ANG 514, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਨਾਨਕ ਮਨ ਹੀ ਤੇ ਮਨੁ ਮਾਨਿਆ ਨਾ ਕਿਛੁ ਮਰੈ ਨ ਜਾਇ ॥੨॥

नानक मन ही ते मनु मानिआ ना किछु मरै न जाइ ॥२॥

Naanak man hee te manu maaniaa naa kichhu marai na jaai ||2||

(ਇਸ ਤਰ੍ਹਾਂ) ਹੇ ਨਾਨਕ! ਮਨ ਅੰਦਰੋਂ ਹੀ (ਪ੍ਰਭੂ-ਨਾਮ ਵਿਚ) ਪਤੀਜ ਜਾਂਦਾ ਹੈ, ਫਿਰ ਇਸ ਦਾ ਨਾਹ ਕੁਝ ਮਰਦਾ ਹੈ ਨਾਹ ਜੰਮਦਾ ਹੈ ॥੨॥

हे नानक ! मन के द्वारा मन को आत्मिक सुख मिलता है और फिर न ही कुछ मरता है, न ही जाता है॥ २॥

O Nanak, through the mind, the mind is satisfied, and then, nothing comes or goes. ||2||

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਪਉੜੀ ॥

पउड़ी ॥

Pau(rr)ee ||

पउड़ी।

Pauree:

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਕਾਇਆ ਕੋਟੁ ਅਪਾਰੁ ਹੈ ਮਿਲਣਾ ਸੰਜੋਗੀ ॥

काइआ कोटु अपारु है मिलणा संजोगी ॥

Kaaiaa kotu apaaru hai mila(nn)aa sanjjogee ||

ਮਨੁੱਖਾ-ਸਰੀਰ (ਮਾਨੋ,) ਇਕ ਵੱਡਾ ਕਿਲ੍ਹਾ ਹੈ ਜੋ ਮਨੁੱਖ ਨੂੰ ਭਾਗਾਂ ਨਾਲ ਮਿਲਦਾ ਹੈ,

मानव शरीर एक अपार किला है जो संयोग से ही प्राप्त होता है।

The body is the fortress of the Infinite Lord; it is obtained only by destiny.

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਕਾਇਆ ਅੰਦਰਿ ਆਪਿ ਵਸਿ ਰਹਿਆ ਆਪੇ ਰਸ ਭੋਗੀ ॥

काइआ अंदरि आपि वसि रहिआ आपे रस भोगी ॥

Kaaiaa anddari aapi vasi rahiaa aape ras bhogee ||

ਇਸ ਸਰੀਰ ਵਿਚ ਪ੍ਰਭੂ ਆਪ ਵੱਸ ਰਿਹਾ ਹੈ ਤੇ (ਕਿਤੇ ਤਾਂ) ਰਸ ਭੋਗ ਰਿਹਾ ਹੈ,

इस शरीर में स्वयं प्रभु निवास कर रहा है और वह स्वयं ही रस भोगी है।

The Lord Himself dwells within the body; He Himself is the Enjoyer of pleasures.

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਆਪਿ ਅਤੀਤੁ ਅਲਿਪਤੁ ਹੈ ਨਿਰਜੋਗੁ ਹਰਿ ਜੋਗੀ ॥

आपि अतीतु अलिपतु है निरजोगु हरि जोगी ॥

Aapi ateetu alipatu hai nirajogu hari jogee ||

(ਕਿਤੇ) ਆਪ ਜੋਗੀ ਪ੍ਰਭੂ ਵਿਰਕਤ ਹੈ, ਮਾਇਆ ਦੇ ਅਸਰ ਤੋਂ ਪਰੇ ਹੈ ਤੇ ਅਨ-ਜੁੜਿਆ ਹੈ ।

परमात्मा स्वयं अतीत एवं अलिप्त रहता है, वह योगी होने के बावजूद विरक्त है।

He Himself remains detached and unaffected; while unattached, He is still attached.

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਜੋ ਤਿਸੁ ਭਾਵੈ ਸੋ ਕਰੇ ਹਰਿ ਕਰੇ ਸੁ ਹੋਗੀ ॥

जो तिसु भावै सो करे हरि करे सु होगी ॥

Jo tisu bhaavai so kare hari kare su hogee ||

ਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਕਰਦਾ ਹੈ, ਜੋ ਕੁਝ ਪ੍ਰਭੂ ਕਰਦਾ ਹੈ ਉਹੀ ਹੁੰਦਾ ਹੈ ।

जो उसे अच्छा लगता है, वह वही कुछ करता है और जो कुछ प्रभु करता है, वही होता है।

He does whatever He pleases, and whatever He does, comes to pass.

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਹਰਿ ਗੁਰਮੁਖਿ ਨਾਮੁ ਧਿਆਈਐ ਲਹਿ ਜਾਹਿ ਵਿਜੋਗੀ ॥੧੩॥

हरि गुरमुखि नामु धिआईऐ लहि जाहि विजोगी ॥१३॥

Hari guramukhi naamu dhiaaeeai lahi jaahi vijogee ||13||

ਜੇ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦਾ ਨਾਮ ਸਿਮਰੀਏ ਤਾਂ (ਮਾਇਕ ਰਸ-ਰੂਪ) ਸਾਰੇ ਵਿਛੋੜੇ (ਭਾਵ, ਪ੍ਰਭੂ ਤੋਂ ਵਿਛੋੜੇ ਦਾ ਮੂਲ) ਦੂਰ ਹੋ ਜਾਂਦੇ ਹਨ ॥੧੩॥

गुरुमुख बनकर नाम की आराधना करने से प्रभु से विछोह मिट जाता है॥ १३॥

The Gurmukh meditates on the Lord's Name, and separation from the Lord is ended. ||13||

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਸਲੋਕੁ ਮਃ ੩ ॥

सलोकु मः ३ ॥

Saloku M: 3 ||

श्लोक महला ३॥

Shalok, Third Mehl:

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ ॥

वाहु वाहु आपि अखाइदा गुर सबदी सचु सोइ ॥

Vaahu vaahu aapi akhaaidaa gur sabadee sachu soi ||

ਉਹ ਸੱਚਾ ਪ੍ਰਭੂ ਆਪ ਹੀ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਮਨੁੱਖ ਪਾਸੋਂ) 'ਵਾਹੁ ਵਾਹੁ' ਅਖਵਾਂਦਾ ਹੈ (ਭਾਵ, ਸਿਫ਼ਤ-ਸਾਲਾਹ ਕਰਾਂਦਾ ਹੈ),

वह सत्यस्वरूप परमात्मा गुरु के शब्द द्वारा अपनी ‘वाह-वाह' (महिमा) करवाता है।

Waaho! Waaho! The Lord Himself causes us to praise Him, through the True Word of the Guru's Shabad.

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ ॥

वाहु वाहु सिफति सलाह है गुरमुखि बूझै कोइ ॥

Vaahu vaahu siphati salaah hai guramukhi boojhai koi ||

ਕੋਈ (ਵਿਰਲਾ) ਗੁਰਮੁਖ ਸਮਝਦਾ ਹੈ ਕਿ 'ਵਾਹ ਵਾਹ' ਆਖਣਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਹੈ,

कोई विरला गुरुमुख ही इस तथ्य को समझता है कि ‘वाह-वाह' प्रभु की उस्तति-महिमा है।

Waaho! Waaho! is His Eulogy and Praise; how rare are the Gurmukhs who understand this.

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ ॥

वाहु वाहु बाणी सचु है सचि मिलावा होइ ॥

Vaahu vaahu baa(nn)ee sachu hai sachi milaavaa hoi ||

ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਪਰਮਾਤਮਾ ਦਾ ਰੂਪ ਹੈ, (ਇਸ ਨਾਲ) ਪਰਮਾਤਮਾ ਵਿਚ ਮੇਲ ਹੁੰਦਾ ਹੈ ।

यह सच्ची वाणी भी 'वाह-वाह' है, जिससे मनुष्य सत्य (प्रभु) को मिल जाता है।

Waaho! Waaho! is the True Word of His Bani, by which we meet our True Lord.

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ ॥੧॥

नानक वाहु वाहु करतिआ प्रभु पाइआ करमि परापति होइ ॥१॥

Naanak vaahu vaahu karatiaa prbhu paaiaa karami paraapati hoi ||1||

ਹੇ ਨਾਨਕ! (ਪ੍ਰਭੂ ਦੀ) ਸਿਫ਼ਤ-ਸਾਲਾਹ ਕਰਦਿਆਂ ਪ੍ਰਭੂ ਮਿਲ ਪੈਂਦਾ ਹੈ; (ਪਰ, ਇਹ ਸਿਫ਼ਤ-ਸਾਲਾਹ) ਪ੍ਰਭੂ ਦੀ ਮਿਹਰ ਨਾਲ ਮਿਲਦੀ ਹੈ ॥੧॥

हे नानक ! वाह-वाह (स्तुतिगान) करते हुए ही परमात्मा के करम (कृपा) से ही उसको पाया जा सकता है ॥ १ ॥

O Nanak, chanting Waaho! Waaho! God is attained; by His Grace, He is obtained. ||1||

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ ॥

वाहु वाहु करती रसना सबदि सुहाई ॥

Vaahu vaahu karatee rasanaa sabadi suhaaee ||

ਗੁਰੂ ਦੇ ਸ਼ਬਦ ਦੁਆਰਾ 'ਵਾਹੁ ਵਾਹੁ' ਆਖਦੀ ਜੀਭ ਸੋਹਣੀ ਲੱਗਦੀ ਹੈ,

वाह-वाह (गुणानुवाद) करती हुई रसना गुरु-शब्द से सुन्दर लगती है।

Chanting Waaho! Waaho! the tongue is adorned with the Word of the Shabad.

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਪੂਰੈ ਸਬਦਿ ਪ੍ਰਭੁ ਮਿਲਿਆ ਆਈ ॥

पूरै सबदि प्रभु मिलिआ आई ॥

Poorai sabadi prbhu miliaa aaee ||

ਪ੍ਰਭੂ ਮਿਲਦਾ ਹੀ ਗੁਰੂ ਦੇ ਪੂਰਨ ਸ਼ਬਦ ਦੀ ਰਾਹੀਂ ਹੈ ।

पूर्ण शब्द-गुरु द्वारा प्रभु आकर मनुष्य को मिल जाता है।

Through the Perfect Shabad, one comes to meet God.

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ ॥

वडभागीआ वाहु वाहु मुहहु कढाई ॥

Vadabhaageeaa vaahu vaahu muhahu kadhaaee ||

ਵੱਡੇ ਭਾਗਾਂ ਵਾਲਿਆਂ ਦੇ ਮੂੰਹ ਵਿਚੋਂ ਪ੍ਰਭੂ 'ਵਾਹੁ ਵਾਹੁ' ਅਖਵਾਉਂਦਾ ਹੈ,

भाग्यवान ही अपने मुख से भगवान की वाह-वाह (गुणगान) करते हैं।

How very fortunate are those, who with their mouths, chant Waaho! Waaho!

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨੑ ਕਉ ਪਰਜਾ ਪੂਜਣ ਆਈ ॥

वाहु वाहु करहि सेई जन सोहणे तिन्ह कउ परजा पूजण आई ॥

Vaahu vaahu karahi seee jan soha(nn)e tinh kau parajaa pooja(nn) aaee ||

ਜੋ ਮਨੁੱਖ 'ਵਾਹੁ ਵਾਹੁ' ਕਰਦੇ ਹਨ, ਉਹ ਸੋਹਣੇ ਲੱਗਦੇ ਹਨ ਤੇ ਸਾਰੀ ਦੁਨੀਆ ਉਹਨਾਂ ਦੇ ਚਰਨ ਪਰਸਣ ਆਉਂਦੀ ਹੈ ।

वे सेवक सुन्दर हैं, जो परमेश्वर की वाह-वाह (स्तुतिगान) करते हैं, प्रजा उनकी पूजा करने के लिए आती है।

How beautiful are those persons who chant Waaho! Waaho! ; people come to venerate them.

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਵਾਹੁ ਵਾਹੁ ਕਰਮਿ ਪਰਾਪਤਿ ਹੋਵੈ ਨਾਨਕ ਦਰਿ ਸਚੈ ਸੋਭਾ ਪਾਈ ॥੨॥

वाहु वाहु करमि परापति होवै नानक दरि सचै सोभा पाई ॥२॥

Vaahu vaahu karami paraapati hovai naanak dari sachai sobhaa paaee ||2||

ਹੇ ਨਾਨਕ! ਪ੍ਰਭੂ ਦੀ ਮੇਹਰ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਹੁੰਦੀ ਹੈ ਤੇ ਸੱਚੇ ਦਰ ਤੇ ਸੋਭਾ ਮਿਲਦੀ ਹੈ ॥੨॥

हे नानक ! करम से ही प्रभु की वाह-वाह (उस्तति) प्राप्त होती है और मनुष्य सच्चे द्वार पर शोभा पाता है॥ २॥

Waaho! Waaho! is obtained by His Grace; O Nanak, honor is obtained at the Gate of the True Lord. ||2||

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਬਜਰ ਕਪਾਟ ਕਾਇਆ ਗੜ੍ਹ੍ਹ ਭੀਤਰਿ ਕੂੜੁ ਕੁਸਤੁ ਅਭਿਮਾਨੀ ॥

बजर कपाट काइआ गड़्ह भीतरि कूड़ु कुसतु अभिमानी ॥

Bajar kapaat kaaiaa ga(rr)h bheetari koo(rr)u kusatu abhimaanee ||

ਅਹੰਕਾਰੀ ਮਨੁੱਖਾਂ ਦੇ ਸਰੀਰ-ਰੂਪ ਕਿਲ੍ਹੇ ਵਿਚ ਕੂੜ ਤੇ ਕੁਸੱਤ-ਰੂਪ ਕਰੜੇ ਫਾਟਕ ਲੱਗੇ ਹੋਏ ਹਨ,

काया रूपी दुर्ग के भीतर झूठ, फरेब एवं अभिमान के वज कपाट लगे हुए हैं।

Within the fortress of body, are the hard and rigid doors of falsehood, deception and pride.

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਭਰਮਿ ਭੂਲੇ ਨਦਰਿ ਨ ਆਵਨੀ ਮਨਮੁਖ ਅੰਧ ਅਗਿਆਨੀ ॥

भरमि भूले नदरि न आवनी मनमुख अंध अगिआनी ॥

Bharami bhoole nadari na aavanee manamukh anddh agiaanee ||

ਪਰ ਅੰਨ੍ਹੇ ਤੇ ਅਗਿਆਨੀ ਮਨਮੁਖਾਂ ਨੂੰ ਭਰਮ ਵਿਚ ਭੁੱਲੇ ਹੋਣ ਕਰ ਕੇ ਦਿੱਸਦੇ ਨਹੀਂ ਹਨ ।

भ्रम में भूले हुए अन्धे एवं अज्ञानी स्वेच्छाचारी उनको देखते ही नहीं।

Deluded by doubt, the blind and ignorant self-willed manmukhs cannot see them.

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਉਪਾਇ ਕਿਤੈ ਨ ਲਭਨੀ ਕਰਿ ਭੇਖ ਥਕੇ ਭੇਖਵਾਨੀ ॥

उपाइ कितै न लभनी करि भेख थके भेखवानी ॥

Upaai kitai na labhanee kari bhekh thake bhekhavaanee ||

ਭੇਖ ਕਰਨ ਵਾਲੇ ਲੋਕ ਭੇਖ ਕਰ ਕਰ ਕੇ ਥੱਕ ਗਏ ਹਨ, ਪਰ ਉਹਨਾਂ ਨੂੰ ਭੀ ਕਿਸੇ ਉਪਾਉ ਕਰਨ ਨਾਲ (ਇਹ ਫਾਟਕ) ਨਹੀਂ ਦਿੱਸੇ,

वे किसी भी उपाय द्वारा कपाट ढूंढ नहीं पाते। भेषधारी भेष धारण कर-करके थक गए हैं।

They cannot be found by any efforts; wearing their religious robes, the wearers have grown weary of trying.

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਗੁਰ ਸਬਦੀ ਖੋਲਾਈਅਨੑਿ ਹਰਿ ਨਾਮੁ ਜਪਾਨੀ ॥

गुर सबदी खोलाईअन्हि हरि नामु जपानी ॥

Gur sabadee kholaaeeanhi hari naamu japaanee ||

(ਹਾਂ) ਜੋ ਮਨੁੱਖ ਹਰੀ ਦਾ ਨਾਮ ਜਪਦੇ ਹਨ, ਉਹਨਾਂ ਦੇ ਕਪਾਟ ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਖੁਲ੍ਹਦੇ ਹਨ ।

जो व्यक्ति हरि-नाम जपते हैं, गुरु के शब्द द्वारा उनके कपाट खुल जाते हैं।

The doors are opened only by the Word of the Guru's Shabad, and then, one chants the Name of the Lord.

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਹਰਿ ਜੀਉ ਅੰਮ੍ਰਿਤ ਬਿਰਖੁ ਹੈ ਜਿਨ ਪੀਆ ਤੇ ਤ੍ਰਿਪਤਾਨੀ ॥੧੪॥

हरि जीउ अम्रित बिरखु है जिन पीआ ते त्रिपतानी ॥१४॥

Hari jeeu ammmrit birakhu hai jin peeaa te tripataanee ||14||

ਪ੍ਰਭੂ (ਦਾ ਨਾਮ) ਅੰਮ੍ਰਿਤ ਦਾ ਰੁੱਖ ਹੈ, ਜਿਨ੍ਹਾਂ ਨੇ (ਇਸ ਦਾ ਰਸ) ਪੀਤਾ ਹੈ ਉਹ ਰੱਜ ਗਏ ਹਨ ॥੧੪॥

श्रीहरि अमृत का वृक्ष है, जो इस अमृत का पान करते हैं, वे तृप्त हो जाते हैं।॥ १४॥

The Dear Lord is the Tree of Ambrosial Nectar; those who drink in this Nectar are satisfied. ||14||

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਸਲੋਕੁ ਮਃ ੩ ॥

सलोकु मः ३ ॥

Saloku M: 3 ||

श्लोक महला ३॥

Shalok, Third Mehl:

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਵਾਹੁ ਵਾਹੁ ਕਰਤਿਆ ਰੈਣਿ ਸੁਖਿ ਵਿਹਾਇ ॥

वाहु वाहु करतिआ रैणि सुखि विहाइ ॥

Vaahu vaahu karatiaa rai(nn)i sukhi vihaai ||

ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ (ਮਨੁੱਖਾ ਜਨਮ-ਰੂਪ) ਰਾਤ ਸੁਖੀ ਗੁਜ਼ਰਦੀ ਹੈ,

वाह-वाह अर्थात् ईश्वर का गुणानुवाद करने से जीवन-रात्रि सुखद व्यतीत होती है।

Chanting Waaho! Waaho! the night of one's life passes in peace.

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਵਾਹੁ ਵਾਹੁ ਕਰਤਿਆ ਸਦਾ ਅਨੰਦੁ ਹੋਵੈ ਮੇਰੀ ਮਾਇ ॥

वाहु वाहु करतिआ सदा अनंदु होवै मेरी माइ ॥

Vaahu vaahu karatiaa sadaa ananddu hovai meree maai ||

ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ ਸਦਾ ਮੌਜ ਬਣੀ ਰਹਿੰਦੀ ਹੈ, ਹੇ ਮੇਰੀ ਮਾਂ!

हे मेरी माँ! ईश्वर का गुणगान करने से मनुष्य सदा आनंद में रहता है।

Chanting Waaho! Waaho! I am in eternal bliss, O my mother!

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਵਾਹੁ ਵਾਹੁ ਕਰਤਿਆ ਹਰਿ ਸਿਉ ਲਿਵ ਲਾਇ ॥

वाहु वाहु करतिआ हरि सिउ लिव लाइ ॥

Vaahu vaahu karatiaa hari siu liv laai ||

ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ ਪ੍ਰਭੂ ਨਾਲ ਸੁਰਤਿ ਜੁੜਦੀ ਹੈ,

वाह-वाह (स्तुतिगान) करने से मनुष्य की सुरति हरि के साथ लगी रहती है।

Chanting Waaho! Waaho!, I have fallen in love with the Lord.

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਵਾਹੁ ਵਾਹੁ ਕਰਮੀ ਬੋਲੈ ਬੋਲਾਇ ॥

वाहु वाहु करमी बोलै बोलाइ ॥

Vaahu vaahu karamee bolai bolaai ||

ਪਰ, ਕੋਈ ਵਿਰਲਾ ਮਨੁੱਖ ਪ੍ਰਭੂ ਦੀ ਮਿਹਰ ਨਾਲ ਪ੍ਰਭੂ ਦਾ ਪ੍ਰੇਰਿਆ ਹੋਇਆ 'ਵਾਹੁ ਵਾਹੁ' ਦੀ ਬਾਣੀ ਉਚਾਰਦਾ ਹੈ ।

प्रभु की कृपा से ही मनुष्य ‘वाह-वाह' की वाणी बोलता एवं बुलवाता है।

Waaho! Waaho! Through the karma of good deeds, I chant it, and inspire others to chant it as well.

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਵਾਹੁ ਵਾਹੁ ਕਰਤਿਆ ਸੋਭਾ ਪਾਇ ॥

वाहु वाहु करतिआ सोभा पाइ ॥

Vaahu vaahu karatiaa sobhaa paai ||

ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ ਸੋਭਾ ਮਿਲਦੀ ਹੈ,

वाह-वाह (प्रभु की उस्तति) करने से मनुष्य को लोक-परलोक में शोभा मिलती है।

Chanting Waaho! Waaho!, one obtains honor.

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਨਾਨਕ ਵਾਹੁ ਵਾਹੁ ਸਤਿ ਰਜਾਇ ॥੧॥

नानक वाहु वाहु सति रजाइ ॥१॥

Naanak vaahu vaahu sati rajaai ||1||

ਤੇ, ਹੇ ਨਾਨਕ! ਇਹ ਸਿਫ਼ਤ-ਸਾਲਾਹ (ਮਨੁੱਖ ਨੂੰ) ਪ੍ਰਭੂ ਦੀ ਰਜ਼ਾ ਵਿਚ ਜੋੜੀ ਰੱਖਦੀ ਹੈ ॥੧॥

नानक ! इन्सान सच्चे प्रभु की इच्छा में ही वाह-वाह (स्तुतिगान) करता है॥ १॥

O Nanak, Waaho! Waaho! is the Will of the True Lord. ||1||

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ ॥

वाहु वाहु बाणी सचु है गुरमुखि लधी भालि ॥

Vaahu vaahu baa(nn)ee sachu hai guramukhi ladhee bhaali ||

ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਪ੍ਰਭੂ (ਦਾ ਰੂਪ ਹੀ) ਹੈ, ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੈ ਉਸ ਨੇ ਭਾਲ ਕੇ ਲੱਭ ਲਈ ਹੈ,

वाह-वाह की वाणी सत्य है, जिसे गुरुमुख बनकर मनुष्य ढूंढ लेता है।

Waaho! Waaho! is the Bani of the True Word. Searching, the Gurmukhs have found it.

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਵਾਹੁ ਵਾਹੁ ਸਬਦੇ ਉਚਰੈ ਵਾਹੁ ਵਾਹੁ ਹਿਰਦੈ ਨਾਲਿ ॥

वाहु वाहु सबदे उचरै वाहु वाहु हिरदै नालि ॥

Vaahu vaahu sabade ucharai vaahu vaahu hiradai naali ||

ਗੁਰੂ ਦੇ ਸ਼ਬਦ ਦੀ ਰਾਹੀਂ ਉਹ 'ਵਾਹੁ ਵਾਹੁ' ਆਖਦਾ ਹੈ ਤੇ ਹਿਰਦੇ ਨਾਲ (ਪਰੋ ਕੇ ਰੱਖਦਾ ਹੈ) ।

वाह-वाह का उच्चारण गुरु के शब्द से हृदय से करना चाहिए।

Waaho! Waaho! They chant the Word of the Shabad. Waaho! Waaho! They enshrine it in their hearts.

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਵਾਹੁ ਵਾਹੁ ਕਰਤਿਆ ਹਰਿ ਪਾਇਆ ਸਹਜੇ ਗੁਰਮੁਖਿ ਭਾਲਿ ॥

वाहु वाहु करतिआ हरि पाइआ सहजे गुरमुखि भालि ॥

Vaahu vaahu karatiaa hari paaiaa sahaje guramukhi bhaali ||

ਗੁਰਮੁਖਾਂ ਨੇ ਸੁਤੇ ਹੀ ਭਾਲ ਕਰ ਕੇ, ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ ਪ੍ਰਭੂ ਨੂੰ ਲੱਭ ਲਿਆ ਹੈ ।

वाह-वाह करते हुए गुरुमुख अपनी खोज द्वारा सहज ही प्रभु को प्राप्त कर लेते हैं।

Chanting Waaho! Waaho! the Gurmukhs easily obtain the Lord, after searching.

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਸੇ ਵਡਭਾਗੀ ਨਾਨਕਾ ਹਰਿ ਹਰਿ ਰਿਦੈ ਸਮਾਲਿ ॥੨॥

से वडभागी नानका हरि हरि रिदै समालि ॥२॥

Se vadabhaagee naanakaa hari hari ridai samaali ||2||

ਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ ਜੋ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਸੰਭਾਲਦੇ ਹਨ ॥੨॥

हे नानक ! वे व्यक्ति खुशकिस्मत हैं, जो भगवान को हृदय में स्मरण करते हैं॥ २ ॥

O Nanak, very fortunate are those who reflect upon the Lord, Har, Har, within their hearts. ||2||

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਪਉੜੀ ॥

पउड़ी ॥

Pau(rr)ee ||

पउड़ी।

Pauree:

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਏ ਮਨਾ ਅਤਿ ਲੋਭੀਆ ਨਿਤ ਲੋਭੇ ਰਾਤਾ ॥

ए मना अति लोभीआ नित लोभे राता ॥

E manaa ati lobheeaa nit lobhe raataa ||

ਹੇ ਬਹੁਤ ਲੋਭੀ ਮਨ, ਤੂੰ ਸਦਾ ਲੋਭ ਵਿਚ ਪਇਆ ਰਹਿਨਾ?

यह मन अत्यंत लोभी है जो नित्य ही लोभ में आसक्त रहता है।

O my utterly greedy mind, you are constantly engrossed in greed.

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਮਾਇਆ ਮਨਸਾ ਮੋਹਣੀ ਦਹ ਦਿਸ ਫਿਰਾਤਾ ॥

माइआ मनसा मोहणी दह दिस फिराता ॥

Maaiaa manasaa moha(nn)ee dah dis phiraataa ||

ਮੋਹਣੀ ਮਾਇਆ ਦੀ ਚਾਹ ਦੇ ਕਾਰਨ ਤੂੰ ਦਸੀਂ ਪਾਸੀਂ ਭਉਂਦਾ ਫਿਰਦਾ ਹੈਂ ।

मोहिनी माया की तृष्णा में मन दसों दिशाओं में भटकता फिरता है।

In your desire for the enticing Maya, you wander in the ten directions.

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਅਗੈ ਨਾਉ ਜਾਤਿ ਨ ਜਾਇਸੀ ਮਨਮੁਖਿ ਦੁਖੁ ਖਾਤਾ ॥

अगै नाउ जाति न जाइसी मनमुखि दुखु खाता ॥

Agai naau jaati na jaaisee manamukhi dukhu khaataa ||

ਹੇ ਮਨਮੁਖ (ਮਨ!) ਦਰਗਾਹ ਵਿਚ ਵੱਡਾ ਨਾਮ ਤੇ ਉੱਚੀ ਜਾਤ ਕੰਮ ਨਹੀਂ ਜਾਂਦੇ, (ਇਹਨਾਂ ਵਿਚ ਭੁੱਲਾ ਹੋਇਆ) ਦੁੱਖ ਭੋਗੇਂਗਾ;

आगे परलोक में बड़ा नाम एवं जाति (कुलीनता) साथ नहीं जाते। मनमुख मनुष्य को दु:ख ही निगल जाता है,

Your name and social status shall not go with you hereafter; the self-willed manmukh is consumed by pain.

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਰਸਨਾ ਹਰਿ ਰਸੁ ਨ ਚਖਿਓ ਫੀਕਾ ਬੋਲਾਤਾ ॥

रसना हरि रसु न चखिओ फीका बोलाता ॥

Rasanaa hari rasu na chakhio pheekaa bolaataa ||

ਜੀਭ ਨਾਲ ਤੂੰ ਪ੍ਰਭੂ ਦੇ ਨਾਮ ਦਾ ਸੁਆਦ ਨਹੀਂ ਚੱਖਿਆ ਤੇ ਫਿੱਕਾ (ਭਾਵ, ਮਾਇਆ ਸੰਬੰਧੀ ਬਚਨ ਹੀ) ਬੋਲਦਾ ਹੈਂ ।

क्योंकि उसकी जिव्हा हरि-रस का पान नहीं करती और कटु वचन ही बोलती है।

Your tongue does not taste the sublime essence of the Lord; it utters only insipid words.

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਜਿਨਾ ਗੁਰਮੁਖਿ ਅੰਮ੍ਰਿਤੁ ਚਾਖਿਆ ਸੇ ਜਨ ਤ੍ਰਿਪਤਾਤਾ ॥੧੫॥

जिना गुरमुखि अम्रितु चाखिआ से जन त्रिपताता ॥१५॥

Jinaa guramukhi ammmritu chaakhiaa se jan tripataataa ||15||

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸਨਮੁਖ ਹੋ ਕੇ (ਨਾਮ-ਰੂਪ) ਅੰਮ੍ਰਿਤ ਚਖਿਆ ਹੈ ਉਹ ਰੱਜ ਗਏ ਹਨ ॥੧੫॥

जो मनुष्य गुरु के सान्निध्य में रहकर नामामृत का पान करते हैं, वे सेवक तृप्त रहते हैं।॥ १५ ॥

Those Gurmukhs who drink in the Ambrosial Nectar are satisfied. ||15||

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਸਲੋਕੁ ਮਃ ੩ ॥

सलोकु मः ३ ॥

Saloku M: 3 ||

श्लोक महला ३ ॥

Shalok, Third Mehl:

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਵਾਹੁ ਵਾਹੁ ਤਿਸ ਨੋ ਆਖੀਐ ਜਿ ਸਚਾ ਗਹਿਰ ਗੰਭੀਰੁ ॥

वाहु वाहु तिस नो आखीऐ जि सचा गहिर ग्मभीरु ॥

Vaahu vaahu tis no aakheeai ji sachaa gahir gambbheeru ||

ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜੋ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਤੇ ਵੱਡੇ ਜਿਗਰੇ ਵਾਲਾ ਹੈ,

वाह-वाह उसे कहना चाहिए जो सत्यस्वरूप एवं गहन-गंभीर है।

Chant Waaho! Waaho! to the Lord, who is True, profound and unfathomable.

Guru Amardas ji / Raag Gujri / Gujri ki vaar (M: 3) / Guru Granth Sahib ji - Ang 514

ਵਾਹੁ ਵਾਹੁ ਤਿਸ ਨੋ ਆਖੀਐ ਜਿ ਗੁਣਦਾਤਾ ਮਤਿ ਧੀਰੁ ॥

वाहु वाहु तिस नो आखीऐ जि गुणदाता मति धीरु ॥

Vaahu vaahu tis no aakheeai ji gu(nn)adaataa mati dheeru ||

ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜੋ (ਆਪਣੇ ਭਗਤਾਂ ਨੂੰ) ਗੁਣ ਬਖ਼ਸ਼ਣ ਵਾਲਾ ਹੈ ਤੇ ਅਡੋਲ ਮੱਤ ਵਾਲਾ ਹੈ,

वाह-वाह उसे ही कहना चाहिए जो गुणदाता एवं धैर्य-बुद्धि प्रदान करने वाला है।

Chant Waaho! Waaho! to the Lord, who is the Giver of virtue, intelligence and patience.

Guru Amardas ji / Raag Gujri / Gujri ki vaar (M: 3) / Guru Granth Sahib ji - Ang 514

Download SGGS PDF Daily Updates ADVERTISE HERE