ANG 320, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਪਉੜੀ ॥

पउड़ी ॥

Pau(rr)ee ||

पउड़ी ॥

Pauree:

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਤਿਸੈ ਸਰੇਵਹੁ ਪ੍ਰਾਣੀਹੋ ਜਿਸ ਦੈ ਨਾਉ ਪਲੈ ॥

तिसै सरेवहु प्राणीहो जिस दै नाउ पलै ॥

Tisai sarevahu praa(nn)eeho jis dai naau palai ||

ਉਸ (ਗੁਰੂ) ਨੂੰ, ਹੇ ਬੰਦਿਓ! ਸੇਵਹੁ ਜਿਸ ਦੇ ਪੱਲੇ ਪ੍ਰਭੂ ਦਾ ਨਾਮ ਹੈ (ਭਾਵ, ਜਿਸ ਤੋਂ ਨਾਮ ਮਿਲ ਸਕਦਾ ਹੈ) ।

हे प्राणियों ! उस गुरु की सेवा करो जिसके पास ईश्वर का नाम है।

Serve Him O mortals who has the Lord's Name in His lap.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਐਥੈ ਰਹਹੁ ਸੁਹੇਲਿਆ ਅਗੈ ਨਾਲਿ ਚਲੈ ॥

ऐथै रहहु सुहेलिआ अगै नालि चलै ॥

Aithai rahahu suheliaa agai naali chalai ||

(ਇਸ ਤਰ੍ਹਾਂ) ਇਥੇ ਸੁਖੀ ਰਹੋਗੇ ਤੇ ਪਰਲੋਕ ਵਿਚ (ਇਹ ਨਾਮ) ਤੁਹਾਡੇ ਨਾਲ ਜਾਏਗਾ ।

इस तरह तुम इहलोक में सुखपूर्वक रहोगे तथा परलोक में भी नाम तुम्हारे साथ जाएगा।

You shall dwell in peace and ease in this world; in the world hereafter, it shall go with you.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਘਰੁ ਬੰਧਹੁ ਸਚ ਧਰਮ ਕਾ ਗਡਿ ਥੰਮੁ ਅਹਲੈ ॥

घरु बंधहु सच धरम का गडि थमु अहलै ॥

Gharu banddhahu sach dharam kaa gadi thammu ahalai ||

(ਇਹ ਨਾਮ ਰੂਪ) ਪੱਕਾ ਥੰਮ੍ਹ ਗੱਡ ਕੇ ਸਦਾ ਕਾਇਮ ਰਹਿਣ ਵਾਲੇ ਧਰਮ ਦਾ ਮੰਦਰ (ਸਤਿਸੰਗ) ਬਣਾਓ ।

सत्य धर्म का अटल स्तम्भ स्थापित करके भक्ति का घर बनाओ,

So build your home of true righteousness, with the unshakable pillars of Dharma.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਓਟ ਲੈਹੁ ਨਾਰਾਇਣੈ ਦੀਨ ਦੁਨੀਆ ਝਲੈ ॥

ओट लैहु नाराइणै दीन दुनीआ झलै ॥

Ot laihu naaraai(nn)ai deen duneeaa jhalai ||

ਅਕਾਲ ਪੁਰਖ ਦੀ ਟੇਕ ਰੱਖੇ ਜੋ ਦੀਨ ਤੇ ਦੁਨੀਆ ਨੂੰ ਆਸਰਾ ਦੇਣ ਵਾਲਾ ਹੈ ।

उस नारायण की ओट लो जो दीन एवं दुनिया को सहारा देता है।

Take the Support of the Lord, who gives support in the spiritual and material worlds.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਨਾਨਕ ਪਕੜੇ ਚਰਣ ਹਰਿ ਤਿਸੁ ਦਰਗਹ ਮਲੈ ॥੮॥

नानक पकड़े चरण हरि तिसु दरगह मलै ॥८॥

Naanak paka(rr)e chara(nn) hari tisu daragah malai ||8||

ਹੇ ਨਾਨਕ! ਜਿਸ ਮਨੁੱਖ ਨੇ ਪ੍ਰਭੂ ਦੇ ਪੈਰ ਫੜੇ ਹਨ ਉਹ ਪ੍ਰਭੂ ਦੀ ਦਰਗਾਹ ਮੱਲੀ ਰੱਖਦਾ ਹੈ ॥੮॥

हे नानक ! जिस प्राणी ने ईश्वर के चरण पकड़े हैं, वह उसके दरबार को हमेशा के लिए प्राप्त कर लेता है॥ ८ ॥

Nanak grasps the Lotus Feet of the Lord; he humbly bows in His Court. ||8||

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਸਲੋਕ ਮਃ ੫ ॥

सलोक मः ५ ॥

Salok M: 5 ||

श्लोक महला ५॥

Shalok, Fifth Mehl:

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਜਾਚਕੁ ਮੰਗੈ ਦਾਨੁ ਦੇਹਿ ਪਿਆਰਿਆ ॥

जाचकु मंगै दानु देहि पिआरिआ ॥

Jaachaku manggai daanu dehi piaariaa ||

(ਹੇ ਪ੍ਰਭੂ!) ਮੈਂ ਮੰਗਤਾ (ਤੇਰੇ 'ਅਪਾਰ ਸ਼ਬਦ' ਦਾ) ਖ਼ੈਰ ਮੰਗਦਾ ਹਾਂ, ਮੈਨੂੰ ਖ਼ੈਰ ਪਾ ।

हे मेरे प्रियतम ! मैं भिखारी दान मॉगता हूँ, मुझे भीख दे।

The beggar begs for charity: give to me, O my Beloved!

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਦੇਵਣਹਾਰੁ ਦਾਤਾਰੁ ਮੈ ਨਿਤ ਚਿਤਾਰਿਆ ॥

देवणहारु दातारु मै नित चितारिआ ॥

Deva(nn)ahaaru daataaru mai nit chitaariaa ||

ਤੂੰ ਦਾਤਾਂ ਦੇਣ ਵਾਲਾ ਹੈਂ, ਤੂੰ ਦਾਤਾਂ ਦੇਣ-ਜੋਗ ਹੈਂ, ਮੈਂ ਤੈਨੂੰ ਸਦਾ ਚੇਤੇ ਕਰਦਾ ਹਾਂ ।

देन देने वाले दाता मैं तुझे हमेशा याद करता हूँ।

O Great Giver, O Giving Lord, my consciousness is continually centered on You.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਨਿਖੁਟਿ ਨ ਜਾਈ ਮੂਲਿ ਅਤੁਲ ਭੰਡਾਰਿਆ ॥

निखुटि न जाई मूलि अतुल भंडारिआ ॥

Nikhuti na jaaee mooli atul bhanddaariaa ||

ਤੇਰਾ ਖ਼ਜ਼ਾਨਾ ਬੇਅੰਤ ਹੈ (ਜੇ ਵਿਚੋਂ ਮੈਨੂੰ ਖ਼ੈਰ ਪਾ ਦੇਵੇਂ ਤਾਂ) ਮੁੱਕਦਾ ਨਹੀਂ ।

(हे प्रभु !) तेरा खजाना अपरंपार व अतुलनीय है जो कभी समाप्त नहीं होता।

The immeasurable warehouses of the Lord can never be emptied out.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਨਾਨਕ ਸਬਦੁ ਅਪਾਰੁ ਤਿਨਿ ਸਭੁ ਕਿਛੁ ਸਾਰਿਆ ॥੧॥

नानक सबदु अपारु तिनि सभु किछु सारिआ ॥१॥

Naanak sabadu apaaru tini sabhu kichhu saariaa ||1||

ਹੇ ਨਾਨਕ! (ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ) ਬਾਣੀ ਅਪਾਰ ਹੈ, ਇਸ ਬਾਣੀ ਨੇ ਮੇਰਾ ਹਰੇਕ ਕਾਰਜ ਸੰਵਾਰ ਦਿੱਤਾ ਹੈ ॥੧॥

हे नानक ! शब्द अपार है, इस शब्द ने मेरा प्रत्येक कार्य संवार दिया है॥ १॥

O Nanak, the Word of the Shabad is infinite; it has arranged everything perfectly. ||1||

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਮਃ ੫ ॥

मः ५ ॥

M:h 5 ||

महला ५॥

Fifth Mehl:

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ ॥

सिखहु सबदु पिआरिहो जनम मरन की टेक ॥

Sikhahu sabadu piaariho janam maran kee tek ||

ਹੇ ਪਿਆਰੇ ਸੱਜਣੋ! (ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ) ਗੁਰਬਾਣੀ ਚੇਤੇ ਰੱਖਣ ਦੀ ਆਦਤ ਬਣਾਓ, ਇਹ ਸਾਰੀ ਉਮਰ ਦਾ ਆਸਰਾ (ਬਣਦੀ) ਹੈ ।

हे प्रिय सज्जनों ! शब्द की साधना करो चूंकि यह जीवन एवं मृत्यु दोनों का सहारा है।

O Sikhs, love the Word of the Shabad; in life and death, it is our only support.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ॥੨॥

मुख ऊजल सदा सुखी नानक सिमरत एक ॥२॥

Mukh ujal sadaa sukhee naanak simarat ek ||2||

ਹੇ ਨਾਨਕ! (ਇਸ ਬਾਣੀ ਦੀ ਰਾਹੀਂ) ਇਕ ਪ੍ਰਭੂ ਨੂੰ ਸਿਮਰਿਆਂ ਸਦਾ ਸੁਖੀ ਰਹੀਦਾ ਹੈ ਤੇ ਮੱਥਾ ਖਿੜਿਆ ਰਹਿੰਦਾ ਹੈ ॥੨॥

हे नानक ! एक ईश्वर को याद करने से मुख उज्ज्वल हो जाते हैं और सदैव सुख उपलब्ध होता है॥ २॥

Your face shall be radiant, and you shall find a lasting peace, O Nanak, remembering the One Lord in meditation. ||2||

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਪਉੜੀ ॥

पउड़ी ॥

Pau(rr)ee ||

पउड़ी ॥

Pauree:

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਓਥੈ ਅੰਮ੍ਰਿਤੁ ਵੰਡੀਐ ਸੁਖੀਆ ਹਰਿ ਕਰਣੇ ॥

ओथै अम्रितु वंडीऐ सुखीआ हरि करणे ॥

Othai ammmritu vanddeeai sukheeaa hari kara(nn)e ||

ਸਭ ਜੀਵਾਂ ਨੂੰ ਸੁਖੀ ਕਰਨ ਵਾਲਾ ਹਰੀ-ਨਾਮ ਅੰਮ੍ਰਿਤ ਉਸ ਸਤਸੰਗ ਵਿਚ ਵੰਡੀਦਾ ਹੈ ।

वहाँ सत्संग में समस्त जीवों को सुखी करने वाला अमृत बाँटा जाता है।

There, the Ambrosial Nectar is distributed; the Lord is the Bringer of peace.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਜਮ ਕੈ ਪੰਥਿ ਨ ਪਾਈਅਹਿ ਫਿਰਿ ਨਾਹੀ ਮਰਣੇ ॥

जम कै पंथि न पाईअहि फिरि नाही मरणे ॥

Jam kai pantthi na paaeeahi phiri naahee mara(nn)e ||

(ਜੋ ਮਨੁੱਖ ਉਹ ਅੰਮ੍ਰਿਤ ਪ੍ਰਾਪਤ ਕਰਦੇ ਹਨ ਉਹ) ਜਮ ਦੇ ਰਾਹ ਤੇ ਨਹੀਂ ਪਾਏ ਜਾਂਦੇ, ਉਹਨਾਂ ਨੂੰ ਮੁੜ ਮੌਤ (ਦਾ ਡਰ ਵਿਆਪਦਾ) ਨਹੀਂ ।

वे यम के मार्ग पर नहीं डाले जाते, उन्हें पुनः मृत्यु का भय स्पर्श नहीं करता।

They are not placed upon the path of Death, and they shall not have to die again.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਜਿਸ ਨੋ ਆਇਆ ਪ੍ਰੇਮ ਰਸੁ ਤਿਸੈ ਹੀ ਜਰਣੇ ॥

जिस नो आइआ प्रेम रसु तिसै ही जरणे ॥

Jis no aaiaa prem rasu tisai hee jara(nn)e ||

ਜਿਸ ਮਨੁੱਖ ਨੂੰ ਹਰਿ-ਨਾਮ ਦੇ ਪਿਆਰ ਦਾ ਸੁਆਦ ਆਉਂਦਾ ਹੈ, ਉਹ ਇਸ ਸੁਆਦ ਨੂੰ ਆਪਣੇ ਅੰਦਰ ਟਿਕਾਂਦਾ ਹੈ ।

जिस पुरुष को हरि-नाम के प्रेम का स्वाद आता है, वह इस स्वाद को अपने भीतर टिकाता है।

One who comes to savor the Lord's Love experiences it.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਬਾਣੀ ਉਚਰਹਿ ਸਾਧ ਜਨ ਅਮਿਉ ਚਲਹਿ ਝਰਣੇ ॥

बाणी उचरहि साध जन अमिउ चलहि झरणे ॥

Baa(nn)ee ucharahi saadh jan amiu chalahi jhara(nn)e ||

(ਸਤਸੰਗ ਵਿਚ) ਗੁਰਮੁਖ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਹਨ ਓਥੇ ਅੰਮ੍ਰਿਤ ਦੇ, ਮਾਨੋ, ਫੁਹਾਰੇ ਚੱਲ ਪੈਂਦੇ ਹਨ ।

साधुजन वाणी उच्चरित करते हैं, वहाँ अमृत के मानों झरने चल पड़ते हैं।

The Holy beings chant the Bani of the Word, like nectar flowing from a spring.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਪੇਖਿ ਦਰਸਨੁ ਨਾਨਕੁ ਜੀਵਿਆ ਮਨ ਅੰਦਰਿ ਧਰਣੇ ॥੯॥

पेखि दरसनु नानकु जीविआ मन अंदरि धरणे ॥९॥

Pekhi darasanu naanaku jeeviaa man anddari dhara(nn)e ||9||

ਨਾਨਕ (ਭੀ ਉਸ ਸਤਸੰਗ ਦਾ) ਦਰਸ਼ਨ ਕਰ ਕੇ ਜੀਊ ਰਿਹਾ ਹੈ ਤੇ ਮਨ ਵਿਚ ਹਰਿ-ਨਾਮ ਨੂੰ ਧਾਰਨ ਕਰ ਰਿਹਾ ਹੈ ॥੯॥

नानक भी उन महापुरुषों के दर्शन करके जी रहा है, जिन्होंने ह्रदय में नाम को धारण किया हुआ है॥ ६ ॥

Nanak lives by beholding the Blessed Vision of the Darshan of those who have implanted the Lord's Name within their minds. ||9||

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਸਲੋਕ ਮਃ ੫ ॥

सलोक मः ५ ॥

Salok M: 5 ||

श्लोक महला ५ ॥

Shalok, Fifth Mehl:

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਸਤਿਗੁਰਿ ਪੂਰੈ ਸੇਵਿਐ ਦੂਖਾ ਕਾ ਹੋਇ ਨਾਸੁ ॥

सतिगुरि पूरै सेविऐ दूखा का होइ नासु ॥

Satiguri poorai seviai dookhaa kaa hoi naasu ||

ਹੇ ਨਾਨਕ! ਜੇ ਪੂਰੇ ਗੁਰੂ ਦੇ ਦੱਸੇ ਰਾਹ ਤੇ ਤੁਰੀਏ ਤਾਂ ਦੁੱਖਾਂ ਦਾ ਨਾਸ ਹੋ ਜਾਂਦਾ ਹੈ,

पूर्ण सतिगुरु की सेवा करने से दुखों का नाश हो जाता है।

Serving the Perfect True Guru, suffering ends.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਨਾਨਕ ਨਾਮਿ ਅਰਾਧਿਐ ਕਾਰਜੁ ਆਵੈ ਰਾਸਿ ॥੧॥

नानक नामि अराधिऐ कारजु आवै रासि ॥१॥

Naanak naami araadhiai kaaraju aavai raasi ||1||

ਤੇ ਜੇ ਨਾਮ ਸਿਮਰੀਏ ਤਾਂ ਜੀਵਨ ਦਾ ਮਨੋਰਥ ਸਫਲ ਹੋ ਜਾਂਦਾ ਹੈ ॥੧॥

हे नानक ! ईश्वर के नाम की आराधना करने से सभी कार्य सफल हो जाते हैं॥ १॥

O Nanak, worshipping the Naam in adoration, one's affairs come to be resolved. ||1||

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਮਃ ੫ ॥

मः ५ ॥

M:h 5 ||

महला ५॥

Fifth Mehl:

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਜਿਸੁ ਸਿਮਰਤ ਸੰਕਟ ਛੁਟਹਿ ਅਨਦ ਮੰਗਲ ਬਿਸ੍ਰਾਮ ॥

जिसु सिमरत संकट छुटहि अनद मंगल बिस्राम ॥

Jisu simarat sankkat chhutahi anad manggal bisraam ||

ਜਿਸ ਪਰਮਾਤਮਾ ਨੂੰ ਸਿਮਰਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਤੇ (ਹਿਰਦੇ ਵਿਚ) ਅਨੰਦ ਖ਼ੁਸ਼ੀਆਂ ਦਾ ਨਿਵਾਸ ਹੁੰਦਾ ਹੈ,

जिस भगवान का सिमरन करने से संकट दूर हो जाते हैं और मनुष्य आनंद-मंगल में रहता है।

Remembering Him in meditation, misfortune departs, and one comes to abide in peace and bliss.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਨਾਨਕ ਜਪੀਐ ਸਦਾ ਹਰਿ ਨਿਮਖ ਨ ਬਿਸਰਉ ਨਾਮੁ ॥੨॥

नानक जपीऐ सदा हरि निमख न बिसरउ नामु ॥२॥

Naanak japeeai sadaa hari nimakh na bisarau naamu ||2||

ਹੇ ਨਾਨਕ! ਉਸ ਨੂੰ ਸਦਾ ਸਿਮਰੀਏ, ਕਦੇ ਅੱਖ ਦੇ ਫੋਰ ਜਿਤਨੇ ਸਮੇ ਲਈ ਭੀ ਉਹ ਹਰਿ-ਨਾਮ ਅਸਾਨੂੰ ਨਾਹ ਭੁੱਲੇ ॥੨॥

हे नानक ! उस भगवान के नाम का हमेशा ही जाप करना चाहिए और एक पल भर के लिए उसके नाम को भूलना नहीं चाहिए॥ २॥

O Nanak, meditate forever on the Lord - do not forget Him, even for an instant. ||2||

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਪਉੜੀ ॥

पउड़ी ॥

Pau(rr)ee ||

पउडी॥

Pauree:

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਤਿਨ ਕੀ ਸੋਭਾ ਕਿਆ ਗਣੀ ਜਿਨੀ ਹਰਿ ਹਰਿ ਲਧਾ ॥

तिन की सोभा किआ गणी जिनी हरि हरि लधा ॥

Tin kee sobhaa kiaa ga(nn)ee jinee hari hari ladhaa ||

ਜਿਨ੍ਹਾਂ (ਗੁਰਮੁਖਾਂ) ਨੇ ਰੱਬ ਨੂੰ ਲੱਭ ਲਿਆ ਹੈ ਉਹਨਾਂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ।

जिन महापुरुषों को भगवान मिल गया है, उनकी शोभा का बखान नहीं किया जा सकता।

How can I estimate the glory of those, who have found the Lord, Har, Har?

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਸਾਧਾ ਸਰਣੀ ਜੋ ਪਵੈ ਸੋ ਛੁਟੈ ਬਧਾ ॥

साधा सरणी जो पवै सो छुटै बधा ॥

Saadhaa sara(nn)ee jo pavai so chhutai badhaa ||

ਜੋ ਮਨੁੱਖ ਉਹਨਾਂ ਗੁਰਮੁਖਾਂ ਦੀ ਸ਼ਰਨ ਆਉਂਦਾ ਹੈ ਉਹ ਮਾਇਆ ਦੇ ਬੰਧਨਾਂ ਵਿਚ ਬੱਝਾ ਹੋਇਆ ਮੁਕਤ ਹੋ ਜਾਂਦਾ ਹੈ (ਭਾਵ, ਉਸ ਦੇ ਮਾਇਕ ਬੰਧਨ ਟੁੱਟ ਜਾਂਦੇ ਹਨ । )

जो व्यक्ति संतों की शरण में आता है, वह माया के बन्धनों से मुक्ति प्राप्त कर लेता है।

One who seeks the Sanctuary of the Holy is released from bondage.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਗੁਣ ਗਾਵੈ ਅਬਿਨਾਸੀਐ ਜੋਨਿ ਗਰਭਿ ਨ ਦਧਾ ॥

गुण गावै अबिनासीऐ जोनि गरभि न दधा ॥

Gu(nn) gaavai abinaaseeai joni garabhi na dadhaa ||

ਉਹ ਅਬਿਨਾਸੀ ਪ੍ਰਭੂ ਦੇ ਗੁਣ ਗਾਉਂਦਾ ਹੈ ਤੇ ਜੂਨਾਂ ਵਿਚ ਪੈ ਪੈ ਕੇ ਨਹੀਂ ਸੜਦਾ ।

जो व्यक्ति अनश्वर परमात्मा के गुण गाता है, वह गर्भ-योनियों में नहीं पड़ता।

One who sings the Glorious Praises of the Imperishable Lord does not burn in the womb of reincarnation.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਗੁਰੁ ਭੇਟਿਆ ਪਾਰਬ੍ਰਹਮੁ ਹਰਿ ਪੜਿ ਬੁਝਿ ਸਮਧਾ ॥

गुरु भेटिआ पारब्रहमु हरि पड़ि बुझि समधा ॥

Guru bhetiaa paarabrhamu hari pa(rr)i bujhi samadhaa ||

ਉਸ ਨੂੰ ਗੁਰੂ ਮਿਲ ਪੈਂਦਾ ਹੈ, ਉਹ ਪ੍ਰਭੂ ਦੀ ਸਿਫ਼ਤਿ-ਸਾਲਾਹ ਉਚਾਰ ਕੇ ਤੇ ਸਮਝ ਕੇ ਸ਼ਾਂਤੀ ਪ੍ਰਾਪਤ ਕਰਦਾ ਹੈ ।

जो पुरुष गुरु से मिलता है, वह ईश्वर के गुणों बारे पढ़ एवं समझकर समाधि स्थिर हो जाता है।

One who meets the Guru and the Supreme Lord God, who reads and understands, enters the state of Samaadhi.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਨਾਨਕ ਪਾਇਆ ਸੋ ਧਣੀ ਹਰਿ ਅਗਮ ਅਗਧਾ ॥੧੦॥

नानक पाइआ सो धणी हरि अगम अगधा ॥१०॥

Naanak paaiaa so dha(nn)ee hari agam agadhaa ||10||

ਹੇ ਨਾਨਕ! ਉਸ ਮਨੁੱਖ ਨੇ ਅਥਾਹ ਤੇ ਅਪਹੁੰਚ ਮਾਲਕ ਹਰੀ ਨੂੰ ਪਾ ਲਿਆ ਹੈ ॥੧੦॥

हे नानक ! उसने अगम्य एवं अथाह हरि-प्रभु को प्राप्त कर लिया है॥ १० ॥

Nanak has obtained that Lord Master, who is inaccessible and unfathomable. ||10||

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਸਲੋਕ ਮਃ ੫ ॥

सलोक मः ५ ॥

Salok M: 5 ||

श्लोक महला ५॥

Shalok, Fifth Mehl:

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਕਾਮੁ ਨ ਕਰਹੀ ਆਪਣਾ ਫਿਰਹਿ ਅਵਤਾ ਲੋਇ ॥

कामु न करही आपणा फिरहि अवता लोइ ॥

Kaamu na karahee aapa(nn)aa phirahi avataa loi ||

(ਹੇ ਜੀਵ!) ਤੂੰ ਆਪਣਾ (ਅਸਲ) ਕੰਮ ਨਹੀਂ ਕਰਦਾ ਤੇ ਜਗਤ ਵਿਚ ਆਪ-ਹੁਦਰਾ ਫਿਰ ਰਿਹਾ ਹੈਂ ।

इन्सान अपने जीवन का यथार्थ कार्य (भगवान का भजन) नहीं करता और दुनिया में स्वेच्छाचारी बनकर घूमता रहता है।

People do not perform their duties, but instead, they wander around aimlessly.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਨਾਨਕ ਨਾਇ ਵਿਸਾਰਿਐ ਸੁਖੁ ਕਿਨੇਹਾ ਹੋਇ ॥੧॥

नानक नाइ विसारिऐ सुखु किनेहा होइ ॥१॥

Naanak naai visaariai sukhu kinehaa hoi ||1||

ਹੇ ਨਾਨਕ! ਜੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਜਾਏ ਤਾਂ ਕੋਈ ਭੀ ਸੁਖ ਨਹੀਂ ਹੋ ਸਕਦਾ ॥੧॥

हे नानक ! भगवान के नाम को भुलाने से (उसे) कैसे सुख उपलब्ध हो सकता है?॥ १॥

O Nanak, if they forget the Name, how can they ever find peace? ||1||

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਮਃ ੫ ॥

मः ५ ॥

M:h 5 ||

महला ५॥

Fifth Mehl:

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਬਿਖੈ ਕਉੜਤਣਿ ਸਗਲ ਮਾਹਿ ਜਗਤਿ ਰਹੀ ਲਪਟਾਇ ॥

बिखै कउड़तणि सगल माहि जगति रही लपटाइ ॥

Bikhai kau(rr)ata(nn)i sagal maahi jagati rahee lapataai ||

(ਮਾਇਆ) ਜ਼ਹਿਰ ਦੀ ਕੁੱੜਤਣ ਸਾਰੇ ਜੀਵਾਂ ਵਿਚ ਹੈ, ਜਗਤ ਵਿਚ ਸਭ ਨੂੰ ਚੰਬੜੀ ਹੋਈ ਹੈ ।

विष की कड़वाहट तमाम प्राणियों में है, जो संसार में सबको लिपटी हुई है।

The bitter poison of corruption is everywhere; it clings to the substance of the world.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਨਾਨਕ ਜਨਿ ਵੀਚਾਰਿਆ ਮੀਠਾ ਹਰਿ ਕਾ ਨਾਉ ॥੨॥

नानक जनि वीचारिआ मीठा हरि का नाउ ॥२॥

Naanak jani veechaariaa meethaa hari kaa naau ||2||

ਹੇ ਨਾਨਕ! (ਸਿਰਫ਼ ਪ੍ਰਭੂ ਦੇ) ਸੇਵਕ ਨੇ ਇਹ ਵਿਚਾਰ ਕੀਤੀ ਹੈ ਕਿ ਪਰਮਾਤਮਾ ਦਾ ਨਾਮ ਹੀ ਮਿੱਠਾ ਹੈ ॥੨॥

हे नानक ! सेवक ने यही विचार किया है केि ईश्वर का नाम ही मीठा है॥ २॥

O Nanak, the humble being has realized that the Name of the Lord alone is sweet. ||2||

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਇਹ ਨੀਸਾਣੀ ਸਾਧ ਕੀ ਜਿਸੁ ਭੇਟਤ ਤਰੀਐ ॥

इह नीसाणी साध की जिसु भेटत तरीऐ ॥

Ih neesaa(nn)ee saadh kee jisu bhetat tareeai ||

ਸਾਧੂ ਦੀ ਇਹ ਨਿਸ਼ਾਨੀ ਹੈ ਕਿ ਉਸ ਨੂੰ ਮਿਲਿਆਂ (ਸੰਸਾਰ) ਸਮੁੰਦਰ ਤੋਂ ਤਰ ਜਾਈਦਾ ਹੈ ।

संत की निशानी यही है कि उसको मिलने से मनुष्य भवसागर से पार हो जाता है।

This is the distinguishing sign of the Holy Saint, that by meeting with him, one is saved.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਜਮਕੰਕਰੁ ਨੇੜਿ ਨ ਆਵਈ ਫਿਰਿ ਬਹੁੜਿ ਨ ਮਰੀਐ ॥

जमकंकरु नेड़ि न आवई फिरि बहुड़ि न मरीऐ ॥

Jamakankkaru ne(rr)i na aavaee phiri bahu(rr)i na mareeai ||

ਜਮ ਦਾ ਸੇਵਕ (ਭਾਵ, ਜਮਦੂਤ) ਨੇੜੇ ਨਹੀਂ ਢੁਕਦਾ ਤੇ ਮੁੜ ਮੁੜ ਨਹੀਂ ਮਰੀਦਾ ।

यमदूत उसके निकट नहीं आता और बार-बार मरना नहीं पड़ता है।

The Messenger of Death does not come near him; he never has to die again.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਭਵ ਸਾਗਰੁ ਸੰਸਾਰੁ ਬਿਖੁ ਸੋ ਪਾਰਿ ਉਤਰੀਐ ॥

भव सागरु संसारु बिखु सो पारि उतरीऐ ॥

Bhav saagaru sanssaaru bikhu so paari utareeai ||

ਜੋ ਜ਼ਹਿਰ ਰੂਪ ਸੰਸਾਰ-ਸਮੁੰਦਰ ਹੈ ਇਸ ਤੋਂ ਪਾਰ ਲੰਘ ਜਾਈਦਾ ਹੈ ।

वह उस विषैले एवं भयानक भवसागर से पार हो जाता है।

He crosses over the terrifying, poisonous world-ocean.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਹਰਿ ਗੁਣ ਗੁੰਫਹੁ ਮਨਿ ਮਾਲ ਹਰਿ ਸਭ ਮਲੁ ਪਰਹਰੀਐ ॥

हरि गुण गु्मफहु मनि माल हरि सभ मलु परहरीऐ ॥

Hari gu(nn) gumpphahu mani maal hari sabh malu parahareeai ||

ਹੇ ਭਾਈ! (ਸਾਧੂ ਗੁਰਮੁਖ ਨੇ ਮਿਲ ਕੇ) ਮਨ ਵਿਚ ਪਰਮਾਤਮਾ ਦੇ ਗੁਣਾਂ ਦੀ ਮਾਲਾ ਗੁੰਦੋ, ਮਨ ਦੀ ਸਾਰੀ ਮੈਲ ਦੂਰ ਹੋ ਜਾਂਦੀ ਹੈ ।

हे मानव ! हृदय में ईश्वर के गुणों की माया गूंथों, इससे हृदय की तमाम मैल दूर हो जाती है।

So weave the garland of the Lord's Glorious Praises into your mind, and all your filth shall be washed away.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਨਾਨਕ ਪ੍ਰੀਤਮ ਮਿਲਿ ਰਹੇ ਪਾਰਬ੍ਰਹਮ ਨਰਹਰੀਐ ॥੧੧॥

नानक प्रीतम मिलि रहे पारब्रहम नरहरीऐ ॥११॥

Naanak preetam mili rahe paarabrham narahareeai ||11||

ਹੇ ਨਾਨਕ! (ਜਿਨ੍ਹਾਂ ਨੇ ਇਹ ਮਾਲਾ ਗੁੰਦੀ ਹੈ) ਉਹ ਪਾਰਬ੍ਰਹਮ ਪਰਮਾਤਮਾ ਨੂੰ ਮਿਲੇ ਰਹਿੰਦੇ ਹਨ ॥੧੧॥

हे नानक ! (जिन मनुष्यों ने यह माला गूंथी है) वे पारब्रह्म प्रभु में विलीन हुए रहते हैं ॥११॥

Nanak remains blended with his Beloved, the Supreme Lord God. ||11||

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਸਲੋਕ ਮਃ ੫ ॥

सलोक मः ५ ॥

Salok M: 5 ||

श्लोक महला ५॥

Shalok, Fifth Mehl:

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਨਾਨਕ ਆਏ ਸੇ ਪਰਵਾਣੁ ਹੈ ਜਿਨ ਹਰਿ ਵੁਠਾ ਚਿਤਿ ॥

नानक आए से परवाणु है जिन हरि वुठा चिति ॥

Naanak aae se paravaa(nn)u hai jin hari vuthaa chiti ||

ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਚਿੱਤ ਵਿਚ ਪਰਮਾਤਮਾ ਆ ਵੱਸਿਆ ਹੈ ਉਹਨਾਂ ਦਾ ਆਉਣਾ ਸਫਲ ਹੈ ।

हे नानक ! उन लोगों का इस दुनिया में जन्म लेना सफल है, जिनके मन में भगवान आकर बस गया है।

O Nanak, approved is the birth of those, within whose consciousness the Lord abides.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਗਾਲ੍ਹ੍ਹੀ ਅਲ ਪਲਾਲੀਆ ਕੰਮਿ ਨ ਆਵਹਿ ਮਿਤ ॥੧॥

गाल्ही अल पलालीआ कमि न आवहि मित ॥१॥

Gaalhee al palaaleeaa kammi na aavahi mit ||1||

ਹੇ ਮਿੱਤਰ! ਫੋਕੀਆਂ ਗੱਲਾਂ ਕਿਸੇ ਕੰਮ ਨਹੀਂ ਆਉਂਦੀਆਂ (ਨਾਮ ਤੋਂ ਵਾਂਜੇ ਰਹਿ ਕੇ ਫੋਕੀਆਂ ਗੱਲਾਂ ਦਾ ਕੋਈ ਲਾਭ ਨਹੀਂ ਹੁੰਦਾ) ॥੧॥

हे मित्र ! व्यर्थ बातें किसी काम नहीं आती ॥ १॥

Useless talk and babbling is useless, my friend. ||1||

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਮਃ ੫ ॥

मः ५ ॥

M:h 5 ||

महला ५॥

Fifth Mehl:

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

ਪਾਰਬ੍ਰਹਮੁ ਪ੍ਰਭੁ ਦ੍ਰਿਸਟੀ ਆਇਆ ਪੂਰਨ ਅਗਮ ਬਿਸਮਾਦ ॥

पारब्रहमु प्रभु द्रिसटी आइआ पूरन अगम बिसमाद ॥

Paarabrhamu prbhu drisatee aaiaa pooran agam bisamaad ||

ਉਸ ਮਨੁੱਖ ਨੂੰ ਅਪਹੁੰਚ ਤੇ ਅਚਰਜ-ਰੂਪ ਪ੍ਰਭੂ ਹਰ ਥਾਂ ਮੌਜੂਦ ਦਿੱਸ ਪਿਆ ਹੈ,

मुझे सर्वव्यापक, अगम्य एवं अदभुत पारब्रह्म-प्रभु नज़र आया है।

I have come to see the Supreme Lord God, the Perfect, Inaccessible, Wonderful Lord.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 320

Download SGGS PDF Daily Updates ADVERTISE HERE