ANG 281, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਜਿਸ ਨੋ ਕ੍ਰਿਪਾ ਕਰੈ ਤਿਸੁ ਆਪਨ ਨਾਮੁ ਦੇਇ ॥

जिस नो क्रिपा करै तिसु आपन नामु देइ ॥

Jis no kripaa karai tisu aapan naamu dei ||

ਜਿਸ ਜਿਸ ਜੀਵ ਉਤੇ ਮੇਹਰ ਕਰਦਾ ਹੈ ਉਸ ਉਸ ਨੂੰ ਆਪਣਾ ਨਾਮ ਬਖ਼ਸ਼ਦਾ ਹੈ;

परमात्मा जिस पर अपनी कृपा करता है, उसे ही अपना नाम दे देता है।

He Himself gives His Name to those, upon whom He bestows His Mercy.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਬਡਭਾਗੀ ਨਾਨਕ ਜਨ ਸੇਇ ॥੮॥੧੩॥

बडभागी नानक जन सेइ ॥८॥१३॥

Badabhaagee naanak jan sei ||8||13||

(ਤੇ) ਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ ॥੮॥੧੩॥

हे नानक ! ऐसा व्यक्ति बड़ा भाग्यशाली है॥ ८ ॥ १३॥

Very fortunate, O Nanak, are those people. ||8||13||

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਸਲੋਕੁ ॥

सलोकु ॥

Saloku ||

श्लोक ॥

Shalok:

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ ॥

तजहु सिआनप सुरि जनहु सिमरहु हरि हरि राइ ॥

Tajahu siaanap suri janahu simarahu hari hari raai ||

ਹੇ ਭਲੇ ਮਨੁੱਖੋ! ਚਤੁਰਾਈ ਛੱਡੋ ਤੇ ਅਕਾਲ ਪੁਰਖ ਨੂੰ ਸਿਮਰੋ;

हे भद्रपुरुषो ! अपनी चतुराई त्याग कर हरि-परमेश्वर का सिमरन करो।

Give up your cleverness, good people - remember the Lord God, your King!

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ ॥੧॥

एक आस हरि मनि रखहु नानक दूखु भरमु भउ जाइ ॥१॥

Ek aas hari mani rakhahu naanak dookhu bharamu bhau jaai ||1||

ਕੇਵਲ ਪ੍ਰਭੂ ਦੀ ਆਸ ਮਨ ਵਿਚ ਰੱਖੋ । ਹੇ ਨਾਨਕ! (ਇਸ ਤਰ੍ਹਾਂ) ਦੁੱਖ ਵਹਮ ਤੇ ਡਰ ਦੂਰ ਹੋ ਜਾਂਦਾ ਹੈ ॥੧॥

अपने मन में भगवान की आशा रखो। हे नानक ! इस तरह दुख, भ्रम एवं भय दूर हो जाएँगे ॥ १॥

Enshrine in your heart, your hopes in the One Lord. O Nanak, your pain, doubt and fear shall depart. ||1||

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਅਸਟਪਦੀ ॥

असटपदी ॥

Asatapadee ||

अष्टपदी ॥

Ashtapadee:

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥

मानुख की टेक ब्रिथी सभ जानु ॥

Maanukh kee tek brithee sabh jaanu ||

(ਹੇ ਮਨ!) (ਕਿਸੇ) ਮਨੁੱਖ ਦਾ ਆਸਰਾ ਉੱਕਾ ਹੀ ਵਿਅਰਥ ਸਮਝ,

(हे प्राणी !) किसी मनुष्य पर भरोसा रखना सब व्यर्थ है।

Reliance on mortals is in vain - know this well.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਦੇਵਨ ਕਉ ਏਕੈ ਭਗਵਾਨੁ ॥

देवन कउ एकै भगवानु ॥

Devan kau ekai bhagavaanu ||

ਇਕ ਅਕਾਲ ਪੁਰਖ ਹੀ (ਸਭ ਜੀਆਂ ਨੂੰ) ਦੇਣ ਜੋਗਾ ਹੈ;

एक भगवान ही सब को देने वाला है।

The Great Giver is the One Lord God.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਜਿਸ ਕੈ ਦੀਐ ਰਹੈ ਅਘਾਇ ॥

जिस कै दीऐ रहै अघाइ ॥

Jis kai deeai rahai aghaai ||

ਜਿਸ ਦੇ ਦਿੱਤਿਆਂ (ਮਨੁੱਖ) ਰੱਜਿਆ ਰਹਿੰਦਾ ਹੈ,

जिसके देने से ही तृप्ति होती है

By His gifts, we are satisfied,

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਬਹੁਰਿ ਨ ਤ੍ਰਿਸਨਾ ਲਾਗੈ ਆਇ ॥

बहुरि न त्रिसना लागै आइ ॥

Bahuri na trisanaa laagai aai ||

ਤੇ ਮੁੜ ਉਸ ਨੂੰ ਲਾਲਚ ਆ ਕੇ ਦਬਾਉਂਦਾ ਨਹੀਂ ।

और फिर तृष्णा आकर नहीं लगती।

And we suffer from thirst no longer.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਮਾਰੈ ਰਾਖੈ ਏਕੋ ਆਪਿ ॥

मारै राखै एको आपि ॥

Maarai raakhai eko aapi ||

ਪ੍ਰਭੂ ਆਪ ਹੀ (ਜੀਵਾਂ ਨੂੰ) ਮਾਰਦਾ ਹੈ (ਜਾਂ) ਪਾਲਦਾ ਹੈ,

एक ईश्वर स्वयं ही मारता है और रक्षा करता है।

The One Lord Himself destroys and also preserves.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਮਾਨੁਖ ਕੈ ਕਿਛੁ ਨਾਹੀ ਹਾਥਿ ॥

मानुख कै किछु नाही हाथि ॥

Maanukh kai kichhu naahee haathi ||

ਮਨੁੱਖ ਦੇ ਵੱਸ ਕੁਝ ਨਹੀਂ ਹੈ ।

मनुष्य के वश में कुछ भी नहीं है।

Nothing at all is in the hands of mortal beings.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਤਿਸ ਕਾ ਹੁਕਮੁ ਬੂਝਿ ਸੁਖੁ ਹੋਇ ॥

तिस का हुकमु बूझि सुखु होइ ॥

Tis kaa hukamu boojhi sukhu hoi ||

(ਤਾਂ ਤੇ) ਉਸ ਮਾਲਕ ਦਾ ਹੁਕਮ ਸਮਝ ਕੇ ਸੁਖ ਹੁੰਦਾ ਹੈ ।

उसका हुक्म समझने से सुख उपलब्ध होता है।

Understanding His Order, there is peace.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਤਿਸ ਕਾ ਨਾਮੁ ਰਖੁ ਕੰਠਿ ਪਰੋਇ ॥

तिस का नामु रखु कंठि परोइ ॥

Tis kaa naamu rakhu kantthi paroi ||

(ਹੇ ਮਨ!) ਉਸ ਦਾ ਨਾਮ ਹਰ ਵੇਲੇ ਯਾਦ ਕਰ ।

उसके नाम को पिरोकर अपने कण्ठ में डालकर रखो।

So take His Name, and wear it as your necklace.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ ॥

सिमरि सिमरि सिमरि प्रभु सोइ ॥

Simari simari simari prbhu soi ||

ਉਸ ਪ੍ਰਭੂ ਨੂੰ ਸਦਾ ਸਿਮਰ ।

हे नानक ! उस प्रभु को हमेशा स्मरण करते रहो,

Remember, remember, remember God in meditation.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਨਾਨਕ ਬਿਘਨੁ ਨ ਲਾਗੈ ਕੋਇ ॥੧॥

नानक बिघनु न लागै कोइ ॥१॥

Naanak bighanu na laagai koi ||1||

ਹੇ ਨਾਨਕ! (ਸਿਮਰਨ ਦੀ ਬਰਕਤਿ ਨਾਲ) (ਜ਼ਿੰਦਗੀ ਦੇ ਸਫ਼ਰ ਵਿਚ) ਕੋਈ ਰੁਕਾਵਟ ਨਹੀਂ ਪੈਂਦੀ ॥੧॥

कोई विघ्न नहीं आएगा ॥ १॥

O Nanak, no obstacle shall stand in your way. ||1||

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਉਸਤਤਿ ਮਨ ਮਹਿ ਕਰਿ ਨਿਰੰਕਾਰ ॥

उसतति मन महि करि निरंकार ॥

Usatati man mahi kari nirankkaar ||

ਆਪਣੇ ਅੰਦਰ ਅਕਾਲ ਪੁਰਖ ਦੀ ਵਡਿਆਈ ਕਰ ।

अपने मन में परमात्मा की महिमा-स्तुति करो।

Praise the Formless Lord in your mind.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਕਰਿ ਮਨ ਮੇਰੇ ਸਤਿ ਬਿਉਹਾਰ ॥

करि मन मेरे सति बिउहार ॥

Kari man mere sati biuhaar ||

ਹੇ ਮੇਰੇ ਮਨ! ਇਹ ਸੱਚਾ ਵਿਹਾਰ ਕਰ ।

हे मेरे मन ! सत्य का कार्य-व्यवहार कर।

O my mind, make this your true occupation.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਨਿਰਮਲ ਰਸਨਾ ਅੰਮ੍ਰਿਤੁ ਪੀਉ ॥

निरमल रसना अम्रितु पीउ ॥

Niramal rasanaa ammmritu peeu ||

ਜੀਭ ਨਾਲ ਮਿੱਠਾ (ਨਾਮ-) ਅੰਮ੍ਰਿਤ ਪੀ,

नाम का अमृत पान करने से तेरी जिव्हा पवित्र हो जाएगी

Let your tongue become pure, drinking in the Ambrosial Nectar.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਸਦਾ ਸੁਹੇਲਾ ਕਰਿ ਲੇਹਿ ਜੀਉ ॥

सदा सुहेला करि लेहि जीउ ॥

Sadaa suhelaa kari lehi jeeu ||

(ਇਸ ਤਰ੍ਹਾਂ) ਆਪਣੀ ਜਿੰਦ ਨੂੰ ਸਦਾ ਲਈ ਸੁਖੀ ਕਰ ਲੈ ।

और तू अपनी आत्मा को हमेशा के लिए सुखदायक बना लेगा।

Your soul shall be forever peaceful.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਨੈਨਹੁ ਪੇਖੁ ਠਾਕੁਰ ਕਾ ਰੰਗੁ ॥

नैनहु पेखु ठाकुर का रंगु ॥

Nainahu pekhu thaakur kaa ranggu ||

ਅੱਖਾਂ ਨਾਲ ਅਕਾਲ ਪੁਰਖ ਦਾ (ਜਗਤ-) ਤਮਾਸ਼ਾ ਵੇਖ,

अपने नेत्रों से ईश्वर का कौतुक देख।

With your eyes, see the wondrous play of your Lord and Master.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਸਾਧਸੰਗਿ ਬਿਨਸੈ ਸਭ ਸੰਗੁ ॥

साधसंगि बिनसै सभ संगु ॥

Saadhasanggi binasai sabh sanggu ||

ਭਲਿਆਂ ਦੀ ਸੰਗਤਿ ਵਿਚ (ਟਿਕਿਆਂ) ਹੋਰ (ਕੁਟੰਬ ਆਦਿਕ ਦਾ) ਮੋਹ ਮਿਟ ਜਾਂਦਾ ਹੈ ।

सत्संगति में मिलने से दूसरे तमाम मेल-मिलाप लुप्त हो जाते हैं।

In the Company of the Holy, all other associations vanish.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਚਰਨ ਚਲਉ ਮਾਰਗਿ ਗੋਬਿੰਦ ॥

चरन चलउ मारगि गोबिंद ॥

Charan chalau maaragi gobindd ||

ਪੈਰਾਂ ਨਾਲ ਰੱਬ ਦੇ ਰਾਹ ਤੇ ਤੁਰ ।

अपने चरणों से गोबिन्द के मार्ग पर चलो।

With your feet, walk in the Way of the Lord.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਮਿਟਹਿ ਪਾਪ ਜਪੀਐ ਹਰਿ ਬਿੰਦ ॥

मिटहि पाप जपीऐ हरि बिंद ॥

Mitahi paap japeeai hari bindd ||

ਪ੍ਰਭੂ ਨੂੰ ਰਤਾ ਭਰ ਭੀ ਜਪੀਏ ਤਾਂ ਪਾਪ ਦੂਰ ਹੋ ਜਾਂਦੇ ਹਨ ।

एक क्षण भर के लिए भी हरि का जाप करने से पाप मिट जाते हैं।

Sins are washed away, chanting the Lord's Name, even for a moment.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਕਰ ਹਰਿ ਕਰਮ ਸ੍ਰਵਨਿ ਹਰਿ ਕਥਾ ॥

कर हरि करम स्रवनि हरि कथा ॥

Kar hari karam srvani hari kathaa ||

ਹੱਥਾਂ ਨਾਲ ਪ੍ਰਭੂ (ਦੇ ਰਾਹ) ਦੇ ਕੰਮ ਕਰ ਤੇ ਕੰਨ ਨਾਲ ਉਸ ਦੀ ਵਡਿਆਈ (ਸੁਣ);

प्रभु की सेवा करो और कानों से हरि कथा सुनो।

So do the Lord's Work, and listen to the Lord's Sermon.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਹਰਿ ਦਰਗਹ ਨਾਨਕ ਊਜਲ ਮਥਾ ॥੨॥

हरि दरगह नानक ऊजल मथा ॥२॥

Hari daragah naanak ujal mathaa ||2||

(ਇਸ ਤਰ੍ਹਾਂ) ਹੇ ਨਾਨਕ! ਪ੍ਰਭੂ ਦੀ ਦਰਗਾਹ ਵਿਚ ਸੁਰਖ਼-ਰੂ ਹੋ ਜਾਈਦਾ ਹੈ ॥੨॥

हे नानक ! (इस प्रकार) प्रभु के दरबार में तेरा मस्तक उज्ज्वल हो जाएगा ॥ २॥

In the Lord's Court, O Nanak, your face shall be radiant. ||2||

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਬਡਭਾਗੀ ਤੇ ਜਨ ਜਗ ਮਾਹਿ ॥

बडभागी ते जन जग माहि ॥

Badabhaagee te jan jag maahi ||

ਉਹ ਮਨੁੱਖ ਜਗਤ ਵਿਚ ਵੱਡੇ ਭਾਗਾਂ ਵਾਲੇ ਹਨ,

दुनिया में वही व्यक्ति भाग्यशाली हैं,

Very fortunate are those humble beings in this world,

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਸਦਾ ਸਦਾ ਹਰਿ ਕੇ ਗੁਨ ਗਾਹਿ ॥

सदा सदा हरि के गुन गाहि ॥

Sadaa sadaa hari ke gun gaahi ||

(ਜੋ) ਸਦਾ ਹੀ ਪ੍ਰਭੂ ਦੇ ਗੁਣ ਗਾਉਂਦੇ ਹਨ ।

जो हमेशा भगवान की महिमा गाते रहते हैं।

Who sing the Glorious Praises of the Lord, forever and ever.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਰਾਮ ਨਾਮ ਜੋ ਕਰਹਿ ਬੀਚਾਰ ॥

राम नाम जो करहि बीचार ॥

Raam naam jo karahi beechaar ||

ਜੋ ਅਕਾਲ ਪੁਰਖ ਦੇ ਨਾਮ ਦਾ ਧਿਆਨ ਕਰਦੇ ਹਨ,

जो व्यक्ति राम के नाम का चिन्तन करते रहते हैं,

Those who dwell upon the Lord's Name,

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਸੇ ਧਨਵੰਤ ਗਨੀ ਸੰਸਾਰ ॥

से धनवंत गनी संसार ॥

Se dhanavantt ganee sanssaar ||

ਉਹ ਮਨੁੱਖ ਜਗਤ ਵਿਚ ਧਨੀ ਹਨ ਤੇ ਰੱਜੇ ਹੋਏ ਹਨ ।

वही व्यक्ति जगत् में धनवान गिने जाते हैं।

Are the most wealthy and prosperous in the world.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਮਨਿ ਤਨਿ ਮੁਖਿ ਬੋਲਹਿ ਹਰਿ ਮੁਖੀ ॥

मनि तनि मुखि बोलहि हरि मुखी ॥

Mani tani mukhi bolahi hari mukhee ||

ਜੇਹੜੇ ਭਲੇ ਲੋਕ ਮਨ ਤਨ ਤੇ ਮੂੰਹ ਤੋਂ ਪ੍ਰਭੂ ਦਾ ਨਾਮ ਉਚਾਰਦੇ ਹਨ,

जो व्यक्ति अपने मन, तन एवं मुख से परमेश्वर के नाम का उच्चारण करते हैं,

Those who speak of the Supreme Lord in thought, word and deed

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਸਦਾ ਸਦਾ ਜਾਨਹੁ ਤੇ ਸੁਖੀ ॥

सदा सदा जानहु ते सुखी ॥

Sadaa sadaa jaanahu te sukhee ||

ਉਹਨਾਂ ਨੂੰ ਸਦਾ ਸੁਖੀ ਜਾਣੋ ।

समझ लीजिए कि वे हमेशा सुखी हैं।

Know that they are peaceful and happy, forever and ever.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਏਕੋ ਏਕੁ ਏਕੁ ਪਛਾਨੈ ॥

एको एकु एकु पछानै ॥

Eko eku eku pachhaanai ||

ਜੋ ਮਨੁੱਖ ਕੇਵਲ ਇਕ ਪ੍ਰਭੂ ਨੂੰ (ਹਰ ਥਾਂ) ਪਛਾਣਦਾ ਹੈ,

जो पुरुष केवल एक प्रभु को ही पहचानता है,

One who recognizes the One and only Lord as One,

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਇਤ ਉਤ ਕੀ ਓਹੁ ਸੋਝੀ ਜਾਨੈ ॥

इत उत की ओहु सोझी जानै ॥

It ut kee ohu sojhee jaanai ||

ਉਸ ਨੂੰ ਲੋਕ ਪਰਲੋਕ ਦੀ (ਭਾਵ, ਜੀਵਨ ਦੇ ਸਾਰੇ ਸਫ਼ਰ ਦੀ) ਸਮਝ ਆ ਜਾਂਦੀ ਹੈ ।

उसे इहलोक एवं परलोक का ज्ञान हो जाता है।

Understands this world and the next.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਨਾਮ ਸੰਗਿ ਜਿਸ ਕਾ ਮਨੁ ਮਾਨਿਆ ॥

नाम संगि जिस का मनु मानिआ ॥

Naam sanggi jis kaa manu maaniaa ||

ਜਿਸ ਮਨੁੱਖ ਦਾ ਮਨ ਪ੍ਰਭੂ ਦੇ ਨਾਮ ਨਾਲ ਰਚ ਮਿਚ ਜਾਂਦਾ ਹੈ,

हे नानक ! जिसका मन ईश्वर के नाम में मिल जाता है,

One whose mind accepts the Company of the Naam,

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਨਾਨਕ ਤਿਨਹਿ ਨਿਰੰਜਨੁ ਜਾਨਿਆ ॥੩॥

नानक तिनहि निरंजनु जानिआ ॥३॥

Naanak tinahi niranjjanu jaaniaa ||3||

ਹੇ ਨਾਨਕ! ਉਸ ਨੇ ਪ੍ਰਭੂ ਨੂੰ ਪਛਾਣ ਲਿਆ ਹੈ ॥੩॥

वह प्रभु को पहचान लेता है॥ ३॥

The Name of the Lord, O Nanak, knows the Immaculate Lord. ||3||

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਗੁਰ ਪ੍ਰਸਾਦਿ ਆਪਨ ਆਪੁ ਸੁਝੈ ॥

गुर प्रसादि आपन आपु सुझै ॥

Gur prsaadi aapan aapu sujhai ||

ਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਆਪਣਾ ਆਪ ਸੁੱਝ ਪੈਂਦਾ ਹੈ,

गुरु की कृपा से जो व्यक्ति अपने आपको समझ लेता है,

By Guru's Grace, one understands himself;

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਤਿਸ ਕੀ ਜਾਨਹੁ ਤ੍ਰਿਸਨਾ ਬੁਝੈ ॥

तिस की जानहु त्रिसना बुझै ॥

Tis kee jaanahu trisanaa bujhai ||

ਇਹ ਜਾਣ ਲਵੋ ਕਿ ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ ।

जान लीजिए कि उसकी तृष्णा मिट गई है।

Know that then, his thirst is quenched.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਸਾਧਸੰਗਿ ਹਰਿ ਹਰਿ ਜਸੁ ਕਹਤ ॥

साधसंगि हरि हरि जसु कहत ॥

Saadhasanggi hari hari jasu kahat ||

ਜੋ ਰੱਬ ਦਾ ਪਿਆਰਾ ਸਤਸੰਗ ਵਿਚ ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਕਰਦਾ ਹੈ,

जो व्यक्ति संतों की संगति में हरि-परमेश्वर का यश करता रहता है,

In the Company of the Holy, one chants the Praises of the Lord, Har, Har.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਸਰਬ ਰੋਗ ਤੇ ਓਹੁ ਹਰਿ ਜਨੁ ਰਹਤ ॥

सरब रोग ते ओहु हरि जनु रहत ॥

Sarab rog te ohu hari janu rahat ||

ਉਹ ਸਾਰੇ ਰੋਗਾਂ ਤੋਂ ਬਚ ਜਾਂਦਾ ਹੈ ।

वह प्रभु भक्त तमाम रोगों से मुक्ति प्राप्त कर लेता है।

Such a devotee of the Lord is free of all disease.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਅਨਦਿਨੁ ਕੀਰਤਨੁ ਕੇਵਲ ਬਖੵਾਨੁ ॥

अनदिनु कीरतनु केवल बख्यानु ॥

Anadinu keeratanu keval bakhyaanu ||

ਜੋ ਮਨੁੱਖ ਹਰ ਰੋਜ਼ ਪ੍ਰਭੂ ਦਾ ਕੀਰਤਨ ਹੀ ਉੱਚਾਰਦਾ ਹੈ,

जो व्यक्ति रात-दिन केवल ईश्वर का भजन ही बखान करता है,

Night and day, sing the Kirtan, the Praises of the One Lord.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਗ੍ਰਿਹਸਤ ਮਹਿ ਸੋਈ ਨਿਰਬਾਨੁ ॥

ग्रिहसत महि सोई निरबानु ॥

Grihasat mahi soee nirabaanu ||

ਉਹ ਮਨੁੱਖ ਗ੍ਰਿਹਸਤ ਵਿਚ (ਰਹਿੰਦਾ ਹੋਇਆ) ਨਿਰਲੇਪ ਹੈ ।

वह अपने गृहस्थ में ही निर्लिप्त रहता है।

In the midst of your household, remain balanced and unattached.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਏਕ ਊਪਰਿ ਜਿਸੁ ਜਨ ਕੀ ਆਸਾ ॥

एक ऊपरि जिसु जन की आसा ॥

Ek upari jisu jan kee aasaa ||

ਜਿਸ ਮਨੁੱਖ ਦੀ ਆਸ ਇਕ ਅਕਾਲ ਪੁਰਖ ਉੱਤੇ ਹੈ,

जिस मनुष्य ने एक ईश्वर पर आशा रखी है,

One who places his hopes in the One Lord

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਤਿਸ ਕੀ ਕਟੀਐ ਜਮ ਕੀ ਫਾਸਾ ॥

तिस की कटीऐ जम की फासा ॥

Tis kee kateeai jam kee phaasaa ||

ਉਸ ਦੀ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ ।

उसके लिए मृत्यु का फँदा कट जाता है।

The noose of Death is cut away from his neck.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਪਾਰਬ੍ਰਹਮ ਕੀ ਜਿਸੁ ਮਨਿ ਭੂਖ ॥

पारब्रहम की जिसु मनि भूख ॥

Paarabrham kee jisu mani bhookh ||

ਜਿਸ ਮਨੁੱਖ ਦੇ ਮਨ ਵਿਚ ਪ੍ਰਭੂ (ਦੇ ਮਿਲਣ) ਦੀ ਤਾਂਘ ਹੈ,

जिसके मन में पारब्रह्म की भूख है,

One whose mind hungers for the Supreme Lord God,

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਨਾਨਕ ਤਿਸਹਿ ਨ ਲਾਗਹਿ ਦੂਖ ॥੪॥

नानक तिसहि न लागहि दूख ॥४॥

Naanak tisahi na laagahi dookh ||4||

ਹੇ ਨਾਨਕ! ਉਸ ਮਨੁੱਖ ਨੂੰ ਕੋਈ ਦੁੱਖ ਨਹੀਂ ਪੋਂਹਦਾ ॥੪॥

हे नानक ! उसको कोई दुख नहीं लगता ॥ ४ ॥

O Nanak, shall not suffer pain. ||4||

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ ॥

जिस कउ हरि प्रभु मनि चिति आवै ॥

Jis kau hari prbhu mani chiti aavai ||

ਜਿਸ ਮਨੁੱਖ ਨੂੰ ਹਰੀ ਪ੍ਰਭੂ ਮਨ ਵਿਚ ਸਦਾ ਯਾਦ ਰਹਿੰਦਾ ਹੈ,

जिसको हरि-प्रभु मन में याद आता है,

One who focuses his conscious mind on the Lord God

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਸੋ ਸੰਤੁ ਸੁਹੇਲਾ ਨਹੀ ਡੁਲਾਵੈ ॥

सो संतु सुहेला नही डुलावै ॥

So santtu suhelaa nahee dulaavai ||

ਉਹ ਸੰਤ ਹੈ, ਸੁਖੀ ਹੈ (ਉਹ ਕਦੇ) ਘਾਬਰਦਾ ਨਹੀਂ ।

वह संत सुखी है और उसका मन कभी नहीं डगमगाता।

- that Saint is at peace; he does not waver.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ ॥

जिसु प्रभु अपुना किरपा करै ॥

Jisu prbhu apunaa kirapaa karai ||

ਜਿਸ ਮਨੁੱਖ ਉਤੇ ਪ੍ਰਭੂ ਆਪਣੀ ਮੇਹਰ ਕਰਦਾ ਹੈ,

जिस पर ईश्वर अपनी कृपा धारण करता है,

Those unto whom God has granted His Grace

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਸੋ ਸੇਵਕੁ ਕਹੁ ਕਿਸ ਤੇ ਡਰੈ ॥

सो सेवकु कहु किस ते डरै ॥

So sevaku kahu kis te darai ||

ਦੱਸੋ (ਪ੍ਰਭੂ ਦਾ) ਉਹ ਸੇਵਕ (ਹੋਰ) ਕਿਸ ਤੋਂ ਡਰ ਸਕਦਾ ਹੈ?

कहो वह सेवक किससे डर सकता है?

Who do those servants need to fear?

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਜੈਸਾ ਸਾ ਤੈਸਾ ਦ੍ਰਿਸਟਾਇਆ ॥

जैसा सा तैसा द्रिसटाइआ ॥

Jaisaa saa taisaa drisataaiaa ||

(ਕਿਉਂਕਿ) ਉਸ ਨੂੰ ਪ੍ਰਭੂ ਉਹੋ ਜਿਹਾ ਹੀ ਦਿੱਸ ਪੈਂਦਾ ਹੈ, ਜਿਹੋ ਜਿਹਾ ਉਹ (ਅਸਲ ਵਿਚ) ਹੈ,

जैसा ईश्वर है, वैसा ही उसको दिखाई देता है।

As God is, so does He appear;

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਅਪੁਨੇ ਕਾਰਜ ਮਹਿ ਆਪਿ ਸਮਾਇਆ ॥

अपुने कारज महि आपि समाइआ ॥

Apune kaaraj mahi aapi samaaiaa ||

(ਭਾਵ ਇਹ ਦਿੱਸ ਪੈਂਦਾ ਹੈ ਕਿ) ਪ੍ਰਭੂ ਆਪਣੇ ਰਚੇ ਹੋਏ ਜਗਤ ਵਿਚ ਆਪ ਵਿਆਪਕ ਹੈ;

अपनी रचना में प्रभु स्वयं ही समाया हुआ है।

In His Own creation, He Himself is pervading.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਸੋਧਤ ਸੋਧਤ ਸੋਧਤ ਸੀਝਿਆ ॥

सोधत सोधत सोधत सीझिआ ॥

Sodhat sodhat sodhat seejhiaa ||

ਨਿੱਤ ਵਿਚਾਰ ਕਰਦਿਆਂ (ਉਸ ਸੇਵਕ ਨੂੰ ਵਿਚਾਰ ਵਿਚ) ਸਫਲਤਾ ਹੋ ਜਾਂਦੀ ਹੈ,

अनेक बार विचार करके विचार लिया है।

Searching, searching, searching, and finally, success!

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਗੁਰ ਪ੍ਰਸਾਦਿ ਤਤੁ ਸਭੁ ਬੂਝਿਆ ॥

गुर प्रसादि ततु सभु बूझिआ ॥

Gur prsaadi tatu sabhu boojhiaa ||

(ਭਾਵ) ਗੁਰੂ ਦੀ ਕਿਰਪਾ ਨਾਲ (ਉਸ ਨੂੰ) ਸਾਰੀ ਅਸਲੀਅਤ ਦੀ ਸਮਝ ਆ ਜਾਂਦੀ ਹੈ ।

गुरु की कृपा से समस्त वास्तविकता को समझ लिया है।

By Guru's Grace, the essence of all reality is understood.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਜਬ ਦੇਖਉ ਤਬ ਸਭੁ ਕਿਛੁ ਮੂਲੁ ॥

जब देखउ तब सभु किछु मूलु ॥

Jab dekhau tab sabhu kichhu moolu ||

(ਮੇਰੇ ਉਤੇ ਭੀ ਗੁਰੂ ਦੀ ਮੇਹਰ ਹੋਈ ਹੈ, ਹੁਣ) ਮੈਂ ਜਦੋਂ ਤੱਕਦਾ ਹਾਂ ਤਾਂ ਹਰੇਕ ਚੀਜ਼ ਉਸ ਸਭ ਦੇ ਮੁਢ (-ਪ੍ਰਭੂ ਦਾ ਰੂਪ ਦਿੱਸਦੀ ਹੈ),

जब मैं देखता हूँ तो सबकुछ परमात्मा ही है।

Wherever I look, there I see Him, at the root of all things.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਨਾਨਕ ਸੋ ਸੂਖਮੁ ਸੋਈ ਅਸਥੂਲੁ ॥੫॥

नानक सो सूखमु सोई असथूलु ॥५॥

Naanak so sookhamu soee asathoolu ||5||

ਹੇ ਨਾਨਕ! ਇਹ ਦਿੱਸਦਾ ਸੰਸਾਰ ਭੀ ਉਹ ਆਪ ਹੈ ਤੇ ਸਭ ਵਿਚ ਵਿਆਪਕ ਜੋਤਿ ਭੀ ਆਪਿ ਹੀ ਹੈ ॥੫॥

हे नानक ! वह स्वयं ही सूक्ष्म और स्वयं ही अस्थूल है॥ ५॥

O Nanak, He is the subtle, and He is also the manifest. ||5||

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਨਹ ਕਿਛੁ ਜਨਮੈ ਨਹ ਕਿਛੁ ਮਰੈ ॥

नह किछु जनमै नह किछु मरै ॥

Nah kichhu janamai nah kichhu marai ||

ਨਾਹ ਕੁਝ ਜੰਮਦਾ ਹੈ ਨਾਹ ਕੁਝ ਮਰਦਾ ਹੈ;

न कुछ जन्मता है, न कुछ मरता है।

Nothing is born, and nothing dies.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਆਪਨ ਚਲਿਤੁ ਆਪ ਹੀ ਕਰੈ ॥

आपन चलितु आप ही करै ॥

Aapan chalitu aap hee karai ||

(ਇਹ ਜਨਮ ਮਰਣ ਦਾ ਤਾਂ) ਪ੍ਰਭੂ ਆਪ ਹੀ ਖੇਲ ਕਰ ਰਿਹਾ ਹੈ;

भगवान अपनी लीला स्वयं ही करता है।

He Himself stages His own drama.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ ॥

आवनु जावनु द्रिसटि अनद्रिसटि ॥

Aavanu jaavanu drisati anadrisati ||

ਜੰਮਣਾ, ਮਰਣਾ, ਦਿੱਸਦਾ ਤੇ ਅਣ-ਦਿੱਸਦਾ-

जन्म-मरण, गोचर(द्रश्य) एवं अगोचर(अद्रश्य)-"

Coming and going, seen and unseen,

Guru Arjan Dev ji / Raag Gauri / Sukhmani (M: 5) / Guru Granth Sahib ji - Ang 281

ਆਗਿਆਕਾਰੀ ਧਾਰੀ ਸਭ ਸ੍ਰਿਸਟਿ ॥

आगिआकारी धारी सभ स्रिसटि ॥

Aagiaakaaree dhaaree sabh srisati ||

ਇਹ ਸਾਰਾ ਸੰਸਾਰ ਪ੍ਰਭੂ ਨੇ ਆਪਣੇ ਹੁਕਮ ਵਿਚ ਤੁਰਨ ਵਾਲਾ ਬਣਾ ਦਿੱਤਾ ਹੈ ।

यह समूचा जगत् उसने अपने आज्ञाकारी बनाए हुए हैं।

All the world is obedient to His Will.

Guru Arjan Dev ji / Raag Gauri / Sukhmani (M: 5) / Guru Granth Sahib ji - Ang 281

Download SGGS PDF Daily Updates ADVERTISE HERE