Page Ang 1154, Guru Granth Sahib ji, Hindi Punjabi English meanings


Download SGGS PDF Daily Updates

Gurbani LanguageMeanings Translation
ਪੰਜਾਬੀ ਗੁਰਬਾਣੀ ਪੰਜਾਬੀ ਅਰਥ
हिंदी गुरबाणी हिंदी अर्थ
English English
Info (Author Raag Bani Ang Page)

.. ਜਿਨ ਕਉ ਕਰਮਿ ਨੀਸਾਣੁ ਪਇਆ ॥੯॥੧॥

.. जिन कउ करमि नीसाणु पइआ ॥९॥१॥

.. jin kaū karami neesaañu paīâa ||9||1||

.. ਹੇ ਨਾਨਕ! ਪਰਮਾਤਮਾ ਦੇ ਭਗਤ ਸਦਾ ਪਵਿਤ੍ਰ ਜੀਵਨ ਵਾਲੇ ਹੁੰਦੇ ਹਨ, ਕਿਉਂਕਿ ਪ੍ਰਭੂ ਦੀ ਮੇਹਰ ਨਾਲ ਉਹਨਾਂ ਦੇ ਮੱਥੇ ਤੇ ਨਾਮ-ਸਿਮਰਨ ਦਾ ਨਿਸ਼ਾਨ (ਚਮਕਾਂ ਮਾਰਦਾ) ਹੈ ॥੯॥੧॥

.. गुरु नानक का फुरमान है कि जिन पर परमात्मा की कृपा होती है, वे भक्तजन नित्य निर्मल रहते हैं।॥ ९॥१॥

.. O Nanak, the humble servant of the Lord is immaculate, night and day; he bears the insignia of the Lord's Grace. ||9||1||

Guru Nanak Dev ji / Raag Bhairo / Ashtpadiyan / Ang 1154


ਭੈਰਉ ਮਹਲਾ ੩ ਘਰੁ ੨

भैरउ महला ३ घरु २

Bhairaū mahalaa 3 gharu 2

ਰਾਗ ਭੈਰਉ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ।

भैरउ महला ३ घरु २

Bhairao, Third Mehl, Second House:

Guru Amardas ji / Raag Bhairo / Ashtpadiyan / Ang 1154

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Īk õamkkaari saŧigur prsaađi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि॥

One Universal Creator God. By The Grace Of The True Guru:

Guru Amardas ji / Raag Bhairo / Ashtpadiyan / Ang 1154

ਤਿਨਿ ਕਰਤੈ ਇਕੁ ਚਲਤੁ ਉਪਾਇਆ ॥

तिनि करतै इकु चलतु उपाइआ ॥

Ŧini karaŧai īku chalaŧu ūpaaīâa ||

(ਇਹ ਜਗਤ) ਉਸ ਕਰਤਾਰ ਨੇ ਇਕ ਤਮਾਸ਼ਾ ਰਚਿਆ ਹੋਇਆ ਹੈ,

ईश्वर ने एक लीला रचकर

The Creator has staged His Wondrous Play.

Guru Amardas ji / Raag Bhairo / Ashtpadiyan / Ang 1154

ਅਨਹਦ ਬਾਣੀ ਸਬਦੁ ਸੁਣਾਇਆ ॥

अनहद बाणी सबदु सुणाइआ ॥

Ânahađ baañee sabađu suñaaīâa ||

(ਉਸ ਨੇ ਆਪ ਹੀ ਗੁਰੂ ਦੀ ਰਾਹੀਂ ਜੀਵਾਂ ਨੂੰ) ਇਕ-ਰਸ ਵਲਵਲੇ ਵਾਲਾ ਗੁਰ-ਸ਼ਬਦ ਸੁਣਾਇਆ ਹੈ ।

अनहद वाणी को शब्द रूप में सुनाया है।

I listen to the Unstruck Sound-current of the Shabad, and the Bani of His Word.

Guru Amardas ji / Raag Bhairo / Ashtpadiyan / Ang 1154

ਮਨਮੁਖਿ ਭੂਲੇ ਗੁਰਮੁਖਿ ਬੁਝਾਇਆ ॥

मनमुखि भूले गुरमुखि बुझाइआ ॥

Manamukhi bhoole guramukhi bujhaaīâa ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਸਹੀ ਜੀਵਨ-ਰਾਹ ਤੋਂ) ਖੁੰਝੇ ਰਹਿੰਦੇ ਹਨ, ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨੂੰ (ਪਰਮਾਤਮਾ ਆਤਮਕ ਜੀਵਨ ਦੀ) ਸੂਝ ਬਖ਼ਸ਼ ਦੇਂਦਾ ਹੈ ।

मनमुखी जीवों ने सुनकर भी ध्यान नहीं दिया, मगर गुरुमुखों ने तथ्य को बूझ लिया है कि

The self-willed manmukhs are deluded and confused, while the Gurmukhs understand.

Guru Amardas ji / Raag Bhairo / Ashtpadiyan / Ang 1154

ਕਾਰਣੁ ਕਰਤਾ ਕਰਦਾ ਆਇਆ ॥੧॥

कारणु करता करदा आइआ ॥१॥

Kaarañu karaŧaa karađaa âaīâa ||1||

ਇਹ ਸਬਬ ਕਰਤਾਰ (ਸਦਾ ਤੋਂ ਹੀ) ਬਣਾਂਦਾ ਆ ਰਿਹਾ ਹੈ ॥੧॥

प्रभु स्वयं ही कर्ता है और बनाता आया है॥१॥

The Creator creates the Cause that causes. ||1||

Guru Amardas ji / Raag Bhairo / Ashtpadiyan / Ang 1154


ਗੁਰ ਕਾ ਸਬਦੁ ਮੇਰੈ ਅੰਤਰਿ ਧਿਆਨੁ ॥

गुर का सबदु मेरै अंतरि धिआनु ॥

Gur kaa sabađu merai ânŧŧari đhiâanu ||

(ਮੇਰੇ) ਗੁਰੂ ਦਾ ਸ਼ਬਦ ਮੇਰੇ ਅੰਦਰ ਵੱਸ ਰਿਹਾ ਹੈ, ਮੇਰੀ ਸੁਰਤ ਦਾ ਨਿਸ਼ਾਨਾ ਬਣ ਚੁਕਾ ਹੈ ।

मेरे मन में गुरु-उपदेश का ही ध्यान बना हुआ है और

Deep within my being, I meditate on the Word of the Guru's Shabad.

Guru Amardas ji / Raag Bhairo / Ashtpadiyan / Ang 1154

ਹਉ ਕਬਹੁ ਨ ਛੋਡਉ ਹਰਿ ਕਾ ਨਾਮੁ ॥੧॥ ਰਹਾਉ ॥

हउ कबहु न छोडउ हरि का नामु ॥१॥ रहाउ ॥

Haū kabahu na chhodaū hari kaa naamu ||1|| rahaaū ||

(ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਾਪਤ ਕੀਤਾ ਹੋਇਆ) ਪਰਮਾਤਮਾ ਦਾ ਨਾਮ ਮੈਂ ਕਦੇ ਨਹੀਂ ਛੱਡਾਂਗਾ ॥੧॥ ਰਹਾਉ ॥

हरि-नाम स्मरण को कदापि नहीं छोड़ सकता॥१॥ रहाउ॥

I shall never forsake the Name of the Lord. ||1|| Pause ||

Guru Amardas ji / Raag Bhairo / Ashtpadiyan / Ang 1154


ਪਿਤਾ ਪ੍ਰਹਲਾਦੁ ਪੜਣ ਪਠਾਇਆ ॥

पिता प्रहलादु पड़ण पठाइआ ॥

Piŧaa prhalaađu paɍañ pathaaīâa ||

(ਵੇਖੋ, ਪ੍ਰਹਲਾਦ ਦੇ) ਪਿਉ ਨੇ ਪ੍ਰਹਲਾਦ ਨੂੰ ਪੜ੍ਹਨ ਵਾਸਤੇ (ਪਾਠਸ਼ਾਲਾ ਵਿਚ) ਘੱਲਿਆ ।

पिता हिरण्यकशिपु ने प्रहलाद को पढ़ने के लिए पाठशाला भेजा और

Prahlaad's father sent him to school, to learn to read.

Guru Amardas ji / Raag Bhairo / Ashtpadiyan / Ang 1154

ਲੈ ਪਾਟੀ ਪਾਧੇ ਕੈ ਆਇਆ ॥

लै पाटी पाधे कै आइआ ॥

Lai paatee paađhe kai âaīâa ||

ਪ੍ਰਹਲਾਦ ਪੱਟੀ ਲੈ ਕੇ ਪਾਂਧੇ ਕੋਲ ਪਹੁੰਚਿਆ ।

वह पट्टी लेकर अध्यापक के पास आ गया।

He took his writing tablet and went to the teacher.

Guru Amardas ji / Raag Bhairo / Ashtpadiyan / Ang 1154

ਨਾਮ ਬਿਨਾ ਨਹ ਪੜਉ ਅਚਾਰ ॥

नाम बिना नह पड़उ अचार ॥

Naam binaa nah paɍaū âchaar ||

(ਪਾਂਧੇ ਤਾਂ ਕੁਝ ਹੋਰ ਪੜ੍ਹਾਣ ਲੱਗੇ, ਪਰ ਪ੍ਰਹਲਾਦ ਨੇ ਆਖਿਆ-) ਮੈਂ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਕਾਰ-ਵਿਹਾਰ ਨਹੀਂ ਪੜ੍ਹਾਂਗਾ,

उसने आग्रह किया कि प्रभु-नाम के सिवा अन्य कुछ नहीं पढूंगा,

He said, ""I shall not read anything except the Naam, the Name of the Lord.

Guru Amardas ji / Raag Bhairo / Ashtpadiyan / Ang 1154

ਮੇਰੀ ਪਟੀਆ ਲਿਖਿ ਦੇਹੁ ਗੋਬਿੰਦ ਮੁਰਾਰਿ ॥੨॥

मेरी पटीआ लिखि देहु गोबिंद मुरारि ॥२॥

Meree pateeâa likhi đehu gobinđđ muraari ||2||

ਤੁਸੀਂ ਮੇਰੀ ਪੱਟੀ ਉਤੇ ਪਰਮਾਤਮਾ ਦਾ ਨਾਮ ਹੀ ਲਿਖ ਦਿਹੁ ॥੨॥

अतः मेरी पट्टी पर ईश्वर का नाम लिख दो॥२॥

Write the Lord's Name on my tablet." ||2||

Guru Amardas ji / Raag Bhairo / Ashtpadiyan / Ang 1154


ਪੁਤ੍ਰ ਪ੍ਰਹਿਲਾਦ ਸਿਉ ਕਹਿਆ ਮਾਇ ॥

पुत्र प्रहिलाद सिउ कहिआ माइ ॥

Puŧr prhilaađ siū kahiâa maaī ||

ਮਾਂ ਨੇ (ਆਪਣੇ) ਪੁੱਤਰ ਪ੍ਰਹਲਾਦ ਨੂੰ ਆਖਿਆ-

माँ ने पुत्र प्रहलाद से कहा,

Prahlaad's mother said to her son,

Guru Amardas ji / Raag Bhairo / Ashtpadiyan / Ang 1154

ਪਰਵਿਰਤਿ ਨ ਪੜਹੁ ਰਹੀ ਸਮਝਾਇ ॥

परविरति न पड़हु रही समझाइ ॥

Paraviraŧi na paɍahu rahee samajhaaī ||

ਤੂੰ ਜਿਸ (ਹਰਿ-ਨਾਮ) ਵਿਚ ਰੁੱਝਾ ਪਿਆ ਹੈਂ ਉਹ ਨਾਹ ਪੜ੍ਹ (ਬਥੇਰਾ) ਸਮਝਾ ਰਹੀ ।

“तुम अन्य रीति-रिवाजों में मत पड़ो, अध्यापक का कहना मानो।”

"I advise you not to read anything except what you are taught."

Guru Amardas ji / Raag Bhairo / Ashtpadiyan / Ang 1154

ਨਿਰਭਉ ਦਾਤਾ ਹਰਿ ਜੀਉ ਮੇਰੈ ਨਾਲਿ ॥

निरभउ दाता हरि जीउ मेरै नालि ॥

Nirabhaū đaaŧaa hari jeeū merai naali ||

(ਪਰ ਪ੍ਰਹਲਾਦ ਨੇ ਇਹੀ ਉੱਤਰ ਦਿੱਤਾ-) ਕਿਸੇ ਪਾਸੋਂ ਨਾਹ ਡਰਨ ਵਾਲਾ ਪਰਮਾਤਮਾ (ਸਦਾ) ਮੇਰੇ ਨਾਲ ਹੈ,

प्रहलाद ने उत्तर दिया, “प्रेमस्वरूप, सबको देने वाला ईश्वर मेरे साथ है,

He answered, ""The Great Giver, my Fearless Lord God is always with me.

Guru Amardas ji / Raag Bhairo / Ashtpadiyan / Ang 1154

ਜੇ ਹਰਿ ਛੋਡਉ ਤਉ ਕੁਲਿ ਲਾਗੈ ਗਾਲਿ ॥੩॥

जे हरि छोडउ तउ कुलि लागै गालि ॥३॥

Je hari chhodaū ŧaū kuli laagai gaali ||3||

ਜੇ ਮੈਂ ਪਰਮਾਤਮਾ (ਦਾ ਨਾਮ) ਛੱਡ ਦਿਆਂ, ਤਾਂ ਸਾਰੀ ਕੁਲ ਨੂੰ ਹੀ ਦਾਗ਼ ਲੱਗੇਗਾ ॥੩॥

अगर उसे छोड़ता हूँ तो कुल को दाग लगेगा”॥३॥

If I were to forsake the Lord, then my family would be disgraced."" ||3||

Guru Amardas ji / Raag Bhairo / Ashtpadiyan / Ang 1154


ਪ੍ਰਹਲਾਦਿ ਸਭਿ ਚਾਟੜੇ ਵਿਗਾਰੇ ॥

प्रहलादि सभि चाटड़े विगारे ॥

Prhalaađi sabhi chaataɍe vigaare ||

(ਪਾਂਧਿਆਂ ਨੇ ਸੋਚਿਆ ਕਿ) ਪ੍ਰਹਲਾਦ ਨੇ (ਤਾਂ) ਸਾਰੇ ਹੀ ਮੁੰਡੇ ਵਿਗਾੜ ਦਿੱਤੇ ਹਨ,

अध्यापकों ने पिता से शिकायत की कि प्रहलाद ने सभी सहपाठियों को बिगाड़ दिया है और

"Prahlaad has corrupted all the other students.

Guru Amardas ji / Raag Bhairo / Ashtpadiyan / Ang 1154

ਹਮਾਰਾ ਕਹਿਆ ਨ ਸੁਣੈ ਆਪਣੇ ਕਾਰਜ ਸਵਾਰੇ ॥

हमारा कहिआ न सुणै आपणे कारज सवारे ॥

Hamaaraa kahiâa na suñai âapañe kaaraj savaare ||

ਸਾਡਾ ਆਖਿਆ ਇਹ ਸੁਣਦਾ ਹੀ ਨਹੀਂ, ਆਪਣੇ ਕੰਮ ਠੀਕ ਕਰੀ ਜਾ ਰਿਹਾ ਹੈ,

हमारा कहना नहीं मानता अपितु अपने ही कार्य (भक्ति) कर रहा है।

He does not listen to what I say, and he does his own thing.

Guru Amardas ji / Raag Bhairo / Ashtpadiyan / Ang 1154

ਸਭ ਨਗਰੀ ਮਹਿ ਭਗਤਿ ਦ੍ਰਿੜਾਈ ॥

सभ नगरी महि भगति द्रिड़ाई ॥

Sabh nagaree mahi bhagaŧi đriɍaaëe ||

ਸਾਰੇ ਸ਼ਹਰ ਵਿਚ ਹੀ ਇਸ ਨੇ ਪਰਮਾਤਮਾ ਦੀ ਭਗਤੀ ਲੋਕਾਂ ਦੇ ਦਿਲਾਂ ਵਿਚ ਪੱਕੀ ਕਰ ਦਿੱਤੀ ਹੈ ।

समूचे नगर में भक्ति की बात कर रहा है और

He instigated devotional worship in the townspeople.""

Guru Amardas ji / Raag Bhairo / Ashtpadiyan / Ang 1154

ਦੁਸਟ ਸਭਾ ਕਾ ਕਿਛੁ ਨ ਵਸਾਈ ॥੪॥

दुसट सभा का किछु न वसाई ॥४॥

Đusat sabhaa kaa kichhu na vasaaëe ||4||

ਦੁਸ਼ਟਾਂ ਦੀ ਜੁੰਡੀ ਦਾ (ਪ੍ਰਹਲਾਦ ਉੱਤੇ) ਕੋਈ ਜ਼ੋਰ ਨਹੀਂ ਸੀ ਚੱਲ ਰਿਹਾ ॥੪॥

दुष्टों की सभा का उस पर कोई वश नहीं चला॥४॥

The gathering of the wicked people could not do anything against him. ||4||

Guru Amardas ji / Raag Bhairo / Ashtpadiyan / Ang 1154


ਸੰਡੈ ਮਰਕੈ ਕੀਈ ਪੂਕਾਰ ॥

संडै मरकै कीई पूकार ॥

Sanddai marakai keeëe pookaar ||

(ਆਖ਼ਿਰ) ਸੰਡ ਨੇ ਤੇ ਅਮਰਕ ਨੇ (ਹਰਨਾਖਸ਼ ਪਾਸ) ਜਾ ਸ਼ਿਕੈਤ ਕੀਤੀ ।

अध्यापकों षण्ड एवं अमरक ने राजा हिरण्यकशिपु से फरियाद की कि

Sanda and Marka, his teachers, made the complaint.

Guru Amardas ji / Raag Bhairo / Ashtpadiyan / Ang 1154

ਸਭੇ ਦੈਤ ਰਹੇ ਝਖ ਮਾਰਿ ॥

सभे दैत रहे झख मारि ॥

Sabhe đaiŧ rahe jhakh maari ||

ਸਾਰੇ ਦੈਂਤ ਆਪਣੀ ਵਾਹ ਲਾ ਥੱਕੇ (ਪਰ ਉਹਨਾਂ ਦੀ ਪੇਸ਼ ਨ ਗਈ) ।

सभी दैत्य निरर्थक समय बर्बाद कर रहे हैं।

All the demons kept trying in vain.

Guru Amardas ji / Raag Bhairo / Ashtpadiyan / Ang 1154

ਭਗਤ ਜਨਾ ਕੀ ਪਤਿ ਰਾਖੈ ਸੋਈ ॥

भगत जना की पति राखै सोई ॥

Bhagaŧ janaa kee paŧi raakhai soëe ||

ਆਪਣੇ ਭਗਤਾਂ ਦੀ ਲਾਜ ਉਹ ਆਪ ਹੀ ਰੱਖਦਾ ਹੈ ।

जब भक्तजनों की प्रतिष्ठा एवं प्राण स्वयं ईश्वर बचाने वाला है तो

The Lord protected His humble devotee, and preserved his honor.

Guru Amardas ji / Raag Bhairo / Ashtpadiyan / Ang 1154

ਕੀਤੇ ਕੈ ਕਹਿਐ ਕਿਆ ਹੋਈ ॥੫॥

कीते कै कहिऐ किआ होई ॥५॥

Keeŧe kai kahiâi kiâa hoëe ||5||

ਉਸ ਦੇ ਪੈਦਾ ਕੀਤੇ ਹੋਏ ਕਿਸੇ (ਦੋਖੀ) ਦਾ ਜ਼ੋਰ ਨਹੀਂ ਚੱਲ ਸਕਦਾ ॥੫॥

उसके उत्पन्न किए जीव का कोई बल नहीं चल सकता॥ ५॥

What can be done by mere created beings? ||5||

Guru Amardas ji / Raag Bhairo / Ashtpadiyan / Ang 1154


ਕਿਰਤ ਸੰਜੋਗੀ ਦੈਤਿ ਰਾਜੁ ਚਲਾਇਆ ॥

किरत संजोगी दैति राजु चलाइआ ॥

Kiraŧ sanjjogee đaiŧi raaju chalaaīâa ||

ਪਿਛਲੇ ਕੀਤੇ ਕਰਮਾਂ ਦੇ ਸੰਜੋਗ ਨਾਲ ਦੈਂਤ (ਹਰਨਾਖਸ਼) ਨੇ ਰਾਜ ਚਲਾ ਲਿਆ,

कर्मों के संयोग से दैत्य हिरण्यकशिपु राज करने लगा,

Because of his past karma, the demon ruled over his kingdom.

Guru Amardas ji / Raag Bhairo / Ashtpadiyan / Ang 1154

ਹਰਿ ਨ ਬੂਝੈ ਤਿਨਿ ਆਪਿ ਭੁਲਾਇਆ ॥

हरि न बूझै तिनि आपि भुलाइआ ॥

Hari na boojhai ŧini âapi bhulaaīâa ||

(ਰਾਜ ਦੇ ਮਦ ਵਿਚ) ਉਹ ਪਰਮਾਤਮਾ ਨੂੰ (ਕੁਝ ਭੀ) ਨਹੀਂ ਸੀ ਸਮਝਦਾ (ਪਰ ਉਸ ਦੇ ਭੀ ਕੀਹ ਵੱਸ?) ਉਸ ਕਰਤਾਰ ਨੇ (ਆਪ ਹੀ) ਉਸ ਨੂੰ ਕੁਰਾਹੇ ਪਾ ਰੱਖਿਆ ਸੀ ।

उसने ईश्वर के रहस्य को नहीं समझा और ईश्वर ने स्वयं ही उसे भुला दिया।

He did not realize the Lord; the Lord Himself confused him.

Guru Amardas ji / Raag Bhairo / Ashtpadiyan / Ang 1154

ਪੁਤ੍ਰ ਪ੍ਰਹਲਾਦ ਸਿਉ ਵਾਦੁ ਰਚਾਇਆ ॥

पुत्र प्रहलाद सिउ वादु रचाइआ ॥

Puŧr prhalaađ siū vaađu rachaaīâa ||

(ਸੋ) ਉਸ ਨੇ (ਆਪਣੇ) ਪੁੱਤਰ ਪ੍ਰਹਲਾਦ ਨਾਲ ਝਗੜਾ ਖੜਾ ਕਰ ਲਿਆ ।

वह अपने पुत्र प्रहलाद से झगड़ा करने लग गया,

He started an argument with his son Prahlaad.

Guru Amardas ji / Raag Bhairo / Ashtpadiyan / Ang 1154

ਅੰਧਾ ਨ ਬੂਝੈ ਕਾਲੁ ਨੇੜੈ ਆਇਆ ॥੬॥

अंधा न बूझै कालु नेड़ै आइआ ॥६॥

Ânđđhaa na boojhai kaalu neɍai âaīâa ||6||

(ਰਾਜ ਦੇ ਮਦ ਵਿਚ) ਅੰਨ੍ਹਾ ਹੋਇਆ (ਹਰਨਾਖਸ਼ ਇਹ) ਨਹੀਂ ਸੀ ਸਮਝਦਾ (ਕਿ ਉਸ ਦੀ) ਮੌਤ ਨੇੜੇ ਆ ਗਈ ਹੈ ॥੬॥

मगर अन्धे दैत्य ने यह नहीं समझा कि मौत उसके निकट आ रही है॥६॥

The blind one did not understand that his death was approaching. ||6||

Guru Amardas ji / Raag Bhairo / Ashtpadiyan / Ang 1154


ਪ੍ਰਹਲਾਦੁ ਕੋਠੇ ਵਿਚਿ ਰਾਖਿਆ ਬਾਰਿ ਦੀਆ ਤਾਲਾ ॥

प्रहलादु कोठे विचि राखिआ बारि दीआ ताला ॥

Prhalaađu kothe vichi raakhiâa baari đeeâa ŧaalaa ||

(ਹਰਨਾਖਸ਼ ਨੇ) ਪ੍ਰਹਲਾਦ ਨੂੰ ਕੋਠੇ ਵਿਚ ਬੰਦ ਕਰਾ ਦਿੱਤਾ, ਤੇ ਦਰਵਾਜ਼ੇ ਨੂੰ ਜੰਦਰਾ ਲਵਾ ਦਿੱਤਾ ।

फिर प्रहलाद को कमरे में बंद करके दरवाजे को ताला लगा दिया गया।

Prahlaad was placed in a cell, and the door was locked.

Guru Amardas ji / Raag Bhairo / Ashtpadiyan / Ang 1154

ਨਿਰਭਉ ਬਾਲਕੁ ਮੂਲਿ ਨ ਡਰਈ ਮੇਰੈ ਅੰਤਰਿ ਗੁਰ ਗੋਪਾਲਾ ॥

निरभउ बालकु मूलि न डरई मेरै अंतरि गुर गोपाला ॥

Nirabhaū baalaku mooli na daraëe merai ânŧŧari gur gopaalaa ||

ਪਰ ਨਿਡਰ ਬਾਲਕ ਬਿਲਕੁਲ ਨਹੀਂ ਸੀ ਡਰਦਾ, (ਉਹ ਆਖਦਾ ਸੀ-) ਮੇਰਾ ਗੁਰੂ ਮੇਰਾ ਪਰਮਾਤਮਾ ਮੇਰੇ ਹਿਰਦੇ ਵਿਚ ਵੱਸਦਾ ਹੈ ।

निर्भीक बालक ने माना कि ईश्वर मेरे अन्तर्मन में ही है, इसलिए वह बिल्कुल नहीं डरा।

The fearless child was not afraid at all. He said, ""Within my being, is the Guru, the Lord of the World.""

Guru Amardas ji / Raag Bhairo / Ashtpadiyan / Ang 1154

ਕੀਤਾ ਹੋਵੈ ਸਰੀਕੀ ਕਰੈ ਅਨਹੋਦਾ ਨਾਉ ਧਰਾਇਆ ॥

कीता होवै सरीकी करै अनहोदा नाउ धराइआ ॥

Keeŧaa hovai sareekee karai ânahođaa naaū đharaaīâa ||

ਪਰਮਾਤਮਾ ਦਾ ਪੈਦਾ ਕੀਤਾ ਹੋਇਆ ਜਿਹੜਾ ਮਨੁੱਖ ਪਰਮਾਤਮਾ ਨਾਲ ਬਰਾਬਰੀ ਕਰਨ ਲੱਗ ਪੈਂਦਾ ਹੈ, ਉਹ ਸਮਰਥਾ ਤੋਂ ਬਿਨਾ ਹੀ ਆਪਣਾ ਨਾਮ ਵੱਡਾ ਰਖਾ ਲੈਂਦਾ ਹੈ ।

ईश्वर का बनाया हुआ जीव अगर ईश्वर की बराबरी करने लगे और अपना नाम ऊँचा मनवाए तो

The created being tried to compete with his Creator, but he assumed this name in vain.

Guru Amardas ji / Raag Bhairo / Ashtpadiyan / Ang 1154

ਜੋ ਧੁਰਿ ਲਿਖਿਆ ਸੋੁ ਆਇ ਪਹੁਤਾ ਜਨ ਸਿਉ ਵਾਦੁ ਰਚਾਇਆ ॥੭॥

जो धुरि लिखिआ सो आइ पहुता जन सिउ वादु रचाइआ ॥७॥

Jo đhuri likhiâa sao âaī pahuŧaa jan siū vaađu rachaaīâa ||7||

(ਹਰਨਾਖਸ਼ ਨੇ) ਪ੍ਰਭੂ ਦੇ ਭਗਤ ਨਾਲ ਝਗੜਾ ਛੇੜ ਲਿਆ । ਧੁਰ ਦਰਗਾਹ ਤੋਂ ਜੋ ਭਾਵੀ ਲਿਖੀ ਸੀ, ਉਸ ਦਾ ਵੇਲਾ ਆ ਪਹੁੰਚਿਆ ॥੭॥

कर्म-फल अवश्य पाएगा, अतः भक्त प्रहलाद से हिरण्यकशिपु ने झगड़ा खड़ा कर लिया॥ ७॥

That which was predestined for him has come to pass; he started an argument with the Lord's humble servant. ||7||

Guru Amardas ji / Raag Bhairo / Ashtpadiyan / Ang 1154


ਪਿਤਾ ਪ੍ਰਹਲਾਦ ਸਿਉ ਗੁਰਜ ਉਠਾਈ ॥

पिता प्रहलाद सिउ गुरज उठाई ॥

Piŧaa prhalaađ siū guraj ūthaaëe ||

ਸੋ, ਪਿਉ (ਹਰਨਾਖਸ਼) ਨੇ ਪ੍ਰਹਲਾਦ ਉੱਤੇ ਗੁਰਜ ਚੁੱਕੀ,

पिता ने पुत्र का वध करने के लिए गदा उठा ली और

The father raised the club to strike down Prahlaad, saying,

Guru Amardas ji / Raag Bhairo / Ashtpadiyan / Ang 1154

ਕਹਾਂ ਤੁਮ੍ਹ੍ਹਾਰਾ ਜਗਦੀਸ ਗੁਸਾਈ ॥

कहां तुम्हारा जगदीस गुसाई ॥

Kahaan ŧumʱaaraa jagađees gusaaëe ||

(ਤੇ ਆਖਣ ਲੱਗਾ-ਦੱਸ) ਕਿੱਥੇ ਹੈ ਤੇਰਾ ਜਗਦੀਸ਼? ਕਿੱਥੇ ਹੈ ਤੇਰਾ ਗੁਸਾਈਂ? (ਜਿਹੜਾ ਤੈਨੂੰ ਹੁਣ ਬਚਾਏ) ।

चिल्लाकर बोला, “तुम्हारा जगदीश कहाँ है ?”

"Where is your God, the Lord of the Universe, now?"

Guru Amardas ji / Raag Bhairo / Ashtpadiyan / Ang 1154

ਜਗਜੀਵਨੁ ਦਾਤਾ ਅੰਤਿ ਸਖਾਈ ॥

जगजीवनु दाता अंति सखाई ॥

Jagajeevanu đaaŧaa ânŧŧi sakhaaëe ||

(ਪ੍ਰਹਲਾਦ ਨੇ ਉੱਤਰ ਦਿੱਤਾ-) ਜਗਤ ਦਾ ਆਸਰਾ ਦਾਤਾਰ ਪ੍ਰਭੂ ਹੀ ਆਖ਼ਰ (ਹਰੇਕ ਜੀਵ ਦਾ ਮਦਦਗਾਰ ਬਣਦਾ ਹੈ ।

प्रहलाद ने प्रत्युत्तर दिया, “संसार का जीवन दाता अन्त तक मेरा सहायक है और

He replied, ""The Life of the World, the Great Giver, is my Help and Support in the end.

Guru Amardas ji / Raag Bhairo / Ashtpadiyan / Ang 1154

ਜਹ ਦੇਖਾ ਤਹ ਰਹਿਆ ਸਮਾਈ ॥੮॥

जह देखा तह रहिआ समाई ॥८॥

Jah đekhaa ŧah rahiâa samaaëe ||8||

ਮੈਂ ਤਾਂ ਜਿੱਧਰ ਵੇਖਦਾ ਹਾਂ, ਉਧਰ ਹੀ ਉਹ ਮੌਜੂਦ ਹੈ ॥੮॥

मैं जिधर देखता हूँ, उधर ही व्याप्त है”॥ ८॥

Wherever I look, I see Him permeating and prevailing."" ||8||

Guru Amardas ji / Raag Bhairo / Ashtpadiyan / Ang 1154


ਥੰਮ੍ਹ੍ਹੁ ਉਪਾੜਿ ਹਰਿ ਆਪੁ ਦਿਖਾਇਆ ॥

थम्हु उपाड़ि हरि आपु दिखाइआ ॥

Ŧhammʱu ūpaaɍi hari âapu đikhaaīâa ||

(ਉਸੇ ਵੇਲੇ) ਥੰਮ੍ਹ੍ਹ ਪਾੜ ਕੇ ਪਰਮਾਤਮਾ ਨੇ ਆਪਣੇ ਆਪ ਨੂੰ ਪਰਗਟ ਕਰ ਦਿੱਤਾ,

तत्क्षण खम्भे को फाड़कर ईश्वर ने नृसिंह रूप में स्वयं को साक्षात् किया और

Tearing down the pillars, the Lord Himself appeared.

Guru Amardas ji / Raag Bhairo / Ashtpadiyan / Ang 1154

ਅਹੰਕਾਰੀ ਦੈਤੁ ਮਾਰਿ ਪਚਾਇਆ ॥

अहंकारी दैतु मारि पचाइआ ॥

Âhankkaaree đaiŧu maari pachaaīâa ||

(ਰਾਜ ਦੇ ਮਦ ਵਿਚ) ਮੱਤੇ ਹੋਏ (ਹਰਨਾਖਸ਼) ਦੈਂਤ ਨੂੰ ਮਾਰ ਮੁਕਾਇਆ ।

अहंकारी राक्षस को मौत के घाट उतार दिया।

The egotistical demon was killed and destroyed.

Guru Amardas ji / Raag Bhairo / Ashtpadiyan / Ang 1154

ਭਗਤਾ ਮਨਿ ਆਨੰਦੁ ਵਜੀ ਵਧਾਈ ॥

भगता मनि आनंदु वजी वधाई ॥

Bhagaŧaa mani âananđđu vajee vađhaaëe ||

ਭਗਤਾਂ ਦੇ ਮਨ ਵਿਚ (ਸਦਾ) ਆਨੰਦ (ਸਦਾ) ਚੜ੍ਹਦੀ ਕਲਾ ਬਣੀ ਰਹਿੰਦੀ ਹੈ ।

इस तरह भक्तों के मन में आनंद छा गया और

The minds of the devotees were filled with bliss, and congratulations poured in.

Guru Amardas ji / Raag Bhairo / Ashtpadiyan / Ang 1154

ਅਪਨੇ ਸੇਵਕ ਕਉ ਦੇ ਵਡਿਆਈ ॥੯॥

अपने सेवक कउ दे वडिआई ॥९॥

Âpane sevak kaū đe vadiâaëe ||9||

(ਭਗਤ ਜਾਣਦੇ ਹਨ ਕਿ) ਪਰਮਾਤਮਾ ਆਪਣੇ ਭਗਤ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਦੇਂਦਾ ਹੈ ॥੯॥

अपने सेवक को उसने बड़ाई प्रदान की॥९॥

He blessed His servant with glorious greatness. ||9||

Guru Amardas ji / Raag Bhairo / Ashtpadiyan / Ang 1154


ਜੰਮਣੁ ਮਰਣਾ ਮੋਹੁ ਉਪਾਇਆ ॥

जमणु मरणा मोहु उपाइआ ॥

Jammañu marañaa mohu ūpaaīâa ||

ਕਰਤਾਰ ਨੇ ਆਪ ਹੀ ਜਨਮ ਮਰਨ ਦਾ ਗੇੜ ਬਣਾਇਆ ਹੈ, ਆਪ ਹੀ ਜੀਵਾਂ ਦੇ ਅੰਦਰ ਮਾਇਆ ਦਾ ਮੋਹ ਪੈਦਾ ਕੀਤਾ ਹੋਇਆ ਹੈ ।

जन्म, मरण, मोह सब ईश्वर ने ही उत्पन्न किया है और

He created birth, death and attachment.

Guru Amardas ji / Raag Bhairo / Ashtpadiyan / Ang 1154

ਆਵਣੁ ਜਾਣਾ ਕਰਤੈ ਲਿਖਿ ਪਾਇਆ ॥

आवणु जाणा करतै लिखि पाइआ ॥

Âavañu jaañaa karaŧai likhi paaīâa ||

(ਜਗਤ ਵਿਚ) ਆਉਣਾ (ਜਗਤ ਤੋਂ) ਚਲੇ ਜਾਣਾ-ਇਹ ਲੇਖ ਕਰਤਾਰ ਨੇ ਆਪ ਹੀ ਹਰੇਕ ਜੀਵ ਦੇ ਮੱਥੇ ਉਤੇ ਲਿਖ ਰੱਖਿਆ ਹੈ ।

आवागमन का लेख लिख दिया है।

The Creator has ordained coming and going in reincarnation.

Guru Amardas ji / Raag Bhairo / Ashtpadiyan / Ang 1154

ਪ੍ਰਹਲਾਦ ਕੈ ਕਾਰਜਿ ਹਰਿ ਆਪੁ ਦਿਖਾਇਆ ॥

प्रहलाद कै कारजि हरि आपु दिखाइआ ॥

Prhalaađ kai kaaraji hari âapu đikhaaīâa ||

(ਹਰਨਾਖਸ਼ ਦੇ ਕੀਹ ਵੱਸ?) ਪ੍ਰਹਲਾਦ ਦਾ ਕੰਮ ਸੰਵਾਰਨ ਵਾਸਤੇ ਪਰਮਾਤਮਾ ਨੇ ਆਪਣੇ ਆਪ ਨੂੰ (ਨਰਸਿੰਘ ਰੂਪ ਵਿਚ) ਪਰਗਟ ਕੀਤਾ ।

भक्त प्रहलाद के कार्य हेतु भगवान ने स्वयं को प्रगट किया और

For the sake of Prahlaad, the Lord Himself appeared.

Guru Amardas ji / Raag Bhairo / Ashtpadiyan / Ang 1154

ਭਗਤਾ ਕਾ ਬੋਲੁ ਆਗੈ ਆਇਆ ॥੧੦॥

भगता का बोलु आगै आइआ ॥१०॥

Bhagaŧaa kaa bolu âagai âaīâa ||10||

(ਇਸ ਤਰ੍ਹਾਂ) ਭਗਤਾਂ ਦਾ ਬਚਨ ਪੂਰਾ ਹੋ ਗਿਆ (ਕਿ 'ਅਪੁਨੇ ਸੇਵਕ ਕਉ ਦੇ ਵਡਿਆਈ') ॥੧੦॥

भक्तों का वचन पूरा हुआ॥ १०॥

The word of the devotee came true. ||10||

Guru Amardas ji / Raag Bhairo / Ashtpadiyan / Ang 1154


ਦੇਵ ਕੁਲੀ ਲਖਿਮੀ ਕਉ ਕਰਹਿ ਜੈਕਾਰੁ ॥

देव कुली लखिमी कउ करहि जैकारु ॥

Đev kulee lakhimee kaū karahi jaikaaru ||

ਸਾਰੇ ਦੇਵਤਿਆਂ ਨੇ ਲੱਛਮੀ ਦੀ ਵਡਿਆਈ ਕੀਤੀ,

फिर सभी देवताओं ने लक्ष्मी जी की वंदना करते हुए विनती की,

The gods proclaimed the victory of Lakshmi, and said,

Guru Amardas ji / Raag Bhairo / Ashtpadiyan / Ang 1154

ਮਾਤਾ ਨਰਸਿੰਘ ਕਾ ਰੂਪੁ ਨਿਵਾਰੁ ॥

माता नरसिंघ का रूपु निवारु ॥

Maaŧaa narasinggh kaa roopu nivaaru ||

(ਤੇ ਆਖਿਆ-) ਹੇ ਮਾਤਾ! (ਪ੍ਰੇਰਨਾ ਕਰ ਤੇ ਆਖ-ਹੇ ਪ੍ਰਭੂ!) ਨਰਸਿੰਘ ਵਾਲਾ ਰੂਪ ਦੂਰ ਕਰ ।

“हे माता ! भगवान को नृसिंह का रूप छोड़ने के लिए आग्रह करें।”

"O mother, make this form of the Man-lion disappear!"

Guru Amardas ji / Raag Bhairo / Ashtpadiyan / Ang 1154

ਲਖਿਮੀ ..

लखिमी ..

Lakhimee ..

..

..

..

Guru Amardas ji / Raag Bhairo / Ashtpadiyan / Ang 1154


Download SGGS PDF Daily Updates