ANG 253, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਪਉੜੀ ॥

पउड़ी ॥

Pau(rr)ee ||

ਪਉੜੀ

पउड़ी ॥

Pauree:

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਯਯਾ ਜਾਰਉ ਦੁਰਮਤਿ ਦੋਊ ॥

यया जारउ दुरमति दोऊ ॥

Yayaa jaarau duramati dou ||

(ਹੇ ਭਾਈ!) ਭੈੜੀ ਮਤ ਤੇ ਮਾਇਆ ਦਾ ਪਿਆਰ ਸਾੜ ਦਿਉ,

य - अपनी दुर्बुद्धि एवं द्वैतवाद को जला दो।

YAYYA: Burn away duality and evil-mindedness.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਤਿਸਹਿ ਤਿਆਗਿ ਸੁਖ ਸਹਜੇ ਸੋਊ ॥

तिसहि तिआगि सुख सहजे सोऊ ॥

Tisahi tiaagi sukh sahaje sou ||

ਇਸ ਨੂੰ ਤਿਆਗਿਆਂ ਹੀ ਸੁਖ ਵਿਚ ਅਡੋਲ ਅਵਸਥਾ ਵਿਚ ਟਿਕੇ ਰਹੋਗੇ ।

इनको त्याग कर सहज सुख में निद्रा करो।

Give them up, and sleep in intuitive peace and poise.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਯਯਾ ਜਾਇ ਪਰਹੁ ਸੰਤ ਸਰਨਾ ॥

यया जाइ परहु संत सरना ॥

Yayaa jaai parahu santt saranaa ||

ਜਾ ਕੇ ਸੰਤਾਂ ਦੀ ਸਰਨੀ ਪਵੋ,

य - जाकर उन संतों की शरण में पड़ जाओ,

Yaya: Go, and seek the Sanctuary of the Saints;

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਜਿਹ ਆਸਰ ਇਆ ਭਵਜਲੁ ਤਰਨਾ ॥

जिह आसर इआ भवजलु तरना ॥

Jih aasar iaa bhavajalu taranaa ||

ਇਸੇ ਆਸਰੇ ਇਸ ਸੰਸਾਰ-ਸਮੁੰਦਰ ਵਿਚੋਂ (ਸਹੀ ਸਲਾਮਤ) ਪਾਰ ਲੰਘ ਸਕੀਦਾ ਹੈ ।

जिनकी सहायता से भवसागर से पार हुआ जा सकता है।

With their help, you shall cross over the terrifying world-ocean.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਯਯਾ ਜਨਮਿ ਨ ਆਵੈ ਸੋਊ ॥

यया जनमि न आवै सोऊ ॥

Yayaa janami na aavai sou ||

ਉਹ ਮੁੜ ਮੁੜ ਜਨਮ ਵਿਚ ਨਹੀਂ ਆਉਂਦਾ,

य - वह व्यक्ति बार-बार संसार में जन्म नहीं लेता

Yaya: One does not have to take birth again.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਏਕ ਨਾਮ ਲੇ ਮਨਹਿ ਪਰੋਊ ॥

एक नाम ले मनहि परोऊ ॥

Ek naam le manahi parou ||

ਜੇਹੜਾ ਬੰਦਾ ਇਕ ਪ੍ਰਭੂ ਦਾ ਨਾਮ ਲੈ ਕੇ ਆਪਣੇ ਮਨ ਵਿਚ ਪ੍ਰੋ ਲੈਂਦਾ ਹੈ ।

जिस ने एक ईश्वर का नाम अपने मन में पिरो लिया है।

who weaves the One Name into his heart.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਯਯਾ ਜਨਮੁ ਨ ਹਾਰੀਐ ਗੁਰ ਪੂਰੇ ਕੀ ਟੇਕ ॥

यया जनमु न हारीऐ गुर पूरे की टेक ॥

Yayaa janamu na haareeai gur poore kee tek ||

ਪੂਰੇ ਗੁਰੂ ਦਾ ਆਸਰਾ ਲਿਆਂ ਮਨੁੱਖਾ ਜਨਮ ਵਿਅਰਥ ਨਹੀਂ ਜਾਂਦਾ ।

य - पूर्ण गुरु के आश्रय से अनमोल मनुष्य जीवन व्यर्थ नहीं जाता।

Yaya: This human life shall not be wasted, if you take the Support of the Perfect Guru.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਨਾਨਕ ਤਿਹ ਸੁਖੁ ਪਾਇਆ ਜਾ ਕੈ ਹੀਅਰੈ ਏਕ ॥੧੪॥

नानक तिह सुखु पाइआ जा कै हीअरै एक ॥१४॥

Naanak tih sukhu paaiaa jaa kai heearai ek ||14||

ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਇਕ ਪ੍ਰਭੂ ਵੱਸ ਪਿਆ ਹੈ, ਉਸ ਨੇ ਆਤਮਕ ਆਨੰਦ ਹਾਸਲ ਕਰ ਲਿਆ ਹੈ ॥੧੪॥

हे नानक ! जिसके हृदय में एक परमेश्वर ही विद्यमान है, वह आत्मिक सुख प्राप्त कर लेता है॥ १४॥

O Nanak, one whose heart is filled with the One Lord finds peace. ||14||

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਸਲੋਕੁ ॥

सलोकु ॥

Saloku ||

श्लोक॥

Shalok:

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਅੰਤਰਿ ਮਨ ਤਨ ਬਸਿ ਰਹੇ ਈਤ ਊਤ ਕੇ ਮੀਤ ॥

अंतरि मन तन बसि रहे ईत ऊत के मीत ॥

Anttari man tan basi rahe eet ut ke meet ||

ਲੋਕ ਪਰਲੋਕ ਦਾ ਸਾਥ ਦੇਣ ਵਾਲਾ ਪਰਮਾਤਮਾ ਉਸ ਮਨੁੱਖ ਦੇ ਮਨ ਵਿਚ ਤਨ ਵਿਚ ਹਰ ਵੇਲੇ ਵੱਸ ਪੈਂਦਾ ਹੈ,

जो इस लोक एवं परलोक में जीव का मित्र है, वह उसके मन-तन में रहता है।

The One who dwells deep within the mind and body is your friend here and hereafter.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਗੁਰਿ ਪੂਰੈ ਉਪਦੇਸਿਆ ਨਾਨਕ ਜਪੀਐ ਨੀਤ ॥੧॥

गुरि पूरै उपदेसिआ नानक जपीऐ नीत ॥१॥

Guri poorai upadesiaa naanak japeeai neet ||1||

ਗੁਰੂ ਜਿਸ ਪਰਮਾਤਮਾ ਨੂੰ ਨੇੜੇ ਵਿਖਾ ਦੇਂਦਾ ਹੈ, ਹੇ ਨਾਨਕ! ਐਸੇ ਪ੍ਰਭੂ ਨੂੰ ਸਦਾ ਸਿਮਰਨਾ ਚਾਹੀਦਾ ਹੈ ॥੧॥

हे नानक ! पूर्ण गुरु ने मुझे हमेशा प्रभु का भजन करने का उपदेश प्रदान किया है॥ १॥

The Perfect Guru has taught me, O Nanak, to chant His Name continually. ||1||

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਪਉੜੀ ॥

पउड़ी ॥

Pau(rr)ee ||

ਪਉੜੀ

पउड़ी॥

Pauree:

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਅਨਦਿਨੁ ਸਿਮਰਹੁ ਤਾਸੁ ਕਉ ਜੋ ਅੰਤਿ ਸਹਾਈ ਹੋਇ ॥

अनदिनु सिमरहु तासु कउ जो अंति सहाई होइ ॥

Anadinu simarahu taasu kau jo antti sahaaee hoi ||

ਜੋ ਪ੍ਰਭੂ ਅਖ਼ੀਰ ਸਮੇ ਸਹਾਇਤਾ ਕਰਦਾ ਹੈ ਉਸ ਨੂੰ ਹਰ ਵੇਲੇ ਯਾਦ ਰੱਖੋ ।

रात-दिन उसका सिमरन करो, जो अन्तिम समय में जीव का सहायक बनता है।

Night and day, meditate in remembrance on the One who will be your Help and Support in the end.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਇਹ ਬਿਖਿਆ ਦਿਨ ਚਾਰਿ ਛਿਅ ਛਾਡਿ ਚਲਿਓ ਸਭੁ ਕੋਇ ॥

इह बिखिआ दिन चारि छिअ छाडि चलिओ सभु कोइ ॥

Ih bikhiaa din chaari chhia chhaadi chalio sabhu koi ||

ਇਹ ਮਾਇਆ ਤਾਂ ਦਸ ਦਿਨਾਂ ਦੀ ਸਾਥਣ ਹੈ, ਹਰੇਕ ਜੀਵ ਇਸ ਨੂੰ ਇਥੇ ਹੀ ਛੱਡ ਕੇ ਤੁਰ ਜਾਂਦਾ ਹੈ ।

मोह-माया का यह विष केवल चार अथवा छ : दिनों का ही है। सभी इसे छोड़कर चले जाते हैं।

This poison shall last for only a few days; everyone must depart, and leave it behind.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਕਾ ਕੋ ਮਾਤ ਪਿਤਾ ਸੁਤ ਧੀਆ ॥

का को मात पिता सुत धीआ ॥

Kaa ko maat pitaa sut dheeaa ||

ਮਾਂ ਪਿਉ ਪੁੱਤਰ ਧੀ ਕੋਈ ਭੀ ਕਿਸੇ ਦਾ ਸਦਾ ਸਾਥੀ ਨਹੀਂ ਹੈ ।

माता, पिता, पुत्र एवं पुत्री कोई भी किसी का संगी नहीं है।

Who is our mother, father, son and daughter?

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਗ੍ਰਿਹ ਬਨਿਤਾ ਕਛੁ ਸੰਗਿ ਨ ਲੀਆ ॥

ग्रिह बनिता कछु संगि न लीआ ॥

Grih banitaa kachhu sanggi na leeaa ||

ਘਰ ਇਸਤ੍ਰੀ ਕੋਈ ਭੀ ਸ਼ੈ ਕੋਈ ਜੀਵ ਇਥੋਂ ਨਾਲ ਲੈ ਕੇ ਨਹੀਂ ਜਾ ਸਕਦਾ ।

कोई भी इन्सान घर, पत्नी एवं अन्य पदार्थ कुछ भी साथ लेकर नहीं जाता।

Household, wife, and other things shall not go along with you.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਐਸੀ ਸੰਚਿ ਜੁ ਬਿਨਸਤ ਨਾਹੀ ॥

ऐसी संचि जु बिनसत नाही ॥

Aisee sancchi ju binasat naahee ||

(ਹੇ ਭਾਈ!) ਅਜਿਹੀ ਰਾਸਿ-ਪੂੰਜੀ ਇਕੱਠੀ ਕਰ ਜਿਸ ਦਾ ਕਦੇ ਨਾਸ ਨ ਹੋਵੇ,

इसलिए ऐसा नाम-धन संचित करो जो कभी नाश नहीं होता

So gather that wealth which shall never perish,

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਪਤਿ ਸੇਤੀ ਅਪੁਨੈ ਘਰਿ ਜਾਹੀ ॥

पति सेती अपुनै घरि जाही ॥

Pati setee apunai ghari jaahee ||

ਤੇ ਇੱਜ਼ਤ ਨਾਲ ਉਸ ਘਰ ਵਿਚ ਜਾ ਸਕੇਂ, ਜਿਥੋਂ ਕੋਈ ਕੱਢ ਨ ਸਕੇ ।

और जो सम्मानपूर्वक अपने घर (परलोक) में जा सके।

So that you may go to your true home with honor.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਸਾਧਸੰਗਿ ਕਲਿ ਕੀਰਤਨੁ ਗਾਇਆ ॥

साधसंगि कलि कीरतनु गाइआ ॥

Saadhasanggi kali keeratanu gaaiaa ||

ਜਿਨ੍ਹਾਂ ਬੰਦਿਆਂ ਨੇ ਮਨੁੱਖਾ ਜਨਮ ਲੈ ਕੇ ਸਤ-ਸੰਗ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ,

हे नानक ! जो लोग अपने जीवन में सत्संग में प्रभु का भजन गायन करते हैं,

In this Dark Age of Kali Yuga, those who sing the Kirtan of the Lord's Praises in the Saadh Sangat, the Company of the Holy

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਨਾਨਕ ਤੇ ਤੇ ਬਹੁਰਿ ਨ ਆਇਆ ॥੧੫॥

नानक ते ते बहुरि न आइआ ॥१५॥

Naanak te te bahuri na aaiaa ||15||

ਹੇ ਨਾਨਕ! ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਆਏ ॥੧੫॥

वह पुनः जन्म-मरण के चक्र में फँसकर इस संसार में नहीं आते॥ १५॥

- O Nanak, they do not have to endure reincarnation again. ||15||

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਸਲੋਕੁ ॥

सलोकु ॥

Saloku ||

श्लोक॥

Shalok:

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ ॥

अति सुंदर कुलीन चतुर मुखि ङिआनी धनवंत ॥

Ati sunddar kuleen chatur mukhi (ng)iaanee dhanavantt ||

ਜੇ ਕੋਈ ਬੜੇ ਸੁੰਦਰ, ਚੰਗੀ ਕੁਲ ਵਾਲੇ, ਸਿਆਣੇ, ਗਿਆਨਵਾਨ ਤੇ ਧਨਵਾਨ ਬੰਦੇ ਭੀ ਹੋਣ,

यदि कोई व्यक्ति अति सुन्दर, कुलीन, चतुर एवं उच्चकोटि का ज्ञानी एवं धनवान हो तो भी

He may be very handsome, born into a highly respected family, very wise, a famous spiritual teacher, prosperous and wealthy;

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ ॥੧॥

मिरतक कहीअहि नानका जिह प्रीति नही भगवंत ॥१॥

Miratak kaheeahi naanakaa jih preeti nahee bhagavantt ||1||

ਪਰ ਹੇ ਨਾਨਕ! ਜਿਨ੍ਹਾਂ ਦੇ ਅੰਦਰ ਭਗਵਾਨ ਦੀ ਪ੍ਰੀਤਿ ਨਹੀਂ ਹੈ, ਉਹ ਮੁਰਦੇ ਹੀ ਆਖੇ ਜਾਂਦੇ ਹਨ (ਭਾਵ, ਵਿਕਾਰਾਂ ਵਿਚ ਮਰੀ ਹੋਈ ਆਤਮਾ ਵਾਲੇ) ॥੧॥

हे नानक ! जिनके हृदय में भगवान की प्रीति नहीं है वे मृतक ही कहलाए जाएँगे ॥ १॥

But even so, he is looked upon as a corpse, O Nanak, if he does not love the Lord God. ||1||

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਪਉੜੀ ॥

पउड़ी ॥

Pau(rr)ee ||

ਪਉੜੀ

पउड़ी ॥

Pauree:

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਙੰਙਾ ਖਟੁ ਸਾਸਤ੍ਰ ਹੋਇ ਙਿਆਤਾ ॥

ङंङा खटु सासत्र होइ ङिआता ॥

(Ng)an(ng)(ng)aa khatu saasatr hoi (ng)iaataa ||

ਕੋਈ ਮਨੁੱਖ ਛੇ ਸ਼ਾਸਤ੍ਰਾਂ ਦਾ ਜਾਣਨ ਵਾਲਾ ਹੋਵੇ,

ङ - कोई व्यक्ति शास्त्रों का ज्ञाता हो,

NGANGA: He may be a scholar of the six Shaastras.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਪੂਰਕੁ ਕੁੰਭਕ ਰੇਚਕ ਕਰਮਾਤਾ ॥

पूरकु कु्मभक रेचक करमाता ॥

Pooraku kumbbhak rechak karamaataa ||

(ਪ੍ਰਾਣਾਯਾਮ ਦੇ ਅੱਭਿਆਸ ਵਿਚ) ਸੁਆਸ ਉਪਰ ਚਾੜ੍ਹਨ, ਰੋਕ ਰੱਖਣ ਅਤੇ ਹੇਠਾਂ ਉਤਾਰਨ ਦੇ ਕਰਮ ਕਰਦਾ ਹੋਵੇ,

वह (योगी की भाँति) श्वास अन्दर खींचने, बाहर निकालने एवं टिकाने का कर्म करता हो,

He may practice inhaling, exhaling and holding the breath.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਙਿਆਨ ਧਿਆਨ ਤੀਰਥ ਇਸਨਾਨੀ ॥

ङिआन धिआन तीरथ इसनानी ॥

(Ng)iaan dhiaan teerath isanaanee ||

ਧਾਰਮਿਕ ਚਰਚਾ ਕਰਦਾ ਹੋਵੇ, ਸਮਾਧੀਆਂ ਲਾਂਦਾ ਹੋਵੇ, ਤੀਰਥਾਂ ਦਾ ਇਸ਼ਨਾਨ ਕਰਦਾ ਹੋਵੇ,

वह ज्ञान (धार्मिक) चर्चा, मनन, तीर्थ यात्रा एवं स्नान करता हो,

He may practice spiritual wisdom, meditation, pilgrimages to sacred shrines and ritual cleansing baths.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਸੋਮਪਾਕ ਅਪਰਸ ਉਦਿਆਨੀ ॥

सोमपाक अपरस उदिआनी ॥

Somapaak aparas udiaanee ||

(ਸੁੱਚ ਦੀ ਖ਼ਾਤਰ) ਆਪਣੀ ਹੱਥੀਂ ਰੋਟੀ ਪਕਾਂਦਾ ਹੋਵੇ, ਜੰਗਲਾਂ ਵਿਚ ਰਹਿੰਦਾ ਹੋਵੇ,

वह अपना भोजन स्वयं पकाता हो, किसी के साथ न लगता हो एवं जंगल में रहता हो,

He may cook his own food, and never touch anyone else's; he may live in the wilderness like a hermit.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਰਾਮ ਨਾਮ ਸੰਗਿ ਮਨਿ ਨਹੀ ਹੇਤਾ ॥

राम नाम संगि मनि नही हेता ॥

Raam naam sanggi mani nahee hetaa ||

ਪਰ ਜੇ ਉਸ ਦੇ ਮਨ ਵਿਚ ਪਰਮਾਤਮਾ ਦੇ ਨਾਮ ਨਾਲ ਪਿਆਰ ਨਹੀਂ,

यदि उसके ह्रदय में प्रभु के नाम से प्रीति नहीं

But if he does not enshrine love for the Lord's Name within his heart,

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਜੋ ਕਛੁ ਕੀਨੋ ਸੋਊ ਅਨੇਤਾ ॥

जो कछु कीनो सोऊ अनेता ॥

Jo kachhu keeno sou anetaa ||

ਤਾਂ ਉਸ ਨੇ ਜੋ ਕੁਝ ਕੀਤਾ ਵਿਅਰਥ ਹੀ ਕੀਤਾ ।

तो सब कुछ जो वह करता है, वह नाशवान है।

Then everything he does is transitory.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਉਆ ਤੇ ਊਤਮੁ ਗਨਉ ਚੰਡਾਲਾ ॥

उआ ते ऊतमु गनउ चंडाला ॥

Uaa te utamu ganau chanddaalaa ||

ਉਸ ਮਨੁੱਖ ਨਾਲੋਂ ਮੈਂ ਇਕ ਨੀਵੀਂ ਜਾਤਿ ਦੇ ਬੰਦੇ ਨੂੰ ਚੰਗਾ ਸਮਝਦਾ ਹਾਂ,

हे नानक ! उससे उत्तम उस चंडाल को समझो,

Even an untouchable pariah is superior to him,

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਨਾਨਕ ਜਿਹ ਮਨਿ ਬਸਹਿ ਗੁਪਾਲਾ ॥੧੬॥

नानक जिह मनि बसहि गुपाला ॥१६॥

Naanak jih mani basahi gupaalaa ||16||

ਹੇ ਨਾਨਕ! (ਆਖ) ਜਿਸ ਦੇ ਮਨ ਵਿਚ ਪ੍ਰਭੂ ਜੀ ਨਹੀਂ ਵੱਸਦੇ ॥੧੬॥

जिसके मन में गोपाल निवास करता है॥ १६॥

O Nanak, if the Lord of the World abides in his mind. ||16||

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਸਲੋਕੁ ॥

सलोकु ॥

Saloku ||

श्लोक॥

Shalok:

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਕੁੰਟ ਚਾਰਿ ਦਹ ਦਿਸਿ ਭ੍ਰਮੇ ਕਰਮ ਕਿਰਤਿ ਕੀ ਰੇਖ ॥

कुंट चारि दह दिसि भ्रमे करम किरति की रेख ॥

Kuntt chaari dah disi bhrme karam kirati kee rekh ||

ਜੀਵ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਚਹੁੰ ਤਰਫ਼ਾਂ ਵਿਚ ਦਸਾਂ ਦਿਸ਼ਾਂ ਵਿਚ ਭਟਕਦੇ ਹਨ ।

मनुष्य अपने किए कर्मों के संस्कारों के अनुसार संसार के चारों कुण्ट एवं दसों दिशाओं में भटकता रहता है।

He wanders around in the four quarters and in the ten directions, according to the dictates of his karma.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਸੂਖ ਦੂਖ ਮੁਕਤਿ ਜੋਨਿ ਨਾਨਕ ਲਿਖਿਓ ਲੇਖ ॥੧॥

सूख दूख मुकति जोनि नानक लिखिओ लेख ॥१॥

Sookh dookh mukati joni naanak likhio lekh ||1||

ਹੇ ਨਾਨਕ! ਲਿਖੇ ਲੇਖ ਅਨੁਸਾਰ ਹੀ ਸੁਖ ਦੁਖ ਮੁਕਤੀ ਜਾਂ ਜਨਮ ਮਰਨ ਦੇ ਗੇੜ ਮਿਲਦੇ ਹਨ ॥੧॥

हे नानक ! सुख-दुःख, मोक्ष एवं योनि (आवागमन) लिखी हुई किस्मत अनुसार ही मिलता है॥१॥

Pleasure and pain, liberation and reincarnation, O Nanak, come according to one's pre-ordained destiny. ||1||

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਪਵੜੀ ॥

पवड़ी ॥

Pava(rr)ee ||

ਪਵੜੀ

पउड़ी॥

Pauree:

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਕਕਾ ਕਾਰਨ ਕਰਤਾ ਸੋਊ ॥

कका कारन करता सोऊ ॥

Kakaa kaaran karataa sou ||

ਕਰਤਾਰ ਆਪ ਹੀ (ਜਗਤ ਦੀ ਕਾਰ ਦਾ) ਸਬਬ ਬਣਾਣ ਵਾਲਾ ਹੈ ।

क - परमात्मा स्वयं ही संयोग बनाने वाला है।

KAKKA: He is the Creator, the Cause of causes.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਲਿਖਿਓ ਲੇਖੁ ਨ ਮੇਟਤ ਕੋਊ ॥

लिखिओ लेखु न मेटत कोऊ ॥

Likhio lekhu na metat kou ||

ਕੋਈ ਜੀਵ ਉਸ ਦੇ ਲਿਖੇ ਲੇਖ ਨੂੰ ਮਿਟਾ ਨਹੀਂ ਸਕਦਾ ।

कोई भी प्राणी विधाता के विधान को मिटा नहीं सकता।

No one can erase His pre-ordained plan.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਨਹੀ ਹੋਤ ਕਛੁ ਦੋਊ ਬਾਰਾ ॥

नही होत कछु दोऊ बारा ॥

Nahee hot kachhu dou baaraa ||

ਕੋਈ ਕੰਮ ਉਸ ਨੂੰ ਦੂਜੀ ਵਾਰੀ (ਠੀਕ ਕਰ ਕੇ) ਨਹੀਂ ਕਰਨਾ ਪੈਂਦਾ ।

ऐसा कोई भी कार्य नहीं है जो उसे फिर से करना पड़े,

Nothing can be done a second time.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਕਰਨੈਹਾਰੁ ਨ ਭੂਲਨਹਾਰਾ ॥

करनैहारु न भूलनहारा ॥

Karanaihaaru na bhoolanahaaraa ||

ਸਿਰਜਣਹਾਰ ਭੁੱਲਣ ਵਾਲਾ ਨਹੀਂ ਹੈ, (ਜੇਹੜਾ ਭੀ ਕੰਮ ਉਹ ਕਰਦਾ ਹੈ ਉਸ ਵਿਚ ਗ਼ਲਤੀ ਨਹੀਂ ਰਹਿ ਜਾਂਦੀ । )

परमात्मा कभी भूल नहीं करता।

The Creator Lord does not make mistakes.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਕਾਹੂ ਪੰਥੁ ਦਿਖਾਰੈ ਆਪੈ ॥

काहू पंथु दिखारै आपै ॥

Kaahoo pantthu dikhaarai aapai ||

ਕਿਸੇ ਜੀਵ ਨੂੰ ਆਪ ਹੀ (ਜ਼ਿੰਦਗੀ ਦਾ ਸਹੀ) ਰਸਤਾ ਵਿਖਾਂਦਾ ਹੈ,

कुछ जीवों को वह स्वयं ही सन्मार्ग दिखा देता है।

To some, He Himself shows the Way.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਕਾਹੂ ਉਦਿਆਨ ਭ੍ਰਮਤ ਪਛੁਤਾਪੈ ॥

काहू उदिआन भ्रमत पछुतापै ॥

Kaahoo udiaan bhrmat pachhutaapai ||

ਕਿਸੇ ਨੂੰ ਆਪ ਹੀ ਜੰਗਲ ਵਿਚ ਭਟਕਾ ਕੇ ਪਛੁਤਾਵੇ ਵਾਲੇ ਪਾਸੇ ਪਾਂਦਾ ਹੈ ।

कुछ जीवों को वह भयानक जंगल में भटकाता रहता है।

While He causes others to wander miserably in the wilderness.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਆਪਨ ਖੇਲੁ ਆਪ ਹੀ ਕੀਨੋ ॥

आपन खेलु आप ही कीनो ॥

Aapan khelu aap hee keeno ||

ਇਹ ਸਾਰਾ ਜਗਤ-ਖੇਲ ਪ੍ਰਭੂ ਨੇ ਆਪ ਹੀ ਬਣਾਇਆ ਹੈ ।

यह समूचा जगत्-खेल भगवान ने स्वयं ही रचा है।

He Himself has set His own play in motion.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਜੋ ਜੋ ਦੀਨੋ ਸੁ ਨਾਨਕ ਲੀਨੋ ॥੧੭॥

जो जो दीनो सु नानक लीनो ॥१७॥

Jo jo deeno su naanak leeno ||17||

ਹੇ ਨਾਨਕ! ਜੋ ਕੁਝ ਉਹ ਜੀਵਾਂ ਨੂੰ ਦੇਂਦਾ ਹੈ, ਉਹੀ ਉਹਨਾਂ ਨੂੰ ਮਿਲਦਾ ਹੈ ॥੧੭॥

हे नानक ! जो कुछ भी प्रभु प्राणियों को देता है, वही उन्हें मिल जाता है॥ १७॥

Whatever He gives, O Nanak, that is what we receive. ||17||

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਸਲੋਕੁ ॥

सलोकु ॥

Saloku ||

श्लोक ॥

Shalok:

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਖਾਤ ਖਰਚਤ ਬਿਲਛਤ ਰਹੇ ਟੂਟਿ ਨ ਜਾਹਿ ਭੰਡਾਰ ॥

खात खरचत बिलछत रहे टूटि न जाहि भंडार ॥

Khaat kharachat bilachhat rahe tooti na jaahi bhanddaar ||

(ਪਰਮਾਤਮਾ ਦਾ ਨਾਮ ਜਪਣ ਵਾਲਿਆਂ ਦੇ ਪਾਸ ਸਿਫ਼ਤ-ਸਾਲਾਹ ਦੇ ਇਤਨੇ ਖ਼ਜ਼ਾਨੇ ਇਕੱਠੇ ਹੋ ਜਾਂਦੇ ਹਨ ਕਿ) ਉਹ ਉਹਨਾਂ ਖ਼ਜ਼ਾਨਿਆਂ ਨੂੰ ਖਾਂਦੇ ਖ਼ਰਚਦੇ ਮਾਣਦੇ ਹਨ, ਪਰ ਉਹ ਕਦੇ ਮੁੱਕਦੇ ਨਹੀਂ ਹਨ,

"(प्रभु के खजाने को) मनुष्य खाते, खर्च करते और भोगते रहते हैं परन्तु प्रभु का खजाना कभी समाप्त नहीं होता।

People continue to eat and consume and enjoy, but the Lord's warehouses are never exhausted.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਹਰਿ ਹਰਿ ਜਪਤ ਅਨੇਕ ਜਨ ਨਾਨਕ ਨਾਹਿ ਸੁਮਾਰ ॥੧॥

हरि हरि जपत अनेक जन नानक नाहि सुमार ॥१॥

Hari hari japat anek jan naanak naahi sumaar ||1||

ਹੇ ਨਾਨਕ! (ਅਜਿਹੇ) ਅਨੇਕਾਂ ਜੀਵ ਪਰਮਾਤਮਾ ਦਾ ਨਾਮ ਜਪਦੇ ਹਨ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ॥੧॥

हे नानक ! हरि-परमेश्वर के नाम का अनेकों ही मनुष्य भजन करते रहते हैं, जो कि गणना से परे है॥ १ ॥

So many chant the Name of the Lord, Har, Har; O Nanak, they cannot be counted. ||1||

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਪਉੜੀ ॥

पउड़ी ॥

Pau(rr)ee ||

ਪਉੜੀ

पउड़ी॥

Pauree:

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਖਖਾ ਖੂਨਾ ਕਛੁ ਨਹੀ ਤਿਸੁ ਸੰਮ੍ਰਥ ਕੈ ਪਾਹਿ ॥

खखा खूना कछु नही तिसु सम्रथ कै पाहि ॥

Khakhaa khoonaa kachhu nahee tisu sammrth kai paahi ||

ਪ੍ਰਭੂ ਸਭ ਤਾਕਤਾਂ ਦਾ ਮਾਲਕ ਹੈ, ਉਸ ਦੇ ਪਾਸ ਕਿਸੇ ਚੀਜ਼ ਦੀ ਕਮੀ ਨਹੀਂ ।

ख - परमात्मा जो समस्त शक्तियों का स्वामी है, उसके घर में किसी वस्तु की कोई कमी नहीं।

KHAKHA: The All-powerful Lord lacks nothing;

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਜੋ ਦੇਨਾ ਸੋ ਦੇ ਰਹਿਓ ਭਾਵੈ ਤਹ ਤਹ ਜਾਹਿ ॥

जो देना सो दे रहिओ भावै तह तह जाहि ॥

Jo denaa so de rahio bhaavai tah tah jaahi ||

ਉਸ ਦੇ ਭਗਤ ਜਨ ਉਸ ਦੀ ਰਜ਼ਾ ਵਿਚ ਤੁਰਦੇ ਹਨ, ਉਹਨਾਂ ਨੂੰ ਉਹ ਸਭ ਕੁਝ ਦੇਂਦਾ ਹੈ ।

जो कुछ प्रभु ने देना है, वह देता जा रहा है। मनुष्य चाहे जहाँ मन करता है, वहाँ चलता रहे।

Whatever He is to give, He continues to give - let anyone go anywhere he pleases.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਖਰਚੁ ਖਜਾਨਾ ਨਾਮ ਧਨੁ ਇਆ ਭਗਤਨ ਕੀ ਰਾਸਿ ॥

खरचु खजाना नाम धनु इआ भगतन की रासि ॥

Kharachu khajaanaa naam dhanu iaa bhagatan kee raasi ||

ਪ੍ਰਭੂ ਦਾ ਨਾਮ-ਧਨ ਭਗਤਾਂ ਦੀ ਰਾਸਿ-ਪੂੰਜੀ ਹੈ, ਇਸੇ ਖ਼ਜ਼ਾਨੇ ਨੂੰ ਉਹ ਸਦਾ ਵਰਤਦੇ ਹਨ ।

नाम-धन भक्तों के पास खर्च करने के लिए भण्डार है। यह उनकी राशि-पूंजी है।

The wealth of the Naam, the Name of the Lord, is a treasure to spend; it is the capital of His devotees.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਖਿਮਾ ਗਰੀਬੀ ਅਨਦ ਸਹਜ ਜਪਤ ਰਹਹਿ ਗੁਣਤਾਸ ॥

खिमा गरीबी अनद सहज जपत रहहि गुणतास ॥

Khimaa gareebee anad sahaj japat rahahi gu(nn)ataas ||

ਉਹ ਸਦਾ ਗੁਣਾਂ ਦੇ ਖ਼ਜ਼ਾਨੇ-ਪ੍ਰਭੂ ਨੂੰ ਸਿਮਰਦੇ ਹਨ ਤੇ ਉਹਨਾਂ ਦੇ ਅੰਦਰ ਖਿਮਾ ਨਿੰਮ੍ਰਤਾ, ਆਤਮਕ ਆਨੰਦ ਤੇ ਅਡੋਲਤਾ (ਆਦਿਕ ਗੁਣ ਪਲਰਦੇ ਹਨ) ।

सहनशीलता, नम्रता, आनंद एवं सहजता से वह गुणों के भण्डार प्रभु का जाप करते जाते हैं।

With tolerance, humility, bliss and intuitive poise, they continue to meditate on the Lord, the Treasure of excellence.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਖੇਲਹਿ ਬਿਗਸਹਿ ਅਨਦ ਸਿਉ ਜਾ ਕਉ ਹੋਤ ਕ੍ਰਿਪਾਲ ॥

खेलहि बिगसहि अनद सिउ जा कउ होत क्रिपाल ॥

Khelahi bigasahi anad siu jaa kau hot kripaal ||

ਜਿਨ੍ਹਾਂ ਉਤੇ ਕਿਰਪਾ ਕਰਦਾ ਹੈ, ਉਹ ਆਤਮਕ ਆਨੰਦ ਨਾਲ ਜੀਵਨ ਦੀ ਖੇਡ ਖੇਡਦੇ ਹਨ ਤੇ ਸਦਾ ਖਿੜੇ ਰਹਿੰਦੇ ਹਨ ।

परमेश्वर जिन पर कृपा करता है, वह आनंदपूर्वक जीवन का खेल खेलते हैं और सदैव प्रसन्न रहते हैं।

Those, unto whom the Lord shows His Mercy, play happily and blossom forth.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਸਦੀਵ ਗਨੀਵ ਸੁਹਾਵਨੇ ਰਾਮ ਨਾਮ ਗ੍ਰਿਹਿ ਮਾਲ ॥

सदीव गनीव सुहावने राम नाम ग्रिहि माल ॥

Sadeev ganeev suhaavane raam naam grihi maal ||

ਉਹ ਸਦਾ ਹੀ ਧਨਾਢ ਹਨ, ਉਹਨਾਂ ਦੇ ਮੱਥੇ ਚਮਕਦੇ ਹਨ, ਕਿਉਂਕਿ ਉਹਨਾਂ ਦੇ ਹਿਰਦੇ-ਘਰ ਵਿਚ ਬੇਅੰਤ ਨਾਮ-ਧਨ ਹੈ ।

जिनके ह्रदय घर में राम के नाम का पदार्थ है, वह सदैव ही धनवान एवं सुन्दर हैं।

Those who have the wealth of the Lord's Name in their homes are forever wealthy and beautiful.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਖੇਦੁ ਨ ਦੂਖੁ ਨ ਡਾਨੁ ਤਿਹ ਜਾ ਕਉ ਨਦਰਿ ਕਰੀ ॥

खेदु न दूखु न डानु तिह जा कउ नदरि करी ॥

Khedu na dookhu na daanu tih jaa kau nadari karee ||

ਜਿਨ੍ਹਾਂ ਉਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਉਹਨਾਂ ਦੀ ਆਤਮਾ ਨੂੰ ਕੋਈ ਕਲੇਸ਼ ਨਹੀਂ, ਕੋਈ ਦੁੱਖ ਨਹੀਂ (ਜੀਵਨ-ਵਣਜ ਵਿਚ ਉਹਨਾਂ ਨੂੰ ਕੋਈ ਜ਼ਿੰਮੇਵਾਰੀ) ਚੱਟੀ ਨਹੀਂ ਜਾਪਦੀ ।

ईश्वर जिन पर कृपा-दृष्टि करता है, उनको न ही कोई कष्ट होता है, न ही कोई पीड़ा एवं दण्ड मिलता है।

Those who are blessed with the Lord's Glance of Grace suffer neither torture, nor pain, nor punishment.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

ਨਾਨਕ ਜੋ ਪ੍ਰਭ ਭਾਣਿਆ ਪੂਰੀ ਤਿਨਾ ਪਰੀ ॥੧੮॥

नानक जो प्रभ भाणिआ पूरी तिना परी ॥१८॥

Naanak jo prbh bhaa(nn)iaa pooree tinaa paree ||18||

ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਨੂੰ ਚੰਗੇ ਲਗਦੇ ਹਨ, (ਜੀਵਨ-ਵਣਜ ਵਿਚ) ਉਹ ਕਾਮਯਾਬ ਹੋ ਜਾਂਦੇ ਹਨ ॥੧੮॥

हे नानक ! जो प्रभु को भले लगते हैं, वह पूर्णतया सफल हो जाते हैं।॥ १८ ॥

O Nanak, those who are pleasing to God become perfectly successful. ||18||

Guru Arjan Dev ji / Raag Gauri / Bavan Akhri (M: 5) / Guru Granth Sahib ji - Ang 253

Download SGGS PDF Daily Updates ADVERTISE HERE