lack anything; You are filling each and every heart.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਮਿਹਰਵਾਨ ਸਮਰਥ ਆਪੇ ਹੀ ਘਾਲਿਆ ॥
मिहरवान समरथ आपे ही घालिआ ॥
Miharavaan samarath aape hee ghaaliaa ||
ਸਭ ਜੀਵਾਂ ਤੇ ਮੇਹਰ ਕਰਦਾ ਹੈ, ਸਭ ਕੁਝ ਕਰਨ-ਜੋਗਾ ਹੈ, ਉਹ ਆਪ ਹੀ (ਜੀਵਾਂ ਪਾਸੋਂ ਸਿਮਰਨ ਦੀ) ਕਮਾਈ ਕਰਾਂਦਾ ਹੈ ।
तू बड़ा मेहरबान है, सब कुछ करने में समर्थ है और तू स्वयं ही जीव से अपनी सेवा करवाता है।
You are merciful and all-powerful; You Yourself cause us to serve You.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਜਿਨੑ ਮਨਿ ਵੁਠਾ ਆਪਿ ਸੇ ਸਦਾ ਸੁਖਾਲਿਆ ॥
जिन्ह मनि वुठा आपि से सदा सुखालिआ ॥
Jinh mani vuthaa aapi se sadaa sukhaaliaa ||
ਜਿਨ੍ਹਾਂ ਬੰਦਿਆਂ ਦੇ ਮਨ ਵਿਚ (ਪ੍ਰਭੂ) ਆ ਵੱਸਦਾ ਹੈ ਉਹ ਸਦਾ ਸੁਖੀ ਰਹਿੰਦੇ ਹਨ ।
जिनके मन में तू निवास करता है, वे सदा सुखी रहते हैं।
Those whose minds in which You dwell are forever at peace.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਆਪੇ ਰਚਨੁ ਰਚਾਇ ਆਪੇ ਹੀ ਪਾਲਿਆ ॥
आपे रचनु रचाइ आपे ही पालिआ ॥
Aape rachanu rachaai aape hee paaliaa ||
(ਪ੍ਰਭੂ) ਆਪ ਹੀ ਜਗਤ ਪੈਦਾ ਕਰ ਕੇ ਆਪ ਹੀ ਇਸ ਦੀ ਪਾਲਣਾ ਕਰ ਰਿਹਾ ਹੈ ।
तू आप ही दुनिया बनाकर आप ही उसका पालन-पोषण करता है।
Having created the creation, You Yourself cherish it.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਸਭੁ ਕਿਛੁ ਆਪੇ ਆਪਿ ਬੇਅੰਤ ਅਪਾਰਿਆ ॥
सभु किछु आपे आपि बेअंत अपारिआ ॥
Sabhu kichhu aape aapi beantt apaariaa ||
ਉਹ ਬੇਅੰਤ ਹੈ, ਅਪਾਰ ਹੈ, ਸਭ ਕੁਝ ਆਪ ਹੀ ਆਪ ਹੈ ।
हे अनंत एवं अपार प्रभु ! सब कुछ तू आप ही है।
You Yourself are everything, O infinite, endless Lord.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਗੁਰ ਪੂਰੇ ਕੀ ਟੇਕ ਨਾਨਕ ਸੰਮ੍ਹ੍ਹਾਲਿਆ ॥੧੯॥
गुर पूरे की टेक नानक सम्हालिआ ॥१९॥
Gur poore kee tek naanak sammhaaliaa ||19||
ਹੇ ਨਾਨਕ! (ਜਿਸ ਮਨੁੱਖ ਨੇ) ਪੂਰੇ ਗੁਰੂ ਦਾ ਆਸਰਾ ਲਿਆ ਹੈ, ਉਹ ਉਸ ਪ੍ਰਭੂ ਨੂੰ ਯਾਦ ਕਰਦਾ ਹੈ ॥੧੯॥
हे नानक ! मैं पूर्ण गुरु का सहारा लेकर नाम-स्मरण ही करता रहता हूँ॥ १६॥
Nanak seeks the Protection and Support of the Perfect Guru. ||19||
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਸਲੋਕ ਮਃ ੫ ॥
सलोक मः ५ ॥
Salok M: 5 ||
श्लोक महला ५॥
Shalok, Fifth Mehl:
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਆਦਿ ਮਧਿ ਅਰੁ ਅੰਤਿ ਪਰਮੇਸਰਿ ਰਖਿਆ ॥
आदि मधि अरु अंति परमेसरि रखिआ ॥
Aadi madhi aru antti paramesari rakhiaa ||
(ਵਿਘਨਾਂ ਵਿਕਾਰਾਂ ਤੋਂ) ਪਰਮੇਸਰ ਨੇ ਆਪ ਸਦਾ ਹੀ (ਸ਼ੁਰੂ ਤੋਂ ਲੈ ਕੇ ਹੁਣ ਤਕ, ਆਪਣੇ ਸੇਵਕ ਨੂੰ) ਬਚਾਇਆ ਹੈ ।
आदि, मध्य तथा अन्त में सदा ही परमेश्वर ने हमारी रक्षा की है।
In the beginning, in the middle and in the end, the Transcendent Lord has saved me.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਸਤਿਗੁਰਿ ਦਿਤਾ ਹਰਿ ਨਾਮੁ ਅੰਮ੍ਰਿਤੁ ਚਖਿਆ ॥
सतिगुरि दिता हरि नामु अम्रितु चखिआ ॥
Satiguri ditaa hari naamu ammmritu chakhiaa ||
ਸਤਿਗੁਰੂ ਨੇ ਪ੍ਰਭੂ ਨਾਮ ਦਿੱਤਾ ਹੈ ਤੇ ਸੇਵਕ ਨੇ ਨਾਮ-ਅੰਮ੍ਰਿਤ ਚੱਖਿਆ ਹੈ,
सच्चे गुरु ने मुझे हरिनामामृत दिया है, जिसको मैंने बड़े स्वाद से चखा है।
The True Guru has blessed me with the Lord's Name, and I have tasted the Ambrosial Nectar.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਸਾਧਾ ਸੰਗੁ ਅਪਾਰੁ ਅਨਦਿਨੁ ਹਰਿ ਗੁਣ ਰਵੈ ॥
साधा संगु अपारु अनदिनु हरि गुण रवै ॥
Saadhaa sanggu apaaru anadinu hari gu(nn) ravai ||
ਤੇ (ਉਸ ਨੂੰ) ਅਮੋਲਕ ਸਤ-ਸੰਗ (ਮਿਲਿਆ ਹੈ, ਜਿਥੇ) ਹਰ ਵੇਲੇ (ਉਹ ਸੇਵਕ) ਹਰੀ ਦੇ ਗੁਣ ਚੇਤੇ ਕਰਦਾ ਹੈ ।
साधुओं की संगति में रात-दिन अपार हरि का गुणानुवाद करता रहता हूँ,
In the Saadh Sangat, the Company of the Holy, I chant the Glorious Praises of the Lord, night and day.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਪਾਏ ਮਨੋਰਥ ਸਭਿ ਜੋਨੀ ਨਹ ਭਵੈ ॥
पाए मनोरथ सभि जोनी नह भवै ॥
Paae manorath sabhi jonee nah bhavai ||
ਇੰਜ ਉਸ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ (ਭਾਵ, ਸਾਰੀਆਂ ਵਾਸ਼ਨਾਂ ਮਿਟ ਜਾਂਦੀਆਂ ਹਨ, ਤੇ) ਉਹ ਜੂਨਾਂ ਵਿਚ ਨਹੀਂ ਭਟਕਦਾ ।
जिसके फलस्वरूप जीवन के सभी मनोरथ प्राप्त हो गए हैं और अब मैं योनियों के चक्र में नहीं भटकूंगा।
I have obtained all my objectives, and I shall not wander in reincarnation again.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਸਭੁ ਕਿਛੁ ਕਰਤੇ ਹਥਿ ਕਾਰਣੁ ਜੋ ਕਰੈ ॥
सभु किछु करते हथि कारणु जो करै ॥
Sabhu kichhu karate hathi kaara(nn)u jo karai ||
ਪਰ ਇਹ ਸਾਰੀ ਮੇਹਰ ਕਰਤਾਰ ਦੇ ਹੱਥ ਵਿਚ ਹੈ, ਜੋ ਉਹੀ ਆਪ (ਆਪਣੇ ਲਈ ਸਿਮਰਨ ਦਾ) ਵਸੀਲਾ ਪੈਦਾ ਕਰਦਾ ਹੈ ।
सब कुछ कर्तार के हाथ में है, जो खुद ही सब कारण बनाता है।
Everything is in the Hands of the Creator; He does what is done.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਨਾਨਕੁ ਮੰਗੈ ਦਾਨੁ ਸੰਤਾ ਧੂਰਿ ਤਰੈ ॥੧॥
नानकु मंगै दानु संता धूरि तरै ॥१॥
Naanaku manggai daanu santtaa dhoori tarai ||1||
ਨਾਨਕ ਇਹ ਦਾਨ ਮੰਗਦਾ ਹੈ ਕਿ (ਨਾਨਕ ਭੀ) ਸੰਤਾਂ ਦੀ ਚਰਨ-ਧੂੜ ਲੈ ਕੇ (ਭਾਵ, ਸਾਧ ਸੰਗਤ ਵਿਚ ਰਹਿ ਕੇ, ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਏ ॥੧॥
नानक तो संतों की चरण-धूलि का ही दान माँगता है, जिससे वह भवसागर से तर जाएगा ॥ १॥
Nanak begs for the gift of the dust of the feet of the Holy, which shall deliver him. ||1||
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਮਃ ੫ ॥
मः ५ ॥
M:h 5 ||
महला ५॥
Fifth Mehl:
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਤਿਸ ਨੋ ਮੰਨਿ ਵਸਾਇ ਜਿਨਿ ਉਪਾਇਆ ॥
तिस नो मंनि वसाइ जिनि उपाइआ ॥
Tis no manni vasaai jini upaaiaa ||
ਉਸ (ਪ੍ਰਭੂ) ਨੂੰ (ਆਪਣੇ) ਮਨ ਵਿਚ ਵਸਾ ਜਿਸ ਨੇ (ਤੈਨੂੰ) ਪੈਦਾ ਕੀਤਾ ਹੈ ।
हे मानव ! अपने मन में उसे ही बसा, जिसने तुझे उत्पन्न किया है।
Enshrine Him in your mind, the One who created you.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਜਿਨਿ ਜਨਿ ਧਿਆਇਆ ਖਸਮੁ ਤਿਨਿ ਸੁਖੁ ਪਾਇਆ ॥
जिनि जनि धिआइआ खसमु तिनि सुखु पाइआ ॥
Jini jani dhiaaiaa khasamu tini sukhu paaiaa ||
ਜਿਸ ਮਨੁੱਖ ਨੇ ਖਸਮ (-ਪ੍ਰਭੂ) ਨੂੰ ਸਿਮਰਿਆ ਹੈ ਉਸ ਨੇ ਸੁਖ ਪਾਇਆ ਹੈ,
जिस व्यक्ति ने भी भगवान का ध्यान किया है, उसे सुख ही उपलब्ध हुआ है।
Whoever meditates on the Lord and Master obtains peace.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਸਫਲੁ ਜਨਮੁ ਪਰਵਾਨੁ ਗੁਰਮੁਖਿ ਆਇਆ ॥
सफलु जनमु परवानु गुरमुखि आइआ ॥
Saphalu janamu paravaanu guramukhi aaiaa ||
ਤੇ ਉਸ ਗੁਰਮੁਖ ਦਾ (ਜਗਤ ਵਿਚ) ਆਉਣਾ ਮੁਬਾਰਿਕ ਹੈ, ਉਸ ਦੀ ਜ਼ਿੰਦਗੀ ਕਾਮਯਾਬ ਹੋ ਗਈ ਹੈ ।
गुरुमुख का आगमन ही स्वीकार्य है तथा उसी का जन्म सफल है।
Fruitful is the birth, and approved is the coming of the Gurmukh.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਹੁਕਮੈ ਬੁਝਿ ਨਿਹਾਲੁ ਖਸਮਿ ਫੁਰਮਾਇਆ ॥
हुकमै बुझि निहालु खसमि फुरमाइआ ॥
Hukamai bujhi nihaalu khasami phuramaaiaa ||
ਖਸਮ (ਪ੍ਰਭੂ ਨੇ) ਜੋ ਹੁਕਮ ਦਿੱਤਾ, ਉਸ ਹੁਕਮ ਨੂੰ ਸਮਝ ਕੇ ਉਹ (ਗੁਰਮੁਖ) ਸਦਾ ਖਿੜਿਆ ਰਹਿੰਦਾ ਹੈ ।
मालिक-प्रभु ने जो हुक्म दिया, उस हुक्म को समझकर वह कृतार्थ हो गया है।
One who realizes the Hukam of the Lord's Command shall be blessed - so has the Lord and Master ordained.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਜਿਸੁ ਹੋਆ ਆਪਿ ਕ੍ਰਿਪਾਲੁ ਸੁ ਨਹ ਭਰਮਾਇਆ ॥
जिसु होआ आपि क्रिपालु सु नह भरमाइआ ॥
Jisu hoaa aapi kripaalu su nah bharamaaiaa ||
ਜਿਸ ਮਨੁੱਖ ਤੇ ਪ੍ਰਭੂ ਆਪ ਮੇਹਰਵਾਨ ਹੋਇਆ ਹੈ ਉਹ ਭਟਕਣਾ ਵਿਚ ਨਹੀਂ ਪੈਂਦਾ ।
जिस पर परमात्मा आप कृपालु होता है, वह कभी भटकता नहीं।
One who is blessed with the Lord's Mercy does not wander.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਜੋ ਜੋ ਦਿਤਾ ਖਸਮਿ ਸੋਈ ਸੁਖੁ ਪਾਇਆ ॥
जो जो दिता खसमि सोई सुखु पाइआ ॥
Jo jo ditaa khasami soee sukhu paaiaa ||
ਖਸਮ (-ਪ੍ਰਭੂ) ਨੇ ਜੋ ਕੁਝ ਉਸ ਨੂੰ ਦਿੱਤਾ, ਉਹ ਉਸ ਨੂੰ ਸੁਖ ਹੀ ਪ੍ਰਤੀਤ ਹੋਇਆ ਹੈ ।
जो कुछ भी मालिक-प्रभु उसे देता है, उसमें ही वह सुख की अनुभूति करता है।
Whatever the Lord and Master gives him, with that he is content.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਨਾਨਕ ਜਿਸਹਿ ਦਇਆਲੁ ਬੁਝਾਏ ਹੁਕਮੁ ਮਿਤ ॥
नानक जिसहि दइआलु बुझाए हुकमु मित ॥
Naanak jisahi daiaalu bujhaae hukamu mit ||
ਹੇ ਨਾਨਕ! ਜਿਸ ਮਨੁੱਖ ਤੇ ਮਿੱਤਰ (ਪ੍ਰਭੂ) ਮੇਹਰਵਾਨ ਹੁੰਦਾ ਹੈ ਉਸ ਨੂੰ ਆਪਣੇ ਹੁਕਮ ਦੀ ਸੂਝ ਬਖ਼ਸ਼ਦਾ ਹੈ,
हे नानक ! जिस पर भी मित्र प्रभु दयालु होता है, उसे अपने हुक्म की सूझ प्रदान कर देता है।
O Nanak, one who is blessed with the kindness of the Lord, our Friend, realizes the Hukam of His Command.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਜਿਸਹਿ ਭੁਲਾਏ ਆਪਿ ਮਰਿ ਮਰਿ ਜਮਹਿ ਨਿਤ ॥੨॥
जिसहि भुलाए आपि मरि मरि जमहि नित ॥२॥
Jisahi bhulaae aapi mari mari jamahi nit ||2||
ਪਰ, ਜਿਸ ਜਿਸ ਜੀਵ ਨੂੰ ਭੁੱਲ ਵਿਚ ਪਾਂਦਾ ਹੈ ਉਹ ਨਿੱਤ ਮੁੜ ਮੁੜ ਮਰਦੇ ਜੰਮਦੇ ਰਹਿੰਦੇ ਹਨ ॥੨॥
लेकिन जिसे वह आप कुमार्गमार्गी करता है, वह नित्य ही मर-मर कर जन्मता रहता है।॥ २॥
But those whom the Lord Himself causes to wander, continue to die, and take reincarnation again. ||2||
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਪਉੜੀ ॥
पउड़ी ॥
Pau(rr)ee ||
पउड़ी ॥
Pauree:
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਨਿੰਦਕ ਮਾਰੇ ਤਤਕਾਲਿ ਖਿਨੁ ਟਿਕਣ ਨ ਦਿਤੇ ॥
निंदक मारे ततकालि खिनु टिकण न दिते ॥
Ninddak maare tatakaali khinu tika(nn) na dite ||
(ਗੁਰਮੁਖਾਂ ਦੀ) ਨਿੰਦਿਆ ਕਰਨ ਵਾਲਿਆਂ ਨੂੰ ਪ੍ਰਭੂ ਝੱਟ-ਪੱਟ ਹੀ ਮਾਰ ਦਿਤਾ ਹੈ ਤੇ ਇਕ ਪਲ ਵੀ ਟਿਕਣ ਨਹੀਂ ਦਿਤਾ (ਇਕ ਪਲ ਭਰ ਭੀ ਸ਼ਾਂਤੀ ਨਹੀਂ ਕਰਨ ਦਿੱਤੀ) ।
ईश्वर निंदक मनुष्यों की जीवन लीला तत्काल ही समाप्त कर देता है और उन्हें क्षण मात्र भी टिकने नहीं देता।
The slanderers are destroyed in an instant; they are not spared for even a moment.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523
ਪ੍ਰਭ ਦਾਸ ਕਾ ਦੁਖੁ ਨ ਖਵਿ ਸਕਹਿ ਫੜਿ ਜੋਨੀ ਜੁਤੇ ॥
प्रभ दास का दुखु न खवि सकहि फड़ि जोनी जुते ॥
Prbh daas kaa dukhu na khavi sakahi pha(rr)i jonee jute ||
ਪ੍ਰਭੂ ਜੀ ਆਪਣੇ ਦਾਸਾਂ ਦਾ ਦੁੱਖ ਸਹਾਰ ਨਹੀਂ ਸਕਦੇ (ਭਾਵ, ਪ੍ਰਭੂ ਦੀ ਬੰਦਗੀ ਕਰਨ ਵਾਲਿਆਂ ਨੂੰ ਕੋਈ ਦੁੱਖ ਵਿਕਾਰ ਨਹੀਂ ਪੋਂਹਦਾ), ਪਰ ਨਿੰਦਕਾਂ ਨੂੰ ਪ੍ਰਭੂ ਨੇ ਜੂਨ ਵਿਚ ਪਾ ਦਿੱਤਾ ਹੈ ।
वह अपने दास का दुःख सहन नहीं कर सकता लेकिन निन्दकों को पकड़ कर योनियों में डाल देता है।
God will not endure the sufferings of His slaves, but catching the slanderers, He binds them to the cycle of reincarnation.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 523