Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਨਾਮੇ ਸਰ ਭਰਿ ਸੋਨਾ ਲੇਹੁ ॥੧੦॥
नामे सर भरि सोना लेहु ॥१०॥
Naame sar bhari sonaa lehu ||10||
ਨਾਮਦੇਵ ਨਾਲ ਸਾਵਾਂ ਤੋਲ ਕੇ ਸੋਨਾ ਲੈ ਲੈ (ਤੇ ਇਸ ਨੂੰ ਛੱਡ ਦੇ) ॥੧੦॥
नामदेव के वजन जितना सोना ले लो और इसे प्राण-दान दे दो॥ १०॥
Here, take Naam Dayvs weight in gold, and release him."" ||10||
Bhagat Namdev ji / Raag Bhairo / / Guru Granth Sahib ji - Ang 1166
ਮਾਲੁ ਲੇਉ ਤਉ ਦੋਜਕਿ ਪਰਉ ॥
मालु लेउ तउ दोजकि परउ ॥
Maalu leu tau dojaki parau ||
(ਉਸ ਨੇ ਉੱਤਰ ਦਿੱਤਾ) ਜੇ ਮੈਂ ਵੱਢੀ ਲਵਾਂ ਤਾਂ ਦੋਜ਼ਕ ਵਿਚ ਪੈਂਦਾ ਹਾਂ,
यह सुनकर बादशाह ने कहा, “अगर रिश्वत के तौर पर मैं धन लेता हूँ तो नरक में पडूंगा।
The king replied, ""If I take the gold, then I will be consigned to hell,
Bhagat Namdev ji / Raag Bhairo / / Guru Granth Sahib ji - Ang 1166
ਦੀਨੁ ਛੋਡਿ ਦੁਨੀਆ ਕਉ ਭਰਉ ॥੧੧॥
दीनु छोडि दुनीआ कउ भरउ ॥११॥
Deenu chhodi duneeaa kau bharau ||11||
(ਕਿਉਂਕਿ ਇਸ ਤਰ੍ਹਾਂ ਤਾਂ) ਮੈਂ ਮਜ਼ਹਬ ਛੱਡ ਕੇ ਦੌਲਤ ਇਕੱਠੀ ਕਰਦਾ ਹਾਂ ॥੧੧॥
धर्म को छोड़ने वाला दुनिया में बदनामी ही पाता है॥ ११॥
By forsaking my faith and gathering worldly wealth."" ||11||
Bhagat Namdev ji / Raag Bhairo / / Guru Granth Sahib ji - Ang 1166
ਪਾਵਹੁ ਬੇੜੀ ਹਾਥਹੁ ਤਾਲ ॥
पावहु बेड़ी हाथहु ताल ॥
Paavahu be(rr)ee haathahu taal ||
ਨਾਮਦੇਵ ਦੇ ਪੈਰਾਂ ਵਿਚ ਬੇੜੀਆਂ ਹਨ,
नामदेव के पाँव में बेड़ी थी, फिर भी वह हाथ से ताल
With his feet in chains, Naam Dayv kept the beat with his hands,
Bhagat Namdev ji / Raag Bhairo / / Guru Granth Sahib ji - Ang 1166
ਨਾਮਾ ਗਾਵੈ ਗੁਨ ਗੋਪਾਲ ॥੧੨॥
नामा गावै गुन गोपाल ॥१२॥
Naamaa gaavai gun gopaal ||12||
ਪਰ ਫਿਰ ਭੀ ਉਹ ਹੱਥਾਂ ਨਾਲ ਤਾਲ ਦੇ ਦੇ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ ॥੧੨॥
बजाकर ईश्वर के गुण गाने लग गया॥ १२॥
Singing the Praises of the Lord. ||12||
Bhagat Namdev ji / Raag Bhairo / / Guru Granth Sahib ji - Ang 1166
ਗੰਗ ਜਮੁਨ ਜਉ ਉਲਟੀ ਬਹੈ ॥
गंग जमुन जउ उलटी बहै ॥
Gangg jamun jau ulatee bahai ||
ਜੇ ਗੰਗਾ ਤੇ ਜਮਨਾ ਉਲਟੀਆਂ ਭੀ ਵਗਣ ਲੱਗ ਪੈਣ,
नामदेव ने निर्भीक होकर कहा, “यदि गंगा-यमुना उलटी दिशा में बहने लगेंगी
"Even if the Ganges and the Jamunaa rivers flow backwards,
Bhagat Namdev ji / Raag Bhairo / / Guru Granth Sahib ji - Ang 1166
ਤਉ ਨਾਮਾ ਹਰਿ ਕਰਤਾ ਰਹੈ ॥੧੩॥
तउ नामा हरि करता रहै ॥१३॥
Tau naamaa hari karataa rahai ||13||
ਤਾਂ ਭੀ ਨਾਮਾ ਹਰੀ ਦੇ ਗੁਣ ਗਾਂਦਾ ਰਹੇਗਾ (ਤੇ ਦਬਾਉ ਵਿਚ ਆ ਕੇ ਖ਼ੁਦਾ ਖ਼ੁਦਾ ਨਹੀਂ ਆਖੇਗਾ) ॥੧੩॥
तो भी ईश्वर की प्रशंसा करता रहूँगा॥ १३॥
I will still continue singing the Praises of the Lord."" ||13||
Bhagat Namdev ji / Raag Bhairo / / Guru Granth Sahib ji - Ang 1166
ਸਾਤ ਘੜੀ ਜਬ ਬੀਤੀ ਸੁਣੀ ॥
सात घड़ी जब बीती सुणी ॥
Saat gha(rr)ee jab beetee su(nn)ee ||
(ਬਾਦਸ਼ਾਹ ਨੇ ਗਾਂ ਜਿਵਾਲਣ ਲਈ ਇਕ ਪਹਿਰ ਮੁਹਲਤ ਦਿੱਤੀ ਹੋਈ ਸੀ) ਜਦੋਂ (ਘੜਿਆਲ ਤੇ) ਸੱਤ ਘੜੀਆਂ ਗੁਜ਼ਰੀਆਂ ਸੁਣੀਆਂ,
जब सात घड़ियों बीत जाने की ध्वनि सुनाई दी तो भी
Three hours passed,
Bhagat Namdev ji / Raag Bhairo / / Guru Granth Sahib ji - Ang 1166
ਅਜਹੁ ਨ ਆਇਓ ਤ੍ਰਿਭਵਣ ਧਣੀ ॥੧੪॥
अजहु न आइओ त्रिभवण धणी ॥१४॥
Ajahu na aaio tribhava(nn) dha(nn)ee ||14||
ਤਾਂ (ਮੈਂ ਨਾਮੇ ਨੇ ਸੋਚਿਆ ਕਿ) ਅਜੇ ਤਕ ਭੀ ਤ੍ਰਿਲੋਕੀ ਦਾ ਮਾਲਕ ਪ੍ਰਭੂ ਨਹੀਂ ਆਇਆ ॥੧੪॥
तीनों लोकों का मालिक परमात्मा नहीं आया॥ १४॥
And even then, the Lord of the three worlds had not come. ||14||
Bhagat Namdev ji / Raag Bhairo / / Guru Granth Sahib ji - Ang 1166
ਪਾਖੰਤਣ ਬਾਜ ਬਜਾਇਲਾ ॥
पाखंतण बाज बजाइला ॥
Paakhantta(nn) baaj bajaailaa ||
(ਬੱਸ! ਉਸੇ ਵੇਲੇ) ਖੰਭਾਂ ਦੇ ਫੜਕਣ ਦਾ ਖੜਾਕ ਆਇਆ,
तभी पंखों का वाद्य बजाते हुए
Playing on the instrument of the feathered wings,
Bhagat Namdev ji / Raag Bhairo / / Guru Granth Sahib ji - Ang 1166
ਗਰੁੜ ਚੜ੍ਹ੍ਹੇ ਗੋਬਿੰਦ ਆਇਲਾ ॥੧੫॥
गरुड़ चड़्हे गोबिंद आइला ॥१५॥
Garu(rr) cha(rr)he gobindd aailaa ||15||
ਵਿਸ਼ਨੂੰ ਭਗਵਾਨ ਗਰੁੜ ਤੇ ਚੜ੍ਹ ਕੇ ਆ ਗਿਆ ॥੧੫॥
गरुड़ पर सवार भगवान श्रीहरि आ पहुँचे॥१५॥
The Lord of the Universe came, mounted on the eagle garura. ||15||
Bhagat Namdev ji / Raag Bhairo / / Guru Granth Sahib ji - Ang 1166
ਅਪਨੇ ਭਗਤ ਪਰਿ ਕੀ ਪ੍ਰਤਿਪਾਲ ॥
अपने भगत परि की प्रतिपाल ॥
Apane bhagat pari kee prtipaal ||
ਉਹਨਾਂ ਆਪਣੇ ਭਗਤ ਦੀ ਰੱਖਿਆ ਕਰ ਲਈ,
अपने भक्त का प्रतिपालन किया और
He cherished His devotee,
Bhagat Namdev ji / Raag Bhairo / / Guru Granth Sahib ji - Ang 1166
ਗਰੁੜ ਚੜ੍ਹ੍ਹੇ ਆਏ ਗੋਪਾਲ ॥੧੬॥
गरुड़ चड़्हे आए गोपाल ॥१६॥
Garu(rr) cha(rr)he aae gopaal ||16||
ਪ੍ਰਭੂ ਜੀ ਗਰੁੜ ਤੇ ਚੜ੍ਹ ਕੇ ਆ ਗਏ ॥੧੬॥
गरुड़ पर सवार होकर भगवान आ गए॥ १६॥
And the Lord came, mounted on the eagle garura. ||16||
Bhagat Namdev ji / Raag Bhairo / / Guru Granth Sahib ji - Ang 1166
ਕਹਹਿ ਤ ਧਰਣਿ ਇਕੋਡੀ ਕਰਉ ॥
कहहि त धरणि इकोडी करउ ॥
Kahahi ta dhara(nn)i ikodee karau ||
(ਗੋਪਾਲ ਨੇ ਆਖਿਆ-ਹੇ ਨਾਮਦੇਵ!) ਜੇ ਤੂੰ ਆਖੇਂ ਤਾਂ ਮੈਂ ਧਰਤੀ ਟੇਢੀ ਕਰ ਦਿਆਂ,
भगवान ने नामदेव जी से कहा, “अगर तू कहे तो धरती को उलटी कर दूँ,
The Lord said to him, ""If you wish, I shall turn the earth sideways.
Bhagat Namdev ji / Raag Bhairo / / Guru Granth Sahib ji - Ang 1166
ਕਹਹਿ ਤ ਲੇ ਕਰਿ ਊਪਰਿ ਧਰਉ ॥੧੭॥
कहहि त ले करि ऊपरि धरउ ॥१७॥
Kahahi ta le kari upari dharau ||17||
ਜੇ ਤੂੰ ਆਖੇਂ ਤਾਂ ਇਸ ਨੂੰ ਫੜ ਕੇ ਉਲਟਾ ਦਿਆਂ ॥੧੭॥
अगर कहे तो धरती को ऊपर उलटा लटका दूं॥ १७॥
If you wish, I shall turn it upside down. ||17||
Bhagat Namdev ji / Raag Bhairo / / Guru Granth Sahib ji - Ang 1166
ਕਹਹਿ ਤ ਮੁਈ ਗਊ ਦੇਉ ਜੀਆਇ ॥
कहहि त मुई गऊ देउ जीआइ ॥
Kahahi ta muee gau deu jeeaai ||
ਜੇ ਤੂੰ ਆਖੇਂ ਤਾਂ ਮੋਈ ਹੋਈ ਗਾਂ ਜਿਵਾਲ ਦਿਆਂ,
अगर तू कहे तो मृत गाय को जीवित कर दूँ
If you wish, I shall bring the dead cow back to life.
Bhagat Namdev ji / Raag Bhairo / / Guru Granth Sahib ji - Ang 1166
ਸਭੁ ਕੋਈ ਦੇਖੈ ਪਤੀਆਇ ॥੧੮॥
सभु कोई देखै पतीआइ ॥१८॥
Sabhu koee dekhai pateeaai ||18||
ਤੇ ਇੱਥੇ ਹਰੇਕ ਜਣਾ ਤਸੱਲੀ ਨਾਲ ਵੇਖ ਲਏ ॥੧੮॥
ताकि हर कोई देखकर विश्वास करने लगे॥ १८॥
Everyone will see and be convinced."" ||18||
Bhagat Namdev ji / Raag Bhairo / / Guru Granth Sahib ji - Ang 1166
ਨਾਮਾ ਪ੍ਰਣਵੈ ਸੇਲ ਮਸੇਲ ॥
नामा प्रणवै सेल मसेल ॥
Naamaa pr(nn)avai sel masel ||
(ਗੋਪਾਲ ਦੀ ਇਸ ਕਿਰਪਾ ਤੇ) ਮੈਂ ਨਾਮੇ ਨੇ (ਉਹਨਾਂ ਲੋਕਾਂ ਨੂੰ) ਬੇਨਤੀ ਕੀਤੀ-(ਗਊ ਨੂੰ) ਨਿਆਣਾ ਪਾ ਦਿਉ ।
"(भगवान ने मृत गाय को जीवत कर दिया और भक्त की रक्षा की) नामदेव ने कहा, “गाय को दुहने के लिए टांगों पर रस्सी बांध दो
Naam Dayv prayed, and milked the cow.
Bhagat Namdev ji / Raag Bhairo / / Guru Granth Sahib ji - Ang 1166
ਗਊ ਦੁਹਾਈ ਬਛਰਾ ਮੇਲਿ ॥੧੯॥
गऊ दुहाई बछरा मेलि ॥१९॥
Gau duhaaee bachharaa meli ||19||
(ਤਾਂ ਉਹਨਾਂ) ਵੱਛਾ ਛੱਡ ਕੇ ਗਾਂ ਚੋ ਲਈ ॥੧੯॥
एवं बछड़े को छोड़कर गाय दुहन कर ली जाए॥६॥
He brought the calf to the cow, and milked her. ||19||
Bhagat Namdev ji / Raag Bhairo / / Guru Granth Sahib ji - Ang 1166
ਦੂਧਹਿ ਦੁਹਿ ਜਬ ਮਟੁਕੀ ਭਰੀ ॥
दूधहि दुहि जब मटुकी भरी ॥
Doodhahi duhi jab matukee bharee ||
ਦੁੱਧ ਚੋ ਕੇ ਜਦੋਂ ਉਹਨਾਂ ਮਟਕੀ ਭਰ ਲਈ,
जब दूध दुहन करके मटकी भर दी गई तो
When the pitcher was filled with milk,
Bhagat Namdev ji / Raag Bhairo / / Guru Granth Sahib ji - Ang 1166
ਲੇ ਬਾਦਿਸਾਹ ਕੇ ਆਗੇ ਧਰੀ ॥੨੦॥
ले बादिसाह के आगे धरी ॥२०॥
Le baadisaah ke aage dharee ||20||
ਤਾਂ ਉਹ ਲੈ ਕੇ ਬਾਦਸ਼ਾਹ ਦੇ ਅੱਗੇ ਰੱਖ ਦਿੱਤੀ ॥੨੦॥
उसे बादशाह के आगे पेश कर दिया॥ २०॥
Naam Dayv took it and placed it before the king. ||20||
Bhagat Namdev ji / Raag Bhairo / / Guru Granth Sahib ji - Ang 1166
ਬਾਦਿਸਾਹੁ ਮਹਲ ਮਹਿ ਜਾਇ ॥
बादिसाहु महल महि जाइ ॥
Baadisaahu mahal mahi jaai ||
ਬਾਦਸ਼ਾਹ ਮਹਲਾਂ ਵਿਚ ਚਲਾ ਗਿਆ,
यह करिश्मा देखकर बादशाह अपने महल में चला गया और
The king went into his palace,
Bhagat Namdev ji / Raag Bhairo / / Guru Granth Sahib ji - Ang 1166
ਅਉਘਟ ਕੀ ਘਟ ਲਾਗੀ ਆਇ ॥੨੧॥
अउघट की घट लागी आइ ॥२१॥
Aughat kee ghat laagee aai ||21||
(ਤੇ ਉੱਥੇ ਉਸ ਉੱਤੇ) ਔਖੀ ਘੜੀ ਆ ਗਈ (ਭਾਵ, ਉਹ ਸਹਿਮ ਗਿਆ) ॥੨੧॥
उसी समय बीमार पड़ गया॥ २१॥
And his heart was troubled. ||21||
Bhagat Namdev ji / Raag Bhairo / / Guru Granth Sahib ji - Ang 1166
ਕਾਜੀ ਮੁਲਾਂ ਬਿਨਤੀ ਫੁਰਮਾਇ ॥
काजी मुलां बिनती फुरमाइ ॥
Kaajee mulaan binatee phuramaai ||
ਆਪਣੇ ਕਾਜ਼ੀਆਂ ਤੇ ਮੌਲਵੀਆਂ ਦੀ ਰਾਹੀਂ ਉਸ ਨੇ ਬੇਨਤੀ (ਕਰ ਘੱਲੀ),
बादशाह ने काजी एवं मुल्ला द्वारा विनती की,
Through the Qazis and the Mullahs, the king offered his prayer,
Bhagat Namdev ji / Raag Bhairo / / Guru Granth Sahib ji - Ang 1166
ਬਖਸੀ ਹਿੰਦੂ ਮੈ ਤੇਰੀ ਗਾਇ ॥੨੨॥
बखसी हिंदू मै तेरी गाइ ॥२२॥
Bakhasee hinddoo mai teree gaai ||22||
ਹੇ ਹਿੰਦੂ! ਮੈਨੂੰ ਹੁਕਮ ਕਰ (ਜੋ ਹੁਕਮ ਤੂੰ ਦੇਵੇਂਗਾ ਮੈਂ ਕਰਾਂਗਾ), ਮੈਨੂੰ ਬਖ਼ਸ਼, ਮੈਂ ਤੇਰੀ ਗਾਂ ਹਾਂ ॥੨੨॥
“हे हिन्दू! मैं तेरी गाय हूँ, मुझे बख्श दो॥ २२॥
"Forgive me, please, O Hindu; I am just a cow before you." ||22||
Bhagat Namdev ji / Raag Bhairo / / Guru Granth Sahib ji - Ang 1166
ਨਾਮਾ ਕਹੈ ਸੁਨਹੁ ਬਾਦਿਸਾਹ ॥
नामा कहै सुनहु बादिसाह ॥
Naamaa kahai sunahu baadisaah ||
ਨਾਮਾ ਆਖਦਾ ਹੈ ਕਿ ਹੇ ਬਾਦਸ਼ਾਹ! ਸੁਣ,
नामदेव कहने लगे, “हे बादशाह सलामत !
Naam Dayv said, ""Listen, O king:
Bhagat Namdev ji / Raag Bhairo / / Guru Granth Sahib ji - Ang 1166
ਇਹੁ ਕਿਛੁ ਪਤੀਆ ਮੁਝੈ ਦਿਖਾਇ ॥੨੩॥
इहु किछु पतीआ मुझै दिखाइ ॥२३॥
Ihu kichhu pateeaa mujhai dikhaai ||23||
ਮੈਨੂੰ ਇਕ ਤਸੱਲੀ ਦਿਵਾ ਦੇਹ ॥੨੩॥
मुझे कुछ भरोसा दिलाओ॥ २३॥
Have I done this miracle? ||23||
Bhagat Namdev ji / Raag Bhairo / / Guru Granth Sahib ji - Ang 1166
ਇਸ ਪਤੀਆ ਕਾ ਇਹੈ ਪਰਵਾਨੁ ॥
इस पतीआ का इहै परवानु ॥
Is pateeaa kaa ihai paravaanu ||
ਇਸ ਇਕਰਾਰ ਦਾ ਮਾਪ ਇਹ ਹੋਵੇਗਾ,
हे सुलतान ! इस भरोसे का यही प्रमाण है कि
The purpose of this miracle is
Bhagat Namdev ji / Raag Bhairo / / Guru Granth Sahib ji - Ang 1166
ਸਾਚਿ ਸੀਲਿ ਚਾਲਹੁ ਸੁਲਿਤਾਨ ॥੨੪॥
साचि सीलि चालहु सुलितान ॥२४॥
Saachi seeli chaalahu sulitaan ||24||
ਕਿ ਹੇ ਬਾਦਸ਼ਾਹ! ਤੂੰ (ਅਗਾਂਹ ਨੂੰ) ਸੱਚ ਵਿਚ ਤੁਰੇਂ, ਚੰਗੇ ਸੁਭਾਉ ਵਿਚ ਰਹੇਂ ॥੨੪॥
तुम सत्य एवं नम्रता से अपना काम करो॥ २४॥
That you, O king, should walk on the path of truth and humility."" ||24||
Bhagat Namdev ji / Raag Bhairo / / Guru Granth Sahib ji - Ang 1166
ਨਾਮਦੇਉ ਸਭ ਰਹਿਆ ਸਮਾਇ ॥
नामदेउ सभ रहिआ समाइ ॥
Naamadeu sabh rahiaa samaai ||
(ਇਹ ਕੌਤਕ ਸੁਣ ਵੇਖ ਕੇ) ਘਰ ਘਰ ਵਿਚ ਨਾਮਦੇਵ ਦੀਆਂ ਗੱਲਾਂ ਹੋਣ ਲੱਗ ਪਈਆਂ,
इस तरह नामदेव जन-जन के मन में बस गया था और
Naam Dayv became famous everywhere for this.
Bhagat Namdev ji / Raag Bhairo / / Guru Granth Sahib ji - Ang 1166
ਮਿਲਿ ਹਿੰਦੂ ਸਭ ਨਾਮੇ ਪਹਿ ਜਾਹਿ ॥੨੫॥
मिलि हिंदू सभ नामे पहि जाहि ॥२५॥
Mili hinddoo sabh naame pahi jaahi ||25||
(ਨਗਰ ਦੇ) ਸਾਰੇ ਹਿੰਦੂ ਰਲ ਕੇ ਨਾਮਦੇਵ ਪਾਸ ਆਏ (ਤੇ ਆਖਣ ਲੱਗੇ-) ॥੨੫॥
सभी हिन्दू मिलकर नामदेव के पास आए॥ २५॥
The Hindus all went together to Naam Dayv. ||25||
Bhagat Namdev ji / Raag Bhairo / / Guru Granth Sahib ji - Ang 1166
ਜਉ ਅਬ ਕੀ ਬਾਰ ਨ ਜੀਵੈ ਗਾਇ ॥
जउ अब की बार न जीवै गाइ ॥
Jau ab kee baar na jeevai gaai ||
ਜੇ ਐਤਕੀਂ ਗਾਂ ਨਾ ਜੀਊਂਦੀ,
लोगों ने कहा,‘‘अगर अब की बार गाय जिंदा न होती तो
If the cow had not been revived,
Bhagat Namdev ji / Raag Bhairo / / Guru Granth Sahib ji - Ang 1166
ਤ ਨਾਮਦੇਵ ਕਾ ਪਤੀਆ ਜਾਇ ॥੨੬॥
त नामदेव का पतीआ जाइ ॥२६॥
Ta naamadev kaa pateeaa jaai ||26||
ਤਾਂ ਨਾਮਦੇਵ ਦਾ ਇਤਬਾਰ ਜਾਂਦਾ ਰਹਿਣਾ ਸੀ ॥੨੬॥
नामदेव की प्रतीति खो जाती॥ २६॥
People would have lost faith in Naam Dayv. ||26||
Bhagat Namdev ji / Raag Bhairo / / Guru Granth Sahib ji - Ang 1166
ਨਾਮੇ ਕੀ ਕੀਰਤਿ ਰਹੀ ਸੰਸਾਰਿ ॥
नामे की कीरति रही संसारि ॥
Naame kee keerati rahee sanssaari ||
ਨਾਮਦੇਵ ਦੀ ਸੋਭਾ ਜਗਤ ਵਿਚ ਬਣੀ ਰਹੀ ਹੈ ।
नामदेव की कीर्ति पूरे संसार में फैली रही और
The fame of Naam Dayv spread throughout the world.
Bhagat Namdev ji / Raag Bhairo / / Guru Granth Sahib ji - Ang 1166
ਭਗਤ ਜਨਾਂ ਲੇ ਉਧਰਿਆ ਪਾਰਿ ॥੨੭॥
भगत जनां ले उधरिआ पारि ॥२७॥
Bhagat janaan le udhariaa paari ||27||
ਪਰ ਪ੍ਰਭੂ ਨੇ ਆਪਣੇ ਭਗਤਾਂ ਨੂੰ, ਆਪਣੇ ਸੇਵਕਾਂ ਨੂੰ ਚਰਨੀਂ ਲਾ ਕੇ ਪਾਰ ਕਰ ਦਿੱਤਾ ਹੈ ॥੨੭॥
भक्तजनों के संग उसका उद्धार हो गया॥२७॥
The humble devotees were saved and carried across with him. ||27||
Bhagat Namdev ji / Raag Bhairo / / Guru Granth Sahib ji - Ang 1166
ਸਗਲ ਕਲੇਸ ਨਿੰਦਕ ਭਇਆ ਖੇਦੁ ॥
सगल कलेस निंदक भइआ खेदु ॥
Sagal kales ninddak bhaiaa khedu ||
(ਇਹ ਸੋਭਾ ਸੁਣ ਕੇ) ਨਿੰਦਕਾਂ ਨੂੰ ਬੜੇ ਕਲੇਸ਼ ਤੇ ਬੜਾ ਦੁੱਖ ਹੋਇਆ ਹੈ,
"(नामदेव से झगड़ा कर) निंदकों को सब क्लेश लग गए और बड़ा दु:ख हुआ,
All sorts of troubles and pains afflicted the slanderer.
Bhagat Namdev ji / Raag Bhairo / / Guru Granth Sahib ji - Ang 1166
ਨਾਮੇ ਨਾਰਾਇਨ ਨਾਹੀ ਭੇਦੁ ॥੨੮॥੧॥੧੦॥
नामे नाराइन नाही भेदु ॥२८॥१॥१०॥
Naame naaraain naahee bhedu ||28||1||10||
(ਕਿਉਂਕਿ ਉਹ ਇਹ ਨਹੀਂ ਜਾਣਦੇ ਕਿ) ਨਾਮਦੇਵ ਅਤੇ ਪਰਮਾਤਮਾ ਵਿਚ ਕੋਈ ਵਿੱਥ ਨਹੀਂ ਰਹਿ ਗਈ ॥੨੮॥੧॥੧੦॥
क्योंकि नामदेव एवं नारायण मे कोई भैद नर्हीं॥ २८॥१॥ १०॥
There is no difference between Naam Dayv and the Lord. ||28||1||10||
Bhagat Namdev ji / Raag Bhairo / / Guru Granth Sahib ji - Ang 1166
ਘਰੁ ੨ ॥
घरु २ ॥
Gharu 2 ||
घरु २॥
Second House:
Bhagat Namdev ji / Raag Bhairo / / Guru Granth Sahib ji - Ang 1166
ਜਉ ਗੁਰਦੇਉ ਤ ਮਿਲੈ ਮੁਰਾਰਿ ॥
जउ गुरदेउ त मिलै मुरारि ॥
Jau guradeu ta milai muraari ||
ਜੇ ਗੁਰੂ ਮਿਲ ਪਏ ਤਾਂ ਰੱਬ ਮਿਲ ਪੈਂਦਾ ਹੈ,
अगर गुरु मेहरबान हो जाए तो भगवान मिल जाता है,
By the Grace of the Divine Guru, one meets the Lord.
Bhagat Namdev ji / Raag Bhairo / / Guru Granth Sahib ji - Ang 1166
ਜਉ ਗੁਰਦੇਉ ਤ ਉਤਰੈ ਪਾਰਿ ॥
जउ गुरदेउ त उतरै पारि ॥
Jau guradeu ta utarai paari ||
ਜੇ ਗੁਰੂ ਮਿਲ ਪਏ ਤਾਂ (ਸੰਸਾਰ-ਸਮੁੰਦਰ ਤੋਂ ਮਨੁੱਖ) ਪਾਰ ਲੰਘ ਜਾਂਦਾ ਹੈ,
यदि गुरु कृपालु हो जाए तो जीव संसार-सागर से पार उतर जाता है,
By the Grace of the Divine Guru, one is carried across to the other side.
Bhagat Namdev ji / Raag Bhairo / / Guru Granth Sahib ji - Ang 1166
ਜਉ ਗੁਰਦੇਉ ਤ ਬੈਕੁੰਠ ਤਰੈ ॥
जउ गुरदेउ त बैकुंठ तरै ॥
Jau guradeu ta baikuntth tarai ||
ਜੇ ਗੁਰੂ ਮਿਲ ਪਏ ਤਾਂ (ਇੱਥੋਂ) ਤਰ ਕੇ ਬੈਕੁੰਠ ਵਿਚ ਜਾ ਅੱਪੜਦਾ ਹੈ,
अगर गुरु की कृपा हो जाए तो वैकुण्ठ भी प्राप्त हो जाता है,
By the Grace of the Divine Guru, one swims across to heaven.
Bhagat Namdev ji / Raag Bhairo / / Guru Granth Sahib ji - Ang 1166
ਜਉ ਗੁਰਦੇਉ ਤ ਜੀਵਤ ਮਰੈ ॥੧॥
जउ गुरदेउ त जीवत मरै ॥१॥
Jau guradeu ta jeevat marai ||1||
ਜੇ ਗੁਰੂ ਮਿਲ ਪਏ ਤਾਂ (ਦੁਨੀਆ ਵਿਚ) ਰਹਿੰਦੇ ਹੋਇਆਂ (ਵਿਕਾਰਾਂ ਵਲੋਂ ਉਸ ਦਾ ਮਨ) ਮਰਿਆ ਰਹਿੰਦਾ ਹੈ ॥੧॥
अगर गुरु दया के घर में आ जाए तो जीव जीवन्मुक्त हो जाता है।॥१॥
By the Grace of the Divine Guru, one remains dead while yet alive. ||1||
Bhagat Namdev ji / Raag Bhairo / / Guru Granth Sahib ji - Ang 1166
ਸਤਿ ਸਤਿ ਸਤਿ ਸਤਿ ਸਤਿ ਗੁਰਦੇਵ ॥
सति सति सति सति सति गुरदेव ॥
Sati sati sati sati sati guradev ||
ਇਹ ਯਕੀਨ ਜਾਣੋ ਕਿ ਗੁਰੂ ਦੀ ਸੇਵਾ ਹੀ ਸਦਾ-ਥਿਰ ਰਹਿਣ ਵਾਲਾ ਉੱਦਮ ਹੈ ।
गुरु सदैव सत्य है, शाश्वत है, उसकी सेवा भी सत्य है और
True, True, True True, True is the Divine Guru.
Bhagat Namdev ji / Raag Bhairo / / Guru Granth Sahib ji - Ang 1166
ਝੂਠੁ ਝੂਠੁ ਝੂਠੁ ਝੂਠੁ ਆਨ ਸਭ ਸੇਵ ॥੧॥ ਰਹਾਉ ॥
झूठु झूठु झूठु झूठु आन सभ सेव ॥१॥ रहाउ ॥
Jhoothu jhoothu jhoothu jhoothu aan sabh sev ||1|| rahaau ||
ਹੋਰ ਸਭ (ਦੇਵਤਿਆਂ ਦੀ) ਸੇਵਾ-ਪੂਜਾ ਵਿਅਰਥ ਹੈ, ਵਿਅਰਥ ਹੈ, ਵਿਅਰਥ ਹੈ ॥੧॥ ਰਹਾਉ ॥
अन्य सब सेवाएं झूठी हैं।॥१॥ रहाउ॥
False, false, false, false is all other service. ||1|| Pause ||
Bhagat Namdev ji / Raag Bhairo / / Guru Granth Sahib ji - Ang 1166
ਜਉ ਗੁਰਦੇਉ ਤ ਨਾਮੁ ਦ੍ਰਿੜਾਵੈ ॥
जउ गुरदेउ त नामु द्रिड़ावै ॥
Jau guradeu ta naamu dri(rr)aavai ||
ਜੇ ਗੁਰੂ ਮਿਲ ਪਏ ਤਾਂ ਉਹ ਨਾਮ ਜਪਣ ਦਾ ਸੁਭਾਉ ਪਕਾ ਦੇਂਦਾ ਹੈ,
अगर गुरु से साक्षात्कार हो जाए तो वह हरिनामोपासना ही करवाता है,
When the Divine Guru grants His Grace, the Naam, the Name of the Lord, is implanted within.
Bhagat Namdev ji / Raag Bhairo / / Guru Granth Sahib ji - Ang 1166
ਜਉ ਗੁਰਦੇਉ ਨ ਦਹ ਦਿਸ ਧਾਵੈ ॥
जउ गुरदेउ न दह दिस धावै ॥
Jau guradeu na dah dis dhaavai ||
ਜੇ ਗੁਰੂ ਮਿਲ ਪਏ ਤਾਂ (ਫਿਰ ਮਨ) ਦਸੀਂ ਪਾਸੀਂ ਦੌੜਦਾ ਨਹੀਂ,
अगर गुरु से भेंटवार्ता हो जाए तो दसों दिशाओं में दौड़ना नहीं पड़ता,
When the Divine Guru grants His Grace, one does not wander in the ten directions.
Bhagat Namdev ji / Raag Bhairo / / Guru Granth Sahib ji - Ang 1166
ਜਉ ਗੁਰਦੇਉ ਪੰਚ ਤੇ ਦੂਰਿ ॥
जउ गुरदेउ पंच ते दूरि ॥
Jau guradeu pancch te doori ||
ਜੇ ਗੁਰੂ ਮਿਲ ਪਏ ਤਾਂ ਪੰਜ ਕਾਮਾਦਿਕਾਂ ਤੋਂ ਬਚਿਆ ਰਹਿੰਦਾ ਹੈ,
अगर गुरु मिल जाए तो जीव काम, क्रोध इत्यादि पाँच विकारों से दूर हो जाता है,
When the Divine Guru grants His Grace, the five demons are kept far away.
Bhagat Namdev ji / Raag Bhairo / / Guru Granth Sahib ji - Ang 1166
ਜਉ ਗੁਰਦੇਉ ਨ ਮਰਿਬੋ ਝੂਰਿ ॥੨॥
जउ गुरदेउ न मरिबो झूरि ॥२॥
Jau guradeu na maribo jhoori ||2||
ਜੇ ਗੁਰੂ ਮਿਲ ਪਏ ਤਾਂ (ਚਿੰਤਾ ਫ਼ਿਕਰਾਂ ਵਿਚ) ਝੁਰ ਝੁਰ ਕੇ ਨਹੀਂ ਖਪਦਾ ॥੨॥
अगर गुरु के सान्निध्य में रहा जाए तो चिंता-परेशानियों में मरना नहीं पड़ता॥२॥
When the Divine Guru grants His Grace, one does not die regretting. ||2||
Bhagat Namdev ji / Raag Bhairo / / Guru Granth Sahib ji - Ang 1166
ਜਉ ਗੁਰਦੇਉ ਤ ਅੰਮ੍ਰਿਤ ਬਾਨੀ ॥
जउ गुरदेउ त अम्रित बानी ॥
Jau guradeu ta ammmrit baanee ||
ਜੇ ਗੁਰੂ ਮਿਲ ਪਏ ਤਾਂ ਮਨੁੱਖ ਦੇ ਬੋਲ ਮਿੱਠੇ ਹੋ ਜਾਂਦੇ ਹਨ,
यदि गुरुदेव की दयादृष्टि हो जाए तो वाणी अमृत समान मधुर हो जाती है,
When the Divine Guru grants His Grace, one is blessed with the Ambrosial Bani of the Word.
Bhagat Namdev ji / Raag Bhairo / / Guru Granth Sahib ji - Ang 1166
ਜਉ ਗੁਰਦੇਉ ਤ ਅਕਥ ਕਹਾਨੀ ॥
जउ गुरदेउ त अकथ कहानी ॥
Jau guradeu ta akath kahaanee ||
ਜੇ ਗੁਰੂ ਮਿਲ ਪਏ ਤਾਂ ਅਕੱਥ ਪ੍ਰਭੂ ਦੀਆਂ ਗੱਲਾਂ ਕਰਨ ਲੱਗ ਪੈਂਦਾ ਹੈ,
अगर गुरु की प्रसन्नता हो जाए, तो अकथ कहानी का ज्ञान हो जाता है।
When the Divine Guru grants His Grace, one speaks the Unspoken Speech.
Bhagat Namdev ji / Raag Bhairo / / Guru Granth Sahib ji - Ang 1166
ਜਉ ਗੁਰਦੇਉ ਤ ਅੰਮ੍ਰਿਤ ਦੇਹ ॥
जउ गुरदेउ त अम्रित देह ॥
Jau guradeu ta ammmrit deh ||
ਜੇ ਗੁਰੂ ਮਿਲ ਪਏ ਤਾਂ ਸਰੀਰ ਪਵਿੱਤਰ ਰਹਿੰਦਾ ਹੈ,
यदि गुरु कृपालु हो तो शरीर सफल हो जाता है,
When the Divine Guru grants His Grace, one's body becomes like ambrosial nectar.
Bhagat Namdev ji / Raag Bhairo / / Guru Granth Sahib ji - Ang 1166
ਜਉ ਗੁਰਦੇਉ ਨਾਮੁ ਜਪਿ ਲੇਹਿ ॥੩॥
जउ गुरदेउ नामु जपि लेहि ॥३॥
Jau guradeu naamu japi lehi ||3||
(ਕਿਉਂਕਿ) ਜੇ ਗੁਰੂ ਮਿਲ ਪਏ ਤਾਂ (ਇਹ ਸਦਾ) ਨਾਮ ਜਪਦਾ ਹੈ ॥੩॥
यदि गुरु से मुलाकात हो जाए तो ईश्वर का नाम जपकर सबकुछ प्राप्त हो जाता है॥३॥
When the Divine Guru grants His Grace, one utters and chants the Naam, the Name of the Lord. ||3||
Bhagat Namdev ji / Raag Bhairo / / Guru Granth Sahib ji - Ang 1166
ਜਉ ਗੁਰਦੇਉ ਭਵਨ ਤ੍ਰੈ ਸੂਝੈ ॥
जउ गुरदेउ भवन त्रै सूझै ॥
Jau guradeu bhavan trai soojhai ||
ਜੇ ਗੁਰੂ ਮਿਲ ਪਏ ਤਾਂ ਮਨੁੱਖ ਨੂੰ ਤਿੰਨਾਂ ਭਵਨਾਂ ਦੀ ਸੂਝ ਹੋ ਜਾਂਦੀ ਹੈ (ਭਾਵ, ਇਹ ਸਮਝ ਆ ਜਾਂਦੀ ਹੈ ਕਿ ਪ੍ਰਭੂ ਤਿੰਨਾਂ ਭਵਨਾਂ ਵਿਚ ਹੀ ਮੌਜੂਦ ਹੈ),
यदि गुरु कृपा की वर्षा कर दे तो तीनों लोकों का ज्ञान हो जाता है,
When the Divine Guru grants His Grace, one sees the three worlds.
Bhagat Namdev ji / Raag Bhairo / / Guru Granth Sahib ji - Ang 1166
ਜਉ ਗੁਰਦੇਉ ਊਚ ਪਦ ਬੂਝੈ ॥
जउ गुरदेउ ऊच पद बूझै ॥
Jau guradeu uch pad boojhai ||
ਜੇ ਗੁਰੂ ਮਿਲ ਪਏ ਤਾਂ ਉੱਚੀ ਆਤਮਕ ਅਵਸਥਾ ਨਾਲ ਜਾਣ-ਪਛਾਣ ਹੋ ਜਾਂਦੀ ਹੈ,
अगर गुरु की करुणा-दृष्टि हो तो मोक्ष पद का रहस्य समझ में आ जाता है,
When the Divine Guru grants His Grace, one understands the state of supreme dignity.
Bhagat Namdev ji / Raag Bhairo / / Guru Granth Sahib ji - Ang 1166
ਜਉ ਗੁਰਦੇਉ ਤ ਸੀਸੁ ਅਕਾਸਿ ॥
जउ गुरदेउ त सीसु अकासि ॥
Jau guradeu ta seesu akaasi ||
ਜੇ ਗੁਰੂ ਮਿਲ ਪਏ ਤਾਂ ਮਨ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ,
अगर गुरु-कृपा हो तो साधारण मनुष्य भी राजा बन जाता है,
When the Divine Guru grants His Grace, one's head is in the Akaashic ethers.
Bhagat Namdev ji / Raag Bhairo / / Guru Granth Sahib ji - Ang 1166
ਜਉ ਗੁਰਦੇਉ ਸਦਾ ਸਾਬਾਸਿ ॥੪॥
जउ गुरदेउ सदा साबासि ॥४॥
Jau guradeu sadaa saabaasi ||4||
ਜੇ ਗੁਰੂ ਮਿਲ ਪਏ ਤਾਂ (ਹਰ ਥਾਂ ਤੋਂ) ਸਦਾ ਸੋਭਾ ਮਿਲਦੀ ਹੈ ॥੪॥
अगर गुरु की दया हो जाए तो सदा तारीफ मिलती है।॥४॥
When the Divine Guru grants His Grace, one is always congratulated everywhere. ||4||
Bhagat Namdev ji / Raag Bhairo / / Guru Granth Sahib ji - Ang 1166
ਜਉ ਗੁਰਦੇਉ ਸਦਾ ਬੈਰਾਗੀ ॥
जउ गुरदेउ सदा बैरागी ॥
Jau guradeu sadaa bairaagee ||
ਜੇ ਗੁਰੂ ਮਿਲ ਪਏ ਤਾਂ ਮਨੁੱਖ (ਦੁਨੀਆ ਵਿਚ ਰਹਿੰਦਾ ਹੋਇਆ ਹੀ) ਸਦਾ ਵਿਰਕਤ ਰਹਿੰਦਾ ਹੈ,
यदि गुरु से साक्षात्कारं हो जाए तो जीव सदा वैराग्यवान रहता है,
When the Divine Guru grants His Grace, one remains detached forever.
Bhagat Namdev ji / Raag Bhairo / / Guru Granth Sahib ji - Ang 1166
ਜਉ ਗੁਰਦੇਉ ਪਰ ਨਿੰਦਾ ਤਿਆਗੀ ॥
जउ गुरदेउ पर निंदा तिआगी ॥
Jau guradeu par ninddaa tiaagee ||
ਜੇ ਗੁਰੂ ਮਿਲ ਪਏ ਤਾਂ ਕਿਸੇ ਦੀ ਨਿੰਦਾ ਨਹੀਂ ਕਰਦਾ,
यदि गुरु मिल जाए तो व्यक्ति पराई निंदा त्याग देता है।
When the Divine Guru grants His Grace, one forsakes the slander of others.
Bhagat Namdev ji / Raag Bhairo / / Guru Granth Sahib ji - Ang 1166