Page Ang 1100, Guru Granth Sahib ji, Hindi Punjabi English meanings

Download SGGS PDF Daily Updates

Gurbani LanguageMeanings Translation
ਪੰਜਾਬੀ ਗੁਰਬਾਣੀ ਪੰਜਾਬੀ ਅਰਥ
हिंदी गुरबाणी हिंदी अर्थ
English English
Info (Author Raag Bani Ang Page)

ਨਾਨਕ ਸੇ ਅਖੜੀਆ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥੩॥

नानक से अखड़ीआ बिअंनि जिनी डिसंदो मा पिरी ॥३॥

Naanak se âkhaɍeeâa biânni jinee disanđđo maa piree ||3||

ਹੇ ਨਾਨਕ! (ਤ੍ਰਿਸਨਾ-ਮਾਰੀਆਂ ਅੱਖਾਂ ਨਾਲ ਪਿਆਰਾ ਪ੍ਰਭੂ ਦਿੱਸ ਨਹੀਂ ਸਕਦਾ) ਉਹ ਅੱਖਾਂ (ਇਹਨਾਂ ਤ੍ਰਿਸ਼ਨਾ-ਵੇੜ੍ਹੀਆਂ ਅੱਖਾਂ ਨਾਲੋਂ) ਹੋਰ ਕਿਸਮ ਦੀਆਂ ਹਨ, ਜਿਨ੍ਹਾਂ ਨਾਲ ਪਿਆਰਾ ਪਤੀ-ਪ੍ਰਭੂ ਦਿੱਸਦਾ ਹੈ ॥੩॥

हे नानक ! वे आँखें अन्य ही हैं, जिससे प्रियतम प्रभु दिखाई देता है॥ ३॥

O Nanak, these are not the eyes which can see my Beloved Husband Lord. ||3||

Guru Arjan Dev ji / Raag Maru / Maru ki vaar dakhne (M: 5) / Ang 1100

ਪਉੜੀ ॥

पउड़ी ॥

Paūɍee ||

पउड़ी।

Pauree:

Guru Arjan Dev ji / Raag Maru / Maru ki vaar dakhne (M: 5) / Ang 1100

ਜਿਨਿ ਜਨਿ ਗੁਰਮੁਖਿ ਸੇਵਿਆ ਤਿਨਿ ਸਭਿ ਸੁਖ ਪਾਈ ॥

जिनि जनि गुरमुखि सेविआ तिनि सभि सुख पाई ॥

Jini jani guramukhi seviâa ŧini sabhi sukh paaëe ||

ਜਿਸ ਮਨੁੱਖ ਨੇ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਨੂੰ ਸਿਮਰਿਆ ਹੈ ਉਸ ਨੇ ਸਾਰੇ ਸੁਖ ਮਾਣ ਲਏ ਹਨ,

जिस व्यक्ति ने गुरुमुख बनकर परमात्मा की उपासना की है, उसने सब सुख पा लिए हैं।

That humble being, who, as Gurmukh, serves the Lord, obtains all peace and pleasure.

Guru Arjan Dev ji / Raag Maru / Maru ki vaar dakhne (M: 5) / Ang 1100

ਓਹੁ ਆਪਿ ਤਰਿਆ ਕੁਟੰਬ ਸਿਉ ਸਭੁ ਜਗਤੁ ਤਰਾਈ ॥

ओहु आपि तरिआ कुट्मब सिउ सभु जगतु तराई ॥

Õhu âapi ŧariâa kutambb siū sabhu jagaŧu ŧaraaëe ||

ਉਹ ਆਪਣੇ ਪਰਵਾਰ ਸਮੇਤ ਆਪ ਭੀ (ਸੰਸਾਰ-ਸਮੁੰਦਰ ਤੋਂ) ਤਰ ਜਾਂਦਾ ਹੈ, ਸਾਰੇ ਜਗਤ ਨੂੰ ਭੀ ਤਾਰ ਲੈਂਦਾ ਹੈ ।

वह अपने परिवार सहित स्वयं तो पार हुआ ही है, उसने समूचे जगत् का भी उद्धार कर दिया है।

He Himself is saved, along with his family, and all the world is saved as well.

Guru Arjan Dev ji / Raag Maru / Maru ki vaar dakhne (M: 5) / Ang 1100

ਓਨਿ ਹਰਿ ਨਾਮਾ ਧਨੁ ਸੰਚਿਆ ਸਭ ਤਿਖਾ ਬੁਝਾਈ ॥

ओनि हरि नामा धनु संचिआ सभ तिखा बुझाई ॥

Õni hari naamaa đhanu sancchiâa sabh ŧikhaa bujhaaëe ||

ਉਸ ਮਨੁੱਖ ਨੇ ਪਰਮਾਤਮਾ ਦਾ ਨਾਮ-ਧਨ ਇਤਨਾ ਜੋੜਿਆ ਹੈ ਕਿ ਮਾਇਆ ਵਾਲੀ ਸਾਰੀ ਹੀ ਤ੍ਰਿਸ਼ਨਾ ਉਸ ਨੇ ਮਿਟਾ ਲਈ ਹੈ ।

उसने हरि-नाम रूपी धन ही संचय किया है और सारी तृष्णा बुझा ली है।

He collects the wealth of the Lord's Name, and all his thirst is quenched.

Guru Arjan Dev ji / Raag Maru / Maru ki vaar dakhne (M: 5) / Ang 1100

ਓਨਿ ਛਡੇ ਲਾਲਚ ਦੁਨੀ ਕੇ ਅੰਤਰਿ ਲਿਵ ਲਾਈ ॥

ओनि छडे लालच दुनी के अंतरि लिव लाई ॥

Õni chhade laalach đunee ke ânŧŧari liv laaëe ||

ਉਸ ਨੇ ਦੁਨੀਆ ਦੇ ਸਾਰੇ ਲਾਲਚ ਛੱਡ ਦਿੱਤੇ ਹਨ (ਲਾਲਚਾਂ ਵਿਚ ਨਹੀਂ ਫਸਦਾ) ਉਸ ਨੇ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਹੋਈ ਹੈ ।

दुनिया के सब लालच छोड़कर उसने अन्तर्मन में ईश्वर से ही लगन लगाई है।

He renounces worldly greed, and his inner being is lovingly attuned to the Lord.

Guru Arjan Dev ji / Raag Maru / Maru ki vaar dakhne (M: 5) / Ang 1100

ਓਸੁ ਸਦਾ ਸਦਾ ਘਰਿ ਅਨੰਦੁ ਹੈ ਹਰਿ ਸਖਾ ਸਹਾਈ ॥

ओसु सदा सदा घरि अनंदु है हरि सखा सहाई ॥

Õsu sađaa sađaa ghari ânanđđu hai hari sakhaa sahaaëe ||

ਉਸ ਦੇ ਹਿਰਦੇ ਵਿਚ ਸਦਾ ਖ਼ੁਸ਼ੀ-ਅਨੰਦ ਹੈ, ਪ੍ਰਭੂ ਸਦਾ ਉਸ ਦਾ ਮਿਤ੍ਰ ਹੈ ਸਹਾਇਤਾ ਕਰਨ ਵਾਲਾ ਹੈ ।

उसके हृदय-घर में सदैव आनंद बना रहता है और ईश्वर उसका सहायक व शुभचिंतक बन गया है।

Forever and ever, the home of his heart is filled with bliss; the Lord is his companion, help and support.

Guru Arjan Dev ji / Raag Maru / Maru ki vaar dakhne (M: 5) / Ang 1100

ਓਨਿ ਵੈਰੀ ਮਿਤ੍ਰ ਸਮ ਕੀਤਿਆ ਸਭ ਨਾਲਿ ਸੁਭਾਈ ॥

ओनि वैरी मित्र सम कीतिआ सभ नालि सुभाई ॥

Õni vairee miŧr sam keeŧiâa sabh naali subhaaëe ||

ਉਸ ਨੇ ਵੈਰੀ ਤੇ ਮਿਤ੍ਰ ਇਕੋ ਜੇਹੇ ਸਮਝ ਲਏ ਹਨ (ਹਰੇਕ ਨੂੰ ਮਿਤ੍ਰ ਸਮਝਦਾ ਹੈ), ਸਭਨਾਂ ਨਾਲ ਚੰਗਾ ਸੁਭਾਉ ਵਰਤਦਾ ਹੈ ।

उसने शत्रु और मित्रों को एक समान ही समझा है और सबके संग प्रेमपूर्वक रहता है।

He looks alike upon enemy and friend, and wishes well to all.

Guru Arjan Dev ji / Raag Maru / Maru ki vaar dakhne (M: 5) / Ang 1100

ਹੋਆ ਓਹੀ ਅਲੁ ਜਗ ਮਹਿ ਗੁਰ ਗਿਆਨੁ ਜਪਾਈ ॥

होआ ओही अलु जग महि गुर गिआनु जपाई ॥

Hoâa õhee âlu jag mahi gur giâanu japaaëe ||

ਉਹ ਮਨੁੱਖ ਗੁਰੂ ਤੋਂ ਮਿਲੇ ਉਪਦੇਸ਼ ਨੂੰ ਸਦਾ ਚੇਤੇ ਰੱਖਦਾ ਹੈ ਤੇ ਜਗਤ ਵਿਚ ਨਾਮਣੇ ਵਾਲਾ ਹੋ ਜਾਂਦਾ ਹੈ,

वहू गुरु के ज्ञान द्वारा नाम जपकर समूचे जगत् में विख्यात हो गया है।

He alone is fulfilled in this world, who meditates on the spiritual wisdom of the Guru.

Guru Arjan Dev ji / Raag Maru / Maru ki vaar dakhne (M: 5) / Ang 1100

ਪੂਰਬਿ ਲਿਖਿਆ ਪਾਇਆ ਹਰਿ ਸਿਉ ਬਣਿ ਆਈ ॥੧੬॥

पूरबि लिखिआ पाइआ हरि सिउ बणि आई ॥१६॥

Poorabi likhiâa paaīâa hari siū bañi âaëe ||16||

ਪਿਛਲੇ ਜਨਮਾਂ ਵਿਚ ਕੀਤੇ ਭਲੇ ਕਰਮਾਂ ਦੇ ਲੇਖ ਉਸ ਦੇ ਮੱਥੇ ਉਤੇ ਉੱਘੜ ਪੈਂਦੇ ਹਨ ਤੇ (ਇਸ ਜਨਮ ਵਿਚ) ਪਰਮਾਤਮਾ ਨਾਲ ਉਸ ਦੀ ਪੱਕੀ ਪ੍ਰੀਤ ਬਣ ਜਾਂਦੀ ਹੈ ॥੧੬॥

उसकी ईश्वर से प्रीति लगी हुई है और उसने पूर्व जन्म में किए शुभ कर्मों का फल पा लिया है॥ १६॥

He obtains what is pre-ordained for him, according to the Lord. ||16||

Guru Arjan Dev ji / Raag Maru / Maru ki vaar dakhne (M: 5) / Ang 1100

ਡਖਣੇ ਮਃ ੫ ॥

डखणे मः ५ ॥

Dakhañe M: 5 ||

डखणे महला ५॥

Dakhanay, Fifth Mehl:

Guru Arjan Dev ji / Raag Maru / Maru ki vaar dakhne (M: 5) / Ang 1100

ਸਚੁ ਸੁਹਾਵਾ ਕਾਢੀਐ ਕੂੜੈ ਕੂੜੀ ਸੋਇ ॥

सचु सुहावा काढीऐ कूड़ै कूड़ी सोइ ॥

Sachu suhaavaa kaadheeâi kooɍai kooɍee soī ||

ਹਰ ਕੋਈ ਆਖਦਾ ਹੈ ਕਿ (ਪਰਮਾਤਮਾ ਦਾ) ਨਾਮ-ਧਨ ਸੁਖ ਦੇਣ ਵਾਲਾ ਹੈ ਤੇ ਦੁਨੀਆਵੀ ਧਨ (ਦੇ ਇਕੱਠਾ ਕਰਨ) ਵਿਚ ਕੋਈ ਨ ਕੋਈ ਝਗੜੇ-ਉਪਾਧੀ ਵਾਲੀ ਖ਼ਬਰ ਹੀ ਸੁਣੀਦੀ ਹੈ ।

एक सत्य ही सुन्दर कहा जाता है, परन्तु झूठ की शोभा झूठी ही होती है।

The true person is said to be beautiful; false is the reputation of the false.

Guru Arjan Dev ji / Raag Maru / Maru ki vaar dakhne (M: 5) / Ang 1100

ਨਾਨਕ ਵਿਰਲੇ ਜਾਣੀਅਹਿ ਜਿਨ ਸਚੁ ਪਲੈ ਹੋਇ ॥੧॥

नानक विरले जाणीअहि जिन सचु पलै होइ ॥१॥

Naanak virale jaañeeâhi jin sachu palai hoī ||1||

ਫਿਰ ਭੀ, ਹੇ ਨਾਨਕ! ਐਸੇ ਬੰਦੇ ਵਿਰਲੇ ਹੀ ਮਿਲਦੇ ਹਨ, ਜਿਨ੍ਹਾਂ ਨੇ ਨਾਮ-ਧਨ ਇਕੱਠਾ ਕੀਤਾ ਹੋਵੇ (ਹਰ ਕੋਈ ਉਪਾਧੀ-ਮੂਲ ਦੁਨੀਆਵੀ ਧਨ ਦੇ ਹੀ ਪਿੱਛੇ ਦੌੜ ਰਿਹਾ ਹੈ) ॥੧॥

हे नानक ! जिनके पास सत्य होता है, ऐसे व्यक्ति विरले ही ज्ञात होते हैं।॥ १॥

O Nanak, rare are those who have Truth in their laps. ||1||

Guru Arjan Dev ji / Raag Maru / Maru ki vaar dakhne (M: 5) / Ang 1100

ਮਃ ੫ ॥

मः ५ ॥

M:h 5 ||

महला ५॥

Fifth Mehl:

Guru Arjan Dev ji / Raag Maru / Maru ki vaar dakhne (M: 5) / Ang 1100

ਸਜਣ ਮੁਖੁ ਅਨੂਪੁ ਅਠੇ ਪਹਰ ਨਿਹਾਲਸਾ ॥

सजण मुखु अनूपु अठे पहर निहालसा ॥

Sajañ mukhu ânoopu âthe pahar nihaalasaa ||

ਸੁੱਤੀ ਹੋਈ ਨੇ ਮੈਂ ਉਸ ਖਸਮ-ਪ੍ਰਭੂ ਨੂੰ (ਸੁਪਨੇ ਵਿਚ) ਵੇਖਿਆ, ਸੱਜਣ ਦਾ ਮੂੰਹ ਬਹੁਤ ਹੀ ਸੋਹਣਾ (ਲੱਗਾ) ।

मेरे सज्जन का मुख अनुपम है, आठ प्रहर उसे ही निहारती रहूँगी।

The face of my friend, the Lord, is incomparably beautiful; I would watch Him, twenty-four hours a day.

Guru Arjan Dev ji / Raag Maru / Maru ki vaar dakhne (M: 5) / Ang 1100

ਸੁਤੜੀ ਸੋ ਸਹੁ ਡਿਠੁ ਤੈ ਸੁਪਨੇ ਹਉ ਖੰਨੀਐ ॥੨॥

सुतड़ी सो सहु डिठु तै सुपने हउ खंनीऐ ॥२॥

Suŧaɍee so sahu dithu ŧai supane haū khanneeâi ||2||

ਹੇ ਸੁਪਨੇ! ਮੈਂ ਤੈਥੋਂ ਸਦਕੇ ਜਾਂਦੀ ਹਾਂ । (ਹੁਣ ਮੇਰੀ ਤਾਂਘ ਹੈ ਕਿ) ਮੈਂ ਅੱਠੇ ਪਹਰ (ਸੱਜਣ ਦਾ ਮੂੰਹ) ਵੇਖਦੀ ਰਹਾਂ ॥੨॥

मैंने सोते समय उस मालिक को देखा है, और सपने में भी उस पर कुर्बान जाती हूँ॥ २॥

In sleep, I saw my Husband Lord; I am a sacrifice to that dream. ||2||

Guru Arjan Dev ji / Raag Maru / Maru ki vaar dakhne (M: 5) / Ang 1100

ਮਃ ੫ ॥

मः ५ ॥

M:h 5 ||

महला ५॥

Fifth Mehl:

Guru Arjan Dev ji / Raag Maru / Maru ki vaar dakhne (M: 5) / Ang 1100

ਸਜਣ ਸਚੁ ਪਰਖਿ ਮੁਖਿ ਅਲਾਵਣੁ ਥੋਥਰਾ ॥

सजण सचु परखि मुखि अलावणु थोथरा ॥

Sajañ sachu parakhi mukhi âlaavañu ŧhoŧharaa ||

ਹੇ ਮਿਤ੍ਰ! (ਨਿਰਾ) ਮੂੰਹੋਂ ਆਖਣਾ ਵਿਅਰਥ ਹੈ, ਨਾਮ-ਧਨ ਨੂੰ (ਆਪਣੇ ਹਿਰਦੇ ਵਿਚ) ਜਾਚ-ਤੋਲ ।

सज्जन प्रभु को अपने हृदय में ही पहचानो, मुँह से बोलना तो सब व्यर्थ ही है।

O my friend, realize the True Lord. Just to talk about Him is useless.

Guru Arjan Dev ji / Raag Maru / Maru ki vaar dakhne (M: 5) / Ang 1100

ਮੰਨ ਮਝਾਹੂ ਲਖਿ ਤੁਧਹੁ ਦੂਰਿ ਨ ਸੁ ਪਿਰੀ ॥੩॥

मंन मझाहू लखि तुधहु दूरि न सु पिरी ॥३॥

Mann majhaahoo lakhi ŧuđhahu đoori na su piree ||3||

ਆਪਣੇ ਅੰਦਰ ਝਾਤੀ ਮਾਰ ਕੇ ਵੇਖ, ਉਹ ਪਤੀ-ਪ੍ਰਭੂ ਤੈਥੋਂ ਦੂਰ ਨਹੀਂ ਹੈ (ਤੇਰੇ ਅੰਦਰ ਹੀ ਵੱਸਦਾ ਹੈ) ॥੩॥

वह प्रियतम तुझसे कहीं दूर नहीं अपितु उसे अपने मन में देख लो॥ ३॥

See Him within your mind; your Beloved is not far away. ||3||

Guru Arjan Dev ji / Raag Maru / Maru ki vaar dakhne (M: 5) / Ang 1100

ਪਉੜੀ ॥

पउड़ी ॥

Paūɍee ||

पउड़ी॥

Pauree:

Guru Arjan Dev ji / Raag Maru / Maru ki vaar dakhne (M: 5) / Ang 1100

ਧਰਤਿ ਆਕਾਸੁ ਪਾਤਾਲੁ ਹੈ ਚੰਦੁ ਸੂਰੁ ਬਿਨਾਸੀ ॥

धरति आकासु पातालु है चंदु सूरु बिनासी ॥

Đharaŧi âakaasu paaŧaalu hai chanđđu sooru binaasee ||

ਧਰਤੀ ਆਕਾਸ਼ ਪਾਤਾਲ ਚੰਦ ਅਤੇ ਸੂਰਜ-ਇਹ ਸਭ ਨਾਸਵੰਤ ਹਨ ।

धरती, आकाश, पाताल, चाँद-सूर्य सब नाशवान् हैं।

The earth, the Akaashic ethers of the sky, the nether regions of the underworld, the moon and the sun shall pass away.

Guru Arjan Dev ji / Raag Maru / Maru ki vaar dakhne (M: 5) / Ang 1100

ਬਾਦਿਸਾਹ ਸਾਹ ਉਮਰਾਵ ਖਾਨ ਢਾਹਿ ਡੇਰੇ ਜਾਸੀ ॥

बादिसाह साह उमराव खान ढाहि डेरे जासी ॥

Baađisaah saah ūmaraav khaan dhaahi dere jaasee ||

ਸ਼ਾਹ ਬਾਦਸ਼ਾਹ ਅਮੀਰ ਜਾਗੀਰਦਾਰ (ਸਭ ਆਪਣੇ) ਮਹਲ-ਮਾੜੀਆਂ ਛੱਡ ਕੇ (ਇਥੋਂ) ਤੁਰ ਜਾਣਗੇ ।

बड़े-बड़े बादशाह, साहूकार, नवाब एवं सरदार मौत को प्राप्त हो जाएँगे।

Emperors, bankers, rulers and leaders shall depart, and their homes shall be demolished.

Guru Arjan Dev ji / Raag Maru / Maru ki vaar dakhne (M: 5) / Ang 1100

ਰੰਗ ਤੁੰਗ ਗਰੀਬ ਮਸਤ ਸਭੁ ਲੋਕੁ ਸਿਧਾਸੀ ॥

रंग तुंग गरीब मसत सभु लोकु सिधासी ॥

Rangg ŧungg gareeb masaŧ sabhu loku siđhaasee ||

ਕੰਗਾਲ, ਅਮੀਰ, ਗ਼ਰੀਬ, ਮਾਇਆ-ਮੱਤੇ (ਕੋਈ ਭੀ ਹੋਵੇ) ਸਾਰਾ ਜਗਤ ਹੀ (ਇਥੋਂ) ਚਾਲੇ ਪਾ ਜਾਇਗਾ ।

कगाल, अमीर, गरीब एवं मस्त सभी लोग संसार में से चले जाएँगे।

The poor and the rich, the humble and the intoxicated, all these people shall pass away.

Guru Arjan Dev ji / Raag Maru / Maru ki vaar dakhne (M: 5) / Ang 1100

ਕਾਜੀ ਸੇਖ ਮਸਾਇਕਾ ਸਭੇ ਉਠਿ ਜਾਸੀ ॥

काजी सेख मसाइका सभे उठि जासी ॥

Kaajee sekh masaaīkaa sabhe ūthi jaasee ||

ਕਾਜ਼ੀ ਸ਼ੇਖ਼ ਆਦਿਕ ਭੀ ਸਾਰੇ ਹੀ ਕੂਚ ਕਰ ਜਾਣਗੇ ।

काजी, शेख, सम्पन्न लोग सभी दुनिया से चले जाएँगे।

The Qazis, Shaykhs and preachers shall all arise and depart.

Guru Arjan Dev ji / Raag Maru / Maru ki vaar dakhne (M: 5) / Ang 1100

ਪੀਰ ਪੈਕਾਬਰ ਅਉਲੀਏ ਕੋ ਥਿਰੁ ਨ ਰਹਾਸੀ ॥

पीर पैकाबर अउलीए को थिरु न रहासी ॥

Peer paikaabar âūleeē ko ŧhiru na rahaasee ||

ਪੀਰ ਪੈਗ਼ੰਬਰ ਵੱਡੇ ਵੱਡੇ ਧਾਰਮਿਕ ਆਗੂ-ਇਹਨਾਂ ਵਿਚੋਂ ਭੀ ਕੋਈ ਇਥੇ ਸਦਾ ਟਿਕਿਆ ਨਹੀਂ ਰਹੇਗਾ ।

पीर-पैगम्बर, औलिये सब की मृत्यु निश्चित है।

The spiritual teachers, prophets and disciples - none of these shall remain permanently.

Guru Arjan Dev ji / Raag Maru / Maru ki vaar dakhne (M: 5) / Ang 1100

ਰੋਜਾ ਬਾਗ ਨਿਵਾਜ ਕਤੇਬ ਵਿਣੁ ਬੁਝੇ ਸਭ ਜਾਸੀ ॥

रोजा बाग निवाज कतेब विणु बुझे सभ जासी ॥

Rojaa baag nivaaj kaŧeb viñu bujhe sabh jaasee ||

ਜਿਨ੍ਹਾਂ ਰੋਜ਼ੇ ਰੱਖੇ, ਬਾਂਗਾਂ ਦਿੱਤੀਆਂ, ਨਿਮਾਜ਼ਾਂ ਪੜ੍ਹੀਆਂ, ਧਾਰਮਿਕ ਪੁਸਤਕ ਪੜ੍ਹੇ ਉਹ ਭੀ ਅਤੇ ਜਿਨ੍ਹਾਂ ਇਹਨਾਂ ਦੀ ਸਾਰ ਨ ਸਮਝੀ ਉਹ ਭੀ ਸਾਰੇ (ਜਗਤ ਤੋਂ ਆਖ਼ਰ) ਚਲੇ ਜਾਣਗੇ ।

रोज़ा रखने वाले, बाँग देने वाले, नमाज पढ़ने वाले, कुरान शरीफ पढ़ने वाले सत्य को बूझे बिना सब नाश हो जाएँगे।

Fasts, calls to prayer and sacred scriptures - without understanding, all these shall vanish.

Guru Arjan Dev ji / Raag Maru / Maru ki vaar dakhne (M: 5) / Ang 1100

ਲਖ ਚਉਰਾਸੀਹ ਮੇਦਨੀ ਸਭ ਆਵੈ ਜਾਸੀ ॥

लख चउरासीह मेदनी सभ आवै जासी ॥

Lakh chaūraaseeh međanee sabh âavai jaasee ||

ਧਰਤੀ ਦੀਆਂ ਚੌਰਾਸੀ ਲੱਖ ਜੂਨਾਂ ਦੇ ਸਾਰੇ ਹੀ ਜੀਵ (ਜਗਤ ਵਿਚ) ਆਉਂਦੇ ਹਨ ਤੇ ਫਿਰ ਇਥੋਂ ਚਲੇ ਜਾਂਦੇ ਹਨ ।

संसार की चौरासी लाख योनियाँ सब आवागमन में पड़ी हुई है।

The 8.4 million species of beings of the earth shall all continue coming and going in reincarnation.

Guru Arjan Dev ji / Raag Maru / Maru ki vaar dakhne (M: 5) / Ang 1100

ਨਿਹਚਲੁ ਸਚੁ ਖੁਦਾਇ ਏਕੁ ਖੁਦਾਇ ਬੰਦਾ ਅਬਿਨਾਸੀ ॥੧੭॥

निहचलु सचु खुदाइ एकु खुदाइ बंदा अबिनासी ॥१७॥

Nihachalu sachu khuđaaī ēku khuđaaī banđđaa âbinaasee ||17||

ਸਿਰਫ਼ ਇਕ ਸੱਚਾ ਖ਼ੁਦਾ ਹੀ ਸਦਾ ਕਾਇਮ ਰਹਿਣ ਵਾਲਾ ਹੈ । ਖ਼ੁਦਾ ਦਾ ਬੰਦਾ (ਭਗਤ) ਭੀ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ ॥੧੭॥

सत्य तो यही है कि एक सच्चा खुदा ही सदा अटल है और एक खुदा की बंदगी करने वाला बंदा ही नाश रहित है॥ १७॥

The One True Lord God is eternal and unchanging. The Lord's slave is also eternal. ||17||

Guru Arjan Dev ji / Raag Maru / Maru ki vaar dakhne (M: 5) / Ang 1100

ਡਖਣੇ ਮਃ ੫ ॥

डखणे मः ५ ॥

Dakhañe M: 5 ||

डखणे महला ५॥

Dakhanay, Fifth Mehl:

Guru Arjan Dev ji / Raag Maru / Maru ki vaar dakhne (M: 5) / Ang 1100

ਡਿਠੀ ਹਭ ਢੰਢੋਲਿ ਹਿਕਸੁ ਬਾਝੁ ਨ ਕੋਇ ॥

डिठी हभ ढंढोलि हिकसु बाझु न कोइ ॥

Dithee habh dhanddholi hikasu baajhu na koī ||

ਮੈਂ ਸਾਰੀ ਸ੍ਰਿਸ਼ਟੀ ਭਾਲ ਕੇ ਵੇਖ ਲਈ ਹੈ, (ਹੇ ਪ੍ਰਭੂ!) ਇਕ ਤੇਰੇ (ਦੀਦਾਰ ਤੋਂ) ਬਿਨਾ ਹੋਰ ਕੋਈ ਭੀ (ਪਦਾਰਥ ਮੈਨੂੰ ਆਤਮਕ ਸ਼ਾਂਤੀ) ਨਹੀਂ (ਦੇਂਦਾ) ।

मैंने सारी दुनिया ढूंढ कर देख ली है, मगर ईश्वर के सिवा अन्य कोई हितैषी नहीं है।

I have seen and examined all; without the One Lord, there is none at all.

Guru Arjan Dev ji / Raag Maru / Maru ki vaar dakhne (M: 5) / Ang 1100

ਆਉ ਸਜਣ ਤੂ ਮੁਖਿ ਲਗੁ ਮੇਰਾ ਤਨੁ ਮਨੁ ਠੰਢਾ ਹੋਇ ॥੧॥

आउ सजण तू मुखि लगु मेरा तनु मनु ठंढा होइ ॥१॥

Âaū sajañ ŧoo mukhi lagu meraa ŧanu manu thanddhaa hoī ||1||

ਹੇ ਮਿਤ੍ਰ-ਪ੍ਰਭੂ! ਆ, ਤੂੰ ਮੈਨੂੰ ਦਰਸਨ ਦੇਹ, (ਤੇਰਾ ਦਰਸਨ ਕੀਤਿਆਂ) ਮੇਰੇ ਤਨ ਮਨ ਵਿਚ ਠੰਢ ਪੈਂਦੀ ਹੈ ॥੧॥

हे सज्जन ! तुम मेरे पास आओ, अपने दर्शन दो, जिससे मेरा तन-मन शीतल हो जाए॥ १॥

Come, and show me Your face, O my friend, so that my body and mind may be cooled and soothed. ||1||

Guru Arjan Dev ji / Raag Maru / Maru ki vaar dakhne (M: 5) / Ang 1100

ਮਃ ੫ ॥

मः ५ ॥

M:h 5 ||

महला ५॥

Fifth Mehl:

Guru Arjan Dev ji / Raag Maru / Maru ki vaar dakhne (M: 5) / Ang 1100

ਆਸਕੁ ਆਸਾ ਬਾਹਰਾ ਮੂ ਮਨਿ ਵਡੀ ਆਸ ॥

आसकु आसा बाहरा मू मनि वडी आस ॥

Âasaku âasaa baaharaa moo mani vadee âas ||

(ਹੇ ਪ੍ਰਭੂ!) (ਤੇਰੇ ਚਰਨਾਂ ਦਾ ਸੱਚਾ) ਪ੍ਰੇਮੀ ਉਹੀ ਹੋ ਸਕਦਾ ਹੈ ਜਿਸ ਨੂੰ ਦੁਨੀਆਵੀ ਆਸਾਂ ਨਾਹ ਪੋਹ ਸਕਣ, ਪਰ ਮੇਰੇ ਮਨ ਵਿਚ ਤਾਂ ਵੱਡੀਆਂ ਵੱਡੀਆਂ ਆਸਾਂ ਹਨ ।

सच्चा आशिक वही है, जिसके मन में कोई आशा नहीं होती, लेकिन मेरे मन में तो बड़ी-बड़ी आशाएँ बनी हुई हैं।

The lover is without hope, but within my mind, there is great hope.

Guru Arjan Dev ji / Raag Maru / Maru ki vaar dakhne (M: 5) / Ang 1100

ਆਸ ਨਿਰਾਸਾ ਹਿਕੁ ਤੂ ਹਉ ਬਲਿ ਬਲਿ ਬਲਿ ਗਈਆਸ ॥੨॥

आस निरासा हिकु तू हउ बलि बलि बलि गईआस ॥२॥

Âas niraasaa hiku ŧoo haū bali bali bali gaëeâas ||2||

ਸਿਰਫ਼ ਤੂੰ ਹੀ ਹੈਂ ਜੋ ਮੈਨੂੰ (ਦੁਨੀਆਵੀ) ਆਸਾਂ ਤੋਂ ਉਪਰਾਮ ਕਰ ਸਕਦਾ ਹੈਂ । ਮੈਂ ਤੈਥੋਂ ਹੀ ਕੁਰਬਾਨ ਜਾਂਦਾ ਹਾਂ (ਤੂੰ ਆਪ ਹੀ ਮੇਹਰ ਕਰ) ॥੨॥

हे ईश्वर ! एक तू हो आशा से रहित है और मैं तुझ पर बारंबार बलिहारी जाता हूँ॥ २॥

In the midst of hope, only You, O Lord, remain free of hope; I am a sacrifice, a sacrifice, a sacrifice to You. ||2||

Guru Arjan Dev ji / Raag Maru / Maru ki vaar dakhne (M: 5) / Ang 1100

ਮਃ ੫ ॥

मः ५ ॥

M:h 5 ||

महला ५॥

Fifth Mehl:

Guru Arjan Dev ji / Raag Maru / Maru ki vaar dakhne (M: 5) / Ang 1100

ਵਿਛੋੜਾ ਸੁਣੇ ਡੁਖੁ ਵਿਣੁ ਡਿਠੇ ਮਰਿਓਦਿ ॥

विछोड़ा सुणे डुखु विणु डिठे मरिओदि ॥

Vichhoɍaa suñe dukhu viñu dithe mariõđi ||

(ਪ੍ਰਭੂ-ਚਰਨਾਂ ਦਾ ਅਸਲ) ਪ੍ਰੇਮੀ ਉਹ ਹੈ ਜਿਸ ਨੂੰ ਇਹ ਸੁਣ ਕੇ ਹੀ ਦੁੱਖ ਪ੍ਰਤੀਤ ਹੋਵੇ ਕਿ ਪ੍ਰਭੂ ਤੋਂ ਵਿਛੋੜਾ ਹੋਣ ਲੱਗਾ ਹੈ । ਦੀਦਾਰ ਤੋਂ ਬਿਨਾ ਸੱਚਾ ਪ੍ਰੇਮੀ ਆਤਮਕ ਮੌਤ ਮਹਿਸੂਸ ਕਰਦਾ ਹੈ ।

जब वियोग की बात सुनकर ही बहुत दुख होता है तो दर्शन किए बिना वह मृतक समान हो जाता है।

Even if I just hear of separation from You, I am in pain; without seeing You, O Lord, I die.

Guru Arjan Dev ji / Raag Maru / Maru ki vaar dakhne (M: 5) / Ang 1100

ਬਾਝੁ ਪਿਆਰੇ ਆਪਣੇ ਬਿਰਹੀ ਨਾ ਧੀਰੋਦਿ ॥੩॥

बाझु पिआरे आपणे बिरही ना धीरोदि ॥३॥

Baajhu piâare âapañe birahee naa đheerođi ||3||

ਆਪਣੇ ਪਿਆਰੇ ਪ੍ਰਭੂ ਤੋਂ ਵਿਛੁੜ ਕੇ ਪ੍ਰੇਮੀ ਦਾ ਮਨ ਖਲੋਂਦਾ ਨਹੀਂ ਹੈ ॥੩॥

अपने प्यारे के बिना वियोगी को धैर्य नहीं होता।॥ ३॥

Without her Beloved, the separated lover takes no comfort. ||3||

Guru Arjan Dev ji / Raag Maru / Maru ki vaar dakhne (M: 5) / Ang 1100

ਪਉੜੀ ॥

पउड़ी ॥

Paūɍee ||

पउड़ी।

Pauree:

Guru Arjan Dev ji / Raag Maru / Maru ki vaar dakhne (M: 5) / Ang 1100

ਤਟ ਤੀਰਥ ਦੇਵ ਦੇਵਾਲਿਆ ਕੇਦਾਰੁ ਮਥੁਰਾ ਕਾਸੀ ॥

तट तीरथ देव देवालिआ केदारु मथुरा कासी ॥

Ŧat ŧeeraŧh đev đevaaliâa keđaaru maŧhuraa kaasee ||

ਦੇਵਤਿਆਂ ਦੇ ਮੰਦਰ, ਕੇਦਾਰ ਮਥੁਰਾ ਕਾਂਸ਼ੀ ਆਦਿਕ ਤੀਰਥ,

पावन तीर्थ स्थल, देवताओं के देवालय, केदारनाथ, मथुरा, काशी,

River-banks sacred shrines idols, temples, and places of pilgrimage like Kaydarnaat'h, Mat'huraa and Benares,

Guru Arjan Dev ji / Raag Maru / Maru ki vaar dakhne (M: 5) / Ang 1100

ਕੋਟਿ ਤੇਤੀਸਾ ਦੇਵਤੇ ਸਣੁ ਇੰਦ੍ਰੈ ਜਾਸੀ ॥

कोटि तेतीसा देवते सणु इंद्रै जासी ॥

Koti ŧeŧeesaa đevaŧe sañu īanđđrai jaasee ||

ਤੇਤੀ ਕਰੋੜ ਦੇਵਤੇ, ਇੰਦਰ ਦੇਵਤਾ ਭੀ-ਆਖ਼ਰ ਨਾਸਵੰਤ ਹਨ ।

देवराज इन्द्र समेत तेंतीस करोड़ देवते सब नाश हो जाएँगे।

The three hundred thirty million gods, along with Indra, shall all pass away.

Guru Arjan Dev ji / Raag Maru / Maru ki vaar dakhne (M: 5) / Ang 1100

ਸਿਮ੍ਰਿਤਿ ਸਾਸਤ੍ਰ ਬੇਦ ਚਾਰਿ ਖਟੁ ਦਰਸ ਸਮਾਸੀ ॥

सिम्रिति सासत्र बेद चारि खटु दरस समासी ॥

Simriŧi saasaŧr beđ chaari khatu đaras samaasee ||

ਚਾਰ ਵੇਦ ਸਿਮ੍ਰਿਤੀਆਂ ਸਾਸਤ੍ਰ ਆਦਿਕ ਧਾਰਮਿਕ ਪੁਸਤਕਾਂ (ਦੇ ਪੜ੍ਹਨ ਵਾਲੇ) ਤੇ ਛਿਆਂ ਭੇਖਾਂ ਦੇ ਸਾਧੂ ਭੀ ਅੰਤ ਨੂੰ ਚੱਲ ਜਾਣਗੇ ।

स्मृतियाँ, शास्त्र, ऋग्वेद, यजुर्वेद, सामवेद, अथर्ववेद, छः दर्शन सर्भी समाहित हो जाएँगे।

The Simritees, Shaastras, the four Vedas and the six systems of philosophy shall vanish.

Guru Arjan Dev ji / Raag Maru / Maru ki vaar dakhne (M: 5) / Ang 1100

ਪੋਥੀ ਪੰਡਿਤ ਗੀਤ ਕਵਿਤ ਕਵਤੇ ਭੀ ਜਾਸੀ ॥

पोथी पंडित गीत कवित कवते भी जासी ॥

Poŧhee panddiŧ geeŧ kaviŧ kavaŧe bhee jaasee ||

ਪੁਸਤਕਾਂ ਦੇ ਵਿਦਵਾਨ, ਗੀਤਾਂ ਕਵਿਤਾਵਾਂ ਦੇ ਲਿਖਣ ਵਾਲੇ ਕਵੀ ਭੀ ਜਗਤ ਤੋਂ ਕੂਚ ਕਰ ਜਾਣਗੇ ।

बड़े-बड़े ग्रंथ, पण्डित, गीत, कविता एवं कवि भी यहाँ से चले जाएँगे।

Prayer books, Pandits, religious scholars, songs, poems and poets shall also depart.

Guru Arjan Dev ji / Raag Maru / Maru ki vaar dakhne (M: 5) / Ang 1100

ਜਤੀ ਸਤੀ ਸੰਨਿਆਸੀਆ ਸਭਿ ਕਾਲੈ ਵਾਸੀ ॥

जती सती संनिआसीआ सभि कालै वासी ॥

Jaŧee saŧee sanniâaseeâa sabhi kaalai vaasee ||

ਜਤੀ ਸਤੀ ਸੰਨਿਆਸੀ-ਇਹ ਸਾਰੇ ਭੀ ਮੌਤ ਦੇ ਅਧੀਨ ਹਨ ।

बड़े-बड़े ब्रह्मचारी, सदाचारी, संन्यासी सभी काल के वश में पड़ जाएँगे।

Those who are celibate, truthful and charitable, and the Sannyaasee hermits are all subject to death.

Guru Arjan Dev ji / Raag Maru / Maru ki vaar dakhne (M: 5) / Ang 1100

ਮੁਨਿ ਜੋਗੀ ਦਿਗੰਬਰਾ ਜਮੈ ਸਣੁ ਜਾਸੀ ॥

मुनि जोगी दिग्मबरा जमै सणु जासी ॥

Muni jogee đigambbaraa jamai sañu jaasee ||

ਸਮਾਧੀਆਂ ਲਾਵਣ ਵਾਲੇ, ਜੋਗੀ, ਨਾਂਗੇ, ਜਮਦੂਤ-ਇਹ ਭੀ ਨਾਸਵੰਤ ਹਨ ।

मुनि, योगी, दिगम्बर भी एक न एक दिन मृत्यु को प्राप्त हो जाएँगे।

The silent sages, the Yogis and the nudists, along with the Messengers of Death, shall pass away.

Guru Arjan Dev ji / Raag Maru / Maru ki vaar dakhne (M: 5) / Ang 1100

ਜੋ ਦੀਸੈ ਸੋ ਵਿਣਸਣਾ ਸਭ ਬਿਨਸਿ ਬਿਨਾਸੀ ॥

जो दीसै सो विणसणा सभ बिनसि बिनासी ॥

Jo đeesai so viñasañaa sabh binasi binaasee ||

(ਮੁੱਕਦੀ ਗੱਲ) (ਜਗਤ ਵਿਚ) ਜੋ ਕੁਝ ਦਿੱਸ ਰਿਹਾ ਹੈ ਉਹ ਨਾਸਵੰਤ ਹੈ, ਹਰੇਕ ਨੇ ਜ਼ਰੂਰ ਨਾਸ ਹੋ ਜਾਣਾ ਹੈ ।

जो भी दृष्टिगत है, वह नाश हो जाना है, सब कुछ पूर्णतया नष्ट हो जाएगा।

Whatever is seen shall perish; all will dissolve and disappear.

Guru Arjan Dev ji / Raag Maru / Maru ki vaar dakhne (M: 5) / Ang 1100

ਥਿਰੁ ਪਾਰਬ੍ਰਹਮੁ ਪਰਮੇਸਰੋ ਸੇਵਕੁ ਥਿਰੁ ਹੋਸੀ ॥੧੮॥

थिरु पारब्रहमु परमेसरो सेवकु थिरु होसी ॥१८॥

Ŧhiru paarabrhamu paramesaro sevaku ŧhiru hosee ||18||

ਸਦਾ ਕਾਇਮ ਰਹਿਣ ਵਾਲਾ ਕੇਵਲ ਪਾਰਬ੍ਰਹਮ ਪਰਮੇਸਰ ਹੀ ਹੈ । ਉਸ ਦਾ ਭਗਤ ਭੀ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ ॥੧੮॥

लेकिन परब्रह्म परमेश्वर सदा अटल अमर है और उसका सेवक भी स्थिर रहेगा॥ १८॥

Only the Supreme Lord God, the Transcendent Lord, is permanent. His servant becomes permanent as well. ||18||

Guru Arjan Dev ji / Raag Maru / Maru ki vaar dakhne (M: 5) / Ang 1100

ਸਲੋਕ ਡਖਣੇ ਮਃ ੫ ॥

सलोक डखणे मः ५ ॥

Salok dakhañe M: 5 ||

श्लोक डखणे महला ५॥

Shalok Dakhanay, Fifth Mehl:

Guru Arjan Dev ji / Raag Maru / Maru ki vaar dakhne (M: 5) / Ang 1100

ਸੈ ਨੰਗੇ ਨਹ ਨੰਗ ਭੁਖੇ ਲਖ ਨ ਭੁਖਿਆ ॥

सै नंगे नह नंग भुखे लख न भुखिआ ॥

Sai nangge nah nangg bhukhe lakh na bhukhiâa ||

ਉਸ ਮਨੁੱਖ ਨੂੰ ਨੰਗ ਦੀ ਪਰਵਾਹ ਨਹੀਂ ਹੁੰਦੀ ਚਾਹੇ ਸੈਂਕੜੇ ਵਾਰੀ ਨੰਗਾ ਰਹਿਣਾ ਪਏ, ਉਸ ਨੂੰ ਭੁੱਖ ਨਹੀਂ ਚੁੱਭਦੀ ਚਾਹੇ ਲੱਖਾਂ ਵਾਰੀ ਭੁੱਖਾ ਰਹਿਣਾ ਪਏ ।

सौ नंगे आदमी भी नग्नपन की परवाह नहीं करते, लाखों भूखे भी भूख से व्याकुल नहीं होते।

Hundreds of times naked does not make the person naked; tens of thousands of hungers do not make him hungry;

Guru Arjan Dev ji / Raag Maru / Maru ki vaar dakhne (M: 5) / Ang 1100

ਡੁਖੇ ਕੋੜਿ ਨ ਡੁਖ ਨਾਨਕ ਪਿਰੀ ਪਿਖੰਦੋ ਸੁਭ ਦਿਸਟਿ ..

डुखे कोड़ि न डुख नानक पिरी पिखंदो सुभ दिसटि ..

Dukhe koɍi na dukh naanak piree pikhanđđo subh đisati ..

ਹੇ ਨਾਨਕ! (ਜਿਸ ਮਨੁੱਖ ਵਲ) ਪ੍ਰਭੂ-ਪਤੀ ਸਵੱਲੀ ਨਜ਼ਰ ਨਾਲ ਤੱਕੇ, ਉਸ ਨੂੰ ਕੋਈ ਦੁੱਖ ਨਹੀਂ ਪੋਂਹਦਾ ਚਾਹੇ ਕ੍ਰੋੜਾਂ ਦੁੱਖ ਵਾਪਰਨ ॥੧॥

हे नानक ! अगर इन पर भगवान् की शुभ-दृष्टि हो तो करोड़ों दुखयारे भी दुख से परेशान नहीं होते॥ १॥

Millions of pains do not cause him pain. O Nanak, the Husband Lord blesses him with his Glance of Grace. ||1||

Guru Arjan Dev ji / Raag Maru / Maru ki vaar dakhne (M: 5) / Ang 1100

Download SGGS PDF Daily Updates