Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਜਿਸੁ ਸਿਮਰਤ ਸੁਖੁ ਹੋਇ ਸਗਲੇ ਦੂਖ ਜਾਹਿ ॥੨॥
जिसु सिमरत सुखु होइ सगले दूख जाहि ॥२॥
Jisu simarat sukhu hoi sagale dookh jaahi ||2||
ਜਿਸ ਨੂੰ ਸਿਮਰਿਆਂ ਸੁਖ ਮਿਲਦਾ ਹੈ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੨॥
जिसकी आराधना करने से सुख प्राप्त होता है और सभी दुःख दूर हो जाते हैं॥ २॥
Remembering Him in meditation, happiness comes, and all sorrows and pains simply vanish. ||2||
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਪਉੜੀ ॥
पउड़ी ॥
Pau(rr)ee ||
पउड़ी ॥
Pauree:
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਅਕੁਲ ਨਿਰੰਜਨ ਪੁਰਖੁ ਅਗਮੁ ਅਪਾਰੀਐ ॥
अकुल निरंजन पुरखु अगमु अपारीऐ ॥
Akul niranjjan purakhu agamu apaareeai ||
ਹੇ ਪਰਮਾਤਮਾ! ਤੇਰੀ ਕੋਈ ਖ਼ਾਸ ਕੁਲ ਨਹੀਂ, ਮਾਇਆ ਦੀ ਕਾਲਖ਼ ਤੈਨੂੰ ਨਹੀਂ ਲੱਗ ਸਕਦੀ, ਸਭ ਵਿਚ ਮੌਜੂਦ ਹੈਂ, ਅਪਹੁੰਚ ਤੇ ਬੇਅੰਤ ਹੈਂ,
परमात्मा कुल रहित, मायातीत, सर्वशक्तिमान, अगम्य एवं अपार है।
He is without relatives, immaculate, all-powerful, unapproachable and infinite.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਸਚੋ ਸਚਾ ਸਚੁ ਸਚੁ ਨਿਹਾਰੀਐ ॥
सचो सचा सचु सचु निहारीऐ ॥
Sacho sachaa sachu sachu nihaareeai ||
ਤੂੰ ਸਦਾ ਹੀ ਕਾਇਮ ਰਹਿਣ ਵਾਲਾ ਤੇ ਸੱਚ-ਮੁਚ ਹਸਤੀ ਵਾਲਾ ਵੇਖਣ ਵਿਚ ਆਉਂਦਾ ਹੈਂ,
वास्तव में सत्य का पुंज, परम-सत्य परमात्मा सत्य का रूप बनकर ही दिखाई देता है।
Truly, the True Lord is seen to be the Truest of the True.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਕੂੜੁ ਨ ਜਾਪੈ ਕਿਛੁ ਤੇਰੀ ਧਾਰੀਐ ॥
कूड़ु न जापै किछु तेरी धारीऐ ॥
Koo(rr)u na jaapai kichhu teree dhaareeai ||
ਸਾਰੀ ਸ੍ਰਿਸ਼ਟੀ ਤੇਰੀ ਹੀ ਰਚੀ ਹੋਈ ਹੈ (ਇਸ ਵਿਚ ਭੀ) ਕੋਈ ਚੀਜ਼ ਫ਼ਰਜ਼ੀ (ਭਾਵ, ਮਨਘੜਤ) ਨਹੀਂ ਜਾਪਦੀ ।
हे प्रभु ! यह सृष्टि तेरी पैदा की हुई है मगर कोई भी वस्तु काल्पनिक नहीं लगती।
Nothing established by You appears to be false.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਸਭਸੈ ਦੇ ਦਾਤਾਰੁ ਜੇਤ ਉਪਾਰੀਐ ॥
सभसै दे दातारु जेत उपारीऐ ॥
Sabhasai de daataaru jet upaareeai ||
(ਜਿਤਨੀ ਭੀ) ਸ੍ਰਿਸ਼ਟੀ ਪ੍ਰਭੂ ਨੇ ਪੈਦਾ ਕੀਤੀ ਹੈ (ਇਸ ਵਿਚ) ਸਭ ਜੀਵਾਂ ਨੂੰ ਦਾਤਾਰ ਪ੍ਰਭੂ (ਦਾਤਾਂ) ਦੇਂਦਾ ਹੈ;
वह दाता सभी को भोजन देता है, जिन्हें उसने पैदा किया है और
The Great Giver gives sustenance to all those He has created.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਇਕਤੁ ਸੂਤਿ ਪਰੋਇ ਜੋਤਿ ਸੰਜਾਰੀਐ ॥
इकतु सूति परोइ जोति संजारीऐ ॥
Ikatu sooti paroi joti sanjjaareeai ||
ਸਭ ਨੂੰ ਇੱਕੋ ਹੀ (ਹੁਕਮ-ਰੂਪ) ਧਾਗੇ ਵਿਚ ਪ੍ਰੋ ਕੇ (ਸਭ ਵਿਚ ਉਸ ਨੇ ਆਪਣੀ) ਜੋਤਿ ਮਿਲਾਈ ਹੋਈ ਹੈ;
सभी को एक ही हुक्म रूपी धागे में पिरोकर उसने उनके भीतर अपनी ज्योति प्रकाशमान की है।
He has strung all on only one thread; He has infused His Light in them.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਹੁਕਮੇ ਭਵਜਲ ਮੰਝਿ ਹੁਕਮੇ ਤਾਰੀਐ ॥
हुकमे भवजल मंझि हुकमे तारीऐ ॥
Hukame bhavajal manjjhi hukame taareeai ||
ਆਪਣੇ ਹੁਕਮ ਅੰਦਰ ਹੀ (ਉਸ ਨੇ ਜੀਵਾਂ ਨੂੰ) ਸੰਸਾਰ-ਸਮੁੰਦਰ ਵਿਚ (ਫਸਾਇਆ ਹੋਇਆ ਹੈ ਤੇ) ਹੁਕਮ ਅੰਦਰ ਹੀ (ਇਸ ਵਿਚੋਂ) ਤਾਰਦਾ ਹੈ ।
उसके हुक्म से कई भवसागर में डूब जाते हैं और कई पार हो जाते हैं।
By His Will, some drown in the terrifying world-ocean, and by His Will, some are carried across.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਪ੍ਰਭ ਜੀਉ ਤੁਧੁ ਧਿਆਏ ਸੋਇ ਜਿਸੁ ਭਾਗੁ ਮਥਾਰੀਐ ॥
प्रभ जीउ तुधु धिआए सोइ जिसु भागु मथारीऐ ॥
Prbh jeeu tudhu dhiaae soi jisu bhaagu mathaareeai ||
ਹੇ ਪ੍ਰਭੂ ਜੀ! ਤੈਨੂੰ ਉਹੀ ਮਨੁੱਖ ਸਿਮਰਦਾ ਹੈ ਜਿਸ ਦੇ ਮੱਥੇ ਤੇ ਭਾਗ ਹੋਵੇ;
हे पूज्य प्रभु ! जिसके मस्तक पर भाग्य होता है, वही मनुष्य तुझे याद करता है।
O Dear Lord, he alone meditates on You, upon whose forehead such blessed destiny is inscribed.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਤੇਰੀ ਗਤਿ ਮਿਤਿ ਲਖੀ ਨ ਜਾਇ ਹਉ ਤੁਧੁ ਬਲਿਹਾਰੀਐ ॥੧॥
तेरी गति मिति लखी न जाइ हउ तुधु बलिहारीऐ ॥१॥
Teree gati miti lakhee na jaai hau tudhu balihaareeai ||1||
ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ ਕਿ ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ, ਮੈਂ ਤੈਥੋਂ ਸਦਕੇ ਹਾਂ ॥੧॥
तेरी गति एवं अनुमान (शक्ति) जाने नहीं जा सकते, इसलिए मैं तुझ पर बलिहारी जाता हूँ॥ १॥
Your condition and state cannot be known; I am a sacrifice to You. ||1||
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਸਲੋਕੁ ਮਃ ੫ ॥
सलोकु मः ५ ॥
Saloku M: 5 ||
श्लोक महला ५॥
Shalok, Fifth Mehl:
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਜਾ ਤੂੰ ਤੁਸਹਿ ਮਿਹਰਵਾਨ ਅਚਿੰਤੁ ਵਸਹਿ ਮਨ ਮਾਹਿ ॥
जा तूं तुसहि मिहरवान अचिंतु वसहि मन माहि ॥
Jaa toonn tusahi miharavaan achinttu vasahi man maahi ||
ਹੇ ਪ੍ਰਭੂ! ਜਦ ਤੂੰ ਮਿਹਰਵਾਨ ਹੋ ਜਾਏ, ਤਾਂ ਤੂੰ ਸਹਿਜ ਸੁਭਾਇ ਹੀ (ਜੀਵਾਂ ਦੇ) ਮਨ ਵਿਚ ਆ ਵੱਸਦਾ ਹੈਂ,
हे मेहरबान परमात्मा ! यदि तू खुश हो जाए तो अचिंत ही हमारे मन में निवास कर लेता है।
When You are pleased, O Merciful Lord, you automatically come to dwell within my mind.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਜਾ ਤੂੰ ਤੁਸਹਿ ਮਿਹਰਵਾਨ ਨਉ ਨਿਧਿ ਘਰ ਮਹਿ ਪਾਹਿ ॥
जा तूं तुसहि मिहरवान नउ निधि घर महि पाहि ॥
Jaa toonn tusahi miharavaan nau nidhi ghar mahi paahi ||
ਜਦ ਤੂੰ ਮਿਹਰਵਾਨ ਹੋ ਜਾਏ, ਤਾਂ ਮਾਨੋ, ਨੌ ਖ਼ਜ਼ਾਨੇ (ਹਿਰਦੇ) ਘਰ ਵਿਚ ਹੀ ਲੱਭ ਲੈਂਦੇ ਹਨ;
हे मेहरबान ! यदि तू खुश हो जाए तो हमारे हृदय रूपी घर में ही नवनिधियाँ प्राप्त हो जाती हैं।
When You are pleased, O Merciful Lord, I find the nine treasures within the home of my own self.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਜਾ ਤੂੰ ਤੁਸਹਿ ਮਿਹਰਵਾਨ ਤਾ ਗੁਰ ਕਾ ਮੰਤ੍ਰੁ ਕਮਾਹਿ ॥
जा तूं तुसहि मिहरवान ता गुर का मंत्रु कमाहि ॥
Jaa toonn tusahi miharavaan taa gur kaa manttru kamaahi ||
ਜਦ ਤੂੰ ਮਿਹਰਵਾਨ ਹੋ ਜਾਏ, ਤਾਂ ਮਨੁੱਖ ਸਤਿਗੁਰੂ ਦਾ ਸ਼ਬਦ ਕਮਾਉਣ ਲੱਗ ਪੈਂਦੇ ਹਨ,
हे दयालु प्रभु ! यदि तू प्रसन्न हो जाए तो मैं गुरु के मंत्र की साधना करता हूँ।
When You are pleased, O Merciful Lord, I act according to the Guru's Instructions.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਜਾ ਤੂੰ ਤੁਸਹਿ ਮਿਹਰਵਾਨ ਤਾ ਨਾਨਕ ਸਚਿ ਸਮਾਹਿ ॥੧॥
जा तूं तुसहि मिहरवान ता नानक सचि समाहि ॥१॥
Jaa toonn tusahi miharavaan taa naanak sachi samaahi ||1||
ਅਤੇ, ਹੇ ਨਾਨਕ! ਜੀਵ ਸੱਚ ਵਿਚ ਲੀਨ ਹੋ ਜਾਂਦੇ ਹਨ ॥੧॥
नानक प्रार्थना करता है कि हे मेहरबान ! जब तू प्रसन्न हो जाता है तो मैं सत्य में ही समा जाता हूँ॥ १॥
When You are pleased, O Merciful Lord, then Nanak is absorbed in the True One. ||1||
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਮਃ ੫ ॥
मः ५ ॥
M:h 5 ||
महला ५॥
Fifth Mehl:
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਕਿਤੀ ਬੈਹਨੑਿ ਬੈਹਣੇ ਮੁਚੁ ਵਜਾਇਨਿ ਵਜ ॥
किती बैहन्हि बैहणे मुचु वजाइनि वज ॥
Kitee baihanhi baiha(nn)e muchu vajaaini vaj ||
(ਇਸ ਜਗਤ ਵਿਚ) ਬੇਅੰਤ ਜੀਵ ਇਹਨਾਂ ਥਾਵਾਂ ਤੇ ਬੈਠ ਗਏ ਹਨ ਤੇ ਬਹੁਤ ਵਾਜੇ ਵਜਾ ਗਏ ਹਨ,
कितने ही राजसिंहासन पर बैठते हैं और उनके लिए अनेक वाद्ययन्त्र बजते हैं।
Many sit on thrones, to the sounds of musical instruments.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਨਾਨਕ ਸਚੇ ਨਾਮ ਵਿਣੁ ਕਿਸੈ ਨ ਰਹੀਆ ਲਜ ॥੨॥
नानक सचे नाम विणु किसै न रहीआ लज ॥२॥
Naanak sache naam vi(nn)u kisai na raheeaa laj ||2||
ਹੇ ਨਾਨਕ! ਪਰ ਸੱਚੇ ਨਾਮ ਤੋਂ ਵਾਂਜੇ ਰਹਿ ਕੇ ਕਿਸੇ ਦੀ ਭੀ ਇੱਜ਼ਤ ਨਹੀਂ ਰਹੀ ॥੨॥
हे नानक ! सत्यनाम के बिना किसी की भी मान-प्रतिष्ठा नहीं बची ॥ २ ॥
O Nanak, without the True Name, no one's honor is safe. ||2||
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਪਉੜੀ ॥
पउड़ी ॥
Pau(rr)ee ||
पउड़ी॥
Pauree:
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਤੁਧੁ ਧਿਆਇਨੑਿ ਬੇਦ ਕਤੇਬਾ ਸਣੁ ਖੜੇ ॥
तुधु धिआइन्हि बेद कतेबा सणु खड़े ॥
Tudhu dhiaainhi bed katebaa sa(nn)u kha(rr)e ||
ਹੇ ਪ੍ਰਭੂ! (ਤੌਰੇਤ, ਜ਼ਬੂਰ, ਅੰਜੀਲ, ਕੁਰਾਨ) ਕਤੇਬਾਂ ਸਮੇਤ ਵੇਦ (ਭਾਵ, ਹਿੰਦੂ ਮੁਸਲਮਾਨ ਆਦਿਕ ਸਾਰੇ ਮਤਾਂ ਦੇ ਧਰਮ-ਪੁਸਤਕ) ਤੈਨੂੰ ਖੜੇ ਸਿਮਰ ਰਹੇ ਹਨ,
हे स्वामी ! वेद तथा कतेब साथ खड़े तेरी स्तुति कर रहे हैं।
The followers of the Vedas, the Bible and the Koran, standing at Your Door, meditate on You.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਗਣਤੀ ਗਣੀ ਨ ਜਾਇ ਤੇਰੈ ਦਰਿ ਪੜੇ ॥
गणती गणी न जाइ तेरै दरि पड़े ॥
Ga(nn)atee ga(nn)ee na jaai terai dari pa(rr)e ||
ਇਤਨੇ ਜੀਵ ਤੇਰੇ ਦਰ ਤੇ ਡਿੱਗੇ ਹੋਏ ਹਨ ਕਿ ਉਹਨਾਂ ਦੀ ਗਿਣਤੀ ਨਹੀਂ ਗਿਣੀ ਜਾ ਸਕਦੀ,
जो तेरे द्वार पर नतमस्तक पड़े हुए हैं, उनकी गणना नहीं की जा सकती।
Uncounted are those who fall at Your Door.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਬ੍ਰਹਮੇ ਤੁਧੁ ਧਿਆਇਨੑਿ ਇੰਦ੍ਰ ਇੰਦ੍ਰਾਸਣਾ ॥
ब्रहमे तुधु धिआइन्हि इंद्र इंद्रासणा ॥
Brhame tudhu dhiaainhi ianddr ianddraasa(nn)aa ||
ਕਈ ਬ੍ਰਹਮੇ ਤੇ ਸਿੰਘਾਸਨਾਂ ਵਾਲੇ ਕਈ ਇੰਦਰ ਤੈਨੂੰ ਧਿਆਉਂਦੇ ਹਨ, ਹੇ ਹਰੀ!
ब्रह्मा भी तेरी वन्दना करता है तथा इन्द्रासण पर विराजमान इन्द्र भी तुझे याद करता है।
Brahma meditates on You, as does Indra on his throne.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਸੰਕਰ ਬਿਸਨ ਅਵਤਾਰ ਹਰਿ ਜਸੁ ਮੁਖਿ ਭਣਾ ॥
संकर बिसन अवतार हरि जसु मुखि भणा ॥
Sankkar bisan avataar hari jasu mukhi bha(nn)aa ||
ਕਈ ਸ਼ਿਵ ਤੇ ਵਿਸ਼ਨੂੰ ਦੇ ਅਵਤਾਰ ਤੇਰਾ ਜਸ ਮੂੰਹੋਂ ਉਚਾਰ ਰਹੇ ਹਨ,
शंकर, विष्णु अवतार अपने मुख से हरि यश करते हैं।
Shiva and Vishnu, and their incarnations, chant the Lord's Praise with their mouths,
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਪੀਰ ਪਿਕਾਬਰ ਸੇਖ ਮਸਾਇਕ ਅਉਲੀਏ ॥
पीर पिकाबर सेख मसाइक अउलीए ॥
Peer pikaabar sekh masaaik auleee ||
ਕਈ ਪੀਰ, ਪੈਗ਼ੰਬਰ, ਬੇਅੰਤ ਸ਼ੇਖ਼ ਤੇ ਵਲੀ (ਤੇਰੇ ਗੁਣ ਗਾ ਰਹੇ ਹਨ),
हे प्रभु ! पीर-पैगम्बरं, शेख और औलिया तुझे ही स्मरण करते हैं।
As do the Pirs, the spiritual teachers, the prophets and the Shaykhs, the silent sages and the seers.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਓਤਿ ਪੋਤਿ ਨਿਰੰਕਾਰ ਘਟਿ ਘਟਿ ਮਉਲੀਏ ॥
ओति पोति निरंकार घटि घटि मउलीए ॥
Oti poti nirankkaar ghati ghati mauleee ||
ਹੇ ਨਿਰੰਕਾਰ! ਤਾਣੇ ਪੇਟੇ ਵਾਂਗ ਹਰੇਕ ਸਰੀਰ ਵਿਚ ਤੂੰ ਹੀ ਮੌਲ ਰਿਹਾ ਹੈਂ ।
हे निराकार परमात्मा ! ताने-पेटे की भाँति हरेक जीव में तू ओत-प्रोत है।
Through and through, the Formless Lord is woven into each and every heart.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਕੂੜਹੁ ਕਰੇ ਵਿਣਾਸੁ ਧਰਮੇ ਤਗੀਐ ॥
कूड़हु करे विणासु धरमे तगीऐ ॥
Koo(rr)ahu kare vi(nn)aasu dharame tageeai ||
ਝੂਠ ਦੇ ਕਾਰਨ ਜੀਵ (ਆਪਣੇ ਆਪ ਦਾ) ਨਾਸ ਕਰ ਲੈਂਦਾ ਹੈ, ਤੇ ਧਰਮ ਦੀ ਰਾਹੀਂ (ਜੀਵਾਂ ਦੀ) ਤੋੜ ਨਿਭ ਜਾਂਦੀ ਹੈ ।
झूठ के कारण मानव का विनाश हो जाता है तथा धर्म के मार्ग पर वह प्रफुल्लित होता है।
One is destroyed through falsehood; through righteousness, one prospers.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਜਿਤੁ ਜਿਤੁ ਲਾਇਹਿ ਆਪਿ ਤਿਤੁ ਤਿਤੁ ਲਗੀਐ ॥੨॥
जितु जितु लाइहि आपि तितु तितु लगीऐ ॥२॥
Jitu jitu laaihi aapi titu titu lageeai ||2||
ਪਰ ਜਿਧਰ ਜਿਧਰ ਤੂੰ ਆਪ ਲਾਉਂਦਾ ਹੈਂ, ਓਧਰ ਓਧਰ ਹੀ ਲੱਗ ਸਕੀਦਾ ਹੈ ॥੨॥
जहाँ-कहीं भी परमात्मा जीव को लगाता है, उधर ही वह लग जाता है॥ २ ॥
Whatever the Lord links him to, to that he is linked. ||2||
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਸਲੋਕੁ ਮਃ ੫ ॥
सलोकु मः ५ ॥
Saloku M: 5 ||
श्लोक महला ५॥
Shalok, Fifth Mehl:
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਚੰਗਿਆਈਂ ਆਲਕੁ ਕਰੇ ਬੁਰਿਆਈਂ ਹੋਇ ਸੇਰੁ ॥
चंगिआईं आलकु करे बुरिआईं होइ सेरु ॥
Changgiaaeen aalaku kare buriaaeen hoi seru ||
(ਗ਼ਾਫ਼ਲ ਮਨੁੱਖ) ਚੰਗੇ ਕੰਮਾਂ ਵਿਚ ਆਲਸ ਕਰਦਾ ਹੈ ਤੇ ਭੈੜੇ ਕੰਮਾਂ ਵਿਚ ਸ਼ੇਰ ਹੁੰਦਾ ਹੈ;
अज्ञानी मानव (शुभ कर्म) अच्छाई करने में आलस्य करता है लेकिन बुरा करने में शेर बन जाता है।
He is reluctant to do good, but eager to practice evil.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਨਾਨਕ ਅਜੁ ਕਲਿ ਆਵਸੀ ਗਾਫਲ ਫਾਹੀ ਪੇਰੁ ॥੧॥
नानक अजु कलि आवसी गाफल फाही पेरु ॥१॥
Naanak aju kali aavasee gaaphal phaahee peru ||1||
ਹੇ ਨਾਨਕ! ਗ਼ਾਫ਼ਲ ਦਾ ਪੈਰ ਛੇਤੀ ਹੀ ਮੌਤ ਦੀ ਫਾਹੀ ਵਿਚ ਆ ਜਾਂਦਾ ਹੈ (ਭਾਵ, ਮੌਤ ਆ ਦਬੋਚਦੀ ਹੈ) ॥੧॥
हे नानक ! आज अथवा कल मृत्यु ने आना ही है और मूर्ख मनुष्य के पैर में मौत का फंदा पड़ना ही है॥ १॥
O Nanak, today or tomorrow, the feet of the careless fool shall fall into the trap. ||1||
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਮਃ ੫ ॥
मः ५ ॥
M:h 5 ||
महला ५॥
Fifth Mehl:
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਕਿਤੀਆ ਕੁਢੰਗ ਗੁਝਾ ਥੀਐ ਨ ਹਿਤੁ ॥
कितीआ कुढंग गुझा थीऐ न हितु ॥
Kiteeaa kudhangg gujhaa theeai na hitu ||
(ਹੇ ਪ੍ਰਭੂ!) ਅਸਾਡੇ ਕਈ ਖੋਟੇ ਕਰਮ ਤੇ ਖੋਟੇ ਕਰਮਾਂ ਦਾ ਮੋਹ ਤੈਥੋਂ ਲੁਕਿਆ ਹੋਇਆ ਨਹੀਂ ।
हमारे अनेक दुष्कर्मो का हित तुम से छिपा हुआ नहीं।
No matter how evil my ways are, still, Your Love for me is not concealed.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਨਾਨਕ ਤੈ ਸਹਿ ਢਕਿਆ ਮਨ ਮਹਿ ਸਚਾ ਮਿਤੁ ॥੨॥
नानक तै सहि ढकिआ मन महि सचा मितु ॥२॥
Naanak tai sahi dhakiaa man mahi sachaa mitu ||2||
ਹੇ ਨਾਨਕ! ਪ੍ਰਭੂ ਮੇਰੇ ਮਨ ਵਿਚ ਸੱਚਾ ਮਿੱਤਰ ਹੈ ਜੋ ਮੇਰੇ ਖੋਟੇ ਕਰਮਾਂ ਤੇ ਪਰਦਾ ਪਾ ਰੱਖਦਾ ਹੈ (ਭਾਵ, ਨਸ਼ਰ ਨਹੀਂ ਹੋਣ ਦੇਂਦਾ) ॥੨॥
हे नानक के परमेश्वर ! तुम ही हमारे मन में सच्चे मित्र हो और तूने ही हमारी बुराइयों को ढंका हुआ है॥ २॥
Nanak: You, O Lord, conceal my short-comings and dwell within my mind; You are my true friend. ||2||
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਪਉੜੀ ॥
पउड़ी ॥
Pau(rr)ee ||
पउड़ी॥
Pauree:
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਹਉ ਮਾਗਉ ਤੁਝੈ ਦਇਆਲ ਕਰਿ ਦਾਸਾ ਗੋਲਿਆ ॥
हउ मागउ तुझै दइआल करि दासा गोलिआ ॥
Hau maagau tujhai daiaal kari daasaa goliaa ||
ਹੇ ਦਇਆ ਦੇ ਘਰ ਪ੍ਰਭੂ! ਮੈਂ ਤੈਥੋਂ (ਇਹ) ਮੰਗਦਾ ਹਾਂ (ਕਿ ਮੈਨੂੰ ਆਪਣੇ) ਦਾਸਾਂ ਦਾ ਦਾਸ ਬਣਾ ਲੈ;
हे दयालु परमेश्वर ! मैं तुझसे यह दान माँगता हूँ कि मुझे अपने दासों का सेवक बना दो।
I beg of You, O Merciful Lord: please, make me the slave of Your slaves.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਨਉ ਨਿਧਿ ਪਾਈ ਰਾਜੁ ਜੀਵਾ ਬੋਲਿਆ ॥
नउ निधि पाई राजु जीवा बोलिआ ॥
Nau nidhi paaee raaju jeevaa boliaa ||
ਤੇਰਾ ਨਾਮ ਉਚਾਰਿਆਂ ਹੀ ਮੈਂ ਜੀਊਂਦਾ ਹਾਂ, (ਤੇ, ਮਾਨੋ,) ਨੌ ਖ਼ਜ਼ਾਨੇ ਤੇ (ਧਰਤੀ ਦਾ) ਰਾਜ ਪਾ ਲੈਂਦਾ ਹਾਂ,
हे दाता ! तेरा नाम-स्मरण करने से ही मैं जीवित हूँ और नवनिधियाँ एवं राज प्राप्त करता हूँ।
I obtain the nine treasures and royalty; chanting Your Name, I live.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਅੰਮ੍ਰਿਤ ਨਾਮੁ ਨਿਧਾਨੁ ਦਾਸਾ ਘਰਿ ਘਣਾ ॥
अम्रित नामु निधानु दासा घरि घणा ॥
Ammmrit naamu nidhaanu daasaa ghari gha(nn)aa ||
ਇਹ ਅੰਮ੍ਰਿਤ-ਨਾਮ ਰੂਪ ਖ਼ਜ਼ਾਨਾ ਤੇਰੇ ਸੇਵਕਾਂ ਦੇ ਘਰ ਵਿਚ ਬਹੁਤ ਹੈ;
प्रभु के दासों के घर में अमृत नाम का भारी भण्डार है,
The great ambrosial treasure, the Nectar of the Naam, is in the home of the Lord's slaves.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਤਿਨ ਕੈ ਸੰਗਿ ਨਿਹਾਲੁ ਸ੍ਰਵਣੀ ਜਸੁ ਸੁਣਾ ॥
तिन कै संगि निहालु स्रवणी जसु सुणा ॥
Tin kai sanggi nihaalu srva(nn)ee jasu su(nn)aa ||
ਜਦੋਂ ਮੈਂ ਉਹਨਾਂ ਦੀ ਸੰਗਤ ਵਿਚ (ਬੈਠ ਕੇ, ਆਪਣੇ) ਕੰਨਾਂ ਨਾਲ (ਤੇਰਾ) ਜਸ ਸੁਣਦਾ ਹਾਂ, ਮੈਂ ਨਿਹਾਲ ਹੋ ਜਾਂਦਾ ਹਾਂ ।
उनकी संगति में विराज कर मैं अपने कानों से तेरा यश सुनकर आनंदित हो जाता हूँ।
In their company, I am in ecstasy, listening to Your Praises with my ears.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਕਮਾਵਾ ਤਿਨ ਕੀ ਕਾਰ ਸਰੀਰੁ ਪਵਿਤੁ ਹੋਇ ॥
कमावा तिन की कार सरीरु पवितु होइ ॥
Kamaavaa tin kee kaar sareeru pavitu hoi ||
(ਜਿਉਂ ਜਿਉਂ) ਮੈਂ ਉਹਨਾਂ ਦੀ ਸੇਵਾ ਕਰਦਾ ਹਾਂ, (ਮੇਰਾ) ਸਰੀਰ ਪਵਿਤ੍ਰ ਹੁੰਦਾ ਹੈ,
उनकी सेवा करने से मेरा शरीर पवित्र हो गया है।
Serving them, my body is purified.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਪਖਾ ਪਾਣੀ ਪੀਸਿ ਬਿਗਸਾ ਪੈਰ ਧੋਇ ॥
पखा पाणी पीसि बिगसा पैर धोइ ॥
Pakhaa paa(nn)ee peesi bigasaa pair dhoi ||
(ਉਹਨਾਂ ਨੂੰ) ਪੱਖਾ ਝੱਲ ਕੇ, (ਉਹਨਾਂ ਲਈ) ਪਾਣੀ ਢੋ ਕੇ, (ਚੱਕੀ) ਪੀਹ ਕੇ, (ਤੇ ਉਹਨਾਂ ਦੇ) ਪੈਰ ਧੋ ਕੇ ਮੈਂ ਖ਼ੁਸ਼ ਹੁੰਦਾ ਹਾਂ ।
मैं उनके लिए पंखा करता हूँ, उनके लिए जल लाता हूँ, उनके लिए चक्की पीसता हूँ और उनके चरण धोकर खुश होता हूँ।
I wave the fans over them, and carry water for them; I grind the corn for them, and washing their feet, I am over-joyed.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਆਪਹੁ ਕਛੂ ਨ ਹੋਇ ਪ੍ਰਭ ਨਦਰਿ ਨਿਹਾਲੀਐ ॥
आपहु कछू न होइ प्रभ नदरि निहालीऐ ॥
Aapahu kachhoo na hoi prbh nadari nihaaleeai ||
ਪਰ, ਹੇ ਪ੍ਰਭੂ! ਮੈਥੋਂ ਆਪਣੇ ਆਪ ਤੋਂ ਕੁਝ ਨਹੀਂ ਹੋ ਸਕਦਾ, ਤੂੰ ਹੀ ਮੇਰੇ ਵਲ ਮੇਹਰ ਦੀ ਨਜ਼ਰ ਨਾਲ ਤੱਕ,
हे प्रभु! मुझ पर अपनी कृपा-दृष्टि कर दीजिए, चूंकि अपने आप मैं कुछ भी नहीं कर सकता।
By myself, I can do nothing; O God, bless me with Your Glance of Grace.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਮੋਹਿ ਨਿਰਗੁਣ ਦਿਚੈ ਥਾਉ ਸੰਤ ਧਰਮ ਸਾਲੀਐ ॥੩॥
मोहि निरगुण दिचै थाउ संत धरम सालीऐ ॥३॥
Mohi niragu(nn) dichai thaau santt dharam saaleeai ||3||
ਤੇ ਮੈਨੂੰ ਗੁਣ-ਹੀਨ ਨੂੰ ਸੰਤਾਂ ਦੀ ਸੰਗਤ ਵਿਚ ਥਾਂ ਦੇਹ ॥੩॥
मुझ निर्गुण को संतों की धर्मशाला में शरण दीजिए॥३॥
I am worthless - please, bless me with a seat in the place of worship of the Saints. ||3||
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਸਲੋਕ ਮਃ ੫ ॥
सलोक मः ५ ॥
Salok M: 5 ||
श्लोक महला ५॥
Shalok, Fifth Mehl:
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥
साजन तेरे चरन की होइ रहा सद धूरि ॥
Saajan tere charan kee hoi rahaa sad dhoori ||
ਹੇ ਸੱਜਣ! ਮੈਂ ਸਦਾ ਤੇਰੇ ਪੈਰਾਂ ਦੀ ਖ਼ਾਕ ਹੋਇਆ ਰਹਾਂ,
हे मेरे साजन ! मैं सदा ही तेरे चरणों की धूलि बना रहूँ।
O Friend, I pray that I may remain forever the dust of Your Feet.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥
नानक सरणि तुहारीआ पेखउ सदा हजूरि ॥१॥
Naanak sara(nn)i tuhaareeaa pekhau sadaa hajoori ||1||
ਨਾਨਕ ਅਰਦਾਸਦਾ ਹੈ ਕਿ ਮੈਂ ਤੇਰੀ ਸਰਨ ਪਿਆ ਰਹਾਂ ਅਤੇ ਤੈਨੂੰ ਹੀ ਆਪਣੇ ਅੰਗ-ਸੰਗ ਵੇਖਾਂ ॥੧॥
नानक की प्रार्थना है कि हे प्रभु जी ! मैंने तेरी ही शरण ली है और मैं हमेशा ही तुझे अपने पास देखता रहूँ॥ १॥
Nanak has entered Your Sanctuary, and beholds You ever-present. ||1||
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਮਃ ੫ ॥
मः ५ ॥
M:h 5 ||
महला ५॥
Fifth Mehl:
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਣੀ ਮਨੁ ਲਾਗ ॥
पतित पुनीत असंख होहि हरि चरणी मनु लाग ॥
Patit puneet asankkh hohi hari chara(nn)ee manu laag ||
(ਵਿਕਾਰਾਂ ਵਿਚ) ਡਿੱਗੇ ਹੋਏ ਭੀ ਬੇਅੰਤ ਜੀਵ ਪਵਿਤ੍ਰ ਹੋ ਜਾਂਦੇ ਹਨ ਜੇ ਉਹਨਾਂ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਲੱਗ ਜਾਏ,
हरि के चरणों में अपने मन को लगाकर असंख्य पतित जीव पवित्र-पावन हो गए हैं।
Countless sinners become pure, by fixing their minds on the Feet of the Lord.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਅਠਸਠਿ ਤੀਰਥ ਨਾਮੁ ਪ੍ਰਭ ਜਿਸੁ ਨਾਨਕ ਮਸਤਕਿ ਭਾਗ ॥੨॥
अठसठि तीरथ नामु प्रभ जिसु नानक मसतकि भाग ॥२॥
Athasathi teerath naamu prbh jisu naanak masataki bhaag ||2||
ਪ੍ਰਭੂ ਦਾ ਨਾਮ ਹੀ ਅਠਾਹਠ ਤੀਰਥ ਹੈ, ਪਰ, ਹੇ ਨਾਨਕ! (ਇਹ ਉਸ ਨੂੰ ਮਿਲਦਾ ਹੈ) ਜਿਸ ਦੇ ਮੱਥੇ ਤੇ ਭਾਗ (ਲਿਖੇ) ਹਨ ॥੨॥
हे नानक ! प्रभु का नाम ही अड़सठ तीर्थ (के समान) है लेकिन यह उसे ही प्राप्त होता है जिसके मस्तक पर भाग्य लिखा होता है॥ २ ॥
The Name of God is the sixty-eight holy places of pilgrimage, O Nanak, for one who has such destiny written upon his forehead. ||2||
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਪਉੜੀ ॥
पउड़ी ॥
Pau(rr)ee ||
पउड़ी।
Pauree:
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਨਿਤ ਜਪੀਐ ਸਾਸਿ ਗਿਰਾਸਿ ਨਾਉ ਪਰਵਦਿਗਾਰ ਦਾ ॥
नित जपीऐ सासि गिरासि नाउ परवदिगार दा ॥
Nit japeeai saasi giraasi naau paravadigaar daa ||
ਪਾਲਣਹਾਰ ਪ੍ਰਭੂ ਦਾ ਨਾਮ ਰੋਜ਼ ਸਾਹ ਲੈਂਦਿਆਂ ਤੇ ਖਾਂਦਿਆਂ ਹਰ ਵੇਲੇ ਜਪਣਾ ਚਾਹੀਦਾ ਹੈ,
अपनी प्रत्येक सांस एवं ग्रास से परवरदिगार का नाम जपना चाहिए।
With every breath and morsel of food, chant the Name of the Lord, the Cherisher.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਜਿਸ ਨੋ ਕਰੇ ਰਹੰਮ ਤਿਸੁ ਨ ਵਿਸਾਰਦਾ ॥
जिस नो करे रहम तिसु न विसारदा ॥
Jis no kare rahamm tisu na visaaradaa ||
ਉਹ ਪ੍ਰਭੂ ਜਿਸ ਬੰਦੇ ਉੱਤੇ ਮਿਹਰ ਕਰਦਾ ਹੈ ਉਸ ਨੂੰ (ਆਪਣੇ ਮਨੋਂ) ਭੁਲਾਂਦਾ ਨਹੀਂ,
जिस पर वह रहम करता है, वह उसे नहीं भुलाता।
The Lord does not forget one upon whom He has bestowed His Grace.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518
ਆਪਿ ਉਪਾਵਣਹਾਰ ਆਪੇ ਹੀ ਮਾਰਦਾ ॥
आपि उपावणहार आपे ही मारदा ॥
Aapi upaava(nn)ahaar aape hee maaradaa ||
ਉਹ ਆਪ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਮਾਰਦਾ ਹੈ,
वह स्वयं ही दुनिया की रचना करने वाला है और स्वयं ही बिनाशक है।
He Himself is the Creator, and He Himself destroys.
Guru Arjan Dev ji / Raag Gujri / Gujri ki vaar (M: 5) / Guru Granth Sahib ji - Ang 518