ANG 251, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਨਾਮ ਬਿਹੂਨੇ ਨਾਨਕਾ ਹੋਤ ਜਾਤ ਸਭੁ ਧੂਰ ॥੧॥

नाम बिहूने नानका होत जात सभु धूर ॥१॥

Naam bihoone naanakaa hot jaat sabhu dhoor ||1||

ਹੇ ਨਾਨਕ! ਨਾਮ ਤੋਂ ਸੱਖਣਾ ਰਹਿ ਕੇ ਸਾਰਾ ਜਗਤ ਹੀ ਵਿਅਰਥ ਜੀਵਨ ਗੁਜ਼ਾਰ ਜਾਂਦਾ ਹੈ ॥੧॥

हे नानक ! नामविहीन सभी इन्सान धूलि होते जा रहे हैं।॥ १॥

Without the Naam, the Name of the Lord, O Nanak, all are reduced to dust. ||1||

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਪਵੜੀ ॥

पवड़ी ॥

Pava(rr)ee ||

ਪਵੜੀ

पउड़ी॥

Pauree:

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਧਧਾ ਧੂਰਿ ਪੁਨੀਤ ਤੇਰੇ ਜਨੂਆ ॥

धधा धूरि पुनीत तेरे जनूआ ॥

Dhadhaa dhoori puneet tere janooaa ||

ਹੇ ਪ੍ਰਭੂ! ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਪਵਿਤ੍ਰ (ਕਰਨ ਵਾਲੀ ਹੁੰਦੀ) ਹੈ ।

ध-हे प्रभु ! तेरे सन्तों-भक्तों की चरण-धूलि पवित्र पावन है।

DHADHA: The dust of the feet of the Saints is sacred.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਧਨਿ ਤੇਊ ਜਿਹ ਰੁਚ ਇਆ ਮਨੂਆ ॥

धनि तेऊ जिह रुच इआ मनूआ ॥

Dhani teu jih ruch iaa manooaa ||

ਉਹ ਬੰਦੇ ਭਾਗਾਂ ਵਾਲੇ ਹਨ, ਜਿਨ੍ਹਾਂ ਦੇ ਮਨ ਵਿਚ ਇਸ ਧੂੜ ਦੀ ਤਾਂਘ ਹੈ ।

जिनके हृदय में इस धूलि की इच्छा है, वे भाग्यशाली हैं।

Blessed are those whose minds are filled with this longing.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਧਨੁ ਨਹੀ ਬਾਛਹਿ ਸੁਰਗ ਨ ਆਛਹਿ ॥

धनु नही बाछहि सुरग न आछहि ॥

Dhanu nahee baachhahi surag na aachhahi ||

(ਅਜੇਹੇ ਮਨੁੱਖ ਇਸ ਚਰਨ-ਧੂੜ ਦੇ ਟਾਕਰੇ ਤੇ ਦੁਨੀਆ ਵਾਲਾ) ਧਨ ਨਹੀਂ ਲੋੜਦੇ, ਸੁਰਗ ਦੀ ਭੀ ਤਾਂਘ ਨਹੀਂ ਰੱਖਦੇ,

ऐसे लोग धन को नहीं चाहते और स्वर्ग की भी चाहत नहीं रखते।

They do not seek wealth, and they do not desire paradise.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਅਤਿ ਪ੍ਰਿਅ ਪ੍ਰੀਤਿ ਸਾਧ ਰਜ ਰਾਚਹਿ ॥

अति प्रिअ प्रीति साध रज राचहि ॥

Ati pria preeti saadh raj raachahi ||

ਉਹ ਤਾਂ ਆਪਣੇ ਅਤਿ ਪਿਆਰੇ ਪ੍ਰਭੂ ਦੀ ਪ੍ਰੀਤ ਵਿਚ ਅਤੇ ਗੁਰਮੁਖਾਂ ਦੀ ਚਰਨ-ਧੂੜ ਵਿਚ ਹੀ ਮਸਤ ਰਹਿੰਦੇ ਹਨ ।

क्योंकि वह प्रिय प्रभु के प्रेम एवं संतों की चरण-धूलि में मग्न रहते हैं।

They are immersed in the deep love of their Beloved, and the dust of the feet of the Holy.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਧੰਧੇ ਕਹਾ ਬਿਆਪਹਿ ਤਾਹੂ ॥

धंधे कहा बिआपहि ताहू ॥

Dhanddhe kahaa biaapahi taahoo ||

ਮਾਇਆ ਦੇ ਕੋਈ ਜੰਜਾਲ ਉਹਨਾਂ ਤੇ ਜ਼ੋਰ ਨਹੀਂ ਪਾ ਸਕਦੇ,

सांसारिक माया का बन्धन उन पर प्रभाव नहीं डाल सकता,

How can worldly affairs affect those

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਜੋ ਏਕ ਛਾਡਿ ਅਨ ਕਤਹਿ ਨ ਜਾਹੂ ॥

जो एक छाडि अन कतहि न जाहू ॥

Jo ek chhaadi an katahi na jaahoo ||

ਜੇਹੜੇ ਮਨੁੱਖ ਇਕ ਪਰਮਾਤਮਾ ਦੀ ਓਟ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਜਾਂਦੇ ।

जो लोग ईश्वर का सहारा त्याग कर कहीं ओर नहीं जाते।

Who do not abandon the One Lord, and who go nowhere else?

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਜਾ ਕੈ ਹੀਐ ਦੀਓ ਪ੍ਰਭ ਨਾਮ ॥

जा कै हीऐ दीओ प्रभ नाम ॥

Jaa kai heeai deeo prbh naam ||

ਪ੍ਰਭੂ ਨੇ ਜਿਨ੍ਹਾਂ ਦੇ ਹਿਰਦੇ ਵਿਚ ਆਪਣਾ ਨਾਮ ਵਸਾ ਦਿੱਤਾ ਹੈ,

हे नानक ! जिस व्यक्ति के हृदय में प्रभु ने अपना नाम बसा दिया है,

One whose heart is filled with God's Name,

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਨਾਨਕ ਸਾਧ ਪੂਰਨ ਭਗਵਾਨ ॥੪॥

नानक साध पूरन भगवान ॥४॥

Naanak saadh pooran bhagavaan ||4||

ਹੇ ਨਾਨਕ! ਉਹ ਭਗਵਾਨ ਦਾ ਰੂਪ ਪੂਰੇ ਸੰਤ ਹਨ ॥੪॥

वही व्यक्ति भगवान के पूर्ण संत हैं॥ ४॥

O Nanak, is a perfect spiritual being of God. ||4||

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਸਲੋਕ ॥

सलोक ॥

Salok ||

श्लोक॥

Shalok:

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਅਨਿਕ ਭੇਖ ਅਰੁ ਙਿਆਨ ਧਿਆਨ ਮਨਹਠਿ ਮਿਲਿਅਉ ਨ ਕੋਇ ॥

अनिक भेख अरु ङिआन धिआन मनहठि मिलिअउ न कोइ ॥

Anik bhekh aru (ng)iaan dhiaan manahathi miliau na koi ||

ਅਨੇਕਾਂ ਧਾਰਮਿਕ ਭੇਖ ਕੀਤਿਆਂ, ਧਰਮ-ਚਰਚਾ ਕਰਨ ਨਾਲ, ਮਨ ਦੇ ਹਠ ਨਾਲ ਸਮਾਧੀਆਂ ਲਾਇਆਂ ਕੋਈ ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ ।

अनेक धार्मिक वेश धारण करने एवं ज्ञान, ध्यान एवं मन के हठ से भगवान में सुरति लगाने से कोई भी पुरुष ईश्वर से नहीं मिल सकता।

By all sorts of religious robes, knowledge, meditation and stubborn-mindedness, no one has ever met God.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਕਹੁ ਨਾਨਕ ਕਿਰਪਾ ਭਈ ਭਗਤੁ ਙਿਆਨੀ ਸੋਇ ॥੧॥

कहु नानक किरपा भई भगतु ङिआनी सोइ ॥१॥

Kahu naanak kirapaa bhaee bhagatu (ng)iaanee soi ||1||

ਨਾਨਕ ਆਖਦਾ ਹੈ- ਜਿਸ ਤੇ ਪ੍ਰਭੂ ਦੀ ਮਿਹਰ ਹੋਵੇ, ਉਹੀ ਭਗਤ ਬਣ ਸਕਦਾ ਹੈ, ਉਹੀ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਸਕਦਾ ਹੈ ॥੧॥

हे नानक ! जिस व्यक्ति पर ईश्वर की कृपा हो जाती है, वही भक्त एवं ज्ञानी है॥ १ ॥

Says Nanak, those upon whom God showers His Mercy, are devotees of spiritual wisdom. ||1||

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਪਉੜੀ ॥

पउड़ी ॥

Pau(rr)ee ||

ਪਉੜੀ

पउड़ी ॥

Pauree:

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਙੰਙਾ ਙਿਆਨੁ ਨਹੀ ਮੁਖ ਬਾਤਉ ॥

ङंङा ङिआनु नही मुख बातउ ॥

(Ng)an(ng)(ng)aa (ng)iaanu nahee mukh baatau ||

ਨਿਰੀਆਂ ਮੂੰਹ ਦੀਆਂ ਗੱਲਾਂ ਨਾਲ,

ड-ज्ञान केवल मौखिक बातों से प्राप्त नहीं होता।

NGANGA: Spiritual wisdom is not obtained by mere words of mouth.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਅਨਿਕ ਜੁਗਤਿ ਸਾਸਤ੍ਰ ਕਰਿ ਭਾਤਉ ॥

अनिक जुगति सासत्र करि भातउ ॥

Anik jugati saasatr kari bhaatau ||

ਸ਼ਾਸਤਰਾਂ ਦੀਆਂ ਅਨੇਕ ਕਿਸਮ ਦੀਆਂ ਜੁਗਤੀਆਂ ਵਰਤਿਆਂ ਪਰਮਾਤਮਾ ਨਾਲ ਜਾਣ-ਪਛਾਣ ਨਹੀਂ ਹੋ ਸਕਦੀ ।

शास्त्रों की बताई हुई अनेकों विधियों की युक्तियों द्वारा भी प्राप्त नहीं होता।

It is not obtained through the various debates of the Shaastras and scriptures.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਙਿਆਨੀ ਸੋਇ ਜਾ ਕੈ ਦ੍ਰਿੜ ਸੋਊ ॥

ङिआनी सोइ जा कै द्रिड़ सोऊ ॥

(Ng)iaanee soi jaa kai dri(rr) sou ||

ਪਰਮਾਤਮਾ ਨਾਲ ਉਹੀ ਜਾਣ-ਪਛਾਣ ਪਾਣ ਵਾਲਾ ਹੁੰਦਾ ਹੈ, ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਪੱਕਾ ਨਿਵਾਸ ਬਣੇ ।

केवल वही ज्ञानी है, जिसके हृदय में प्रभु बसा हुआ है।

They alone are spiritually wise, whose minds are firmly fixed on the Lord.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਕਹਤ ਸੁਨਤ ਕਛੁ ਜੋਗੁ ਨ ਹੋਊ ॥

कहत सुनत कछु जोगु न होऊ ॥

Kahat sunat kachhu jogu na hou ||

ਨਿਰਾ ਪ੍ਰਭੂ-ਮਿਲਾਪ ਦੀਆਂ ਗੱਲਾਂ ਆਖਣ ਸੁਣਨ ਨਾਲ ਪ੍ਰਭੂ-ਮਿਲਾਪ ਨਹੀਂ ਹੋ ਸਕਦਾ ।

कहने एवं सुनने से मनुष्य मूल रूप से ही योग्य नहीं होता।

Hearing and telling stories, no one attains Yoga.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਙਿਆਨੀ ਰਹਤ ਆਗਿਆ ਦ੍ਰਿੜੁ ਜਾ ਕੈ ॥

ङिआनी रहत आगिआ द्रिड़ु जा कै ॥

(Ng)iaanee rahat aagiaa dri(rr)u jaa kai ||

ਜਿਸ ਦੇ ਹਿਰਦੇ ਵਿਚ ਪਰਮਾਤਮਾ ਦੀ ਰਜ਼ਾ ਪੱਕੀ ਟਿਕੀ ਰਹੇ, ਉਹੀ ਅਸਲ ਗਿਆਨੀ ਹੈ ।

जो मनुष्य प्रभु की आज्ञा मानने में तत्पर रहता है, वही ईश्वर का वास्तविक ज्ञानी है।

They alone are spiritually wise, who remain firmly committed to the Lord's Command.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਉਸਨ ਸੀਤ ਸਮਸਰਿ ਸਭ ਤਾ ਕੈ ॥

उसन सीत समसरि सभ ता कै ॥

Usan seet samasari sabh taa kai ||

ਉਸ ਨੂੰ ਸਾਰਾ ਦੁਖ-ਸੁਖ ਇਕ-ਸਮਾਨ ਪ੍ਰਤੀਤ ਹੁੰਦਾ ਹੈ ।

गर्मी और सर्दी (दुःख-सुख) सभी उसके लिए एक समान हैं।

Heat and cold are all the same to them.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਙਿਆਨੀ ਤਤੁ ਗੁਰਮੁਖਿ ਬੀਚਾਰੀ ॥

ङिआनी ततु गुरमुखि बीचारी ॥

(Ng)iaanee tatu guramukhi beechaaree ||

ਜੇਹੜਾ ਗੁਰੂ ਦੀ ਰਾਹੀਂ ਜਗਤ-ਦੇ-ਮੂਲ ਪ੍ਰਭੂ ਦੇ ਗੁਣਾਂ ਦਾ ਵਿਚਾਰਵਾਨ ਬਣ ਜਾਵੇ,

हे नानक ! ज्ञानी वहीं है, जो गुरु की शरण में प्रभु का भजन करता है

The true people of spiritual wisdom are the Gurmukhs, who contemplate the essence of reality;

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਨਾਨਕ ਜਾ ਕਉ ਕਿਰਪਾ ਧਾਰੀ ॥੫॥

नानक जा कउ किरपा धारी ॥५॥

Naanak jaa kau kirapaa dhaaree ||5||

ਹੇ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਕਿਰਪਾ ਕਰੇ, ਉਸ ਦੀ ਸਾਂਝ ਪਰਮਾਤਮਾ ਨਾਲ ਬਣਦੀ ਹੈ ॥੫॥

और जिस पर वह अपनी कृपा करता है॥ ५॥

O Nanak, the Lord showers His Mercy upon them. ||5||

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਸਲੋਕੁ ॥

सलोकु ॥

Saloku ||

श्लोक ॥

Shalok:

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ ॥

आवन आए स्रिसटि महि बिनु बूझे पसु ढोर ॥

Aavan aae srisati mahi binu boojhe pasu dhor ||

ਜਗਤ ਵਿਚ ਉਹਨਾਂ ਬੰਦਿਆਂ ਨੇ ਸਿਰਫ਼ ਕਹਣ-ਮਾਤ੍ਰ ਹੀ ਮਨੁੱਖਾ ਜਨਮ ਲਿਆ, ਪਰ ਜੀਵਨ ਦਾ ਸਹੀ ਰਸਤਾ ਸਮਝਣ ਤੋਂ ਬਿਨਾ ਉਹ ਪਸ਼ੂ ਡੰਗਰ ਹੀ ਰਹੇ (ਪਸ਼ੂਆਂ ਵਾਲੀ ਜ਼ਿੰਦਗੀ ਹੀ ਗੁਜ਼ਾਰਦੇ ਰਹੇ) ।

आने वाले सृष्टि में आते हैं परन्तु जीवन का सन्मार्ग समझे बिना वे जानवर एवं पशुओं की भाँति ही रहे हैं।

Those who have come into the world without understanding are like animals and beasts.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਨਾਨਕ ਗੁਰਮੁਖਿ ਸੋ ਬੁਝੈ ਜਾ ਕੈ ਭਾਗ ਮਥੋਰ ॥੧॥

नानक गुरमुखि सो बुझै जा कै भाग मथोर ॥१॥

Naanak guramukhi so bujhai jaa kai bhaag mathor ||1||

ਹੇ ਨਾਨਕ! ਉਹ ਮਨੁੱਖ ਗੁਰੂ ਦੀ ਰਾਹੀਂ ਜੀਵਨ ਦਾ ਸਹੀ ਰਸਤਾ ਸਮਝਦਾ ਹੈ, ਜਿਸ ਦੇ ਮੱਥੇ ਉਤੇ (ਪੂਰਬਲੇ ਕਰਮਾਂ ਦੇ ਚੰਗੇ ਕਰਮਾਂ ਦੇ) ਭਾਗ ਜਾਗ ਪੈਣ ॥੧॥

हे नानक ! गुरु की शरण में केवल वही प्रभु को समझता है, जिसके मस्तक पर भाग्यरेखाएँ विद्यमान होती हैं।॥ १॥

O Nanak, those who become Gurmukh understand; upon their foreheads is such pre-ordained destiny. ||1||

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਪਉੜੀ ॥

पउड़ी ॥

Pau(rr)ee ||

ਪਉੜੀ

पउड़ी॥

Pauree:

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਯਾ ਜੁਗ ਮਹਿ ਏਕਹਿ ਕਉ ਆਇਆ ॥

या जुग महि एकहि कउ आइआ ॥

Yaa jug mahi ekahi kau aaiaa ||

ਮਨੁੱਖ ਇਸ ਜਨਮ ਵਿਚ ਸਿਰਫ਼ ਪਰਮਾਤਮਾ ਦਾ ਸਿਮਰਨ ਕਰਨ ਲਈ ਜਨਮਿਆ ਹੈ,

इस जगत् में मनुष्य ने प्रभु का भजन करने के लिए जन्म लिया है

They have come into this world to meditate on the One Lord.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਜਨਮਤ ਮੋਹਿਓ ਮੋਹਨੀ ਮਾਇਆ ॥

जनमत मोहिओ मोहनी माइआ ॥

Janamat mohio mohanee maaiaa ||

ਪਰ ਜੰਮਦਿਆਂ ਹੀ ਇਸ ਨੂੰ ਠਗਣੀ ਮਾਇਆ ਠੱਗ ਲੈਂਦੀ ਹੈ ।

लेकिन जन्म काल से ही मोह लेने वाली माया ने उसको मुग्ध कर लिया है।

But ever since their birth, they have been enticed by the fascination of Maya.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਗਰਭ ਕੁੰਟ ਮਹਿ ਉਰਧ ਤਪ ਕਰਤੇ ॥

गरभ कुंट महि उरध तप करते ॥

Garabh kuntt mahi uradh tap karate ||

(ਇਹ ਆਮ ਪਰਚਲਤ ਖ਼ਿਆਲ ਹੈ ਕਿ) ਜੀਵ ਮਾਂ ਦੇ ਪੇਟ ਵਿਚ ਪੁੱਠੇ ਲਟਕੇ ਹੋਏ ਪਰਮਾਤਮਾ ਦਾ ਭਜਨ ਕਰਦੇ ਹਨ,

माता के गर्भ में विपरीत लटका हुआ प्राणी तपस्या करता था।

Upside-down in the chamber of the womb, they performed intense meditation.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਸਾਸਿ ਸਾਸਿ ਸਿਮਰਤ ਪ੍ਰਭੁ ਰਹਤੇ ॥

सासि सासि सिमरत प्रभु रहते ॥

Saasi saasi simarat prbhu rahate ||

ਉਥੇ ਸੁਆਸ ਸੁਆਸ ਪ੍ਰਭੂ ਨੂੰ ਸਿਮਰਦੇ ਰਹਿੰਦੇ ਹਨ ।

वहाँ वह अपनी हर सांस से प्रभु की आराधना करता रहता था।

They remembered God in meditation with each and every breath.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਉਰਝਿ ਪਰੇ ਜੋ ਛੋਡਿ ਛਡਾਨਾ ॥

उरझि परे जो छोडि छडाना ॥

Urajhi pare jo chhodi chhadaanaa ||

(ਪਰ ਪ੍ਰਭੂ ਦੀ ਅਜਬ ਮਾਇਆ ਹੈ ਕਿ) ਜਿਸ ਮਾਇਆ ਨੂੰ ਜ਼ਰੂਰ ਛੱਡ ਜਾਣਾ ਹੈ, ਉਸ ਵਿਚ ਸਾਰੀ ਜ਼ਿੰਦਗੀ ਫਸੇ ਰਹਿੰਦੇ ਹਨ,

वह उस माया से उलझ गया है, जिसे उसने अवश्य छोड़ जाना है।

But now, they are entangled in things which they must leave behind.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਦੇਵਨਹਾਰੁ ਮਨਹਿ ਬਿਸਰਾਨਾ ॥

देवनहारु मनहि बिसराना ॥

Devanahaaru manahi bisaraanaa ||

ਜੋ ਪ੍ਰਭੂ ਸਾਰੇ ਪਦਾਰਥ ਦੇਣ ਵਾਲਾ ਹੈ ਉਸ ਨੂੰ ਮਨ ਤੋਂ ਭੁਲਾ ਦੇਂਦੇ ਹਨ ।

दाता प्रभु को वह अपने हृदय से विस्मृत कर देता है।

They forget the Great Giver from their minds.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਧਾਰਹੁ ਕਿਰਪਾ ਜਿਸਹਿ ਗੁਸਾਈ ॥

धारहु किरपा जिसहि गुसाई ॥

Dhaarahu kirapaa jisahi gusaaee ||

ਹੇ ਮਾਲਕ ਪ੍ਰਭੂ! ਜਿਸ ਮਨੁੱਖ ਉਤੇ ਤੂੰ ਕਿਰਪਾ ਕਰਦਾ ਹੈਂ,

हे नानक ! गोसाई जिस व्यक्ति पर कृपा धारण करता है,

Those upon whom the Lord showers His Mercy,

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਇਤ ਉਤ ਨਾਨਕ ਤਿਸੁ ਬਿਸਰਹੁ ਨਾਹੀ ॥੬॥

इत उत नानक तिसु बिसरहु नाही ॥६॥

It ut naanak tisu bisarahu naahee ||6||

ਹੇ ਨਾਨਕ! (ਆਖ-) ਉਸ ਦੇ ਮਨੋਂ ਤੂੰ ਲੋਕ ਪਰਲੋਕ ਵਿਚ ਕਦੇ ਨਹੀਂ ਵਿਸਰਦਾ ॥੬॥

वह लोक-परलोक में उसे नहीं भूलते॥ ६॥

O Nanak, they do not forget Him, here or hereafter. ||6||

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਸਲੋਕੁ ॥

सलोकु ॥

Saloku ||

श्लोक॥

Shalok:

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਆਵਤ ਹੁਕਮਿ ਬਿਨਾਸ ਹੁਕਮਿ ਆਗਿਆ ਭਿੰਨ ਨ ਕੋਇ ॥

आवत हुकमि बिनास हुकमि आगिआ भिंन न कोइ ॥

Aavat hukami binaas hukami aagiaa bhinn na koi ||

ਜੀਵ ਪ੍ਰਭੂ ਦੇ ਹੁਕਮ ਵਿਚ ਜੰਮਦਾ ਹੈ, ਹੁਕਮ ਵਿਚ ਹੀ ਮਰਦਾ ਹੈ । ਕੋਈ ਜੀਵ ਪ੍ਰਭੂ ਦੇ ਹੁਕਮ ਤੋਂ ਆਕੀ ਨਹੀਂ ਹੋ ਸਕਦਾ ।

इन्सान ईश्वर के हुक्म से दुनिया में जन्म लेता है, उसके हुक्म से वह मृत्यु प्राप्त करता है। कोई भी इन्सान ईश्वर के हुक्म का विरोध नहीं कर सकता।

By His Command, we come, and by His Command, we go; no one is beyond His Command.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਆਵਨ ਜਾਨਾ ਤਿਹ ਮਿਟੈ ਨਾਨਕ ਜਿਹ ਮਨਿ ਸੋਇ ॥੧॥

आवन जाना तिह मिटै नानक जिह मनि सोइ ॥१॥

Aavan jaanaa tih mitai naanak jih mani soi ||1||

ਹੇ ਨਾਨਕ! (ਸਿਰਫ਼) ਉਸ ਜੀਵ ਦਾ ਜਨਮ ਮਰਨ (ਦਾ ਗੇੜ) ਮੁੱਕਦਾ ਹੈ ਜਿਸ ਦੇ ਮਨ ਵਿਚ ਉਹ (ਹੁਕਮ ਦਾ ਮਾਲਕ ਪ੍ਰਭੂ) ਵੱਸਦਾ ਹੈ ॥੧॥

हे नानक ! जिस इन्सान के हृदय में ईश्वर का निवास हो जाता है, उसका जन्म-मरण का चक्र मिट जाता है॥ १॥

Coming and going in reincarnation is ended, O Nanak, for those whose minds are filled with the Lord. ||1||

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਪਉੜੀ ॥

पउड़ी ॥

Pau(rr)ee ||

ਪਉੜੀ

पउड़ी॥

Pauree:

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਏਊ ਜੀਅ ਬਹੁਤੁ ਗ੍ਰਭ ਵਾਸੇ ॥

एऊ जीअ बहुतु ग्रभ वासे ॥

Eu jeea bahutu grbh vaase ||

ਇਹ ਜੀਵ ਅਨੇਕਾਂ ਜੂਨਾਂ ਵਿਚ ਵਾਸ ਲੈਂਦੇ ਹਨ,

ये प्राणी अनेक योनियों में वास करते हैं।

This soul has lived in many wombs.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਮੋਹ ਮਗਨ ਮੀਠ ਜੋਨਿ ਫਾਸੇ ॥

मोह मगन मीठ जोनि फासे ॥

Moh magan meeth joni phaase ||

ਮਿੱਠੇ ਮੋਹ ਵਿਚ ਮਸਤ ਹੋ ਕੇ ਜੂਨਾਂ ਦੇ ਗੇੜ ਵਿਚ ਫਸ ਜਾਂਦੇ ਹਨ ।

मीठे मोह में मस्त होकर प्राणी योनियों के चक्र में फंस जाते हैं।

Enticed by sweet attachment, it has been trapped in reincarnation.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਇਨਿ ਮਾਇਆ ਤ੍ਰੈ ਗੁਣ ਬਸਿ ਕੀਨੇ ॥

इनि माइआ त्रै गुण बसि कीने ॥

Ini maaiaa trai gu(nn) basi keene ||

ਇਸ ਮਾਇਆ ਨੇ (ਜੀਵਾਂ ਨੂੰ ਆਪਣੇ) ਤਿੰਨ ਗੁਣਾਂ ਦੇ ਵੱਸ ਵਿਚ ਕਰ ਰੱਖਿਆ ਹੈ ।

इस मोहिनी ने (प्राणियों को) अपने तीन गुणों के वश में किया हुआ है।

This Maya has subjugated beings through the three qualities.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਆਪਨ ਮੋਹ ਘਟੇ ਘਟਿ ਦੀਨੇ ॥

आपन मोह घटे घटि दीने ॥

Aapan moh ghate ghati deene ||

ਹਰੇਕ ਜੀਵ ਦੇ ਹਿਰਦੇ ਵਿਚ ਇਸ ਨੇ ਆਪਣਾ ਮੋਹ ਟਿਕਾ ਦਿੱਤਾ ਹੈ ।

इस मोहिनी ने प्रत्येक प्राणी के हृदय में अपना मोह टिका दिया है।

Maya has infused attachment to itself in each and every heart.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਏ ਸਾਜਨ ਕਛੁ ਕਹਹੁ ਉਪਾਇਆ ॥

ए साजन कछु कहहु उपाइआ ॥

E saajan kachhu kahahu upaaiaa ||

ਹੇ ਸੱਜਣ! ਕੋਈ ਐਸਾ ਇਲਾਜ ਦੱਸ,

हे मित्र ! मुझे कोई ऐसा उपाय बता,

O friend, tell me some way,

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਜਾ ਤੇ ਤਰਉ ਬਿਖਮ ਇਹ ਮਾਇਆ ॥

जा ते तरउ बिखम इह माइआ ॥

Jaa te tarau bikham ih maaiaa ||

ਜਿਸ ਨਾਲ ਮੈਂ ਇਸ ਔਖੀ ਮਾਇਆ (ਦੇ ਮੋਹ-ਰੂਪ ਸਮੁੰਦਰ) ਵਿਚੋਂ ਪਾਰ ਲੰਘ ਸਕਾਂ ।

जिससे मैं मोहिनी के विषम सागर से पार हो जाऊँ ।

By which I may swim across this treacherous ocean of Maya.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਕਰਿ ਕਿਰਪਾ ਸਤਸੰਗਿ ਮਿਲਾਏ ॥

करि किरपा सतसंगि मिलाए ॥

Kari kirapaa satasanggi milaae ||

ਪ੍ਰਭੂ ਆਪਣੀ ਮਿਹਰ ਕਰ ਕੇ ਜਿਸ ਜੀਵ ਨੂੰ ਸਤਸੰਗ ਵਿਚ ਮਿਲਾਂਦਾ ਹੈ,

हे नानक ! जिस व्यक्ति पर ईश्वर कृपा दृष्टि करके सत्संग में मिलाता है,"

The Lord showers His Mercy, and leads us to join the Sat Sangat, the True Congregation.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਨਾਨਕ ਤਾ ਕੈ ਨਿਕਟਿ ਨ ਮਾਏ ॥੭॥

नानक ता कै निकटि न माए ॥७॥

Naanak taa kai nikati na maae ||7||

ਹੇ ਨਾਨਕ! (ਆਖ-) ਮਾਇਆ ਉਸ ਦੇ ਨੇੜੇ ਨਹੀਂ (ਢੁਕ ਸਕਦੀ) ॥੭॥

माया उसके निकट नहीं आती॥ ७ ॥

O Nanak, Maya does not even come near. ||7||

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਸਲੋਕੁ ॥

सलोकु ॥

Saloku ||

श्लोक॥

Shalok:

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਕਿਰਤ ਕਮਾਵਨ ਸੁਭ ਅਸੁਭ ਕੀਨੇ ਤਿਨਿ ਪ੍ਰਭਿ ਆਪਿ ॥

किरत कमावन सुभ असुभ कीने तिनि प्रभि आपि ॥

Kirat kamaavan subh asubh keene tini prbhi aapi ||

(ਹਰੇਕ ਜੀਵ ਵਿਚ ਬੈਠ ਕੇ) ਸਭ ਚੰਗੇ ਮੰਦੇ ਕੰਮ ਉਹ ਪ੍ਰਭੂ ਆਪ ਕਰ ਰਿਹਾ ਹੈ (ਪ੍ਰਭੂ ਨੇ ਆਪ ਕੀਤੇ ਹਨ) ।

ईश्वर स्वयं (प्राणी में विद्यमान होकर) उससे शुभ-अशुभ कर्म करवाता है।

God Himself causes one to perform good and bad actions.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਪਸੁ ਆਪਨ ਹਉ ਹਉ ਕਰੈ ਨਾਨਕ ਬਿਨੁ ਹਰਿ ਕਹਾ ਕਮਾਤਿ ॥੧॥

पसु आपन हउ हउ करै नानक बिनु हरि कहा कमाति ॥१॥

Pasu aapan hau hau karai naanak binu hari kahaa kamaati ||1||

ਪਰ ਹੇ ਨਾਨਕ! ਮੂਰਖ ਮਨੁੱਖ ਮਾਣ ਕਰਦਾ ਹੈ ਕਿ ਮੈਂ ਕਰਦਾ ਹਾਂ । ਪ੍ਰਭੂ ਦੀ ਪ੍ਰੇਰਨਾ ਤੋਂ ਬਿਨਾ ਜੀਵ ਕੁਝ ਨਹੀਂ ਕਰ ਸਕਦਾ ॥੧॥

लेकिन इस बात का मूर्ख मनुष्य अहंकार एवं अभिमान करता है। लेकिन हे नानक ! भगवान के अलावा प्राणी कुछ भी करने में सक्षम नहीं॥ १॥

The beast indulges in egotism, selfishness and conceit; O Nanak, without the Lord, what can anyone do? ||1||

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਪਉੜੀ ॥

पउड़ी ॥

Pau(rr)ee ||

ਪਉੜੀ

पउड़ी॥

Pauree:

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਏਕਹਿ ਆਪਿ ਕਰਾਵਨਹਾਰਾ ॥

एकहि आपि करावनहारा ॥

Ekahi aapi karaavanahaaraa ||

(ਜੀਵਾਂ ਪਾਸੋਂ ਚੰਗੇ ਮੰਦੇ ਕੰਮ) ਕਰਾਵਣ ਵਾਲਾ ਪ੍ਰਭੂ ਸਿਰਫ਼ ਆਪ ਹੀ ਹੈ,

एक ईश्वर ही प्राणियों से कर्म करवाता है।

The One Lord Himself is the Cause of all actions.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਆਪਹਿ ਪਾਪ ਪੁੰਨ ਬਿਸਥਾਰਾ ॥

आपहि पाप पुंन बिसथारा ॥

Aapahi paap punn bisathaaraa ||

ਉਸ ਨੇ ਆਪ ਹੀ ਚੰਗੇ ਮੰਦੇ ਕੰਮਾਂ ਦਾ ਖਿਲਾਰਾ ਖਿਲਾਰਿਆ ਹੋਇਆ ਹੈ ।

वह स्वयं पाप एवं पुण्य का प्रसार करता है।

He Himself distributes sins and noble acts.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਇਆ ਜੁਗ ਜਿਤੁ ਜਿਤੁ ਆਪਹਿ ਲਾਇਓ ॥

इआ जुग जितु जितु आपहि लाइओ ॥

Iaa jug jitu jitu aapahi laaio ||

ਇਸ ਮਨੁੱਖਾ ਜਨਮ ਵਿਚ (ਭਾਵ, ਜਨਮ ਦੇ ਕੇ) ਜਿਸ ਜਿਸ ਪਾਸੇ ਪ੍ਰਭੂ ਆਪ ਲਾਂਦਾ ਹੈ (ਉਧਰ ਹੀ ਜੀਵ ਲੱਗਦੇ ਹਨ),

इस मनुष्य जन्म में प्रभु जिस-जिस ओर स्वयं लगाता है, उधर ही प्राणी लगते हैं।

In this age, people are attached as the Lord attaches them.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਸੋ ਸੋ ਪਾਇਓ ਜੁ ਆਪਿ ਦਿਵਾਇਓ ॥

सो सो पाइओ जु आपि दिवाइओ ॥

So so paaio ju aapi divaaio ||

ਜੇਹੜੀ (ਮਤਿ) ਪ੍ਰਭੂ ਆਪ ਜੀਵਾਂ ਨੂੰ ਦੇਂਦਾ ਹੈ, ਉਹੀ ਉਹ ਗ੍ਰਹਣ ਕਰਦੇ ਹਨ ।

जो कुछ ईश्वर स्वयं प्रदान करता है, वह वही कुछ प्राप्त करते हैं।

They receive that which the Lord Himself gives.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਉਆ ਕਾ ਅੰਤੁ ਨ ਜਾਨੈ ਕੋਊ ॥

उआ का अंतु न जानै कोऊ ॥

Uaa kaa anttu na jaanai kou ||

ਉਸ ਪ੍ਰਭੂ ਦੇ ਗੁਣਾਂ ਦਾ ਕੋਈ ਜੀਵ ਅੰਤ ਨਹੀਂ ਜਾਣ ਸਕਦਾ,

उस ईश्वर का अन्त कोई भी नहीं जानता।

No one knows His limits.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਜੋ ਜੋ ਕਰੈ ਸੋਊ ਫੁਨਿ ਹੋਊ ॥

जो जो करै सोऊ फुनि होऊ ॥

Jo jo karai sou phuni hou ||

(ਜਗਤ ਵਿਚ) ਉਹੀ ਕੁਝ ਹੋ ਰਿਹਾ ਹੈ ਜੋ ਪ੍ਰਭੂ ਆਪ ਕਰਦਾ ਹੈ ।

जो कुछ प्रभु (संसार में) करता है, आखिरकार वही कुछ होता है।

Whatever He does, comes to pass.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਏਕਹਿ ਤੇ ਸਗਲਾ ਬਿਸਥਾਰਾ ॥

एकहि ते सगला बिसथारा ॥

Ekahi te sagalaa bisathaaraa ||

ਇਹ ਸਾਰਾ ਜਗਤ-ਖਿਲਾਰਾ ਪ੍ਰਭੂ ਤੋਂ ਹੀ ਖਿਲਰਿਆ ਹੈ,

इस जगत् का प्रसार केवल ईश्वर द्वारा ही हुआ है।

From the One, the entire expanse of the Universe emanated.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਨਾਨਕ ਆਪਿ ਸਵਾਰਨਹਾਰਾ ॥੮॥

नानक आपि सवारनहारा ॥८॥

Naanak aapi savaaranahaaraa ||8||

ਹੇ ਨਾਨਕ! ਉਹ ਆਪ ਹੀ ਜੀਵਾਂ ਨੂੰ ਸਿੱਧੇ ਰਾਹੇ ਪਾਣ ਵਾਲਾ ਹੈ ॥੮॥

हे नानक ! ईश्वर स्वयं ही जीवों का जीवन संवारने वाला है॥ ८ ॥

O Nanak, He Himself is our Saving Grace. ||8||

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਸਲੋਕੁ ॥

सलोकु ॥

Saloku ||

श्लोक ॥

Shalok:

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਰਾਚਿ ਰਹੇ ਬਨਿਤਾ ਬਿਨੋਦ ਕੁਸਮ ਰੰਗ ਬਿਖ ਸੋਰ ॥

राचि रहे बनिता बिनोद कुसम रंग बिख सोर ॥

Raachi rahe banitaa binod kusam rangg bikh sor ||

(ਅਸੀਂ ਜੀਵ) ਇਸਤ੍ਰੀ ਆਦਿਕ ਦੇ ਰੰਗ-ਤਮਾਸ਼ਿਆਂ ਵਿਚ ਮਸਤ ਹੋ ਰਹੇ ਹਾਂ, ਪਰ ਇਹ ਮਾਇਆ ਦੀ ਫੂੰ-ਫਾਂ ਕਸੁੰਭੇ ਦੇ ਰੰਗ (ਵਾਂਗ ਖਿਨ-ਭੰਗਰ ਹੀ ਹੈ) ।

मनुष्य नारियों एवं ऐश्वर्य-विलासों में लीन रहता है। विषय-विकारों का शोर-शराबा कुसुंभे के फूल की तरह क्षणभंगुर है।

Man remains engrossed in women and playful pleasures; the tumult of his passion is like the dye of the safflower, which fades away all too soon.

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

ਨਾਨਕ ਤਿਹ ਸਰਨੀ ਪਰਉ ਬਿਨਸਿ ਜਾਇ ਮੈ ਮੋਰ ॥੧॥

नानक तिह सरनी परउ बिनसि जाइ मै मोर ॥१॥

Naanak tih saranee parau binasi jaai mai mor ||1||

ਹੇ ਨਾਨਕ! (ਆਖ-) ਮੈਂ ਤਾਂ ਉਸ ਪ੍ਰਭੂ ਦੀ ਸਰਨ ਪੈਂਦਾ ਹਾਂ (ਜਿਸ ਦੀ ਮਿਹਰ ਨਾਲ) ਹਉਮੈ ਤੇ ਮਮਤਾ ਦੂਰ ਹੋ ਜਾਂਦੀ ਹੈ ॥੧॥

हे नानक ! मैं तो उस ईश्वर की शरण लेता हूँ, जिसकी कृपा से अहंकार एवं मोह दूर हो जाते हैं।॥ १॥ |"

O Nanak, seek God's Sanctuary, and your selfishness and conceit shall be taken away. ||1||

Guru Arjan Dev ji / Raag Gauri / Bavan Akhri (M: 5) / Guru Granth Sahib ji - Ang 251

Download SGGS PDF Daily Updates ADVERTISE HERE