ANG 1073, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਧਨ ਅੰਧੀ ਪਿਰੁ ਚਪਲੁ ਸਿਆਨਾ ॥

धन अंधी पिरु चपलु सिआना ॥

Dhan anddhee piru chapalu siaanaa ||

ਮਾਇਆ-ਗ੍ਰਸੀ ਕਾਇਆਂ ਦੀ ਸੰਗਤ ਵਿਚ ਜੀਵਾਤਮਾ ਚੰਚਲ ਚਤੁਰ ਹੋ ਕੇ-

स्त्री ज्ञानहीन है किन्तु पति चतुर एवं बुद्धिमान है।

The body-bride is blind, and the groom is clever and wise.

Guru Arjan Dev ji / Raag Maru / Solhe / Guru Granth Sahib ji - Ang 1073

ਪੰਚ ਤਤੁ ਕਾ ਰਚਨੁ ਰਚਾਨਾ ॥

पंच ततु का रचनु रचाना ॥

Pancch tatu kaa rachanu rachaanaa ||

ਦੁਨੀਆ ਦੀ ਖੇਡ ਹੀ ਖੇਡ ਰਿਹਾ ਹੈ ।

परमात्मा ने यह रचना पाँच तत्वों से बनाई है,"

The creation was created of the five elements.

Guru Arjan Dev ji / Raag Maru / Solhe / Guru Granth Sahib ji - Ang 1073

ਜਿਸੁ ਵਖਰ ਕਉ ਤੁਮ ਆਏ ਹਹੁ ਸੋ ਪਾਇਓ ਸਤਿਗੁਰ ਪਾਸਾ ਹੇ ॥੬॥

जिसु वखर कउ तुम आए हहु सो पाइओ सतिगुर पासा हे ॥६॥

Jisu vakhar kau tum aae hahu so paaio satigur paasaa he ||6||

ਜਿਸ (ਨਾਮ-) ਪਦਾਰਥ ਦੀ ਖ਼ਾਤਰ ਤੁਸੀਂ ਜਗਤ ਵਿਚ ਆਏ ਹੋ, ਉਹ ਪਦਾਰਥ ਗੁਰੂ ਪਾਸੋਂ ਮਿਲਦਾ ਹੈ ॥੬॥

जिस नाम रूपी वस्तु के लिए तुम जगत् में आए हो, वह वस्तु सतिगुरु से प्राप्त होती है॥ ६॥

That merchandise, for which you have come into the world, is received only from the True Guru. ||6||

Guru Arjan Dev ji / Raag Maru / Solhe / Guru Granth Sahib ji - Ang 1073

ਧਨ ਕਹੈ ਤੂ ਵਸੁ ਮੈ ਨਾਲੇ ॥

धन कहै तू वसु मै नाले ॥

Dhan kahai too vasu mai naale ||

ਕਾਇਆਂ (ਜੀਵਾਤਮਾ ਨੂੰ) ਆਖਦੀ ਰਹਿੰਦੀ ਹੈ- ਤੂੰ ਸਦਾ ਮੇਰੇ ਨਾਲ ਵੱਸਦਾ ਰਹੁ ।

स्त्री कहती है कि हे मेरे स्वामी ! तुम सदा ही मेरे संग रहो,"

The body-bride says, ""Please live with me,

Guru Arjan Dev ji / Raag Maru / Solhe / Guru Granth Sahib ji - Ang 1073

ਪ੍ਰਿਅ ਸੁਖਵਾਸੀ ਬਾਲ ਗੁਪਾਲੇ ॥

प्रिअ सुखवासी बाल गुपाले ॥

Pria sukhavaasee baal gupaale ||

ਹੇ ਪਿਆਰੇ ਤੇ ਸੁਖ-ਰਹਿਣੇ ਲਾਡੁਲੇ ਪਤੀ! (ਕਿਤੇ ਮੈਨੂੰ ਛੱਡ ਨਾ ਜਾਈਂ) ।

तुम्हारे संग सुख में रहना मेरा कुटम्ब है।

O my beloved, peaceful, young lord.

Guru Arjan Dev ji / Raag Maru / Solhe / Guru Granth Sahib ji - Ang 1073

ਤੁਝੈ ਬਿਨਾ ਹਉ ਕਿਤ ਹੀ ਨ ਲੇਖੈ ਵਚਨੁ ਦੇਹਿ ਛੋਡਿ ਨ ਜਾਸਾ ਹੇ ॥੭॥

तुझै बिना हउ कित ही न लेखै वचनु देहि छोडि न जासा हे ॥७॥

Tujhai binaa hau kit hee na lekhai vachanu dehi chhodi na jaasaa he ||7||

ਤੈਥੋਂ ਬਿਨਾ ਮੇਰਾ ਕੁਝ ਭੀ ਮੁੱਲ ਨਹੀਂ ਹੈ । (ਮੇਰੇ ਨਾਲ) ਇਕਰਾਰ ਕਰ ਕਿ ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗਾ ॥੭॥

तुम्हारे बिना मेरा कोई अस्तित्व नहीं है, मुझे वचन दो कि तुम मुझे छोड़कर कहीं नहीं जाओगे॥ ७॥

Without you, I am of no account. Please give me your word, that you will not leave me"". ||7||

Guru Arjan Dev ji / Raag Maru / Solhe / Guru Granth Sahib ji - Ang 1073

ਪਿਰਿ ਕਹਿਆ ਹਉ ਹੁਕਮੀ ਬੰਦਾ ॥

पिरि कहिआ हउ हुकमी बंदा ॥

Piri kahiaa hau hukamee banddaa ||

(ਜਦੋਂ ਭੀ ਕਾਇਆਂ-ਇਸਤ੍ਰੀ ਨੇ ਇਹ ਤਰਲਾ ਲਿਆ, ਤਦੋਂ ਹੀ) ਜੀਵਾਤਮਾ-ਪਤੀ ਨੇ ਆਖਿਆ-ਮੈਂ ਤਾਂ (ਉਸ ਪਰਮਾਤਮਾ ਦੇ) ਹੁਕਮ ਵਿਚ ਤੁਰਨ ਵਾਲਾ ਗ਼ੁਲਾਮ ਹਾਂ ।

"(आत्मा रूपी) पति (शरीर रूपी) पत्नी को सच्ची बात कहता है कि मैं तो परमात्मा के हुक्म का पालन करने वाला बंदा हूँ,"

The soul-husband says, ""I am the slave of my Commander.

Guru Arjan Dev ji / Raag Maru / Solhe / Guru Granth Sahib ji - Ang 1073

ਓਹੁ ਭਾਰੋ ਠਾਕੁਰੁ ਜਿਸੁ ਕਾਣਿ ਨ ਛੰਦਾ ॥

ओहु भारो ठाकुरु जिसु काणि न छंदा ॥

Ohu bhaaro thaakuru jisu kaa(nn)i na chhanddaa ||

ਉਹ ਬੜਾ ਵੱਡਾ ਮਾਲਕ ਹੈ, ਉਸ ਨੂੰ ਕਿਸੇ ਦਾ ਡਰ ਨਹੀਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ।

वह समूचे जगत् का मालिक है, जिसे किसी बात की कोई परवाह एवं भय नहीं।

He is my Great Lord and Master, who is fearless and independent.

Guru Arjan Dev ji / Raag Maru / Solhe / Guru Granth Sahib ji - Ang 1073

ਜਿਚਰੁ ਰਾਖੈ ਤਿਚਰੁ ਤੁਮ ਸੰਗਿ ਰਹਣਾ ਜਾ ਸਦੇ ਤ ਊਠਿ ਸਿਧਾਸਾ ਹੇ ॥੮॥

जिचरु राखै तिचरु तुम संगि रहणा जा सदे त ऊठि सिधासा हे ॥८॥

Jicharu raakhai ticharu tum sanggi raha(nn)aa jaa sade ta uthi sidhaasaa he ||8||

ਜਿਤਨਾ ਚਿਰ ਉਹ ਮੈਨੂੰ ਤੇਰੇ ਨਾਲ ਰੱਖੇਗਾ, ਮੈਂ ਉਤਨਾ ਚਿਰ ਰਹਿ ਸਕਦਾ ਹਾਂ । ਜਦੋਂ ਸੱਦੇਗਾ, ਤਦੋਂ ਮੈਂ ਉੱਠ ਕੇ ਤੁਰ ਪਵਾਂਗਾ ॥੮॥

जब तक प्रभु मुझे रखेगा, तब तक ही मैंने तेरे साथ रहना है, जब वह मुझे बुलाएगा मैंने यहाँ से चले जाना है॥ ८॥

As long as He wills, I will remain with you. When He summons me, I shall arise and depart."" ||8||

Guru Arjan Dev ji / Raag Maru / Solhe / Guru Granth Sahib ji - Ang 1073

ਜਉ ਪ੍ਰਿਅ ਬਚਨ ਕਹੇ ਧਨ ਸਾਚੇ ॥

जउ प्रिअ बचन कहे धन साचे ॥

Jau pria bachan kahe dhan saache ||

ਜਦੋਂ ਭੀ ਜੀਵਾਤਮਾ ਇਹ ਸੱਚੇ ਬਚਨ ਕਾਇਆਂ-ਇਸਤ੍ਰੀ ਨੂੰ ਆਖਦਾ ਹੈ,

जब पति ने अपनी पत्नी को ऐसे सच्चे वचन कहे तो

The husband speaks words of Truth to the bride,

Guru Arjan Dev ji / Raag Maru / Solhe / Guru Granth Sahib ji - Ang 1073

ਧਨ ਕਛੂ ਨ ਸਮਝੈ ਚੰਚਲਿ ਕਾਚੇ ॥

धन कछू न समझै चंचलि काचे ॥

Dhan kachhoo na samajhai chancchali kaache ||

ਉਹ ਚੰਚਲ ਤੇ ਅਕਲ ਦੀ ਕੱਚੀ ਕੁਝ ਭੀ ਨਹੀਂ ਸਮਝਦੀ ।

तुच्छ मति वाली चंचल स्त्री ने कुछ भी न समझा।

But the bride is restless and inexperienced, and she does not understand anything.

Guru Arjan Dev ji / Raag Maru / Solhe / Guru Granth Sahib ji - Ang 1073

ਬਹੁਰਿ ਬਹੁਰਿ ਪਿਰ ਹੀ ਸੰਗੁ ਮਾਗੈ ਓਹੁ ਬਾਤ ਜਾਨੈ ਕਰਿ ਹਾਸਾ ਹੇ ॥੯॥

बहुरि बहुरि पिर ही संगु मागै ओहु बात जानै करि हासा हे ॥९॥

Bahuri bahuri pir hee sanggu maagai ohu baat jaanai kari haasaa he ||9||

ਉਹ ਮੁੜ ਮੁੜ ਜੀਵਾਤਮਾ-ਪਤੀ ਦਾ ਸਾਥ ਹੀ ਮੰਗਦੀ ਹੈ, ਤੇ, ਜੀਵਾਤਮਾ ਉਸ ਦੀ ਗੱਲ ਨੂੰ ਮਖ਼ੌਲ ਸਮਝ ਛੱਡਦਾ ਹੈ ॥੯॥

वह बार-बार प्रेिय का संग ही माँगती अपने पति की बात को व्यंग्य ही समझ लिया॥ ९॥

Again and again, she begs her husband to stay; she thinks that he is just joking when he answers her. ||9||

Guru Arjan Dev ji / Raag Maru / Solhe / Guru Granth Sahib ji - Ang 1073

ਆਈ ਆਗਿਆ ਪਿਰਹੁ ਬੁਲਾਇਆ ॥

आई आगिआ पिरहु बुलाइआ ॥

Aaee aagiaa pirahu bulaaiaa ||

ਜਦੋਂ ਪਤੀ-ਪਰਮਾਤਮਾ ਵਲੋਂ ਹੁਕਮ ਆਉਂਦਾ ਹੈ, ਜਦੋਂ ਉਹ ਸੱਦਾ ਭੇਜਦਾ ਹੈ,

जब प्रभु की आज्ञा आई तो पति चल लिया,"

The Order comes, and the husband-soul is called.

Guru Arjan Dev ji / Raag Maru / Solhe / Guru Granth Sahib ji - Ang 1073

ਨਾ ਧਨ ਪੁਛੀ ਨ ਮਤਾ ਪਕਾਇਆ ॥

ना धन पुछी न मता पकाइआ ॥

Naa dhan puchhee na mataa pakaaiaa ||

ਜੀਵਾਤਮਾ ਨਾਹ ਹੀ ਕਾਇਆਂ-ਇਸਤ੍ਰੀ ਨੂੰ ਪੁੱਛਦਾ ਹੈ, ਨਾਹ ਹੀ ਉਸ ਨਾਲ ਸਲਾਹ ਕਰਦਾ ਹੈ ।

पति ने न ही अपनी पत्नी से पूछा और न ही उसके साथ कोई सलाह की।

He does not consult with his bride, and does not ask her opinion.

Guru Arjan Dev ji / Raag Maru / Solhe / Guru Granth Sahib ji - Ang 1073

ਊਠਿ ਸਿਧਾਇਓ ਛੂਟਰਿ ਮਾਟੀ ਦੇਖੁ ਨਾਨਕ ਮਿਥਨ ਮੋਹਾਸਾ ਹੇ ॥੧੦॥

ऊठि सिधाइओ छूटरि माटी देखु नानक मिथन मोहासा हे ॥१०॥

Uthi sidhaaio chhootari maatee dekhu naanak mithan mohaasaa he ||10||

ਉਹ ਕਾਇਆਂ-ਮਿੱਟੀ ਨੂੰ ਛੁੱਟੜ ਕਰ ਕੇ ਉੱਠ ਕੇ ਤੁਰ ਪੈਂਦਾ ਹੈ । ਹੇ ਨਾਨਕ! ਵੇਖ, ਇਹ ਹੈ ਮੋਹ ਦਾ ਝੂਠਾ ਪਸਾਰਾ ॥੧੦॥

पति उठकर चला गया और विधवा पत्नी मिट्टी हो गई।

He gets up and marches off, and the discarded body-bride mingles with dust. O Nanak, behold the illusion of emotional attachment and hope. ||10||

Guru Arjan Dev ji / Raag Maru / Solhe / Guru Granth Sahib ji - Ang 1073

ਰੇ ਮਨ ਲੋਭੀ ਸੁਣਿ ਮਨ ਮੇਰੇ ॥

रे मन लोभी सुणि मन मेरे ॥

Re man lobhee su(nn)i man mere ||

ਹੇ ਮੇਰੇ ਲੋਭੀ ਮਨ! (ਮੇਰੀ ਗੱਲ) ਸੁਣ!

हे नानक ! इस सच्चाई को देख लो,माया का प्रसार मिथ्या ही है॥ १०॥

O greedy mind - listen, O my mind!

Guru Arjan Dev ji / Raag Maru / Solhe / Guru Granth Sahib ji - Ang 1073

ਸਤਿਗੁਰੁ ਸੇਵਿ ਦਿਨੁ ਰਾਤਿ ਸਦੇਰੇ ॥

सतिगुरु सेवि दिनु राति सदेरे ॥

Satiguru sevi dinu raati sadere ||

ਦਿਨ ਰਾਤ ਸਦਾ ਹੀ ਗੁਰੂ ਦੀ ਸਰਨ ਪਿਆ ਰਹੁ ।

हे लोभी मन! जरा ध्यानपूर्वक सुन;

Serve the True Guru day and night forever.

Guru Arjan Dev ji / Raag Maru / Solhe / Guru Granth Sahib ji - Ang 1073

ਬਿਨੁ ਸਤਿਗੁਰ ਪਚਿ ਮੂਏ ਸਾਕਤ ਨਿਗੁਰੇ ਗਲਿ ਜਮ ਫਾਸਾ ਹੇ ॥੧੧॥

बिनु सतिगुर पचि मूए साकत निगुरे गलि जम फासा हे ॥११॥

Binu satigur pachi mooe saakat nigure gali jam phaasaa he ||11||

ਗੁਰੂ ਦੀ ਸਰਨ ਤੋਂ ਬਿਨਾ ਸਾਕਤ ਨਿਗੁਰੇ ਮਨੁੱਖ (ਵਿਕਾਰਾਂ ਦੀ ਅੱਗ ਵਿਚ) ਸੜ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ । ਉਹਨਾਂ ਦੇ ਗਲ ਵਿਚ ਜਮਰਾਜ ਦਾ (ਇਹ) ਫਾਹਾ ਪਿਆ ਰਹਿੰਦਾ ਹੈ ॥੧੧॥

दिन-रात सदैव सतिगुरु की सेवा करो,"

Without the True Guru, the faithless cynics rot away and die. The noose of Death is around the necks of those who have no guru. ||11||

Guru Arjan Dev ji / Raag Maru / Solhe / Guru Granth Sahib ji - Ang 1073

ਮਨਮੁਖਿ ਆਵੈ ਮਨਮੁਖਿ ਜਾਵੈ ॥

मनमुखि आवै मनमुखि जावै ॥

Manamukhi aavai manamukhi jaavai ||

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜੰਮਦਾ ਹੈ ਮਰਦਾ ਹੈ,

सतिगुरु के बिना पदार्थवादी जीव गल सड़कर मर गए हैं और उन निगुरों के गले में यम का फंदा ही पड़ता है॥ ११॥

The self-willed manmukh comes, and the self-willed manmukh goes.

Guru Arjan Dev ji / Raag Maru / Solhe / Guru Granth Sahib ji - Ang 1073

ਮਨਮੁਖਿ ਫਿਰਿ ਫਿਰਿ ਚੋਟਾ ਖਾਵੈ ॥

मनमुखि फिरि फिरि चोटा खावै ॥

Manamukhi phiri phiri chotaa khaavai ||

ਮੁੜ ਮੁੜ ਜਨਮ ਮਰਨ ਦੇ ਇਸ ਗੇੜ ਦੀਆਂ ਚੋਟਾਂ ਖਾਂਦਾ ਰਹਿੰਦਾ ਹੈ ।

मनमुखी जीव जन्मते-मरते रहते हैं और उनको बार-बार यम से चोटें प्राप्त होती हैं।

The manmukh suffers beatings again and again.

Guru Arjan Dev ji / Raag Maru / Solhe / Guru Granth Sahib ji - Ang 1073

ਜਿਤਨੇ ਨਰਕ ਸੇ ਮਨਮੁਖਿ ਭੋਗੈ ਗੁਰਮੁਖਿ ਲੇਪੁ ਨ ਮਾਸਾ ਹੇ ॥੧੨॥

जितने नरक से मनमुखि भोगै गुरमुखि लेपु न मासा हे ॥१२॥

Jitane narak se manamukhi bhogai guramukhi lepu na maasaa he ||12||

ਮਨ ਦਾ ਮੁਰੀਦ ਸਾਰੇ ਹੀ ਨਰਕਾਂ ਦੇ ਦੁੱਖ ਭੋਗਦਾ ਹੈ । ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਉੱਤੇ ਇਹਨਾਂ ਦਾ ਰਤਾ ਭੀ ਅਸਰ ਨਹੀਂ ਪੈਂਦਾ ॥੧੨॥

जितने भी नरक हैं, मनमुखी उतने ही भोगते हैं, लेकिन गुरुमुख को तिल मात्र भी दुख प्रभावित नहीं करता॥ १२॥

The manmukh endures as many hells as there are; the Gurmukh is not even touched by them. ||12||

Guru Arjan Dev ji / Raag Maru / Solhe / Guru Granth Sahib ji - Ang 1073

ਗੁਰਮੁਖਿ ਸੋਇ ਜਿ ਹਰਿ ਜੀਉ ਭਾਇਆ ॥

गुरमुखि सोइ जि हरि जीउ भाइआ ॥

Guramukhi soi ji hari jeeu bhaaiaa ||

ਉਸੇ ਮਨੁੱਖ ਨੂੰ ਗੁਰੂ ਦੇ ਸਨਮੁਖ ਜਾਣੋ ਜਿਹੜਾ ਪਰਮਾਤਮਾ ਨੂੰ ਚੰਗਾ ਲੱਗ ਗਿਆ ।

वास्तव में गुरुमुख वही है, जो भगवान् को भाया है।

He alone is Gurmukh, who is pleasing to the Dear Lord.

Guru Arjan Dev ji / Raag Maru / Solhe / Guru Granth Sahib ji - Ang 1073

ਤਿਸੁ ਕਉਣੁ ਮਿਟਾਵੈ ਜਿ ਪ੍ਰਭਿ ਪਹਿਰਾਇਆ ॥

तिसु कउणु मिटावै जि प्रभि पहिराइआ ॥

Tisu kau(nn)u mitaavai ji prbhi pahiraaiaa ||

ਜਿਸ (ਅਜਿਹੇ) ਮਨੁੱਖ ਨੂੰ ਪਰਮਾਤਮਾ ਨੇ ਆਪ ਆਦਰ-ਸਤਕਾਰ ਦਿੱਤਾ, ਉਸ ਦੀ ਇਸ ਸੋਭਾ ਨੂੰ ਕੋਈ ਮਿਟਾ ਨਹੀਂ ਸਕਦਾ ।

जिसे प्रभु ने यश प्रदान किया है, उसकी शोभा कौन मिटा सकता है।

Who can destroy anyone who is robed in honor by the Lord?

Guru Arjan Dev ji / Raag Maru / Solhe / Guru Granth Sahib ji - Ang 1073

ਸਦਾ ਅਨੰਦੁ ਕਰੇ ਆਨੰਦੀ ਜਿਸੁ ਸਿਰਪਾਉ ਪਇਆ ਗਲਿ ਖਾਸਾ ਹੇ ॥੧੩॥

सदा अनंदु करे आनंदी जिसु सिरपाउ पइआ गलि खासा हे ॥१३॥

Sadaa ananddu kare aananddee jisu sirapaau paiaa gali khaasaa he ||13||

ਜਿਸ ਮਨੁੱਖ ਦੇ ਗਲ ਵਿਚ ਕਰਤਾਰ ਵੱਲੋਂ ਸੋਹਣਾ ਸਿਰੋਪਾਉ ਪੈ ਗਿਆ, ਉਹ ਆਨੰਦ-ਸਰੂਪ ਪਰਮਾਤਮਾ ਦੇ ਚਰਨਾਂ ਵਿਚ ਜੁੜ ਕੇ ਸਦਾ ਆਤਮਕ ਆਨੰਦ ਮਾਣਦਾ ਹੈ ॥੧੩॥

जिसके गले में परमात्मा ने सम्मान का सिरोपा पहनाया है, वह सदा परमानंद में लीन रहता है।॥ १३॥

The blissful one is forever in bliss; he is dressed in robes of honor. ||13||

Guru Arjan Dev ji / Raag Maru / Solhe / Guru Granth Sahib ji - Ang 1073

ਹਉ ਬਲਿਹਾਰੀ ਸਤਿਗੁਰ ਪੂਰੇ ॥

हउ बलिहारी सतिगुर पूरे ॥

Hau balihaaree satigur poore ||

ਮੈਂ ਪੂਰੇ ਗੁਰੂ ਤੋਂ ਸਦਕੇ ਜਾਂਦਾ ਹਾਂ ।

मैं पूर्ण सतगुरु पर बलिहारी जाता हूँ।

I am a sacrifice to the Perfect True Guru.

Guru Arjan Dev ji / Raag Maru / Solhe / Guru Granth Sahib ji - Ang 1073

ਸਰਣਿ ਕੇ ਦਾਤੇ ਬਚਨ ਕੇ ਸੂਰੇ ॥

सरणि के दाते बचन के सूरे ॥

Sara(nn)i ke daate bachan ke soore ||

ਗੁਰੂ ਸਰਨ ਪਏ ਦੀ ਸਹਾਇਤਾ ਕਰਨ ਜੋਗਾ ਹੈ, ਗੁਰੂ ਸੂਰਮਿਆਂ ਵਾਂਗ ਬਚਨ ਪਾਲਣ ਵਾਲਾ ਹੈ ।

हे शरण दाता, वचन के शूरवीर सतगुरु !

He is the Giver of Sanctuary, the Heroic Warrior who keeps His Word.

Guru Arjan Dev ji / Raag Maru / Solhe / Guru Granth Sahib ji - Ang 1073

ਐਸਾ ਪ੍ਰਭੁ ਮਿਲਿਆ ਸੁਖਦਾਤਾ ਵਿਛੁੜਿ ਨ ਕਤ ਹੀ ਜਾਸਾ ਹੇ ॥੧੪॥

ऐसा प्रभु मिलिआ सुखदाता विछुड़ि न कत ही जासा हे ॥१४॥

Aisaa prbhu miliaa sukhadaataa vichhu(rr)i na kat hee jaasaa he ||14||

(ਪੂਰੇ ਗੁਰੂ ਦੀ ਮਿਹਰ ਨਾਲ ਮੈਨੂੰ) ਅਜਿਹਾ ਸੁਖਾਂ ਦਾ ਦਾਤਾ ਪਰਮਾਤਮਾ ਮਿਲ ਗਿਆ ਹੈ, ਕਿ ਉਸ ਦੇ ਚਰਨਾਂ ਤੋਂ ਵਿੱਛੁੜ ਕੇ ਮੈਂ ਹੋਰ ਕਿਤੇ ਭੀ ਨਹੀਂ ਜਾਵਾਂਗਾ ॥੧੪॥

तेरी दया से मुझे सुख देने वाला ऐसा प्रभु मिला है, जिससे बिछुड़ कर में कहीं नहीं जाता॥ १४॥

Such is the Lord God, the Giver of peace, whom I have met; He shall never leave me or go anywhere else. ||14||

Guru Arjan Dev ji / Raag Maru / Solhe / Guru Granth Sahib ji - Ang 1073

ਗੁਣ ਨਿਧਾਨ ਕਿਛੁ ਕੀਮ ਨ ਪਾਈ ॥

गुण निधान किछु कीम न पाई ॥

Gu(nn) nidhaan kichhu keem na paaee ||

ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਤੇਰੀ ਕੀਮਤ ਨਹੀਂ ਪੈ ਸਕਦੀ ।

उस गुणनिधान परमेश्वर की महिमा की कीमत नहीं ऑकी जा सकती,"

He is the treasure of virtue; His value cannot be estimated.

Guru Arjan Dev ji / Raag Maru / Solhe / Guru Granth Sahib ji - Ang 1073

ਘਟਿ ਘਟਿ ਪੂਰਿ ਰਹਿਓ ਸਭ ਠਾਈ ॥

घटि घटि पूरि रहिओ सभ ठाई ॥

Ghati ghati poori rahio sabh thaaee ||

ਤੂੰ ਸਭਨੀਂ ਥਾਈਂ ਹਰੇਕ ਸਰੀਰ ਵਿਚ ਵਿਆਪਕ ਹੈਂ ।

वह घट-घट सबमें रमण कर रहा है।

He is perfectly permeating each and every heart, prevailing everywhere.

Guru Arjan Dev ji / Raag Maru / Solhe / Guru Granth Sahib ji - Ang 1073

ਨਾਨਕ ਸਰਣਿ ਦੀਨ ਦੁਖ ਭੰਜਨ ਹਉ ਰੇਣ ਤੇਰੇ ਜੋ ਦਾਸਾ ਹੇ ॥੧੫॥੧॥੨॥

नानक सरणि दीन दुख भंजन हउ रेण तेरे जो दासा हे ॥१५॥१॥२॥

Naanak sara(nn)i deen dukh bhanjjan hau re(nn) tere jo daasaa he ||15||1||2||

ਹੇ ਨਾਨਕ! ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਮਿਹਰ ਕਰ, ਮੈਂ ਉਹਨਾਂ (ਦੇ ਚਰਨਾਂ) ਦੀ ਧੂੜ ਬਣਿਆ ਰਹਾਂ ਜੋ ਤੇਰੇ ਦਾਸ ਹਨ ॥੧੫॥੧॥੨॥

नानक तो दोनों के दुख नाश करने वाले परमात्मा की शरण में है और प्रार्थना करता है कि हे प्रभु ! मैं तेरे दासों की चरण-धूलि बना रहूं।।१५॥ १॥ २॥

Nanak seeks the Sanctuary of the Destroyer of the pains of the poor; I am the dust of the feet of Your slaves. ||15||1||2||

Guru Arjan Dev ji / Raag Maru / Solhe / Guru Granth Sahib ji - Ang 1073

ਮਾਰੂ ਸੋਲਹੇ ਮਹਲਾ ੫

मारू सोलहे महला ५

Maaroo solahe mahalaa 5

ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ) ।

मारू सोलहे महला ५

Maaroo, Solahas, Fifth Mehl:

Guru Arjan Dev ji / Raag Maru / Solhe / Guru Granth Sahib ji - Ang 1073

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि॥

One Universal Creator God. By The Grace Of The True Guru:

Guru Arjan Dev ji / Raag Maru / Solhe / Guru Granth Sahib ji - Ang 1073

ਕਰੈ ਅਨੰਦੁ ਅਨੰਦੀ ਮੇਰਾ ॥

करै अनंदु अनंदी मेरा ॥

Karai ananddu ananddee meraa ||

ਖ਼ੁਸ਼ੀਆਂ ਦਾ ਮਾਲਕ ਮੇਰਾ ਪ੍ਰਭੂ (ਆਪ ਹੀ ਹਰ ਥਾਂ) ਖ਼ੁਸ਼ੀ ਮਾਣ ਰਿਹਾ ਹੈ ।

मेरा आनंदी प्रभु सदा आनंद करता है,"

My Blissful Lord is forever in bliss.

Guru Arjan Dev ji / Raag Maru / Solhe / Guru Granth Sahib ji - Ang 1073

ਘਟਿ ਘਟਿ ਪੂਰਨੁ ਸਿਰ ਸਿਰਹਿ ਨਿਬੇਰਾ ॥

घटि घटि पूरनु सिर सिरहि निबेरा ॥

Ghati ghati pooranu sir sirahi niberaa ||

ਹਰੇਕ ਸਰੀਰ ਵਿਚ ਉਹ ਵਿਆਪਕ ਹੈ । ਹਰੇਕ ਜੀਵ ਦੇ ਕੀਤੇ ਕਰਮਾਂ ਅਨੁਸਾਰ ਫ਼ੈਸਲਾ ਕਰਦਾ ਹੈ ।

वह घट-घट में व्याप्त है और प्रत्येक जीव का कमों के अनुसार ही निपटारा करता है।

He fills each and every heart, and judges each and everyone.

Guru Arjan Dev ji / Raag Maru / Solhe / Guru Granth Sahib ji - Ang 1073

ਸਿਰਿ ਸਾਹਾ ਕੈ ਸਚਾ ਸਾਹਿਬੁ ਅਵਰੁ ਨਾਹੀ ਕੋ ਦੂਜਾ ਹੇ ॥੧॥

सिरि साहा कै सचा साहिबु अवरु नाही को दूजा हे ॥१॥

Siri saahaa kai sachaa saahibu avaru naahee ko doojaa he ||1||

(ਦੁਨੀਆ ਦੇ) ਬਾਦਸ਼ਾਹਾਂ ਦੇ ਭੀ ਸਿਰ ਉੱਤੇ ਉਹ ਸਦਾ-ਥਿਰ ਪਰਮਾਤਮਾ ਹੈ । ਕੋਈ ਹੋਰ (ਉਸ ਦੇ ਬਰਾਬਰ ਦਾ) ਨਹੀਂ ਹੈ ॥੧॥

वह सत्यस्वरूप परमेश्वर बादशाहों से भी बड़ा बादशाह है और उसके अलावा अन्य कोई बड़ा नहीं॥ १॥

The True Lord and Master is above the heads of all kings; there is none other than Him. ||1||

Guru Arjan Dev ji / Raag Maru / Solhe / Guru Granth Sahib ji - Ang 1073

ਹਰਖਵੰਤ ਆਨੰਤ ਦਇਆਲਾ ॥

हरखवंत आनंत दइआला ॥

Harakhavantt aanantt daiaalaa ||

ਬੇਅੰਤ ਪਰਮਾਤਮਾ ਖ਼ੁਸ਼ੀਆਂ ਦਾ ਮਾਲਕ ਹੈ, ਦਇਆ ਦਾ ਘਰ ਹੈ ।

खुशदिल, बेअंत एवं दयालु

He is joyful, blissful and merciful.

Guru Arjan Dev ji / Raag Maru / Solhe / Guru Granth Sahib ji - Ang 1073

ਪ੍ਰਗਟਿ ਰਹਿਓ ਪ੍ਰਭੁ ਸਰਬ ਉਜਾਲਾ ॥

प्रगटि रहिओ प्रभु सरब उजाला ॥

Prgati rahio prbhu sarab ujaalaa ||

ਹਰ ਥਾਂ ਪਰਗਟ ਹੋ ਰਿਹਾ ਹੈ, ਸਭਨਾਂ ਵਿਚ ਉਹ ਹੀ (ਆਪਣੀ ਜੋਤਿ ਦਾ) ਚਾਨਣ ਕਰ ਰਿਹਾ ਹੈ ।

प्रभु की ज्योति का प्रकाश सब में प्रगट है।

God's Light is manifest everywhere.

Guru Arjan Dev ji / Raag Maru / Solhe / Guru Granth Sahib ji - Ang 1073

ਰੂਪ ਕਰੇ ਕਰਿ ਵੇਖੈ ਵਿਗਸੈ ਆਪੇ ਹੀ ਆਪਿ ਪੂਜਾ ਹੇ ॥੨॥

रूप करे करि वेखै विगसै आपे ही आपि पूजा हे ॥२॥

Roop kare kari vekhai vigasai aape hee aapi poojaa he ||2||

ਅਨੇਕਾਂ ਹੀ ਰੂਪ ਬਣਾ ਬਣਾ ਕੇ (ਸਭਨਾਂ ਦੀ) ਸੰਭਾਲ ਕਰ ਰਿਹਾ ਹੈ, ਤੇ ਖ਼ੁਸ਼ ਹੋ ਰਿਹਾ ਹੈ, (ਸਭ ਵਿਚ ਵਿਆਪਕ ਹੈ) ਆਪ ਹੀ (ਆਪਣੀ) ਪੂਜਾ ਕਰ ਰਿਹਾ ਹੈ ॥੨॥

वह अपने अनेक रूप पैदा करके उन्हें देखकर प्रसन्न होता है और स्वयं ही पुजारी के रूप में अपनी पूजा करता है॥ २॥

He creates forms, and gazing upon them, He enjoys them; He Himself worships Himself. ||2||

Guru Arjan Dev ji / Raag Maru / Solhe / Guru Granth Sahib ji - Ang 1073

ਆਪੇ ਕੁਦਰਤਿ ਕਰੇ ਵੀਚਾਰਾ ॥

आपे कुदरति करे वीचारा ॥

Aape kudarati kare veechaaraa ||

ਪਰਮਾਤਮਾ ਆਪ ਹੀ ਇਹ ਕੁਦਰਤਿ ਰਚਦਾ ਹੈ ਆਪ ਹੀ ਇਸ ਦੀ ਸੰਭਾਲ ਕਰਦਾ ਹੈ ।

वह स्वयं ही विचार करके कुदरत को रचता है और

He contemplates His own creative power.

Guru Arjan Dev ji / Raag Maru / Solhe / Guru Granth Sahib ji - Ang 1073

ਆਪੇ ਹੀ ਸਚੁ ਕਰੇ ਪਸਾਰਾ ॥

आपे ही सचु करे पसारा ॥

Aape hee sachu kare pasaaraa ||

ਉਹ ਸਦਾ-ਥਿਰ ਪ੍ਰਭੂ ਆਪ ਹੀ ਜਗਤ-ਖਿਲਾਰਾ ਬਣਾ ਰਿਹਾ ਹੈ ।

स्वयं ही जगत्-प्रसार करता है।

The True Lord Himself creates the expanse of the Universe.

Guru Arjan Dev ji / Raag Maru / Solhe / Guru Granth Sahib ji - Ang 1073

ਆਪੇ ਖੇਲ ਖਿਲਾਵੈ ਦਿਨੁ ਰਾਤੀ ਆਪੇ ਸੁਣਿ ਸੁਣਿ ਭੀਜਾ ਹੇ ॥੩॥

आपे खेल खिलावै दिनु राती आपे सुणि सुणि भीजा हे ॥३॥

Aape khel khilaavai dinu raatee aape su(nn)i su(nn)i bheejaa he ||3||

ਦਿਨ ਰਾਤ ਹਰ ਵੇਲੇ ਉਹ ਆਪ ਹੀ (ਜੀਵਾਂ ਨੂੰ) ਖੇਡਾਂ ਖਿਡਾ ਰਿਹਾ ਹੈ । ਆਪ ਹੀ (ਜੀਵਾਂ ਦੀਆਂ ਅਰਜ਼ੋਈਆਂ) ਸੁਣ ਸੁਣ ਕੇ ਖ਼ੁਸ਼ ਹੁੰਦਾ ਹੈ ॥੩॥

वह स्वयं ही जीवों को दिन-रात खेल खेलाता रहता है और स्वयं ही अपना यश सुनकर प्रसन्न होता है।॥३॥

He Himself stages the play, day and night; He Himself listens, and hearing, rejoices. ||3||

Guru Arjan Dev ji / Raag Maru / Solhe / Guru Granth Sahib ji - Ang 1073

ਸਾਚਾ ਤਖਤੁ ਸਚੀ ਪਾਤਿਸਾਹੀ ॥

साचा तखतु सची पातिसाही ॥

Saachaa takhatu sachee paatisaahee ||

ਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਸ਼ਾਹਨਸ਼ਾਹ ਹੈ, ਉਸ ਦਾ ਤਖ਼ਤ ਸਦਾ ਕਾਇਮ ਰਹਿਣ ਵਾਲਾ ਹੈ ।

उसका सिंहासन सदा अटल है और उसकी बादशाहत भी सच्ची है।

True is His throne, and True is His kingdom.

Guru Arjan Dev ji / Raag Maru / Solhe / Guru Granth Sahib ji - Ang 1073

ਸਚੁ ਖਜੀਨਾ ਸਾਚਾ ਸਾਹੀ ॥

सचु खजीना साचा साही ॥

Sachu khajeenaa saachaa saahee ||

ਉਸ ਦਾ ਖ਼ਜ਼ਾਨਾ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਪਾਤਿਸ਼ਾਹੀ ਸਦਾ ਕਾਇਮ ਰਹਿਣ ਵਾਲੀ ਹੈ ।

उसका खजाना सत्य है और वही सच्चा शाह है।

True is the treasure of the True Banker.

Guru Arjan Dev ji / Raag Maru / Solhe / Guru Granth Sahib ji - Ang 1073

Download SGGS PDF Daily Updates ADVERTISE HERE