ANG 319, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਮਃ ੫ ॥

मः ५ ॥

M:h 5 ||

महला ५॥

Fifth Mehl:

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ ॥

दामनी चमतकार तिउ वरतारा जग खे ॥

Daamanee chamatakaar tiu varataaraa jag khe ||

ਜਗਤ ਦਾ ਵਰਤਾਰਾ ਉਸੇ ਤਰ੍ਹਾਂ ਦਾ ਹੈ (ਜਿਵੇਂ) ਬਿਜਲੀ ਦੀ ਲਿਸ਼ਕ (ਥੋੜੇ ਚਿਰ ਲਈ ਹੀ ਹੁੰਦੀ) ਹੈ ।

दुनिया का व्यवहार वैसा है, जैसे दामिनी की चमक है।

Like the flash of lightning, worldly affairs last only for a moment.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਵਥੁ ਸੁਹਾਵੀ ਸਾਇ ਨਾਨਕ ਨਾਉ ਜਪੰਦੋ ਤਿਸੁ ਧਣੀ ॥੨॥

वथु सुहावी साइ नानक नाउ जपंदो तिसु धणी ॥२॥

Vathu suhaavee saai naanak naau japanddo tisu dha(nn)ee ||2||

(ਇਸ ਲਈ) ਹੇ ਨਾਨਕ! ਉਸ ਮਾਲਕ ਦਾ ਨਾਮ ਜਪਣਾ-(ਅਸਲ ਵਿਚ) ਇਹੀ ਚੀਜ਼ ਸੋਹਣੀ (ਤੇ ਸਦਾ ਟਿਕੇ ਰਹਿਣ ਵਾਲੀ) ਹੈ ॥੨॥

हे नानक ! केवल वही वस्तु सुन्दर है, जो उस मालिक-प्रभु का नाम जपना है॥ २॥

The only thing which is pleasing, O Nanak, is that which inspires one to meditate on the Name of the Master. ||2||

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਸਿਮ੍ਰਿਤਿ ਸਾਸਤ੍ਰ ਸੋਧਿ ਸਭਿ ਕਿਨੈ ਕੀਮ ਨ ਜਾਣੀ ॥

सिम्रिति सासत्र सोधि सभि किनै कीम न जाणी ॥

Simriti saasatr sodhi sabhi kinai keem na jaa(nn)ee ||

ਸਿਮ੍ਰਿਤੀਆਂ ਸ਼ਾਸਤ੍ਰ ਸਾਰੇ ਚੰਗੀ ਤਰ੍ਹਾਂ ਵੇਖੇ ਹਨ, ਕਿਸੇ ਨੇ ਕਰਤਾਰ ਦੀ ਕੀਮਤ ਨਹੀਂ ਪਾਈ, (ਕੋਈ ਨਹੀਂ ਦੱਸ ਸਕਦਾ ਕਿ ਪ੍ਰਭੂ ਕਿਸ ਮੁੱਲ ਤੋਂ ਮਿਲ ਸਕਦਾ ਹੈ) ।

मनुष्यों ने स्मृतियाँ, शास्त्र भली प्रकार देखे हैं परन्तु किसी ने भी ईश्वर का मूल्यांकन नहीं जाना।

People have searched all the Simritees and Shaastras, but no one knows the Lord's value.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਜੋ ਜਨੁ ਭੇਟੈ ਸਾਧਸੰਗਿ ਸੋ ਹਰਿ ਰੰਗੁ ਮਾਣੀ ॥

जो जनु भेटै साधसंगि सो हरि रंगु माणी ॥

Jo janu bhetai saadhasanggi so hari ranggu maa(nn)ee ||

(ਸਿਰਫ਼) ਉਹ ਮਨੁੱਖ ਪ੍ਰਭੂ (ਦੇ ਮਿਲਾਪ) ਦਾ ਆਨੰਦ ਮਾਣਦਾ ਹੈ ਜੋ ਸਤਸੰਗ ਵਿਚ ਜਾ ਮਿਲਦਾ ਹੈ ।

जो पुरुष संतों की संगति के साथ मिलता है, वह प्रभु की प्रीति का आनंद भोगता है।

That being, who joins the Saadh Sangat enjoys the Love of the Lord.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਸਚੁ ਨਾਮੁ ਕਰਤਾ ਪੁਰਖੁ ਏਹ ਰਤਨਾ ਖਾਣੀ ॥

सचु नामु करता पुरखु एह रतना खाणी ॥

Sachu naamu karataa purakhu eh ratanaa khaa(nn)ee ||

ਪ੍ਰਭੂ ਦਾ ਸੱਚਾ ਨਾਮ, ਕਰਤਾਰ ਅਕਾਲ ਪੁਰਖ-ਏਹੀ ਰਤਨਾਂ ਦੀ ਖਾਣ ਹੈ ('ਨਾਮ' ਸਿਮਰਨ ਵਿਚ ਹੀ ਸਾਰੇ ਗੁਣ ਹਨ),

सृष्टि के रचयिता ईश्वर का सत्य नाम, रत्नों की खान है।

True is the Naam, the Name of the Creator, the Primal Being. It is the mine of precious jewels.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਮਸਤਕਿ ਹੋਵੈ ਲਿਖਿਆ ਹਰਿ ਸਿਮਰਿ ਪਰਾਣੀ ॥

मसतकि होवै लिखिआ हरि सिमरि पराणी ॥

Masataki hovai likhiaa hari simari paraa(nn)ee ||

ਪਰ ਓਹੀ ਮਨੁੱਖ ਨਾਮ ਸਿਮਰਦਾ ਹੈ, ਜਿਸ ਦੇ ਮੱਥੇ ਤੇ ਭਾਗ ਹੋਣ ।

जिसके मस्तक पर (शुभ कर्मों से) भाग्य हों, वही मनुष्य भगवान का चिन्तन करता है।

That mortal, who has such pre-ordained destiny inscribed upon his forehead, meditates in remembrance on the Lord.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਤੋਸਾ ਦਿਚੈ ਸਚੁ ਨਾਮੁ ਨਾਨਕ ਮਿਹਮਾਣੀ ॥੪॥

तोसा दिचै सचु नामु नानक मिहमाणी ॥४॥

Tosaa dichai sachu naamu naanak mihamaa(nn)ee ||4||

(ਹੇ ਪ੍ਰਭੂ!) ਨਾਨਕ ਦੀ ਖ਼ਾਤਰਦਾਰੀ ਏਹੀ ਹੈ ਕਿ ਆਪਣਾ ਸੱਚਾ ਨਾਮ (ਰਾਹ ਲਈ) ਖ਼ਰਚ ਦੇਹ ॥੪॥

हे स्वामी ! नानक का आतिथ्य-सत्कार यही है केि अपना सत्य नाम परलोक के लिए खर्च के रूप में दे ॥ ४ ॥

O Lord, please bless Nanak, Your humble guest, with the supplies of the True Name. ||4||

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਸਲੋਕ ਮਃ ੫ ॥

सलोक मः ५ ॥

Salok M: 5 ||

श्लोक महला ५॥

Shalok, Fifth Mehl:

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਅੰਤਰਿ ਚਿੰਤਾ ਨੈਣੀ ਸੁਖੀ ਮੂਲਿ ਨ ਉਤਰੈ ਭੁਖ ॥

अंतरि चिंता नैणी सुखी मूलि न उतरै भुख ॥

Anttari chinttaa nai(nn)ee sukhee mooli na utarai bhukh ||

ਜਿਸ ਮਨੁੱਖ ਦੇ ਮਨ ਵਿਚ ਚਿੰਤਾ ਹੈ ਉਸ ਦੀ ਮਾਇਆ ਦੀ ਭੁੱਖ ਬਿਲਕੁਲ ਨਹੀਂ ਮਿਟਦੀ; ਵੇਖਣ ਨੂੰ ਭਾਵੇਂ ਉਹ ਸੁਖੀ ਜਾਪਦਾ ਹੋਵੇ ।

जिस पुरुष के मन में चिन्ता है, लेकिन नयनों से देखने से सुखी प्रतीत होता है, उसकी माया की भूख बिल्कुल नहीं मिटती।

He harbors anxiety within himself, but to the eyes, he appears to be happy; his hunger never departs.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੋ ਦੁਖੁ ॥੧॥

नानक सचे नाम बिनु किसै न लथो दुखु ॥१॥

Naanak sache naam binu kisai na latho dukhu ||1||

ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਦਾ ਭੀ ਦੁੱਖ ਦੂਰ ਨਹੀਂ ਹੁੰਦਾ ॥੧॥

हे नानक ! सत्य नाम के अतिरिक्त किसी का भी दुःख दूर नहीं होता।। १ ।।

O Nanak, without the True Name, no one's sorrows have ever departed. ||1||

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਮਃ ੫ ॥

मः ५ ॥

M:h 5 ||

महला ५॥

Fifth Mehl:

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਮੁਠੜੇ ਸੇਈ ਸਾਥ ਜਿਨੀ ਸਚੁ ਨ ਲਦਿਆ ॥

मुठड़े सेई साथ जिनी सचु न लदिआ ॥

Mutha(rr)e seee saath jinee sachu na ladiaa ||

ਉਹਨਾਂ (ਜੀਵ-) ਵਪਾਰੀਆਂ ਦੇ ਟੋਲਿਆਂ ਦੇ ਟੋਲੇ ਲੁੱਟੇ ਗਏ (ਜਾਣੋ) ਜਿਨ੍ਹਾਂ ਨੇ ਪ੍ਰਭੂ ਦਾ ਨਾਮ ਰੂਪ ਸੌਦਾ ਨਹੀਂ ਲੱਦਿਆ,

उन (जीव-) व्यापारियों के समूह के समूह लुट गए (मानो) जिन्होंने ईश्वर का नाम-रूपी सौदा नहीं लादा।

Those caravans which did not load the Truth have been plundered.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਨਾਨਕ ਸੇ ਸਾਬਾਸਿ ਜਿਨੀ ਗੁਰ ਮਿਲਿ ਇਕੁ ਪਛਾਣਿਆ ॥੨॥

नानक से साबासि जिनी गुर मिलि इकु पछाणिआ ॥२॥

Naanak se saabaasi jinee gur mili iku pachhaa(nn)iaa ||2||

ਪਰ ਹੇ ਨਾਨਕ! ਸ਼ਾਬਾਸ਼ੇ ਉਹਨਾਂ ਨੂੰ ਜਿਨ੍ਹਾਂ ਨੇ ਸਤਿਗੁਰੂ ਨੂੰ ਮਿਲ ਕੇ ਇਕ ਪਰਮਾਤਮਾ ਨੂੰ ਪਛਾਣ ਲਿਆ ਹੈ ॥੨॥

"(परन्तु) हे नानक ! जिन्होंने गुरु को मिलकर ईश्वर को पहचान लिया है, उनको शुभकामनाएँ मिलती हैं।॥ २ ॥

O Nanak, those who meet the True Guru, and acknowledge the One Lord, are congratulated. ||2||

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਪਉੜੀ ॥

पउड़ी ॥

Pau(rr)ee ||

पउड़ी ॥

Pauree:

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਜਿਥੈ ਬੈਸਨਿ ਸਾਧ ਜਨ ਸੋ ਥਾਨੁ ਸੁਹੰਦਾ ॥

जिथै बैसनि साध जन सो थानु सुहंदा ॥

Jithai baisani saadh jan so thaanu suhanddaa ||

ਜਿਸ ਥਾਂ ਤੇ ਗੁਰਮੁਖ ਮਨੁੱਖ ਬੈਠਦੇ ਹਨ ਉਹ ਥਾਂ ਸੋਹਣਾ ਹੋ ਜਾਂਦਾ ਹੈ,

जहाँ साधुजन विराजमान होते हैं, वह स्थान अति सुन्दर है।

Beautiful is that place, where the Holy people dwell.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਓਇ ਸੇਵਨਿ ਸੰਮ੍ਰਿਥੁ ਆਪਣਾ ਬਿਨਸੈ ਸਭੁ ਮੰਦਾ ॥

ओइ सेवनि सम्रिथु आपणा बिनसै सभु मंदा ॥

Oi sevani sammrithu aapa(nn)aa binasai sabhu manddaa ||

(ਕਿਉਂਕਿ) ਉਹ ਗੁਰਮੁਖ ਬੰਦੇ (ਓਥੇ ਬੈਠ ਕੇ) ਆਪਣੇ ਸਮਰੱਥ ਪ੍ਰਭੂ ਨੂੰ ਸਿਮਰਦੇ ਹਨ (ਜਿਸ ਕਰਕੇ ਉਹਨਾਂ ਦੇ ਮਨ ਵਿਚੋਂ) ਸਾਰੀ ਬੁਰਾਈ ਨਾਸ ਹੋ ਜਾਂਦੀ ਹੈ ।

चूंकि ऐसे व्यक्ति अपने समर्थ प्रभु को स्मरण करते हैं, जिससे उनके मन से तमाम पाप (विकार) मिट जाते हैं।

They serve their All-powerful Lord, and they give up all their evil ways.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਪਤਿਤ ਉਧਾਰਣ ਪਾਰਬ੍ਰਹਮ ਸੰਤ ਬੇਦੁ ਕਹੰਦਾ ॥

पतित उधारण पारब्रहम संत बेदु कहंदा ॥

Patit udhaara(nn) paarabrham santt bedu kahanddaa ||

ਹੇ ਪਾਰਬ੍ਰਹਮ! ਤੂੰ (ਵਿਕਾਰਾਂ ਵਿਚ) ਡਿੱਗਿਆਂ ਨੂੰ ਬਚਾਣ ਵਾਲਾ ਹੈਂ-ਇਹ ਗੱਲ ਸੰਤ ਜਨ ਭੀ ਆਖਦੇ ਹਨ ਤੇ ਬੇਦ ਭੀ ਆਖਦਾ ਹੈ,

हे पारब्रह्म ! तुम पतित प्राणियों का उद्धार करने वाले हो- यह बात संतजन और वेद भी कहते हैं।

The Saints and the Vedas proclaim, that the Supreme Lord God is the Saving Grace of sinners.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਭਗਤਿ ਵਛਲੁ ਤੇਰਾ ਬਿਰਦੁ ਹੈ ਜੁਗਿ ਜੁਗਿ ਵਰਤੰਦਾ ॥

भगति वछलु तेरा बिरदु है जुगि जुगि वरतंदा ॥

Bhagati vachhalu teraa biradu hai jugi jugi varatanddaa ||

ਭਗਤਾਂ ਨੂੰ ਪਿਆਰ ਕਰਨਾ-ਇਹ ਤੇਰਾ ਮੁੱਢ ਕਦੀਮਾਂ ਦਾ ਸੁਭਾਉ ਹੈ, ਤੇਰਾ ਇਹ ਸੁਭਾਉ ਸਦਾ ਕਾਇਮ ਰਹਿੰਦਾ ਹੈ ।

तेरा विरद् भक्तवत्सल है, जो युगों-युगांतरों में इस्तेमाल होता है।

You are the Lover of Your devotees - this is Your natural way, in each and every age.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਨਾਨਕੁ ਜਾਚੈ ਏਕੁ ਨਾਮੁ ਮਨਿ ਤਨਿ ਭਾਵੰਦਾ ॥੫॥

नानकु जाचै एकु नामु मनि तनि भावंदा ॥५॥

Naanaku jaachai eku naamu mani tani bhaavanddaa ||5||

ਨਾਨਕ ਤੇਰਾ ਨਾਮ ਹੀ ਮੰਗਦਾ ਹੈ (ਨਾਨਕ ਨੂੰ ਤੇਰਾ ਨਾਮ ਹੀ) ਮਨ ਤਨ ਵਿਚ ਪਿਆਰਾ ਲੱਗਦਾ ਹੈ ॥੫॥

नानक एक तेरा ही नाम माँगता है, जो उसके मन एवं शरीर को भला लगता है।॥ ५ ॥

Nanak asks for the One Name, which is pleasing to his mind and body. ||5||

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਸਲੋਕ ਮਃ ੫ ॥

सलोक मः ५ ॥

Salok M: 5 ||

श्लोक महला ५॥

Shalok, Fifth Mehl:

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ ॥

चिड़ी चुहकी पहु फुटी वगनि बहुतु तरंग ॥

Chi(rr)ee chuhakee pahu phutee vagani bahutu tarangg ||

ਜਦੋਂ ਪਹੁ-ਫੁਟਾਲਾ ਹੁੰਦਾ ਹੈ ਤੇ ਚਿੜੀ ਚੂਕਦੀ ਹੈ, ਉਸ ਵੇਲੇ (ਭਗਤ ਦੇ ਹਿਰਦੇ ਵਿਚ ਸਿਮਰਨ ਦੇ) ਤਰੰਗ ਬਹੁਤ ਉੱਠਦੇ ਹਨ ।

जब पौ फूटती है अर्थात् थोड़ा-सा उजाला होता है तो चिड़ियाँ चहकती हैं और उस समय भक्तो के हदय में स्मरण की लहरें उठती हैं।

The sparrows are chirping, and dawn has come; the wind stirs up the waves.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ ॥੧॥

अचरज रूप संतन रचे नानक नामहि रंग ॥१॥

Acharaj roop santtan rache naanak naamahi rangg ||1||

ਹੇ ਨਾਨਕ! ਜਿਨ੍ਹਾਂ ਗੁਰਮੁਖਾਂ ਦਾ ਪ੍ਰਭੂ ਦੇ ਨਾਮ ਵਿਚ ਪਿਆਰ ਹੁੰਦਾ ਹੈ ਉਹਨਾਂ ਨੇ (ਇਸ ਪਹੁ-ਫੁਟਾਲੇ ਦੇ ਸਮੇ) ਅਚਰਜ ਰੂਪ ਰਚੇ ਹੁੰਦੇ ਹਨ (ਭਾਵ, ਉਹ ਬੰਦੇ ਇਸ ਸਮੇ ਪ੍ਰਭੂ ਦੇ ਅਚਰਜ ਕੌਤਕ ਆਪਣੀਆਂ ਅੱਖਾਂ ਦੇ ਸਾਹਮਣੇ ਲਿਆਉਂਦੇ ਹਨ) ॥੧॥

हे नानक ! जिन संतजनों का ईश्वर के नाम में प्रेम होता है, उन्होंने पौ फूटने के समय कौतुकमय रूप रचे होते हैं।॥ १॥

Such a wondrous thing the Saints have fashioned, O Nanak, in the Love of the Naam. ||1||

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਮਃ ੫ ॥

मः ५ ॥

M:h 5 ||

महला ५॥

Fifth Mehl:

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਘਰ ਮੰਦਰ ਖੁਸੀਆ ਤਹੀ ਜਹ ਤੂ ਆਵਹਿ ਚਿਤਿ ॥

घर मंदर खुसीआ तही जह तू आवहि चिति ॥

Ghar manddar khuseeaa tahee jah too aavahi chiti ||

ਉਹਨਾਂ ਘਰਾਂ ਮੰਦਰਾਂ ਵਿਚ ਹੀ (ਅਸਲੀ) ਖ਼ੁਸ਼ੀਆਂ ਹਨ ਜਿੱਥੇ (ਹੇ ਪ੍ਰਭੂ!) ਤੂੰ ਯਾਦ ਆਉਂਦਾ ਹੈਂ ।

हे ईश्वर ! उन घरों, मन्दिरों में ही हर्षोल्लास होता है, जहाँ तू याद आता है।

Homes, palaces and pleasures are there, where You, O Lord, come to mind.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਦੁਨੀਆ ਕੀਆ ਵਡਿਆਈਆ ਨਾਨਕ ਸਭਿ ਕੁਮਿਤ ॥੨॥

दुनीआ कीआ वडिआईआ नानक सभि कुमित ॥२॥

Duneeaa keeaa vadiaaeeaa naanak sabhi kumit ||2||

ਹੇ ਨਾਨਕ! (ਜੇ ਪ੍ਰਭੂ ਵਿੱਸਰੇ ਤਾਂ) ਦੁਨੀਆ ਦੀਆਂ ਸਾਰੀਆਂ ਵਡਿਆਈਆਂ ਸਾਰੇ ਖੋਟੇ ਮਿੱਤਰ ਹਨ ॥੨॥

हे नानक ! यदि ईश्वर भूल जाए तो दुनिया का तमाम ऐश्वर्य-वैभव खोटे मित्र समान है॥ २॥

All worldly grandeur, O Nanak, is like false and evil friends. ||2||

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਪਉੜੀ ॥

पउड़ी ॥

Pau(rr)ee ||

पउड़ी।

Pauree:

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਹਰਿ ਧਨੁ ਸਚੀ ਰਾਸਿ ਹੈ ਕਿਨੈ ਵਿਰਲੈ ਜਾਤਾ ॥

हरि धनु सची रासि है किनै विरलै जाता ॥

Hari dhanu sachee raasi hai kinai viralai jaataa ||

ਹੇ ਭਰਾਵੋ! ਪਰਮਾਤਮਾ ਦਾ ਨਾਮ-ਰੂਪ ਧਨ ਸਦਾ ਕਾਇਮ ਰਹਿਣ ਵਾਲੀ ਪੂੰਜੀ ਹੈ, (ਪਰ) ਕਿਸੇ ਵਿਰਲੇ ਨੇ ਹੀ ਇਹ ਗੱਲ ਸਮਝੀ ਹੈ,

हे भाइयो ! ईश्वर का नाम रूपी धन ही सच्ची पूँजी है। लेकिन किसी विरले पुरुष ने ही यह बात समझी है,

The wealth of the Lord is the true capital; how rare are those who understand this.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਤਿਸੈ ਪਰਾਪਤਿ ਭਾਇਰਹੁ ਜਿਸੁ ਦੇਇ ਬਿਧਾਤਾ ॥

तिसै परापति भाइरहु जिसु देइ बिधाता ॥

Tisai paraapati bhaairahu jisu dei bidhaataa ||

(ਤੇ ਇਹ ਪੂੰਜੀ) ਉਸੇ ਨੂੰ ਹੀ ਮਿਲਦੀ ਹੈ ਜਿਸ ਨੂੰ ਕਰਤਾਰ (ਆਪ) ਦੇਂਦਾ ਹੈ ।

केवल यह पूंजी उसे ही प्राप्त होती है, जिसे विधाता स्वयं प्रदान करता है।

He alone receives it, O Siblings of Destiny, unto whom the Architect of Destiny gives it.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਮਨ ਤਨ ਭੀਤਰਿ ਮਉਲਿਆ ਹਰਿ ਰੰਗਿ ਜਨੁ ਰਾਤਾ ॥

मन तन भीतरि मउलिआ हरि रंगि जनु राता ॥

Man tan bheetari mauliaa hari ranggi janu raataa ||

(ਜਿਸ ਭਾਗਾਂ ਵਾਲੇ ਨੂੰ ਇਹ 'ਨਾਮ'-ਰਾਸਿ ਮਿਲਦੀ ਹੈ) ਉਹ ਮਨੁੱਖ ਪ੍ਰਭੂ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਆਪਣੇ ਮਨ ਤਨ ਵਿਚ ਖਿੜ ਪੈਂਦਾ ਹੈ ।

ईश्वर का सेवक (जिसे नाम-राशि मिलती है) ईश्वर के रंग में मग्न हो जाता है, वह अपने तन-मन में कृतार्थ हो जाता है।

His servant is imbued with the Love of the Lord; his body and mind blossom forth.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਸਾਧਸੰਗਿ ਗੁਣ ਗਾਇਆ ਸਭਿ ਦੋਖਹ ਖਾਤਾ ॥

साधसंगि गुण गाइआ सभि दोखह खाता ॥

Saadhasanggi gu(nn) gaaiaa sabhi dokhah khaataa ||

(ਜਿਉਂ ਜਿਉਂ) ਸਤਸੰਗ ਵਿਚ ਉਹ ਪ੍ਰਭੂ ਦੇ ਗੁਣ ਗਾਉਂਦਾ ਹੈ (ਤਿਉਂ ਤਿਉਂ ਉਹ) ਸਾਰੇ ਵਿਕਾਰਾਂ ਨੂੰ ਮੁਕਾਂਦਾ ਜਾਂਦਾ ਹੈ ।

सत्संग में वह भगवान की प्रशंसा करता है और इस प्रकार तमाम दुःखों से मुक्ति प्राप्त कर लेता है।

In the Saadh Sangat, the Company of the Holy, he sings the Glorious Praises of the Lord, and all of his sufferings are removed.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਨਾਨਕ ਸੋਈ ਜੀਵਿਆ ਜਿਨਿ ਇਕੁ ਪਛਾਤਾ ॥੬॥

नानक सोई जीविआ जिनि इकु पछाता ॥६॥

Naanak soee jeeviaa jini iku pachhaataa ||6||

ਹੇ ਨਾਨਕ! ਉਹੀ ਮਨੁੱਖ (ਅਸਲ ਵਿਚ) ਜੀਉਂਦਾ ਹੈ ਜਿਸ ਨੇ ਇਕ ਪ੍ਰਭੂ ਨੂੰ ਪਛਾਣਿਆ ਹੈ ॥੬॥

हे नानक ! केवल वही मनुष्य जीता है, जिसने एक ईश्वर को पहचान लिया है॥ ६॥

O Nanak, he alone lives, who acknowledges the One Lord. ||6||

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਸਲੋਕ ਮਃ ੫ ॥

सलोक मः ५ ॥

Salok M: 5 ||

श्लोक महला ५॥

Shalok, Fifth Mehl:

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਖਖੜੀਆ ਸੁਹਾਵੀਆ ਲਗੜੀਆ ਅਕ ਕੰਠਿ ॥

खखड़ीआ सुहावीआ लगड़ीआ अक कंठि ॥

Khakha(rr)eeaa suhaaveeaa laga(rr)eeaa ak kantthi ||

(ਅੱਕ ਦੀਆਂ) ਕੱਕੜੀਆਂ (ਤਦ ਤਕ) ਸੋਹਣੀਆਂ ਹਨ (ਜਦ ਤਕ) ਅੱਕ ਦੇ ਗਲ (ਭਾਵ, ਟਹਿਣੀ ਨਾਲ) ਲੱਗੀਆਂ ਹੋਈਆਂ ਹਨ,

आक के फूल तब तक सुन्दर हैं जब तक आक के साथ लगे हुए हैं,

The fruit of the swallow-wort plant looks beautiful, attached to the branch of the tree;

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਬਿਰਹ ਵਿਛੋੜਾ ਧਣੀ ਸਿਉ ਨਾਨਕ ਸਹਸੈ ਗੰਠਿ ॥੧॥

बिरह विछोड़ा धणी सिउ नानक सहसै गंठि ॥१॥

Birah vichho(rr)aa dha(nn)ee siu naanak sahasai gantthi ||1||

ਪਰ, ਹੇ ਨਾਨਕ! ਮਾਲਕ (ਅੱਕ) ਨਾਲੋਂ ਜਦੋਂ ਵਿਜੋਗ ਵਿਛੋੜਾ ਹੋ ਜਾਂਦਾ ਹੈ ਤਾਂ ਉਹਨਾਂ ਦੇ ਹਜ਼ਾਰਾਂ ਤੂੰਬੇ ਹੋ ਜਾਂਦੇ ਹਨ ॥੧॥

(परन्तु) हे नानक ! अपने मालिक से प्रीति टूटने पर उनके हजारों टुकड़े हो जाते हैं।॥ १॥

But when it is separated from the stem of its Master, O Nanak, it breaks apart into thousands of fragments. ||1||

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਮਃ ੫ ॥

मः ५ ॥

M:h 5 ||

महला ५॥

Fifth Mehl:

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਵਿਸਾਰੇਦੇ ਮਰਿ ਗਏ ਮਰਿ ਭਿ ਨ ਸਕਹਿ ਮੂਲਿ ॥

विसारेदे मरि गए मरि भि न सकहि मूलि ॥

Visaarede mari gae mari bhi na sakahi mooli ||

ਪਰਮਾਤਮਾ ਨੂੰ ਵਿਸਾਰਨ ਵਾਲੇ ਬੰਦੇ ਮੋਏ ਹੋਏ (ਜਾਣੋ), ਪਰ ਉਹ ਚੰਗੀ ਤਰ੍ਹਾਂ ਮਰ ਭੀ ਨਹੀਂ ਸਕਦੇ ।

ईश्वर को भुलाने वाले प्राणी प्राण त्याग गए हैं, परन्तु वे अच्छी प्रकार मर भी नहीं सके।

Those who forget the Lord die, but they cannot die a complete death.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਵੇਮੁਖ ਹੋਏ ਰਾਮ ਤੇ ਜਿਉ ਤਸਕਰ ਉਪਰਿ ਸੂਲਿ ॥੨॥

वेमुख होए राम ते जिउ तसकर उपरि सूलि ॥२॥

Vemukh hoe raam te jiu tasakar upari sooli ||2||

ਜਿਨ੍ਹਾਂ ਨੇ ਪ੍ਰਭੂ ਵਲੋਂ ਮੂੰਹ ਮੋੜਿਆ ਹੋਇਆ ਹੈ ਉਹ ਇਉਂ ਹਨ ਜਿਵੇਂ ਸੂਲੀ ਉਤੇ ਚਾੜ੍ਹੇ ਹੋਏ ਚੋਰ ਹਨ ॥੨॥

जो राम से विमुख हुए हैं, वे इस प्रकार हैं जैसे सूली पर चढ़ाए गए चोर हों।॥ २॥

Those who turn their backs on the Lord suffer, like the thief impaled on the gallows. ||2||

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਸੁਖ ਨਿਧਾਨੁ ਪ੍ਰਭੁ ਏਕੁ ਹੈ ਅਬਿਨਾਸੀ ਸੁਣਿਆ ॥

सुख निधानु प्रभु एकु है अबिनासी सुणिआ ॥

Sukh nidhaanu prbhu eku hai abinaasee su(nn)iaa ||

ਇਕ ਪਰਮਾਤਮਾ ਹੀ ਸੁਖਾਂ ਦਾ ਖ਼ਜ਼ਾਨਾ ਹੈ ਜੋ (ਪਰਮਾਤਮਾ) ਅਬਿਨਾਸ਼ੀ ਸੁਣੀਦਾ ਹੈ ।

एक ईश्वर ही सर्व सुखों का भण्डार है जो अविनाशी सुना जाता है।

The One God is the treasure of peace; I have heard that He is eternal and imperishable.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਜਲਿ ਥਲਿ ਮਹੀਅਲਿ ਪੂਰਿਆ ਘਟਿ ਘਟਿ ਹਰਿ ਭਣਿਆ ॥

जलि थलि महीअलि पूरिआ घटि घटि हरि भणिआ ॥

Jali thali maheeali pooriaa ghati ghati hari bha(nn)iaa ||

ਪਾਣੀ ਵਿਚ, ਧਰਤੀ ਦੇ ਅੰਦਰ, ਧਰਤੀ ਦੇ ਉਤੇ (ਉਹ ਪ੍ਰਭੂ) ਮੌਜੂਦ ਹੈ, ਹਰੇਕ ਸਰੀਰ ਵਿਚ ਉਹ ਪ੍ਰਭੂ (ਵੱਸਦਾ) ਕਿਹਾ ਜਾਂਦਾ ਹੈ,

ईश्वर सागर, पृथ्वी, गगन हर जगह पर सर्वव्यापक है, वह तो कण-कण में मौजूद कहा जाता है,

He is totally pervading the water, the land and the sky; the Lord is said to be permeating each and every heart.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਊਚ ਨੀਚ ਸਭ ਇਕ ਸਮਾਨਿ ਕੀਟ ਹਸਤੀ ਬਣਿਆ ॥

ऊच नीच सभ इक समानि कीट हसती बणिआ ॥

Uch neech sabh ik samaani keet hasatee ba(nn)iaa ||

ਉੱਚੇ ਨੀਵੇਂ ਸਾਰੇ ਜੀਵਾਂ ਵਿਚ ਇਕੋ ਜਿਹਾ ਵਰਤ ਰਿਹਾ ਹੈ । ਕੀੜੇ (ਤੋਂ ਲੈ ਕੇ) ਹਾਥੀ (ਤਕ, ਸਾਰੇ ਉਸ ਪ੍ਰਭੂ ਤੋਂ ਹੀ) ਬਣੇ ਹਨ ।

वह ऊँचे-नीचे तमाम जीवों में एक समान विद्यमान है। कीड़े से लेकर हाथी तक सभी उस ईश्वर से ही बने हैं।

He looks alike upon the high and the low, the ant and the elephant.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਮੀਤ ਸਖਾ ਸੁਤ ਬੰਧਿਪੋ ਸਭਿ ਤਿਸ ਦੇ ਜਣਿਆ ॥

मीत सखा सुत बंधिपो सभि तिस दे जणिआ ॥

Meet sakhaa sut banddhipo sabhi tis de ja(nn)iaa ||

(ਸਾਰੇ) ਮਿੱਤਰ, ਸਾਥੀ, ਪੁੱਤਰ ਸਨਬੰਧੀ ਸਾਰੇ ਉਸ ਪ੍ਰਭੂ ਦੇ ਹੀ ਪੈਦਾ ਕੀਤੇ ਹੋਏ ਹਨ ।

मित्र, साथी, पुत्र, रिश्तेदार सभी उस ईश्वर के ही पैदा किए हुए हैं।

Friends, companions, children and relatives are all created by Him.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਤੁਸਿ ਨਾਨਕੁ ਦੇਵੈ ਜਿਸੁ ਨਾਮੁ ਤਿਨਿ ਹਰਿ ਰੰਗੁ ਮਣਿਆ ॥੭॥

तुसि नानकु देवै जिसु नामु तिनि हरि रंगु मणिआ ॥७॥

Tusi naanaku devai jisu naamu tini hari ranggu ma(nn)iaa ||7||

ਜਿਸ ਜੀਵ ਨੂੰ (ਗੁਰੂ) ਨਾਨਕ ਤੁੱਠ ਕੇ 'ਨਾਮ' ਦੇਂਦਾ ਹੈ ਉਸ ਨੇ ਹੀ ਹਰਿ-ਨਾਮ ਦਾ ਰੰਗ ਮਾਣਿਆ ਹੈ ॥੭॥

हे नानक ! जिसे ईश्वर अपनी प्रसन्नता द्वारा अपना ‘नाम' प्रदान करता है, वह उसकी प्रीति का आनंद प्राप्त करता है॥ ७ ॥

O Nanak, one who is blessed with the Naam, enjoys the Lord's love and affection. ||7||

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਸਲੋਕ ਮਃ ੫ ॥

सलोक मः ५ ॥

Salok M: 5 ||

श्लोक महला ५॥

Shalok, Fifth Mehl:

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ ॥

जिना सासि गिरासि न विसरै हरि नामां मनि मंतु ॥

Jinaa saasi giraasi na visarai hari naamaan mani manttu ||

ਜਿਨ੍ਹਾਂ ਮਨੁੱਖਾਂ ਨੂੰ ਸਾਹ ਲੈਂਦਿਆਂ ਤੇ ਖਾਂਦਿਆਂ ਕਦੇ ਰੱਬ ਨਹੀਂ ਭੁੱਲਦਾ, ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ-ਰੂਪ ਮੰਤਰ (ਵੱਸ ਰਿਹਾ) ਹੈ;

जिन लोगों को श्वास लेते एवं खाते समय कभी भी ईश्वर नहीं भूलता, जिनके ह्रदय में हरि नाम-रूपी मन्त्र है,

Those who do not forget the Lord with each breath and morsel of food whose minds are filled with the Mantra of the Lord's Name

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ ॥੧॥

धंनु सि सेई नानका पूरनु सोई संतु ॥१॥

Dhannu si seee naanakaa pooranu soee santtu ||1||

ਹੇ ਨਾਨਕ! ਉਹੀ ਬੰਦੇ ਮੁਬਾਰਿਕ ਹਨ, ਉਹੀ ਮਨੁੱਖ ਪੂਰਨ ਸੰਤ ਹੈ ॥੧॥

हे नानक ! ऐसे व्यक्ति ही भाग्यवान हैं और वही पूर्ण संत हैं॥ १॥

- they alone are blessed; O Nanak, they are the perfect Saints. ||1||

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਮਃ ੫ ॥

मः ५ ॥

M:h 5 ||

महला ५॥

Fifth Mehl:

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਅਠੇ ਪਹਰ ਭਉਦਾ ਫਿਰੈ ਖਾਵਣ ਸੰਦੜੈ ਸੂਲਿ ॥

अठे पहर भउदा फिरै खावण संदड़ै सूलि ॥

Athe pahar bhaudaa phirai khaava(nn) sandda(rr)ai sooli ||

ਜੇ ਕੋਈ ਮਨੁੱਖ ਦਿਨ ਰਾਤ ਖਾਣ ਦੇ ਦੁੱਖ ਵਿਚ (ਢਿੱਡ ਦੇ ਝੁਲਕੇ ਲਈ ਹੀ) ਭਟਕਦਾ ਫਿਰੇ,

जो व्यक्ति खाने के दुःख में दिन-रात भटकता फिरता है,

Twenty-four hours a day, he wanders around, driven by his hunger for food.

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ ਰਸੂਲਿ ॥੨॥

दोजकि पउदा किउ रहै जा चिति न होइ रसूलि ॥२॥

Dojaki paudaa kiu rahai jaa chiti na hoi rasooli ||2||

ਤੇ ਉਸ ਦੇ ਚਿੱਤ ਵਿਚ ਗੁਰੂ-ਪੈਗ਼ੰਬਰ ਦੀ ਰਾਹੀਂ ਰੱਬ ਨਾਹ (ਯਾਦ) ਹੋਵੇ ਤਾਂ ਉਹ ਦੋਜ਼ਕ ਵਿਚ ਪੈਣੋਂ ਕਿਵੇਂ ਬਚ ਸਕਦਾ ਹੈ? ॥੨॥

ऐसा व्यक्ति नरक में पड़ने से किस तरह बच सकता है, यदि वह अपने हृदय में गुरु-पैगम्बर के माध्यम से ईश्वर को ही स्मरण नहीं करता ॥ २ ॥

How can he escape from falling into hell, when he does not remember the Prophet? ||2||

Guru Arjan Dev ji / Raag Gauri / Gauri ki vaar (M: 5) / Guru Granth Sahib ji - Ang 319

Download SGGS PDF Daily Updates ADVERTISE HERE