ANG 279, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ ॥

त्रिपति न आवै माइआ पाछै पावै ॥

Tripati na aavai maaiaa paachhai paavai ||

ਮਾਇਆ ਜਮ੍ਹਾ ਕਰੀ ਜਾਂਦਾ ਹੈ, (ਪਰ) ਰੱਜਦਾ ਨਹੀਂ ।

धन-दौलत की तलाश में उसकी तृप्ति नहीं होती।

Satisfaction is not obtained by chasing after Maya.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਅਨਿਕ ਭੋਗ ਬਿਖਿਆ ਕੇ ਕਰੈ ॥

अनिक भोग बिखिआ के करै ॥

Anik bhog bikhiaa ke karai ||

ਮਾਇਆ ਦੀਆਂ ਅਨੇਕਾਂ ਮੌਜਾਂ ਮਾਣਦਾ ਹੈ,

इन्सान अधिकतर विषय-विकारों के भोग में लगा रहता है,

He may enjoy all sorts of corrupt pleasures,

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਨਹ ਤ੍ਰਿਪਤਾਵੈ ਖਪਿ ਖਪਿ ਮਰੈ ॥

नह त्रिपतावै खपि खपि मरै ॥

Nah tripataavai khapi khapi marai ||

ਤਸੱਲੀ ਨਹੀਂ ਸੁ ਹੁੰਦੀ, (ਭੋਗਾਂ ਦੇ ਮਗਰ ਹੋਰ ਭੱਜਦਾ ਹੈ ਤੇ) ਬੜਾ ਦੁੱਖੀ ਹੁੰਦਾ ਹੈ ।

परन्तु वह तृप्त नहीं होता और उसकी अभिलाषा करता हुआ मर मिटता है।

But he is still not satisfied; he indulges again and again, wearing himself out, until he dies.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਬਿਨਾ ਸੰਤੋਖ ਨਹੀ ਕੋਊ ਰਾਜੈ ॥

बिना संतोख नही कोऊ राजै ॥

Binaa santtokh nahee kou raajai ||

ਜੇ ਅੰਦਰ ਸੰਤੋਖ ਨਾਹ ਹੋਵੇ, ਤਾਂ ਕੋਈ (ਮਨੁੱਖ) ਰੱਜਦਾ ਨਹੀਂ,

संतोष के बिना किसी को तृप्ति नहीं होती।

Without contentment, no one is satisfied.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਸੁਪਨ ਮਨੋਰਥ ਬ੍ਰਿਥੇ ਸਭ ਕਾਜੈ ॥

सुपन मनोरथ ब्रिथे सभ काजै ॥

Supan manorath brithe sabh kaajai ||

ਜਿਵੇਂ ਸੁਫ਼ਨਿਆਂ ਤੋਂ ਕੋਈ ਲਾਭ ਨਹੀਂ ਹੁੰਦਾ, ਤਿਵੇਂ (ਸੰਤੋਖ-ਹੀਣ ਮਨੁੱਖ ਦੇ) ਸਾਰੇ ਕੰਮ ਤੇ ਖ਼ਾਹਸ਼ਾਂ ਵਿਅਰਥ ਹਨ ।

उसके सब कार्य स्वप्न के मनोरथ की भाँति व्यर्थ हैं।

Like the objects in a dream, all his efforts are in vain.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਨਾਮ ਰੰਗਿ ਸਰਬ ਸੁਖੁ ਹੋਇ ॥

नाम रंगि सरब सुखु होइ ॥

Naam ranggi sarab sukhu hoi ||

ਪ੍ਰਭੂ ਦੇ ਨਾਮ ਦੀ ਮੌਜ ਵਿਚ (ਹੀ) ਸਾਰਾ ਸੁਖ ਹੈ,

भगवान के नाम रंग द्वारा सर्व सुख प्राप्त हो जाते हैं।

Through the love of the Naam, all peace is obtained.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਬਡਭਾਗੀ ਕਿਸੈ ਪਰਾਪਤਿ ਹੋਇ ॥

बडभागी किसै परापति होइ ॥

Badabhaagee kisai paraapati hoi ||

(ਅਤੇ ਇਹ ਸੁਖ) ਕਿਸੇ ਵੱਡੇ ਭਾਗਾਂ ਵਾਲੇ ਨੂੰ ਮਿਲਦਾ ਹੈ ।

किसी भाग्यशाली इन्सान को ही नाम की प्राप्ति होती है।

Only a few obtain this, by great good fortune.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਕਰਨ ਕਰਾਵਨ ਆਪੇ ਆਪਿ ॥

करन करावन आपे आपि ॥

Karan karaavan aape aapi ||

(ਜੋ) ਪ੍ਰਭੂ ਆਪ ਹੀ ਸਭ ਕੁਝ ਕਰਨ ਦੇ ਤੇ (ਜੀਵਾਂ ਪਾਸੋਂ) ਕਰਾਉਣ ਦੇ ਸਮਰੱਥ ਹੈ,

प्रभु स्वयं सब कुछ करने तथा जीवों से कराने में समर्थ है।

He Himself is Himself the Cause of causes.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਸਦਾ ਸਦਾ ਨਾਨਕ ਹਰਿ ਜਾਪਿ ॥੫॥

सदा सदा नानक हरि जापि ॥५॥

Sadaa sadaa naanak hari jaapi ||5||

ਹੇ ਨਾਨਕ! ਉਸ ਪ੍ਰਭੂ ਨੂੰ ਸਦਾ ਸਿਮਰ ॥੫॥

हे नानक ! हरि के नाम का जाप सदैव करो ॥५॥

Forever and ever, O Nanak, chant the Lord's Name. ||5||

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਕਰਨ ਕਰਾਵਨ ਕਰਨੈਹਾਰੁ ॥

करन करावन करनैहारु ॥

Karan karaavan karanaihaaru ||

ਪ੍ਰਭੂ ਆਪ ਹੀ ਸਭ ਕੁਝ ਕਰਨ ਜੋਗਾ ਹੈ ਤੇ (ਜੀਵਾਂ ਪਾਸੋਂ) ਕਰਾਉਣ ਜੋਗਾ ਹੈ ।

केवल परमात्मा ही करने एवं कराने वाला है।

The Doer, the Cause of causes, is the Creator Lord.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਇਸ ਕੈ ਹਾਥਿ ਕਹਾ ਬੀਚਾਰੁ ॥

इस कै हाथि कहा बीचारु ॥

Is kai haathi kahaa beechaaru ||

ਵਿਚਾਰ ਕੇ ਵੇਖ ਲੈ, ਇਸ ਜੀਵ ਦੇ ਹੱਥ ਕੁਝ ਭੀ ਨਹੀਂ ਹੈ ।

विचार कर देख लो, प्राणी के वश में कुछ नहीं।

What deliberations are in the hands of mortal beings?

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਜੈਸੀ ਦ੍ਰਿਸਟਿ ਕਰੇ ਤੈਸਾ ਹੋਇ ॥

जैसी द्रिसटि करे तैसा होइ ॥

Jaisee drisati kare taisaa hoi ||

ਪ੍ਰਭੂ ਜਿਹੋ ਜਿਹੀ ਨਜ਼ਰ (ਬੰਦੇ ਵਲ) ਕਰਦਾ ਹੈ (ਬੰਦਾ) ਉਹੋ ਜਿਹਾ ਬਣ ਜਾਂਦਾ ਹੈ,

जैसी दृष्टि परमात्मा धारण करता है, मनुष्य वैसा ही हो जाता है।

As God casts His Glance of Grace, they come to be.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਆਪੇ ਆਪਿ ਆਪਿ ਪ੍ਰਭੁ ਸੋਇ ॥

आपे आपि आपि प्रभु सोइ ॥

Aape aapi aapi prbhu soi ||

ਉਹ ਪ੍ਰਭੂ ਆਪ ਹੀ ਆਪ ਹੈ ।

वह प्रभु स्वयं ही सब कुछ है।

God Himself, of Himself, is unto Himself.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਜੋ ਕਿਛੁ ਕੀਨੋ ਸੁ ਅਪਨੈ ਰੰਗਿ ॥

जो किछु कीनो सु अपनै रंगि ॥

Jo kichhu keeno su apanai ranggi ||

ਜੋ ਕੁਝ ਉਸ ਬਣਾਇਆ ਹੈ ਆਪਣੀ ਮੌਜ ਵਿਚ ਬਣਾਇਆ ਹੈ;

जो कुछ उसने किया है, वह उसकी इच्छा के अनुकूल है।

Whatever He created, was by His Own Pleasure.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਸਭ ਤੇ ਦੂਰਿ ਸਭਹੂ ਕੈ ਸੰਗਿ ॥

सभ ते दूरि सभहू कै संगि ॥

Sabh te doori sabhahoo kai sanggi ||

ਸਭ ਜੀਵਾਂ ਦੇ ਅੰਗ-ਸੰਗ ਭੀ ਹੈ ਤੇ ਸਭ ਤੋਂ ਵੱਖਰਾ ਭੀ ਹੈ ।

वह सबसे दूर है, फिर भी सबके साथ है।

He is far from all, and yet with all.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਬੂਝੈ ਦੇਖੈ ਕਰੈ ਬਿਬੇਕ ॥

बूझै देखै करै बिबेक ॥

Boojhai dekhai karai bibek ||

ਪ੍ਰਭੂ ਸਭ ਕੁਝ ਸਮਝਦਾ ਹੈ, ਵੇਖਦਾ ਹੈ ਤੇ ਪਛਾਣਦਾ ਹੈ,

वह समझता, देखता और निर्णय करता है।

He understands, He sees, and He passes judgement.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਆਪਹਿ ਏਕ ਆਪਹਿ ਅਨੇਕ ॥

आपहि एक आपहि अनेक ॥

Aapahi ek aapahi anek ||

ਉਹ ਆਪ ਹੀ ਇੱਕ ਹੈ ਤੇ ਆਪ ਹੀ ਅਨੇਕ (ਰੂਪ) ਧਾਰ ਰਿਹਾ ਹੈ ।

परमात्मा स्वयं ही एक है और स्वयं ही अनेक रूप है।

He Himself is the One, and He Himself is the many.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਮਰੈ ਨ ਬਿਨਸੈ ਆਵੈ ਨ ਜਾਇ ॥

मरै न बिनसै आवै न जाइ ॥

Marai na binasai aavai na jaai ||

ਉਹ ਨਾਹ ਕਦੇ ਮਰਦਾ ਹੈ ਨ ਬਿਨਸਦਾ ਹੈ; ਨਾਹ ਜੰਮਦਾ ਹੈ ਨ ਮਰਦਾ ਹੈ;

परमात्मा न ही मरता है और न ही नाश होता है, वह न ही आता है और न ही जाता है।

He does not die or perish; He does not come or go.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਨਾਨਕ ਸਦ ਹੀ ਰਹਿਆ ਸਮਾਇ ॥੬॥

नानक सद ही रहिआ समाइ ॥६॥

Naanak sad hee rahiaa samaai ||6||

ਹੇ ਨਾਨਕ! ਪ੍ਰਭੂ ਸਦਾ ਹੀ ਆਪਣੇ ਆਪ ਵਿਚ ਟਿਕਿਆ ਰਹਿੰਦਾ ਹੈ ॥੬॥

हे नानक ! परमात्मा सदा सब में समाया हुआ है ॥६॥

O Nanak, He remains forever All-pervading. ||6||

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਆਪਿ ਉਪਦੇਸੈ ਸਮਝੈ ਆਪਿ ॥

आपि उपदेसै समझै आपि ॥

Aapi upadesai samajhai aapi ||

ਆਪ ਹੀ ਸਿੱਖਿਆ ਦੇਂਦਾ ਹੈ ਤੇ ਆਪ ਹੀ (ਉਸ ਸਿੱਖਿਆ ਨੂੰ) ਸਮਝਦਾ ਹੈ,

वह स्वयं ही उपदेश देता है और स्वयं ही समझता है।

He Himself instructs, and He Himself learns.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਆਪੇ ਰਚਿਆ ਸਭ ਕੈ ਸਾਥਿ ॥

आपे रचिआ सभ कै साथि ॥

Aape rachiaa sabh kai saathi ||

ਕਿਉਂਕਿ ਪ੍ਰਭੂ ਆਪ ਹੀ ਸਭ ਜੀਵਾਂ ਦੇ ਨਾਲ ਮਿਲਿਆ ਹੋਇਆ ਹੈ ।

परमात्मा स्वयं ही सबके साथ मिला हुआ है।

He Himself mingles with all.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਆਪਿ ਕੀਨੋ ਆਪਨ ਬਿਸਥਾਰੁ ॥

आपि कीनो आपन बिसथारु ॥

Aapi keeno aapan bisathaaru ||

ਆਪਣਾ ਖਿਲਾਰਾ ਉਸ ਨੇ ਆਪ ਹੀ ਬਣਾਇਆ ਹੈ,

अपना विस्तार उसने स्वयं ही किया है।

He Himself created His own expanse.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਸਭੁ ਕਛੁ ਉਸ ਕਾ ਓਹੁ ਕਰਨੈਹਾਰੁ ॥

सभु कछु उस का ओहु करनैहारु ॥

Sabhu kachhu us kaa ohu karanaihaaru ||

(ਜਗਤ ਦੀ) ਹਰੇਕ ਸ਼ੈ ਉਸ ਦੀ ਬਣਾਈ ਹੋਈ ਹੈ, ਉਹ ਬਨਾਉਣ ਜੋਗਾ ਹੈ ।

प्रत्येक वस्तु उसकी है, वह सृजनहार है।

All things are His; He is the Creator.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਉਸ ਤੇ ਭਿੰਨ ਕਹਹੁ ਕਿਛੁ ਹੋਇ ॥

उस ते भिंन कहहु किछु होइ ॥

Us te bhinn kahahu kichhu hoi ||

ਦੱਸੋ, ਉਸ ਤੋਂ ਵੱਖਰਾ ਕੁਝ ਹੋ ਸਕਦਾ ਹੈ?

बताओ, उससे अलग कुछ हो सकता है ?

Without Him, what could be done?

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਥਾਨ ਥਨੰਤਰਿ ਏਕੈ ਸੋਇ ॥

थान थनंतरि एकै सोइ ॥

Thaan thananttari ekai soi ||

ਹਰ ਥਾਂ ਉਹ ਪ੍ਰਭੂ ਆਪ ਹੀ (ਮੌਜੂਦ) ਹੈ ।

एक ईश्वर स्थानों एवं उनकी सीमाओं पर सर्वत्र मौजूद है।

In the spaces and interspaces, He is the One.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਅਪੁਨੇ ਚਲਿਤ ਆਪਿ ਕਰਣੈਹਾਰ ॥

अपुने चलित आपि करणैहार ॥

Apune chalit aapi kara(nn)aihaar ||

ਆਪਣੇ ਖੇਲ ਆਪ ਹੀ ਕਰਨ ਜੋਗਾ ਹੈ,

अपनी लीलाओं को वह स्वयं ही करने वाला है।

In His own play, He Himself is the Actor.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਕਉਤਕ ਕਰੈ ਰੰਗ ਆਪਾਰ ॥

कउतक करै रंग आपार ॥

Kautak karai rangg apaar ||

ਬੇਅੰਤ ਰੰਗਾਂ ਦੇ ਤਮਾਸ਼ੇ ਕਰਦਾ ਹੈ ।

वह कौतुक रचता है और उसके रंग अनन्त हैं।

He produces His plays with infinite variety.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਮਨ ਮਹਿ ਆਪਿ ਮਨ ਅਪੁਨੇ ਮਾਹਿ ॥

मन महि आपि मन अपुने माहि ॥

Man mahi aapi man apune maahi ||

(ਜੀਵਾਂ ਦੇ) ਮਨ ਵਿਚ ਆਪ ਵੱਸ ਰਿਹਾ ਹੈ, (ਜੀਵਾਂ ਨੂੰ) ਆਪਣੇ ਮਨ ਵਿਚ ਟਿਕਾਈ ਬੈਠਾ ਹੈ;

"(जीवों के) मन में स्वयं वास कर रहा है, (जीवों को) अपने मन में स्थिर किए बैठा है।

He Himself is in the mind, and the mind is in Him.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਨਾਨਕ ਕੀਮਤਿ ਕਹਨੁ ਨ ਜਾਇ ॥੭॥

नानक कीमति कहनु न जाइ ॥७॥

Naanak keemati kahanu na jaai ||7||

ਹੇ ਨਾਨਕ! ਉਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ ॥੭॥

हे नानक ! उस (परमात्मा) का मूल्यांकन नहीं किया जा सकता ॥ ७॥

O Nanak, His worth cannot be estimated. ||7||

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਸਤਿ ਸਤਿ ਸਤਿ ਪ੍ਰਭੁ ਸੁਆਮੀ ॥

सति सति सति प्रभु सुआमी ॥

Sati sati sati prbhu suaamee ||

(ਸਭ ਦਾ) ਮਾਲਕ ਪ੍ਰਭੂ ਸਦਾ ਹੀ ਕਾਇਮ ਰਹਿਣ ਵਾਲਾ ਹੈ-

जगत् का स्वामी परमात्मा सदैव सत्य है।

True, True, True is God, our Lord and Master.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਗੁਰ ਪਰਸਾਦਿ ਕਿਨੈ ਵਖਿਆਨੀ ॥

गुर परसादि किनै वखिआनी ॥

Gur parasaadi kinai vakhiaanee ||

ਗੁਰੂ ਦੀ ਮੇਹਰ ਨਾਲ ਕਿਸੇ ਵਿਰਲੇ ਨੇ (ਇਹ ਗੱਲ) ਦੱਸੀ ਹੈ ।

यह बात गुरु की कृपा से किसी विरले ने ही बखान की है।

By Guru's Grace, some speak of Him.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਸਚੁ ਸਚੁ ਸਚੁ ਸਭੁ ਕੀਨਾ ॥

सचु सचु सचु सभु कीना ॥

Sachu sachu sachu sabhu keenaa ||

ਜੋ ਕੁਝ ਉਸ ਨੇ ਬਣਾਇਆ ਹੈ ਉਹ ਭੀ ਮੁਕੰਮਲ ਹੈ (ਭਾਵ, ਅਧੂਰਾ ਨਹੀਂ)

परमात्मा जिसने सवकी रचना की है, वह भी सत्य है।

True, True, True is the Creator of all.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਕੋਟਿ ਮਧੇ ਕਿਨੈ ਬਿਰਲੈ ਚੀਨਾ ॥

कोटि मधे किनै बिरलै चीना ॥

Koti madhe kinai biralai cheenaa ||

ਇਹ ਗੱਲ ਕ੍ਰੋੜਾਂ ਵਿਚੋਂ ਕਿਸੇ ਵਿਰਲੇ ਨੇ ਪਛਾਣੀ ਹੈ ।

करोड़ों में कोई विरला ही उसको जानता है।

Out of millions, scarcely anyone knows Him.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਭਲਾ ਭਲਾ ਭਲਾ ਤੇਰਾ ਰੂਪ ॥

भला भला भला तेरा रूप ॥

Bhalaa bhalaa bhalaa teraa roop ||

ਤੇਰਾ ਰੂਪ ਕਿਆ ਪਿਆਰਾ ਪਿਆਰਾ ਹੈ!

हे प्रभु ! तेरा रूप कितना भला-सुन्दर है।

Beautiful, Beautiful, Beautiful is Your Sublime Form.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਅਤਿ ਸੁੰਦਰ ਅਪਾਰ ਅਨੂਪ ॥

अति सुंदर अपार अनूप ॥

Ati sunddar apaar anoop ||

ਹੇ ਅੱਤ ਸੋਹਣੇ, ਬੇਅੰਤ ਤੇ ਬੇ-ਮਿਸਾਲ ਪ੍ਰਭੂ!

हे ईश्वर ! तुम अत्यंत सुन्दर, अपार एवं अनूप हो।

You are Exquisitely Beautiful, Infinite and Incomparable.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ॥

निरमल निरमल निरमल तेरी बाणी ॥

Niramal niramal niramal teree baa(nn)ee ||

ਤੇਰੀ ਬੋਲੀ ਭੀ ਮਿੱਠੀ ਮਿੱਠੀ ਹੈ,

हे परमात्मा ! तेरी वाणी अति पवित्र, निर्मल एवं मधुर है।

Pure, Pure, Pure is the Word of Your Bani,

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਘਟਿ ਘਟਿ ਸੁਨੀ ਸ੍ਰਵਨ ਬਖੵਾਣੀ ॥

घटि घटि सुनी स्रवन बख्याणी ॥

Ghati ghati sunee srvan bakhyaa(nn)ee ||

ਹਰੇਕ ਸਰੀਰ ਵਿਚ ਕੰਨਾਂ ਦੀ ਰਾਹੀਂ ਸੁਣੀ ਜਾ ਰਹੀ ਹੈ, ਤੇ ਜੀਭ ਨਾਲ ਉੱਚਾਰੀ ਜਾ ਰਹੀ ਹੈ (ਭਾਵ, ਹਰੇਕ ਸਰੀਰ ਵਿਚ ਤੂੰ ਆਪ ਹੀ ਬੋਲ ਰਿਹਾ ਹੈਂ) ।

प्रत्येक व्यक्ति इसको कानों से सुनता एवं व्याख्या करता है।

Heard in each and every heart, spoken to the ears.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਪਵਿਤ੍ਰ ਪਵਿਤ੍ਰ ਪਵਿਤ੍ਰ ਪੁਨੀਤ ॥

पवित्र पवित्र पवित्र पुनीत ॥

Pavitr pavitr pavitr puneet ||

ਉਹ ਪਵਿਤ੍ਰ ਹੀ ਪਵਿਤ੍ਰ ਹੋ ਜਾਂਦਾ ਹੈ,

वह पवित्र पावन हो जाता है

Holy, Holy, Holy and Sublimely Pure

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਨਾਮੁ ਜਪੈ ਨਾਨਕ ਮਨਿ ਪ੍ਰੀਤਿ ॥੮॥੧੨॥

नामु जपै नानक मनि प्रीति ॥८॥१२॥

Naamu japai naanak mani preeti ||8||12||

ਹੇ ਨਾਨਕ! (ਜੋ ਅਜੇਹੇ ਪ੍ਰਭੂ ਦਾ) ਨਾਮ ਪ੍ਰੀਤ ਨਾਲ ਮਨ ਵਿਚ ਜਪਦਾ ਹੈ ॥੮॥੧੨॥

हे नानक ! जो व्यक्ति अपने मन में प्रेम से भगवान के नाम का जाप करता है। ॥ ८ ॥ १२ ॥

- chant the Naam, O Nanak, with heart-felt love. ||8||12||

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਸਲੋਕੁ ॥

सलोकु ॥

Saloku ||

शलोक॥

Shalok:

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ ॥

संत सरनि जो जनु परै सो जनु उधरनहार ॥

Santt sarani jo janu parai so janu udharanahaar ||

ਜੋ ਮਨੁੱਖ ਸੰਤਾਂ ਦੀ ਸਰਨ ਪੈਂਦਾ ਹੈ, ਉਹ ਮਾਇਆ ਦੇ ਬੰਧਨਾਂ ਤੋਂ ਬਚ ਜਾਂਦਾ ਹੈ;

जो व्यक्ति संतों की शरण में आता है, उस व्यक्ति का उद्धार हो जाता है।

One who seeks the Sanctuary of the Saints shall be saved.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ ॥੧॥

संत की निंदा नानका बहुरि बहुरि अवतार ॥१॥

Santt kee ninddaa naanakaa bahuri bahuri avataar ||1||

(ਪਰ) ਹੇ ਨਾਨਕ! ਸੰਤਾਂ ਦੀ ਨਿੰਦਿਆ ਕਰਨ ਨਾਲ ਮੁੜ ਮੁੜ ਜੰਮੀਦਾ ਹੈ (ਭਾਵ, ਜਨਮ ਮਰਨ ਦੇ ਚੱਕ੍ਰ ਵਿਚ ਪੈ ਜਾਈਦਾ ਹੈ) ॥੧॥

हे नानक ! संतों की निन्दा करने से प्राणी पुनः पुनः जन्म लेता रहता है॥ १॥

One who slanders the Saints, O Nanak, shall be reincarnated over and over again. ||1||

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਅਸਟਪਦੀ ॥

असटपदी ॥

Asatapadee ||

अष्टपदी॥

Ashtapadee:

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਸੰਤ ਕੈ ਦੂਖਨਿ ਆਰਜਾ ਘਟੈ ॥

संत कै दूखनि आरजा घटै ॥

Santt kai dookhani aarajaa ghatai ||

ਸੰਤ ਦੀ ਨਿੰਦਿਆ ਕਰਨ ਨਾਲ (ਮਨੁੱਖ ਦੀ) ਉਮਰ (ਵਿਅਰਥ ਹੀ) ਗੁਜ਼ਰਦੀ ਜਾਂਦੀ ਹੈ,

संत को दुखी करने से मनुष्य की आयु कम हो जाती है।

Slandering the Saints, one's life is cut short.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਸੰਤ ਕੈ ਦੂਖਨਿ ਜਮ ਤੇ ਨਹੀ ਛੁਟੈ ॥

संत कै दूखनि जम ते नही छुटै ॥

Santt kai dookhani jam te nahee chhutai ||

(ਕਿਉਂਕਿ) ਸੰਤ ਦੀ ਨਿੰਦਿਆ ਕੀਤਿਆਂ ਮਨੁੱਖ ਜਮਾਂ ਤੋਂ ਬਚ ਨਹੀਂ ਸਕਦਾ ।

संत को दुःखी करने से मनुष्य यमदूतों से नहीं बच सकता।

Slandering the Saints, one shall not escape the Messenger of Death.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਸੰਤ ਕੈ ਦੂਖਨਿ ਸੁਖੁ ਸਭੁ ਜਾਇ ॥

संत कै दूखनि सुखु सभु जाइ ॥

Santt kai dookhani sukhu sabhu jaai ||

ਸੰਤ ਦੀ ਨਿੰਦਿਆ ਕੀਤਿਆਂ ਸਾਰਾ (ਹੀ) ਸੁਖ (ਨਾਸ ਹੋ) ਜਾਂਦਾ ਹੈ,

संत को दुखी करने से मनुष्य के समस्त सुख नाश हो जाते हैं।

Slandering the Saints, all happiness vanishes.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਸੰਤ ਕੈ ਦੂਖਨਿ ਨਰਕ ਮਹਿ ਪਾਇ ॥

संत कै दूखनि नरक महि पाइ ॥

Santt kai dookhani narak mahi paai ||

ਅਤੇ ਮਨੁੱਖ ਨਰਕ ਵਿਚ (ਭਾਵ, ਘੋਰ ਦੁਖਾਂ ਵਿਚ) ਪੈ ਜਾਂਦਾ ਹੈ ।

संत को दुखी करने से मनुष्य नरक में जाता है।

Slandering the Saints, one falls into hell.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਸੰਤ ਕੈ ਦੂਖਨਿ ਮਤਿ ਹੋਇ ਮਲੀਨ ॥

संत कै दूखनि मति होइ मलीन ॥

Santt kai dookhani mati hoi maleen ||

ਸੰਤ ਦੀ ਨਿੰਦਿਆ ਕਰਨ ਨਾਲ (ਮਨੁੱਖ ਦੀ) ਮਤਿ ਮੈਲੀ ਹੋ ਜਾਂਦੀ ਹੈ,

संत को दुखी करने से बुद्धि भ्रष्ट हो जाती है।

Slandering the Saints, the intellect is polluted.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਸੰਤ ਕੈ ਦੂਖਨਿ ਸੋਭਾ ਤੇ ਹੀਨ ॥

संत कै दूखनि सोभा ते हीन ॥

Santt kai dookhani sobhaa te heen ||

ਤੇ (ਜਗਤ ਵਿਚ) ਮਨੁੱਖ ਸੋਭਾ ਤੋਂ ਸੱਖਣਾ ਰਹਿ ਜਾਂਦਾ ਹੈ ।

संत को दुखी करने से मनुष्य की शोभा समाप्त हो जाती है।

Slandering the Saints, one's reputation is lost.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਸੰਤ ਕੇ ਹਤੇ ਕਉ ਰਖੈ ਨ ਕੋਇ ॥

संत के हते कउ रखै न कोइ ॥

Santt ke hate kau rakhai na koi ||

ਸੰਤ ਦੇ ਫਿਟਕਾਰੇ ਹੋਏ ਬੰਦੇ ਦੀ ਕੋਈ ਮਨੁੱਖ ਸਹੈਤਾ ਨਹੀਂ ਕਰ ਸਕਦਾ,

संत से तिरस्कृत पुरुष की कोई भी रक्षा नहीं कर सकता।

One who is cursed by a Saint cannot be saved.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਸੰਤ ਕੈ ਦੂਖਨਿ ਥਾਨ ਭ੍ਰਸਟੁ ਹੋਇ ॥

संत कै दूखनि थान भ्रसटु होइ ॥

Santt kai dookhani thaan bhrsatu hoi ||

(ਕਿਉਂਕਿ) ਸੰਤ ਦੀ ਨਿੰਦਾ ਕੀਤਿਆਂ (ਨਿੰਦਕ ਦਾ) ਹਿਰਦਾ ਗੰਦਾ ਹੋ ਜਾਂਦਾ ਹੈ ।

संत को दुखी करने से स्थान भ्रष्ट हो जाता है।

Slandering the Saints, one's place is defiled.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਸੰਤ ਕ੍ਰਿਪਾਲ ਕ੍ਰਿਪਾ ਜੇ ਕਰੈ ॥

संत क्रिपाल क्रिपा जे करै ॥

Santt kripaal kripaa je karai ||

(ਪਰ) ਜੇ ਕ੍ਰਿਪਾਲ ਸੰਤ ਆਪ ਕਿਰਪਾ ਕਰੇ,

यदि कृपा के घर संत स्वयं कृपा करे तो

But if the Compassionate Saint shows His Kindness,

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਨਾਨਕ ਸੰਤਸੰਗਿ ਨਿੰਦਕੁ ਭੀ ਤਰੈ ॥੧॥

नानक संतसंगि निंदकु भी तरै ॥१॥

Naanak santtasanggi ninddaku bhee tarai ||1||

ਤਾਂ ਹੇ ਨਾਨਕ! ਸੰਤ ਦੀ ਸੰਗਤਿ ਵਿਚ ਨਿੰਦਕ ਭੀ (ਪਾਪਾਂ ਤੋਂ) ਬਚ ਜਾਂਦਾ ਹੈ ॥੧॥

हे नानक ! सत्संगति में निंदक भी (भवसागर से) पार हो जाता है॥ १॥

O Nanak, in the Company of the Saints, the slanderer may still be saved. ||1||

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਸੰਤ ਕੇ ਦੂਖਨ ਤੇ ਮੁਖੁ ਭਵੈ ॥

संत के दूखन ते मुखु भवै ॥

Santt ke dookhan te mukhu bhavai ||

ਸੰਤ ਦੀ ਨਿੰਦਾ ਕਰਨ ਨਾਲ (ਨਿੰਦਕ ਦਾ) ਚੇਹਰਾ ਹੀ ਭ੍ਰਸ਼ਟਿਆ ਜਾਂਦਾ ਹੈ,

संत को दुखी करने से मुख अष्ट हो जाता है।

Slandering the Saints, one becomes a wry-faced malcontent.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਸੰਤਨ ਕੈ ਦੂਖਨਿ ਕਾਗ ਜਿਉ ਲਵੈ ॥

संतन कै दूखनि काग जिउ लवै ॥

Santtan kai dookhani kaag jiu lavai ||

(ਤੇ ਨਿੰਦਕ) (ਥਾਂ ਥਾਂ) ਕਾਂ ਵਾਂਗ ਲਉਂ ਲਉਂ ਕਰਦਾ ਹੈ (ਨਿੰਦਾ ਦੇ ਬਚਨ ਬੋਲਦਾ ਫਿਰਦਾ ਹੈ) ।

संत को दुखी करने वाला पुरुष कोए के समान निन्दा करता रहता है।

Slandering the Saints, one croaks like a raven.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਸੰਤਨ ਕੈ ਦੂਖਨਿ ਸਰਪ ਜੋਨਿ ਪਾਇ ॥

संतन कै दूखनि सरप जोनि पाइ ॥

Santtan kai dookhani sarap joni paai ||

ਸੰਤ ਦੀ ਨਿੰਦਾ ਕੀਤਿਆਂ (ਖੋਟਾ ਸੁਭਾਉ ਬਣ ਜਾਣ ਤੇ) ਮਨੁੱਖ ਸੱਪ ਦੀ ਜੂਨੇ ਜਾ ਪੈਂਦਾ ਹੈ,

संत को दुखी करने से मनुष्य सर्पयोनि में पड़ता है।

Slandering the Saints, one is reincarnated as a snake.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਸੰਤ ਕੈ ਦੂਖਨਿ ਤ੍ਰਿਗਦ ਜੋਨਿ ਕਿਰਮਾਇ ॥

संत कै दूखनि त्रिगद जोनि किरमाइ ॥

Santt kai dookhani trigad joni kiramaai ||

ਤੇ, ਕਿਰਮ ਆਦਿਕ ਨਿੱਕੀਆਂ ਜੂਨਾਂ ਵਿਚ (ਭਟਕਦਾ ਹੈ) ।

संत को दुखी करने वाला मनुष्य कीड़े इत्यादि की त्रिगद योनि में भटकता है।

Slandering the Saints, one is reincarnated as a wiggling worm.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਸੰਤਨ ਕੈ ਦੂਖਨਿ ਤ੍ਰਿਸਨਾ ਮਹਿ ਜਲੈ ॥

संतन कै दूखनि त्रिसना महि जलै ॥

Santtan kai dookhani trisanaa mahi jalai ||

ਸੰਤ ਦੀ ਨਿੰਦਿਆ ਦੇ ਕਾਰਨ (ਨਿੰਦਕ) ਤ੍ਰਿਸਨਾ (ਦੀ ਅੱਗ) ਵਿਚ ਸੜਦਾ ਭੁੱਜਦਾ ਹੈ,

संत को दुखी करने वाला मनुष्य तृष्णा की अग्नि में जलता रहता है।

Slandering the Saints, one burns in the fire of desire.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਸੰਤ ਕੈ ਦੂਖਨਿ ਸਭੁ ਕੋ ਛਲੈ ॥

संत कै दूखनि सभु को छलै ॥

Santt kai dookhani sabhu ko chhalai ||

ਤੇ, ਹਰੇਕ ਮਨੁੱਖ ਨੂੰ ਧੋਖਾ ਦੇਂਦਾ ਫਿਰਦਾ ਹੈ ।

संत को दुखी करने वाला सबके साथ छल-कपट करता रहता है।

Slandering the Saints, one tries to deceive everyone.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਸੰਤ ਕੈ ਦੂਖਨਿ ਤੇਜੁ ਸਭੁ ਜਾਇ ॥

संत कै दूखनि तेजु सभु जाइ ॥

Santt kai dookhani teju sabhu jaai ||

ਸੰਤ ਦੀ ਨਿੰਦਿਆ ਕੀਤਿਆਂ ਮਨੁੱਖ ਦਾ ਸਾਰਾ ਤੇਜ ਪ੍ਰਤਾਪ ਹੀ ਨਸ਼ਟ ਹੋ ਜਾਂਦਾ ਹੈ,

संत को दुखी करने से मनुष्य का सारा तेज-प्रताप नाश हो जाता है।

Slandering the Saints, all one's influence vanishes.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਸੰਤ ਕੈ ਦੂਖਨਿ ਨੀਚੁ ਨੀਚਾਇ ॥

संत कै दूखनि नीचु नीचाइ ॥

Santt kai dookhani neechu neechaai ||

ਅਤੇ (ਨਿੰਦਕ) ਮਹਾ ਨੀਚ ਬਣ ਜਾਂਦਾ ਹੈ ।

संत को दुखी करने से मनुष्य नीचों का महानीच हो जाता है।

Slandering the Saints, one becomes the lowest of the low.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

ਸੰਤ ਦੋਖੀ ਕਾ ਥਾਉ ਕੋ ਨਾਹਿ ॥

संत दोखी का थाउ को नाहि ॥

Santt dokhee kaa thaau ko naahi ||

ਸੰਤਾਂ ਦੀ ਨਿੰਦਾ ਕਰਨ ਵਾਲਿਆਂ ਦਾ ਕੋਈ ਆਸਰਾ ਨਹੀਂ ਰਹਿੰਦਾ;

संत के दोषी का कोई सुख का सहारा नहीं रहता।

For the slanderer of the Saint, there is no place of rest.

Guru Arjan Dev ji / Raag Gauri / Sukhmani (M: 5) / Guru Granth Sahib ji - Ang 279

Download SGGS PDF Daily Updates ADVERTISE HERE