ANG 1341, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਗੁਰ ਸਬਦੇ ਕੀਨਾ ਰਿਦੈ ਨਿਵਾਸੁ ॥੩॥

गुर सबदे कीना रिदै निवासु ॥३॥

Gur sabade keenaa ridai nivaasu ||3||

(ਜਿਸ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਪਰਮਾਤਮਾ ਮਨੁੱਖ ਦੇ) ਹਿਰਦੇ ਵਿਚ ਆ ਨਿਵਾਸ ਕਰਦਾ ਹੈ ॥੩॥

गुरु का उपदेश ह्रदय में बस गया है॥ ३॥

The Word of the Guru's Shabad has come to dwell within my heart. ||3||

Guru Arjan Dev ji / Raag Parbhati / / Guru Granth Sahib ji - Ang 1341

ਗੁਰ ਸਮਰਥ ਸਦਾ ਦਇਆਲ ॥

गुर समरथ सदा दइआल ॥

Gur samarath sadaa daiaal ||

(ਹੇ ਭਾਈ!) ਗੁਰੂ ਸਭ ਤਾਕਤਾਂ ਦਾ ਮਾਲਕ ਹੈ, ਗੁਰੂ ਸਦਾ ਹੀ ਦਇਆਵਾਨ ਰਹਿੰਦਾ ਹੈ,

गुरु सर्वकला समर्थ एवं सदैव दयालु है।

The Guru is All-powerful and Merciful forever.

Guru Arjan Dev ji / Raag Parbhati / / Guru Granth Sahib ji - Ang 1341

ਹਰਿ ਜਪਿ ਜਪਿ ਨਾਨਕ ਭਏ ਨਿਹਾਲ ॥੪॥੧੧॥

हरि जपि जपि नानक भए निहाल ॥४॥११॥

Hari japi japi naanak bhae nihaal ||4||11||

ਹੇ ਨਾਨਕ! (ਗੁਰੂ ਦੀ ਮਿਹਰ ਨਾਲ) ਪਰਮਾਤਮਾ ਦਾ ਨਾਮ ਜਪ ਜਪ ਕੇ ਮਨ ਖਿੜਿਆ ਰਹਿੰਦਾ ਹੈ ॥੪॥੧੧॥

नानक का कथन है कि ईश्वर का जाप करके निहाल हो गए हैं।॥ ४॥ ११॥

Chanting and meditating on the Lord, Nanak is exalted and enraptured. ||4||11||

Guru Arjan Dev ji / Raag Parbhati / / Guru Granth Sahib ji - Ang 1341

ਪ੍ਰਭਾਤੀ ਮਹਲਾ ੫ ॥

प्रभाती महला ५ ॥

Prbhaatee mahalaa 5 ||

प्रभाती महला ५ ॥

Prabhaatee, Fifth Mehl:

Guru Arjan Dev ji / Raag Parbhati / / Guru Granth Sahib ji - Ang 1341

ਗੁਰੁ ਗੁਰੁ ਕਰਤ ਸਦਾ ਸੁਖੁ ਪਾਇਆ ॥

गुरु गुरु करत सदा सुखु पाइआ ॥

Guru guru karat sadaa sukhu paaiaa ||

ਗੁਰੂ ਨੂੰ ਹਰ ਵੇਲੇ ਯਾਦ ਕਰਦਿਆਂ ਸਦਾ ਆਤਮਕ ਆਨੰਦ ਪ੍ਰਾਪਤ ਹੋਇਆ ਰਹਿੰਦਾ ਹੈ ।

गुरु-गुरु' जपने से सदैव सुख प्राप्त हो गया है।

Chanting Guru, Guru, I have found eternal peace.

Guru Arjan Dev ji / Raag Parbhati / / Guru Granth Sahib ji - Ang 1341

ਦੀਨ ਦਇਆਲ ਭਏ ਕਿਰਪਾਲਾ ਅਪਣਾ ਨਾਮੁ ਆਪਿ ਜਪਾਇਆ ॥੧॥ ਰਹਾਉ ॥

दीन दइआल भए किरपाला अपणा नामु आपि जपाइआ ॥१॥ रहाउ ॥

Deen daiaal bhae kirapaalaa apa(nn)aa naamu aapi japaaiaa ||1|| rahaau ||

ਗਰੀਬਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਜੀ ਮਿਹਰਵਾਨ ਹੋ ਜਾਂਦੇ ਹਨ, ਅਤੇ ਆਪਣਾ ਨਾਮ ਆਪ ਜਪਣ ਲਈ (ਜੀਵ ਨੂੰ) ਪ੍ਰੇਰਨਾ ਦੇਂਦੇ ਹਨ ॥੧॥ ਰਹਾਉ ॥

दीनदयालु ने कृपा करके स्वयं ही मुझ से अपने नाम का जाप करवाया है॥ १॥रहाउ॥

God, Merciful to the meek, has become kind and compassionate; He has inspired me to chant His Name. ||1|| Pause ||

Guru Arjan Dev ji / Raag Parbhati / / Guru Granth Sahib ji - Ang 1341

ਸੰਤਸੰਗਤਿ ਮਿਲਿ ਭਇਆ ਪ੍ਰਗਾਸ ॥

संतसंगति मिलि भइआ प्रगास ॥

Santtasanggati mili bhaiaa prgaas ||

ਗੁਰੂ ਦੀ ਸੰਗਤ ਵਿਚ ਮਿਲ ਕੇ (ਬੈਠਿਆਂ ਮਨੁੱਖ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਜਾਂਦਾ ਹੈ ।

संतों की संगत में मिलने से ज्ञान का आलोक हो गया है और

Joining the Society of the Saints, I am illumined and enlightened.

Guru Arjan Dev ji / Raag Parbhati / / Guru Granth Sahib ji - Ang 1341

ਹਰਿ ਹਰਿ ਜਪਤ ਪੂਰਨ ਭਈ ਆਸ ॥੧॥

हरि हरि जपत पूरन भई आस ॥१॥

Hari hari japat pooran bhaee aas ||1||

(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਹਰ ਵੇਲੇ ਜਪਦਿਆਂ (ਹਰੇਕ) ਆਸ ਪੂਰੀ ਹੋ ਜਾਂਦੀ ਹੈ ॥੧॥

परमात्मा का जाप करने से हमारी हर आशा पूर्ण हो गई है॥ १॥

Chanting the Name of the Lord, Har, Har, my hopes have been fulfilled. ||1||

Guru Arjan Dev ji / Raag Parbhati / / Guru Granth Sahib ji - Ang 1341

ਸਰਬ ਕਲਿਆਣ ਸੂਖ ਮਨਿ ਵੂਠੇ ॥

सरब कलिआण सूख मनि वूठे ॥

Sarab kaliaa(nn) sookh mani voothe ||

(ਗੁਣ ਗਾਣ ਦੀ ਬਰਕਤਿ ਨਾਲ) ਸਾਰੇ ਸੁਖ ਆਨੰਦ (ਮਨੁੱਖ ਦੇ) ਮਨ ਵਿਚ ਆ ਵੱਸਦੇ ਹਨ ।

सर्व-कल्याण एवं सुख उपलब्ध हुआ है और मन आनंदित हो गया है।

I am blessed with total salvation, and my mind is filled with peace.

Guru Arjan Dev ji / Raag Parbhati / / Guru Granth Sahib ji - Ang 1341

ਹਰਿ ਗੁਣ ਗਾਏ ਗੁਰ ਨਾਨਕ ਤੂਠੇ ॥੨॥੧੨॥

हरि गुण गाए गुर नानक तूठे ॥२॥१२॥

Hari gu(nn) gaae gur naanak toothe ||2||12||

ਹੇ ਨਾਨਕ! ਜੇ ਗੁਰੂ ਮਿਹਰਵਾਨ ਹੋ ਜਾਏ, ਤਾਂ ਪਰਮਾਤਮਾ ਦੇ ਗੁਣ ਗਾਏ ਜਾ ਸਕਦੇ ਹਨ ॥੨॥੧੨॥

हे नानक ! गुरु की प्रसन्नता से परमात्मा का गुणगान किया है॥ २॥१२॥

I sing the Glorious Praises of the Lord; O Nanak, the Guru has been gracious to me. ||2||12||

Guru Arjan Dev ji / Raag Parbhati / / Guru Granth Sahib ji - Ang 1341

ਪ੍ਰਭਾਤੀ ਮਹਲਾ ੫ ਘਰੁ ੨ ਬਿਭਾਸ

प्रभाती महला ५ घरु २ बिभास

Prbhaatee mahalaa 5 gharu 2 bibhaas

ਰਾਗ ਪ੍ਰਭਾਤੀ/ਬਿਭਾਗ ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ।

प्रभाती महला ५ घरु २ बिभास

Prabhaatee, Fifth Mehl, Second House, Bibhaas:

Guru Arjan Dev ji / Raag Parbhati Bibhaas / / Guru Granth Sahib ji - Ang 1341

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Arjan Dev ji / Raag Parbhati Bibhaas / / Guru Granth Sahib ji - Ang 1341

ਅਵਰੁ ਨ ਦੂਜਾ ਠਾਉ ॥

अवरु न दूजा ठाउ ॥

Avaru na doojaa thaau ||

(ਪਰਮਾਤਮਾ ਦੇ ਨਾਮ ਤੋਂ ਬਿਨਾ ਅਸੀਂ ਜੀਵਾਂ ਦਾ) ਹੋਰ ਕੋਈ ਦੂਜਾ ਆਸਰਾ ਨਹੀਂ ਹੈ,

अन्य कोई ठौर-ठिकाना,"

There is no other place of rest,

Guru Arjan Dev ji / Raag Parbhati Bibhaas / / Guru Granth Sahib ji - Ang 1341

ਨਾਹੀ ਬਿਨੁ ਹਰਿ ਨਾਉ ॥

नाही बिनु हरि नाउ ॥

Naahee binu hari naau ||

ਪਰਮਾਤਮਾ ਦੇ ਨਾਮ ਤੋਂ ਬਿਨਾ (ਹੋਰ ਕੋਈ ਸਹਾਰਾ) ਨਹੀਂ ਹੈ ।

परमात्मा के नाम बिना नहीं है ।

None at all, without the Lord's Name.

Guru Arjan Dev ji / Raag Parbhati Bibhaas / / Guru Granth Sahib ji - Ang 1341

ਸਰਬ ਸਿਧਿ ਕਲਿਆਨ ॥

सरब सिधि कलिआन ॥

Sarab sidhi kaliaan ||

(ਹਰਿ-ਨਾਮ ਵਿਚ ਹੀ) ਸਾਰੀਆਂ ਸਿਧੀਆਂ ਹਨ ਸਾਰੇ ਸੁਖ ਹਨ ।

इसी से सर्व सिद्धियाँ एवं कल्याण प्राप्त होता है और

There is total success and salvation,

Guru Arjan Dev ji / Raag Parbhati Bibhaas / / Guru Granth Sahib ji - Ang 1341

ਪੂਰਨ ਹੋਹਿ ਸਗਲ ਕਾਮ ॥੧॥

पूरन होहि सगल काम ॥१॥

Pooran hohi sagal kaam ||1||

(ਨਾਮ ਜਪਣ ਦੀ ਬਰਕਤਿ ਨਾਲ) ਸਾਰੇ ਕੰਮ ਸਫਲ ਹੋ ਜਾਂਦੇ ਹਨ ॥੧॥

सब कार्य पूरे होते हैं।॥ १॥

And all affairs are perfectly resolved. ||1||

Guru Arjan Dev ji / Raag Parbhati Bibhaas / / Guru Granth Sahib ji - Ang 1341

ਹਰਿ ਕੋ ਨਾਮੁ ਜਪੀਐ ਨੀਤ ॥

हरि को नामु जपीऐ नीत ॥

Hari ko naamu japeeai neet ||

ਪਰਮਾਤਮਾ ਦਾ ਨਾਮ ਸਦਾ ਜਪਣਾ ਚਾਹੀਦਾ ਹੈ ।

नित्य परमात्मा का नाम जपना चाहिए,

Constantly chant the Name of the Lord.

Guru Arjan Dev ji / Raag Parbhati Bibhaas / / Guru Granth Sahib ji - Ang 1341

ਕਾਮ ਕ੍ਰੋਧ ਅਹੰਕਾਰੁ ਬਿਨਸੈ ਲਗੈ ਏਕੈ ਪ੍ਰੀਤਿ ॥੧॥ ਰਹਾਉ ॥

काम क्रोध अहंकारु बिनसै लगै एकै प्रीति ॥१॥ रहाउ ॥

Kaam krodh ahankkaaru binasai lagai ekai preeti ||1|| rahaau ||

(ਜਿਹੜਾ ਮਨੁੱਖ ਜਪਦਾ ਹੈ ਉਸ ਦੇ ਅੰਦਰੋਂ) ਕਾਮ ਕ੍ਰੋਧ ਅਹੰਕਾਰ (ਆਦਿਕ ਹਰੇਕ ਵਿਕਾਰ) ਨਾਸ ਹੋ ਜਾਂਦਾ ਹੈ, (ਉਸ ਦੇ ਅੰਦਰ) ਇਕ ਪਰਮਾਤਮਾ ਨਾਲ ਹੀ ਪਿਆਰ ਬਣਿਆ ਰਹਿੰਦਾ ਹੈ ॥੧॥ ਰਹਾਉ ॥

इससे काम-क्रोध एवं अहंकार नाश हो जाता है और केवल प्रभु से प्रीति लगी रहती है॥ १॥रहाउ॥

Sexuality, anger and egotism are wiped away; let yourself fall in love with the One Lord. ||1|| Pause ||

Guru Arjan Dev ji / Raag Parbhati Bibhaas / / Guru Granth Sahib ji - Ang 1341

ਨਾਮਿ ਲਾਗੈ ਦੂਖੁ ਭਾਗੈ ਸਰਨਿ ਪਾਲਨ ਜੋਗੁ ॥

नामि लागै दूखु भागै सरनि पालन जोगु ॥

Naami laagai dookhu bhaagai sarani paalan jogu ||

(ਜਿਹੜਾ ਮਨੁੱਖ ਪਰਮਾਤਮਾ ਦੇ) ਨਾਮ ਵਿਚ ਜੁੜਦਾ ਹੈ (ਉਸ ਦਾ ਹਰੇਕ) ਦੁੱਖ ਦੂਰ ਹੋ ਜਾਂਦਾ ਹੈ (ਕਿਉਂਕਿ ਪਰਮਾਤਮਾ) ਸਰਨ ਪਏ ਮਨੁੱਖ ਦੀ ਰੱਖਿਆ ਕਰ ਸਕਣ ਵਾਲਾ ਹੈ ।

परमात्मा के नाम में लीन होने से सब दुख भाग जाते हैं और वही शरण देने एवं पालन करने में समर्थ है।

Attached to the Naam, the Name of the Lord, pain runs away. In His Sanctuary, He cherishes and sustains us.

Guru Arjan Dev ji / Raag Parbhati Bibhaas / / Guru Granth Sahib ji - Ang 1341

ਸਤਿਗੁਰੁ ਭੇਟੈ ਜਮੁ ਨ ਤੇਟੈ ਜਿਸੁ ਧੁਰਿ ਹੋਵੈ ਸੰਜੋਗੁ ॥੨॥

सतिगुरु भेटै जमु न तेटै जिसु धुरि होवै संजोगु ॥२॥

Satiguru bhetai jamu na tetai jisu dhuri hovai sanjjogu ||2||

ਜਿਸ ਮਨੁੱਖ ਨੂੰ ਧੁਰ ਦਰਗਾਹ ਤੋਂ (ਗੁਰੂ ਨਾਲ) ਮਿਲਾਪ ਦਾ ਅਵਸਰ ਮਿਲਦਾ ਹੈ, ਉਸ ਨੂੰ ਗੁਰੂ ਮਿਲ ਪੈਂਦਾ ਹੈ (ਤੇ, ਉਸ ਮਨੁੱਖ ਉੱਤੇ) ਜਮ (ਭੀ) ਜ਼ੋਰ ਨਹੀਂ ਪਾ ਸਕਦਾ ॥੨॥

जिस व्यक्ति का उत्तम भाग्य होता है, उसका सतगुरु से साक्षात्कार हो जाता है और यमराज उसे तंग नहीं करता॥ २॥

Whoever has such pre-ordained destiny meets with the True Guru; the Messenger of Death cannot grab him. ||2||

Guru Arjan Dev ji / Raag Parbhati Bibhaas / / Guru Granth Sahib ji - Ang 1341

ਰੈਨਿ ਦਿਨਸੁ ਧਿਆਇ ਹਰਿ ਹਰਿ ਤਜਹੁ ਮਨ ਕੇ ਭਰਮ ॥

रैनि दिनसु धिआइ हरि हरि तजहु मन के भरम ॥

Raini dinasu dhiaai hari hari tajahu man ke bharam ||

(ਆਪਣੇ) ਮਨ ਦੀਆਂ ਸਾਰੀਆਂ ਭਟਕਣਾਂ ਛੱਡੋ, ਅਤੇ ਦਿਨ ਰਾਤ ਸਦਾ ਪਰਮਾਤਮਾ ਦਾ ਨਾਮ ਜਪਦੇ ਰਹੋ ।

मन के भ्रम छोड़कर दिन-रात परमात्मा का भजन करो।

Night and day, meditate on the Lord, Har, Har; abandon the doubts of your mind.

Guru Arjan Dev ji / Raag Parbhati Bibhaas / / Guru Granth Sahib ji - Ang 1341

ਸਾਧਸੰਗਤਿ ਹਰਿ ਮਿਲੈ ਜਿਸਹਿ ਪੂਰਨ ਕਰਮ ॥੩॥

साधसंगति हरि मिलै जिसहि पूरन करम ॥३॥

Saadhasanggati hari milai jisahi pooran karam ||3||

ਜਿਸ ਮਨੁੱਖ ਦੇ ਪੂਰੇ ਭਾਗ ਜਾਗਦੇ ਹਨ, ਉਸ ਨੂੰ ਗੁਰੂ ਦੀ ਸੰਗਤ ਵਿਚ ਪਰਮਾਤਮਾ ਮਿਲ ਪੈਂਦਾ ਹੈ ॥੩॥

जिस पर पूर्ण कृपा होती है, उसे साधुसंगत में परमात्मा मिल जाता है॥ ३॥

One who has perfect karma joins the Saadh Sangat, the Company of the Holy, and meets the Lord. ||3||

Guru Arjan Dev ji / Raag Parbhati Bibhaas / / Guru Granth Sahib ji - Ang 1341

ਜਨਮ ਜਨਮ ਬਿਖਾਦ ਬਿਨਸੇ ਰਾਖਿ ਲੀਨੇ ਆਪਿ ॥

जनम जनम बिखाद बिनसे राखि लीने आपि ॥

Janam janam bikhaad binase raakhi leene aapi ||

(ਪਰਮਾਤਮਾ ਦਾ ਨਾਮ ਜਪਿਆਂ) ਅਨੇਕਾਂ ਜਨਮਾਂ ਦੇ ਦੁੱਖ-ਕਲੇਸ਼ ਨਾਸ ਹੋ ਜਾਂਦੇ ਹਨ, (ਦੁੱਖਾਂ-ਕਲੇਸ਼ਾਂ ਤੋਂ) ਪਰਮਾਤਮਾ ਆਪ ਹੀ ਬਚਾ ਲੈਂਦਾ ਹੈ ।

हमारे जन्म-जन्मांतर के दुख-गम नष्ट हो गए हैं, प्रभु ने स्वयं ही बचा लिया है,

The sins of countless lifetimes are erased, and one is protected by the Lord Himself.

Guru Arjan Dev ji / Raag Parbhati Bibhaas / / Guru Granth Sahib ji - Ang 1341

ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰਿ ਹਰਿ ਜਾਪਿ ॥੪॥੧॥੧੩॥

मात पिता मीत भाई जन नानक हरि हरि जापि ॥४॥१॥१३॥

Maat pitaa meet bhaaee jan naanak hari hari jaapi ||4||1||13||

ਹੇ ਦਾਸ ਨਾਨਕ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ । ਪਰਮਾਤਮਾ ਹੀ ਮਾਂ ਪਿਉ ਮਿੱਤਰ ਭਰਾ ਹੈ ॥੪॥੧॥੧੩॥

नानक कथन करते हैं कि परमात्मा ही हमारा माता-पिता, मित्र एवं भाई है, अतः उसी का जाप करो॥ ४॥ १॥१३॥

He is our Mother, Father, Friend and Sibling; O servant Nanak, meditate on the Lord, Har, Har. ||4||1||13||

Guru Arjan Dev ji / Raag Parbhati Bibhaas / / Guru Granth Sahib ji - Ang 1341

ਪ੍ਰਭਾਤੀ ਮਹਲਾ ੫ ਬਿਭਾਸ ਪੜਤਾਲ

प्रभाती महला ५ बिभास पड़ताल

Prbhaatee mahalaa 5 bibhaas pa(rr)ataal

ਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ' ।

प्रभाती महला ५ बिभास पड़ताल

Prabhaatee, Fifth Mehl, Bibhaas, Partaal:

Guru Arjan Dev ji / Raag Parbhati Bibhaas / Partaal / Guru Granth Sahib ji - Ang 1341

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Arjan Dev ji / Raag Parbhati Bibhaas / Partaal / Guru Granth Sahib ji - Ang 1341

ਰਮ ਰਾਮ ਰਾਮ ਰਾਮ ਜਾਪ ॥

रम राम राम राम जाप ॥

Ram raam raam raam jaap ||

ਸਰਬ-ਵਿਆਪਕ ਪਰਮਾਤਮਾ ਦਾ ਨਾਮ ਸਦਾ ਜਪਿਆ ਕਰ ।

राम-राम जपते रहो;

Chant the Name of the Lord, Raam, Raam, Raam.

Guru Arjan Dev ji / Raag Parbhati Bibhaas / Partaal / Guru Granth Sahib ji - Ang 1341

ਕਲਿ ਕਲੇਸ ਲੋਭ ਮੋਹ ਬਿਨਸਿ ਜਾਇ ਅਹੰ ਤਾਪ ॥੧॥ ਰਹਾਉ ॥

कलि कलेस लोभ मोह बिनसि जाइ अहं ताप ॥१॥ रहाउ ॥

Kali kales lobh moh binasi jaai ahann taap ||1|| rahaau ||

(ਸਿਮਰਨ ਦੀ ਬਰਕਤਿ ਨਾਲ) ਦੁੱਖ ਕਲੇਸ਼ ਲੋਭ ਮੋਹ ਹਉਮੈ ਦਾ ਤਾਪ-(ਹਰੇਕ ਵਿਕਾਰ) ਨਾਸ ਹੋ ਜਾਂਦਾ ਹੈ ॥੧॥ ਰਹਾਉ ॥

इससे कलह-क्लेश, लोभ, मोह, अहम् एवं ताप सब नाश हो जाते हैं।॥ १॥रहाउ ॥

Conflict, suffering, greed and emotional attachment shall be dispelled, and the fever of egotism shall be relieved. ||1|| Pause ||

Guru Arjan Dev ji / Raag Parbhati Bibhaas / Partaal / Guru Granth Sahib ji - Ang 1341

ਆਪੁ ਤਿਆਗਿ ਸੰਤ ਚਰਨ ਲਾਗਿ ਮਨੁ ਪਵਿਤੁ ਜਾਹਿ ਪਾਪ ॥੧॥

आपु तिआगि संत चरन लागि मनु पवितु जाहि पाप ॥१॥

Aapu tiaagi santt charan laagi manu pavitu jaahi paap ||1||

ਆਪਾ-ਭਾਵ ਛੱਡ ਦੇਹ, ਸੰਤ ਜਨਾਂ ਦੇ ਚਰਨਾਂ ਵਿਚ ਟਿਕਿਆ ਰਹੁ । (ਇਸ ਤਰ੍ਹਾਂ) ਮਨ ਪਵਿੱਤਰ (ਹੋ ਜਾਂਦਾ ਹੈ, ਅਤੇ ਸਾਰੇ) ਪਾਪ ਦੂਰ ਹੋ ਜਾਂਦੇ ਹਨ ॥੧॥

अभिमान को त्यागकर संतों के चरणों में लगो, इससे मन पवित्र हो जाता है और पाप नष्ट हो जाते हैं।॥ १॥

Renounce your selfishness, and grasp the feet of the Saints; your mind shall be sanctified, and your sins shall be taken away. ||1||

Guru Arjan Dev ji / Raag Parbhati Bibhaas / Partaal / Guru Granth Sahib ji - Ang 1341

ਨਾਨਕੁ ਬਾਰਿਕੁ ਕਛੂ ਨ ਜਾਨੈ ਰਾਖਨ ਕਉ ਪ੍ਰਭੁ ਮਾਈ ਬਾਪ ॥੨॥੧॥੧੪॥

नानकु बारिकु कछू न जानै राखन कउ प्रभु माई बाप ॥२॥१॥१४॥

Naanaku baariku kachhoo na jaanai raakhan kau prbhu maaee baap ||2||1||14||

ਨਾਨਕ (ਤਾਂ ਪ੍ਰਭੂ ਦਾ ਇਕ) ਅੰਞਾਣ ਬੱਚਾ (ਇਹਨਾਂ ਵਿਕਾਰਾਂ ਤੋਂ ਬਚਣ ਦਾ) ਕੋਈ ਢੰਗ ਨਹੀਂ ਜਾਣਦਾ । ਪ੍ਰਭੂ ਆਪ ਹੀ ਬਚਾ ਸਕਣ ਵਾਲਾ ਹੈ, ਉਹ ਪ੍ਰਭੂ ਹੀ (ਨਾਨਕ ਦਾ) ਮਾਂ ਪਿਉ ਹੈ ॥੨॥੧॥੧੪॥

नानक कथन करते हैं कि नादान बालक कुछ भी नहीं जानता, केवल प्रभु ही माता-पिता की तरह उसकी संभाल करता है॥ २ ॥ १ ॥ १४ ॥

Nanak, the child, does not know anything at all. O God, please protect me; You are my Mother and Father. ||2||1||14||

Guru Arjan Dev ji / Raag Parbhati Bibhaas / Partaal / Guru Granth Sahib ji - Ang 1341

ਪ੍ਰਭਾਤੀ ਮਹਲਾ ੫ ॥

प्रभाती महला ५ ॥

Prbhaatee mahalaa 5 ||

प्रभाती महला ५ ॥

Prabhaatee, Fifth Mehl:

Guru Arjan Dev ji / Raag Parbhati / / Guru Granth Sahib ji - Ang 1341

ਚਰਨ ਕਮਲ ਸਰਨਿ ਟੇਕ ॥

चरन कमल सरनि टेक ॥

Charan kamal sarani tek ||

(ਤੇਰੇ) ਸੋਹਣੇ ਚਰਨਾਂ ਦੀ ਸਰਨ ਹੀ (ਜੀਵਾਂ ਵਾਸਤੇ) ਆਸਰਾ ਹੈ ।

हमें तो ईश्वर के चरण-कमल का ही आसरा है।

I have taken the Shelter and Support of the Lord's Lotus Feet.

Guru Arjan Dev ji / Raag Parbhati / / Guru Granth Sahib ji - Ang 1341

ਊਚ ਮੂਚ ਬੇਅੰਤੁ ਠਾਕੁਰੁ ਸਰਬ ਊਪਰਿ ਤੁਹੀ ਏਕ ॥੧॥ ਰਹਾਉ ॥

ऊच मूच बेअंतु ठाकुरु सरब ऊपरि तुही एक ॥१॥ रहाउ ॥

Uch mooch beanttu thaakuru sarab upari tuhee ek ||1|| rahaau ||

ਹੇ ਪ੍ਰਭੂ! ਸਭ ਜੀਵਾਂ ਦੇ ਉੱਤੇ ਇਕ ਤੂੰ ਹੀ (ਰਾਖਾ) ਹੈਂ । ਤੂੰ ਬੇਅੰਤ ਉੱਚਾ ਮਾਲਕ ਹੈਂ, ਤੂੰ ਬੇਅੰਤ ਵੱਡਾ ਮਾਲਕ ਹੈਂ ॥੧॥ ਰਹਾਉ ॥

हे मालिक ! तू महान् है, बेअन्त है, केवल तू ही सबसे बड़ा है॥ १॥रहाउ॥

You are Lofty and Exalted, Grand and Infinite, O my Lord and Master; You alone are above all. ||1|| Pause ||

Guru Arjan Dev ji / Raag Parbhati / / Guru Granth Sahib ji - Ang 1341

ਪ੍ਰਾਨ ਅਧਾਰ ਦੁਖ ਬਿਦਾਰ ਦੈਨਹਾਰ ਬੁਧਿ ਬਿਬੇਕ ॥੧॥

प्रान अधार दुख बिदार दैनहार बुधि बिबेक ॥१॥

Praan adhaar dukh bidaar dainahaar budhi bibek ||1||

ਹੇ ਪ੍ਰਭੂ! (ਤੂੰ ਸਭ ਜੀਵਾਂ ਦੀ) ਜਿੰਦ ਦਾ ਆਸਰਾ ਹੈਂ, ਤੂੰ (ਸਭ ਜੀਵਾਂ ਦੇ) ਦੁੱਖ ਨਾਸ ਕਰਨ ਵਾਲਾ ਹੈਂ, ਤੂੰ (ਜੀਵਾਂ ਨੂੰ) ਚੰਗੇ ਮੰਦੇ ਕਰਮ ਦੀ ਪਰਖ ਕਰ ਸਕਣ ਵਾਲੀ ਅਕਲ ਦੇਣ ਵਾਲਾ ਹੈਂ ॥੧॥

एकमात्र वही प्राणों का आसरा है, सब दुखों का निवारण करने वाला और विवेक बुद्धि देने वाला है॥ १॥

He is the Support of the breath of life, the Destroyer of pain, the Giver of discriminating understanding. ||1||

Guru Arjan Dev ji / Raag Parbhati / / Guru Granth Sahib ji - Ang 1341

ਨਮਸਕਾਰ ਰਖਨਹਾਰ ਮਨਿ ਅਰਾਧਿ ਪ੍ਰਭੂ ਮੇਕ ॥

नमसकार रखनहार मनि अराधि प्रभू मेक ॥

Namasakaar rakhanahaar mani araadhi prbhoo mek ||

ਸਿਰਫ਼ (ਉਸ) ਪ੍ਰਭੂ ਨੂੰ ਹੀ (ਆਪਣੇ) ਮਨ ਵਿਚ ਸਿਮਰਿਆ ਕਰੋ, ਉਸ ਸਭ ਦੀ ਰਖਿਆ ਕਰ ਸਕਣ ਵਾਲੇ ਨੂੰ ਸਿਰ ਨਿਵਾਇਆ ਕਰੋ ।

हे सर्व रक्षक ! हमारा तुझे नमस्कार है। हम तो मन में केवल प्रभु की आराधना करते रहते हैं।

So bow down in respect to the Savior Lord; worship and adore the One God.

Guru Arjan Dev ji / Raag Parbhati / / Guru Granth Sahib ji - Ang 1341

ਸੰਤ ਰੇਨੁ ਕਰਉ ਮਜਨੁ ਨਾਨਕ ਪਾਵੈ ਸੁਖ ਅਨੇਕ ॥੨॥੨॥੧੫॥

संत रेनु करउ मजनु नानक पावै सुख अनेक ॥२॥२॥१५॥

Santt renu karau majanu naanak paavai sukh anek ||2||2||15||

ਹੇ ਨਾਨਕ! ਮੈਂ (ਉਸ ਪ੍ਰਭੂ ਦੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਦਾ ਹਾਂ । (ਜਿਹੜਾ ਮਨੁੱਖ ਸੰਤ-ਜਨਾਂ ਦੀ ਚਰਨ-ਧੂੜ ਵਿਚ ਇਸ਼ਨਾਨ ਕਰਦਾ ਹੈ, ਉਹ) ਅਨੇਕਾਂ ਸੁਖ ਹਾਸਲ ਕਰ ਲੈਂਦਾ ਹੈ ॥੨॥੨॥੧੫॥

नानक का फुरमान है कि संतों की चरण-धूलि में स्नान करने से अनेकों ही सुख प्राप्त होते हैं।॥ २॥२॥१५॥

Bathing in the dust of the feet of the Saints, Nanak is blessed with countless comforts. ||2||2||15||

Guru Arjan Dev ji / Raag Parbhati / / Guru Granth Sahib ji - Ang 1341

Download SGGS PDF Daily Updates ADVERTISE HERE